Home / ਮਨੋਰੰਜਨ (page 2)

ਮਨੋਰੰਜਨ

ਬਿੱਗ ਬਾਸ ਤੋਂ ਬਾਅਦ ਹੁਣ ਹੋਵੇਗਾ ਸ਼ਹਿਨਾਜ਼ ਗਿੱਲ ਦਾ ਸ੍ਵਯੰਵਰ

ਨਿਊਜ਼ ਡੈਸਕ: ਸ਼ਹਿਨਾਜ਼ ਗਿੱਲ ਦੇ ਫੈਨਜ਼ ਲਈ ਖੁਸ਼ਖਬਰੀ ਹੈ ਕਿ ਬਿੱਗ ਬਾਸ 13 ਖਤਮ ਹੋਣ ਤੋਂ ਬਾਅਦ ਵੀ ਉਹ ਉਨ੍ਹਾਂ ਨੂੰ ਵੇਖ ਸਕਣਗੇ। ਰਿਪੋਰਟਾਂ ਦੀ ਮੰਨੀਏ ਤਾਂ ਪੰਜਾਬ ਦੀ ਕਟਰੀਨਾ ਕੈਫ ਦਾ ਸ਼ੋਅ ਸ਼ਹਿਨਾਜ਼ ਗਿੱਲ ਦਾ ਸ੍ਵਯੰਵਰ ਬਿੱਗ ਬਾਸ 13 ਦੇ ਖਤਮ ਹੋਣ ਤੋਂ ਬਾਅਦ ਸ਼ੁਰੂ ਹੋਣ ਵਾਲਾ ਹੈ । …

Read More »

ਨਾਮਵਰ ਪੰਜਾਬੀ ਕਲਾਕਾਰ ‘ਤੇ ਲੱਗੇ ਗੰਭੀਰ ਦੋਸ਼, ਗ੍ਰਿਫਤਾਰ!

ਬਠਿੰਡਾ : ਦੇਸ਼ ਅੰਦਰ ਬਲਾਤਕਾਰ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਹੀ ਜਾ ਰਹੀਆਂ ਹਨ। ਜਿਸ ਦੇ ਚਲਦਿਆਂ ਪੰਜਾਬ ਵਿੱਚ ਵੀ ਇਸ ਦੇ ਕਈ ਮਾਮਲੇ ਸਾਹਮਣੇ ਆਏ ਹਨ। ਤਾਜ਼ਾ ਮਾਮਲਾ ਇੱਕ

Read More »

Oscar 2020: ਸਾਊਥ ਕੋਰੀਅਨ ਫਿਲਮ ਨੇ ਜਿੱਤੇ 4 ਕੈਟੇਗਰੀ ਦੇ ਅਵਾਰਡ

ਨਿਊਜ਼ ਡੈਸਕ: ਦੁਨੀਆ ਦੇ ਸਭ ਤੋਂ ਮਹੱਤਵਪੂਰਣ ਪੁਰਸਕਾਰ ਯਾਨੀ 92ਵੇਂ ਆਸਕਰ ਅਵਾਰਡਸ ਵਿੱਚ ਫਿਲਮ ਪੈਰਾਸਾਈਟ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਅਮਰੀਕਾ ਦੇ ਲਾਸ ਐਂਜੇਲਸ ਸ਼ਹਿਰ ਦੇ ਡਾਲਬੀ ਥਿਏਟਰ ਵਿੱਚ ਹੋਏ ਇਸ ਅਵਾਰਡਸ 2020 ਵਿੱਚ ਸਾਊਥ ਕੋਰੀਆ ਦੀ ਇਸ ਫਿਲਮ ਨੇ ਕਈ ਮਹੱਤਵਪੂਰਣ ਆਸਕਰ ਅਵਾਰਡਸ ਆਪਣੇ ਨਾਮ ਕੀਤੇ ਹਨ। ਇਸ ਫਿਲਮ …

Read More »

ਨਹੀਂ ਰਿਲੀਜ਼ ਹੋਵੇਗੀ ਪੰਜਾਬੀ ਫਿਲਮ ‘ਸ਼ੂਟਰ’, ਮੁੱਖ ਮੰਤਰੀ ਨੇ ਲਾਈ ਰੋਕ

ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬੀ ਫ਼ਿਲਮ ‘ਸ਼ੂਟਰ’ ਉਤੇ ਹਿੰਸਾ, ਅਪਰਾਧ ਤੇ ਗੈਂਗ ਸੱਭਿਆਚਾਰ ਨੂੰ ਹੁਲਾਰਾ ਦੇਣ ਕਾਰਨ ਪਾਬੰਦੀ ਦੇ ਆਦੇਸ਼ ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬੀ ਫ਼ਿਲਮ ‘ਸ਼ੂਟਰ’ ਉਤੇ ਪਾਬੰਦੀ ਦੇ ਆਦੇਸ਼ ਕੀਤੇ ਹਨ ਜਿਹੜੀ ਬਦਨਾਮ ਗੈਂਗਸਟਰ ਸੁੱਖਾ ਕਾਹਲਵਾ ਦੀ ਜ਼ਿੰਦਗੀ ਉਤੇ ਬਣੀ ਹੈ ਅਤੇ …

