Home / ਮਨੋਰੰਜਨ (page 2)

ਮਨੋਰੰਜਨ

ਦਿੱਲੀ ਮੈਟਰੋ ‘ਚ ਮੁਟਿਆਰ ਨੇ ਦੀਪਕ ਕਲਾਲ ਦੇ ਮੂੰਹ ‘ਤੇ ਜੜ੍ਹਿਆ ਥੱਪੜ

ਸੋਸ਼ਲ ਮੀਡੀਆ ‘ਤੇ ਆਪਣੀ ਅਜੀਬੋਗਰੀਬ ਹਰਕਤਾਂ ਨੂੰ ਲੈ ਕੇ ਸੁਰਖੀਆਂ ‘ਚ ਰਹਿਣ ਵਾਲੇ ਦੀਪਕ ਕਲਾਲ ਆਪਣੀ ਇੱਕ ਵਾਇਰਲ ਵੀਡੀਓ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਇਸ ਵੀਡੀਓ ਵਿੱਚ ਦੀਪਕ ਕਲਾਲ ਨੂੰ ਇੱਕ ਲੜਕੀ ਥੱਪੜ ਮਾਰਦੇ ਨਜ਼ਰ ਆ ਰਹੀ ਹੈ। ਵੱਡੀ ਗੱਲ ਹੈ ਕਿ ਇਸ ਵੀਡੀਓ ਨੂੰ ਖੁਦ ਦੀਪਕ ਕਲਾਲ ਨੇ …

Read More »

ਅਕਸ਼ੈ ਕੁਮਾਰ ਤੇ ਰੋਹਿਤ ਸ਼ੈੱਟੀ ‘ਚ ਹੋਈ ਹੱਥੋਪਾਈ, ਪੁਲਿਸ ਨੂੰ ਦੇਣਾ ਪਿਆ ਦਖਲ

ਅਕਸ਼ੈ ਕੁਮਾਰ ਆਪਣੀ ਫਿਲਮਾਂ ਦੇ ਨਾਲ-ਨਾਲ ਸੋਸ਼ਲ ਮੀਡੀਆ ‘ਤੇ ਕੰਟੈਂਟ ਨੂੰ ਲੈ ਕੇ ਵੀ ਚਰਚਾ ਵਿੱਚ ਰਹਿੰਦੇ ਹਨ। ਉਹ ਫਿਲਹਾਲ ਰੋਹਿਤ ਸ਼ੈੱਟੀ ਦੀ ਫਿਲਮ ਸੂਰਿਆਵੰਸ਼ੀ ਦੀ ਸ਼ੂਟਿੰਗ ਕਰ ਰਹੇ ਹਨ ਜਿਸ ਵਿੱਚ ਉਹ ਲੰਬੇ ਸਮੇਂ ਬਾਅਦ ਕੈਟਰੀਨਾ ਕੈਫ ਦੇ ਨਾਲ ਨਜ਼ਰ ਆਉਣ ਵਾਲੇ ਹਨ। ਅਕਸ਼ੈ ਕੁਮਾਰ ਨੇ ਇੱਕ ਵੀਡੀਓ ਸ਼ੇਅਰ …

Read More »

90 ਸਾਲਾ ਲਤਾ ਮੰਗੇਸ਼ਕਰ ਦੀ ਹਾਲਤ ਗੰਭੀਰ, ਦੁਨੀਆ ਭਰ ‘ਚ ਲੋਕ ਕਰ ਰਹੇ ਸਲਾਮਤੀ ਲਈ ਦੁਆ

ਨਵੀਂ ਦਿੱਲੀ: ਲਤਾ ਮੰਗੇਸ਼ਕਰ ਪਿਛਲੇ ਦੋ ਦਿਨਾਂ ਤੋਂ ਆਈਸੀਯੂ ਵਿੱਚ ਭਰਤੀ ਹਨ। ਉਨ੍ਹਾਂ ਨੂੰ ਸਾਹ ਲੈਣ ‘ਚ ਤਕਲੀਫ ਹੋਣ ‘ਤੇ ਹਸਪਤਾਲ ‘ਚ ਭਰਤੀ ਕਰਾਇਆ ਗਿਆ ਸੀ। ਮੀਡੀਆ ਰਿਪੋਰਟਾਂ ਦੇ ਮੁਤਾਬਕ, ਉਨ੍ਹਾਂ ਦੀ ਹਾਲਤ ਫਿਲਹਾਲ ਨਾਜ਼ੁਕ ਬਣੀ ਹੋਈ ਹੈ। ਲਤਾ ਜੀ ਨੂੰ ਲਾਈਫ ਸਪੋਰਟ ਸਿਸਟਮ ‘ਤੇ ਹੀ ਰੱਖਿਆ ਗਿਆ ਹੈ। ਅੱਜ ਸਵੇਰੇ …

Read More »

ਲਤਾ ਮੰਗੇਸ਼ਕਰ ਦੀ ਹਾਲਤ ਨਾਜ਼ੁਕ, ਫੇਫੜਿਆਂ ‘ਚ ਇਨਫੈਕਸ਼ਨ ਤੋਂ ਬਾਅਦ ICU ਭਰਤੀ

ਮੁੰਬਈ: ਲਤਾ ਮੰਗੇਸ਼ਕਰ ਨੂੰ ਸੋਮਵਾਰ ਸਵੇਰ ਸਾਹ ਲੈਣ ‘ਚ ਤਕਲੀਫ ਹੋ ਰਹੀ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਦੇ ਬਰੀਚ ਕੈਂਡੀ ਹਸਪਤਾਲ ‘ਚ ਭਰਤੀ ਕਰਾਇਆ ਗਿਆ। ਨਿਊਜ਼ ਏਜੰਸੀ ਨੇ ਦੱਸਿਆ, ‘‘ਲਤਾ ਮੰਗੇਸ਼ਕਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਉਨ੍ਹਾਂ ‘ਤੇ ਦਵਾਈਆਂ ਦਾ ਹੌਲੀ-ਹੌਲੀ ਅਸਰ ਹੋ ਰਿਹਾ ਹੈ।’’ ਰਿਪੋਰਟਾਂ ਦੇ …

Read More »

ਸਲਮਾਨ ਨੇ ਪੰਜਾਬ ਦੀ ਕਟਰੀਨਾ ਦੀ ਲਾਈ ਕਲਾਸ ਤੇ ਐਸ਼ਵਰਿਆ ਦਾ ਦਿੱਤਾ ਸਾਥ

ਬਿੱਗ ਬਾਸ 13 ‘ਚ ਪਹਿਲੇ ਫਿਨਾਲੇ ਤੋਂ ਬਾਅਦ ਵਾਈਲਡ ਕਾਰਡ ਜ਼ਰੀਏ ਕਈ ਨਵੇਂ ਕੰਟੈਸਟੈਂਟ ਦੀ ਐਂਟਰੀ ਹੋਈ ਹੈ। ਨਵੇਂ ਲੋਕਾਂ ਦੇ ਆਉਣ ਨਾਲ ਘਰ ‘ਚ ਕਾਫ਼ੀ ਬਦਲਾਅ ਆਏ ਹਨ। ਕੰਟੈਸਟੈਂਟ ਬਦਲੇ ਹੋਏ ਹਾਲਾਤਾਂ ਦੇ ਹਿਸਾਬ ਨਾਲ ਆਪਣੀ-ਆਪਣੀ ਪਲਾਨਿੰਗ ਕਰ ਰਹੇ ਹਨ ਤੇ ਗਰੁੱਪ ਬਣਾ ਰਹੇ ਹਨ। ਅਜਿਹਾ ਹੀ ਇੱਕ ਸਮੀਕਰਨ …

Read More »

ਜਦੋਂ ਸਲਮਾਨ ਨੇ ਕਟਰੀਨਾ ਨਾਲ ਰੋਮਾਂਟਿਕ ਗਾਣੇ ‘ਤੇ ਕੀਤਾ ਡਾਂਸ, ਦੇਖੋ ਵੀਡੀਓ

ਬਾਲੀਵੁੱਡ ਅਦਾਕਾਰ ਸਲਮਾਨ ਖਾਨ ਤੇ ਕਟਰੀਨਾ ਕੈਫ ਦੇ ਰਿਸ਼ਤੇ ਨੂੰ ਲੈ ਕੇ ਅਕਸਰ ਚਰਚਾਵਾਂ ਹੁੰਦੀਆਂ ਰਹਿੰਦੀਆਂ ਹਨ। ਉੱਥੇ ਹੀ ਹੁਣ ਸਲਮਾਨ ਤੇ ਕਟਰੀਨਾ ਦੇ ਡਾਂਸ ਦੀ ਇੱਕ ਵੀਡੀਓ ਸਾਹਮਣੇ ਆਈ ਹੈ। ਜਿਸ ਵਿੱਚ ਦੋਵੇਂ ਫਿਲਮ ਟਾਈਗਰ ਜ਼ਿੰਦਾ ਹੈ ਦੇ ਗਾਣੇ ‘ਤੇ ਡਾਂਸ ਕਰਦੇ ਹੋਏ ਵਿਖਾਈ ਦੇ ਰਹੇ ਹਨ। ਦੁਬਈ ‘ਚ …

Read More »

ਹਰਜੀਤ ਹਰਮਨ ਨੂੰ ਜ਼ਿੰਦਗੀ ‘ਚ ਪਿਐ ਸਭ ਤੋਂ ਵੱਡਾ ਘਾਟਾ, ਯਾਦ ਕਰ ਅੱਜ ਵੀ ਹੋ ਜਾਂਦੇ ਹਨ ਭਾਵੁਕ

ਪੰਜਾਬੀ ਇੰਡਸਟਰੀ ‘ਚ ਬਹੁਤ ਘੱਟ ਕਲਾਕਾਰ ਹਨ ਜਿਨ੍ਹਾਂ ਨੇ ਆਪਣੇ ਕਿਸੇ ਇੱਕ ਖਾਸ ਗੀਤ ਰਾਹੀਂ ਪੂਰੀ ਦੁਨੀਆ ‘ਚ ਆਪਣੀ ਪਹਿਚਾਣ ਬਣਾਈ ਹੈ। ਉਨ੍ਹਾਂ ਦੇ