Read More »

ਦਸੰਬਰ ਮਹੀਨੇ ਵਿਆਹ ਦੇ ਬੰਧਨ ‘ਚ ਬੱਝ ਰਹੇ ਨੇ ਰਣਬੀਰ ਕਪੂਰ ਤੇ ਆਲੀਆ ਭੱਟ

ਨਿਊਜ਼ ਡੈਸਕ: ਰਣਬੀਰ ਕਪੂਰ ਅਤੇ ਆਲੀਆ ਭੱਟ ਪਿਛਲੇ 2 ਸਾਲ ਤੋਂ ਇੱਕ ਦੂੱਜੇ ਨੂੰ ਡੇਟ ਕਰ ਰਹੇ ਹਨ। ਅਕਸਰ ਦੋਵੇਂ ਸਿਤਾਰੇ ਕਿਸੇ ਸਮਾਰੋਹ ਜਾਂ ਏਅਰਪੋਰਟ ਵਰਗੀ ਥਾਵਾਂ ‘ਤੇ ਇੱਕ ਦੂਜੇ ਨਾਲ ਨਜ਼ਰ ਆਉਂਦੇ ਹਨ। ਆਲੀਆ-ਰਣਬੀਰ ਦੇ ਵਿਆਹ ਦੀ ਅਫਵਾਹ ਅਕਸਰ ਉੱਡਦੀ ਰਹਿੰਦੀ ਹੈ ਪਰ ਲੱਗਦਾ ਹੈ ਕਿ ਹੁਣ ਇਹ ਅਫਵਾਹ …

Read More »

ਹਾਲੀਵੁੱਡ ਅਦਾਕਾਰ ਕਿਰਕ ਡਗਲਸ ਦਾ 103 ਸਾਲ ਦੀ ਉਮਰ ‘ਚ ਦਿਹਾਂਤ

ਲਾਸ ਏਂਜਲਸ : ਅਮਰੀਕਾ ਦੇ ਇੱਕ ਪ੍ਰਮੁੱਖ ਅਦਾਕਾਰ, ਨਿਰਮਾਤਾ ਤੇ ਨਿਰਦੇਸ਼ਕ ਰਹਿ ਚੁੱਕੇ ਕਿਰਕ ਡਗਲਸ ਦਾ ਬੀਤੇ ਦਿਨ 103 ਸਾਲ ਦੀ ਉਮਰ ‘ਚ ਦਿਹਾਂਤ ਹੋ ਗਿਆ। ਕਿਰਕ ਨੂੰ ਅਮਰੀਕਾ ਦਾ ਸਿਲਵਰ ਸਕਰੀਨ ਸਟਾਰ ਵੀ ਕਿਹਾ ਜਾਂਦਾ ਹੈ। ਰੂਸ ਦੇ ਯਹੂਦੀ ਇਮੀ ਗ੍ਰਾਂਟ ਦੇ ਪੁੱਤਰ ਕਿਰਕ ਡਗਲਸ ਨੇ ਆਪਣੇ ਛੇ ਦਹਾਕਿਆਂ …

Read More »

ਸਿੱਧੂ ਮੂਸੇਵਾਲਾ ਨੂੰ ਮਿਲੀ ਰਾਹਤ, ਜਾ ਸਕਦੇ ਸਨ ਜੇਲ੍ਹ?

ਮਾਨਸਾ : ਹਰ ਦਿਨ ਕੋਈ ਨਾ ਕੋਈ ਪੰਜਾਬੀ ਗਾਇਕ ਮੁਸੀਬਤ ਚ ਪੈਂਦਾ ਹੀ ਰਹਿੰਦਾ ਹੈ। ਜਿਸ ਦੇ ਚਲਦਿਆ ਬੀਤੇ ਦਿਨੀ ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਤੇ ਮਨਕਿਰਤ ਔਲਖ ਦੀਆ ਮੁਸ਼ਕਿਲਾਂ ਵੱਧ ਗਈਆਂ ਸਨ। ਜਿਸ ਤੋਂ ਬਾਅਦ ਅੱਜ ਉਨ੍ਹਾਂ ਨੂੰ ਅਦਾਲਤ ਵਲੋਂ ਰਾਹਤ ਮਿਲ ਗਈ ਹੈ। ਜੀ ਹਾਂ ਅਜਿਹਾ ਇਸ ਲਈ …