Read More »

ਅਮਿਤਾਭ ਬੱਚਨ ਦੇ ਇਸ ਸਵਾਲ ਤੋਂ ਭੜਕੇ ਯੂਜ਼ਰਸ ਨੇ ਸ਼ੋਅ ਨੂੰ ਬੰਦ ਕਰਨ ਦੀ ਛੇੜੀ ਮੁਹਿੰਮ

ਕੌਣ ਬਣੇਗਾ ਕਰੋੜਪਤੀ ਟੀਵੀ ਦੇ ਮਸ਼ਹੂਰ ਸ਼ੋਅ ‘ਚੋਂ ਇੱਕ ਹੈ ਟੀਆਰਪੀ ਦੀ ਲਿਸਟ ਵਿੱਚ ਵੀ ਸ਼ੋਅ ਹਰ ਵਾਰ ਟਾਪ ‘ਚ ਥਾਂ ਬਣਾਉਣ ‘ਚ ਕਾਮਯਾਬ ਰਹਿੰਦਾ ਹੈ। ਅਮਿਤਾਭ ਬੱਚਨ ਆਪਣੇ ਅੰਦਾਜ਼ ਨਾਲ ਦਰਸ਼ਕਾਂ ਨੂੰ ਟੀਵੀ ‘ਤੇ ਬਣਾ ਕੇ ਰੱਖਦੇ ਹਨ। ਇਸ ਸ਼ੋਅ ਵਿੱਚ ਅਮਿਤਾਭ ਬੱਚਨ ਨੇ ਅਜਿਹਾ ਸਵਾਲ ਪੁੱਛਿਆ ਜਿਸ ਦੇ …

Read More »

ਸੈਲਫੀ ਲੈਣ ਆਈ ਫੈਨ ‘ਤੇ ਭੜਕੀ ਰਾਨੂ ਮੰਡਲ ਨੇ ਕਿਹਾ, “ਮੈਨੂੰ ਹੱਥ ਕਿਵੇਂ ਲਾਇਆ?”

ਸੋਸ਼ਲ ਮੀਡੀਆ ਤੋਂ ਮਸ਼ਹੂਰ ਹੋਈ ਰਾਨੂ ਮੰਡਲ ਦੇ ਇੱਕ ਵੀਡੀਓ ਨੇ ਸਾਰਿਆ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਇਸ ਵੀਡੀਓ ਨੂੰ ਲੈ ਕੇ ਰਾਨੂ ਦੀ ਸੋਸ਼ਲ ਮੀਡੀਆ ‘ਤੇ ਆਲੋਚਨਾ ਹੋ ਰਹੀ ਹੈ, ਇੱਥੋਂ ਤੱਕ ਕਿ ਫੈਨਜ਼ ਉਨ੍ਹਾਂ ਨੂੰ ਨਾਰਾਜ਼ ਹੁੰਦੇ ਵੀ ਨਜ਼ਰ ਆ ਰਹੇ ਹਨ। ਦਰਅਸਲ, ਰਾਨੂ ਮੰਡਲ ਦੀ ਇੱਕ …

Read More »

ਆਂਟੀ ਕਹਿਣ ‘ਤੇ ਅਦਾਕਾਰਾ ਨੇ 4 ਸਾਲਾ ਬੱਚੇ ਨੂੰ ਕੱਢੀ ਗੰਦੀ ਗਾਲ, ਸ਼ਿਕਾਇਤ ਦਰਜ

ਚਾਰ ਸਾਲਾ ਦੇ ਮਾਸੂਮ ਲਈ ਭੱਦੇ ਸ਼ਬਦਾਂ ਦੀ ਵਰਤੋਂ ਕਰਨ ‘ਤੇ ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਦੇ ਖਿਲਾਫ ਨੈਸ਼ਨਲ ਕਮੀਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਇਲਡ ਰਾਇਟਸ ਵਿੱਚ ਸ਼ਿਕਾਇਤ ਦਰਜ ਹੋ ਗਈ ਹੈ। ਹਾਲ ਹੀ ਵਿੱਚ ਸਵਰਾ ਭਾਸਕਰ ਨੇ ਚੈਟ ਸ਼ੋਅ ‘ਚ ਆਪਣੀ ਜ਼ਿੰਦਗੀ ਦੇ ਇੱਕ ਕਿੱਸੇ ਦਾ ਜ਼ਿਕਰ ਕਰਦੇ ਹੋਏ ਚਾਰ ਸਾਲ …

Read More »