Read More »

ਸਲਮਾਨ ਖਾਨ ਨੇ ਪਾਕਿਸਤਾਨੀ ਆਯੋਜਕ ਕਾਰਨ ਰੱਦ ਕੀਤਾ ਅਮਰੀਕਾ ਦਾ ਸ਼ੋਅ

ਹਿਊਟਨ: ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਲੈ ਕੇ ਖਬਰਾਂ ਆ ਰਹੀਆਂ ਹਨ ਕਿ ਅਦਾਕਾਰ ਨੇ ਹਿਊਟਨ ਵਿੱਚ ਹੋਣ ਵਾਲੇ ਆਪਣੇ ਇੱਕ ਸ਼ੋਅ ਨੂੰ ਕੈਂਸਲ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਸਲਮਾਨ ਨੇ ਸ਼ੋਅ ਇਸ ਲਈ ਕੈਂਸਲ ਕੀਤਾ ਹੈ ਕਿਉਂਕਿ ਕਥਿਤ ਤੌਰ ‘ਤੇ ਇਸ ਦਾ ਪ੍ਰਬੰਧ ਪਾਕਿਸਤਾਨੀ ਇਵੈਂਟ ਮੈਨੇਜਰ …

Read More »

ਗੁਰਇੱਕ ਮਾਨ ਦੀ ਪਤਨੀ ਨੇ ਵਿਆਹ ਤੋਂ ਅਗਲੇ ਹੀ ਦਿਨ ਪਤੀ ਤੋਂ ਕਰਵਾਈ ਘਰ ਦੀ ਸਫਾ.....

ਨਿਊਜ਼ ਡੈਸਕ: ਬੀਤੇ ਸ਼ੁੱਕਰਵਾਰ ਪੰਜਾਬ ਦੇ ਮਸ਼ਹੂਰ ਗਾਇਕ ਗੁਰਦਾਸ ਮਾਨ ਦੇ ਪੁੱਤਰ ਗੁਰਿਕ ਮਾਨ ਤੇ ਸਾਬਕਾ ਮਿਸ ਇੰਡੀਆ ਤੇ ਪੰਜਾਬੀ ਅਭਿਨੇਤਰੀ ਸਿਮਰਨ ਕੌਰ ਮੁੰਡੀ ਦਾ ਵਿਆਹ ਪੰਜਾਬ ਦੇ ਪਟਿਆਲਾ ‘ਚ ਹੋਇਆ। ਜਿਸ ਦੀਆਂ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ। ਫੋਟੋ ‘ਚ ਸਿਮਰਨ ਕੌਰ ਮੁੰਡੀ ਖਾਣਾ …

Read More »

ਇਨਫ਼ੋਰਸਮੈਂਟ ਡਾਇਰੈਕਟੋਰੇਟ (ED) ਦੀ ਕੋਲਕਾਤਾ ਨਾਈਟ ਰਾਈਡਰਜ਼ (KKR) ਵਿਰੁੱਧ ਵੱਡੀ .....

ਨਵੀ ਦਿੱਲੀ : ਕੋਲਕਾਤਾ ਨਾਇਟ ਰਾਈਡਰਜ਼ ਦੇ ਪ੍ਰਸ਼ੰਸ਼ਕਾਂ ਲਈ ਬੁਰੀ ਖਬਰ ਸਾਹਮਣੇ ਆਈ ਹੈ। ਇਨਫ਼ੋਰਸਮੈਂਟ ਡਾਇਰੈਕਟੋਰੇਟ (ED) ਨੇ ਰੋਜ ਵੈਲੀ ਪੋਂਜੀ ਘੋਟਾਲੇ ਨਾਲ ਜੁੜੀ ਜਾਂਚ ਦੇ ਸਿਲਸਿਲੇ ‘ਚ ਕੋਲਕਾਤਾ ਨਾਈਟ ਰਾਈਡਰਜ਼ ਤੇ ਮਲਟੀਪਲ ਰਿਸਾਰਟਸ ਪ੍ਰਾਈਵੇਟ ਲਿਮਿਟਡ, ਸੇਂਟ ਜ਼ੇਵੀਅਰਜ਼ ਕਾਲਜ ਤੇ ਹੋਰਨਾਂ ਦੀ 70 ਕਰੋੜ ਤੋਂ ਵੱਧ ਦੀ ਜਾਇਦਾਦ ਜ਼ਬਤ ਕੀਤੀ …

Read More »