Home / ਮਨੋਰੰਜਨ (page 16)

ਮਨੋਰੰਜਨ

ਸਲਮਾਨ ਨੇ ਪੰਜਾਬ ਦੀ ਕਟਰੀਨਾ ਦੀ ਲਾਈ ਕਲਾਸ ਤੇ ਐਸ਼ਵਰਿਆ ਦਾ ਦਿੱਤਾ ਸਾਥ

ਬਿੱਗ ਬਾਸ 13 ‘ਚ ਪਹਿਲੇ ਫਿਨਾਲੇ ਤੋਂ ਬਾਅਦ ਵਾਈਲਡ ਕਾਰਡ ਜ਼ਰੀਏ ਕਈ ਨਵੇਂ ਕੰਟੈਸਟੈਂਟ ਦੀ ਐਂਟਰੀ ਹੋਈ ਹੈ। ਨਵੇਂ ਲੋਕਾਂ ਦੇ ਆਉਣ ਨਾਲ ਘਰ ‘ਚ ਕਾਫ਼ੀ ਬਦਲਾਅ ਆਏ ਹਨ। ਕੰਟੈਸਟੈਂਟ ਬਦਲੇ ਹੋਏ ਹਾਲਾਤਾਂ ਦੇ ਹਿਸਾਬ ਨਾਲ ਆਪਣੀ-ਆਪਣੀ ਪਲਾਨਿੰਗ ਕਰ ਰਹੇ ਹਨ ਤੇ ਗਰੁੱਪ ਬਣਾ ਰਹੇ ਹਨ। ਅਜਿਹਾ ਹੀ ਇੱਕ ਸਮੀਕਰਨ …

Read More »

ਜਦੋਂ ਸਲਮਾਨ ਨੇ ਕਟਰੀਨਾ ਨਾਲ ਰੋਮਾਂਟਿਕ ਗਾਣੇ ‘ਤੇ ਕੀਤਾ ਡਾਂਸ, ਦੇਖੋ ਵੀਡੀ.....

ਬਾਲੀਵੁੱਡ ਅਦਾਕਾਰ ਸਲਮਾਨ ਖਾਨ ਤੇ ਕਟਰੀਨਾ ਕੈਫ ਦੇ ਰਿਸ਼ਤੇ ਨੂੰ ਲੈ ਕੇ ਅਕਸਰ ਚਰਚਾਵਾਂ ਹੁੰਦੀਆਂ ਰਹਿੰਦੀਆਂ ਹਨ। ਉੱਥੇ ਹੀ ਹੁਣ ਸਲਮਾਨ ਤੇ ਕਟਰੀਨਾ ਦੇ ਡਾਂਸ ਦੀ ਇੱਕ ਵੀਡੀਓ ਸਾਹਮਣੇ ਆਈ ਹੈ। ਜਿਸ ਵਿੱਚ ਦੋਵੇਂ ਫਿਲਮ ਟਾਈਗਰ ਜ਼ਿੰਦਾ ਹੈ ਦੇ ਗਾਣੇ ‘ਤੇ ਡਾਂਸ ਕਰਦੇ ਹੋਏ ਵਿਖਾਈ ਦੇ ਰਹੇ ਹਨ। ਦੁਬਈ ‘ਚ …

Read More »

ਹਰਜੀਤ ਹਰਮਨ ਨੂੰ ਜ਼ਿੰਦਗੀ ‘ਚ ਪਿਐ ਸਭ ਤੋਂ ਵੱਡਾ ਘਾਟਾ, ਯਾਦ ਕਰ ਅੱਜ ਵੀ ਹੋ ਜਾਂ.....

ਪੰਜਾਬੀ ਇੰਡਸਟਰੀ ‘ਚ ਬਹੁਤ ਘੱਟ ਕਲਾਕਾਰ ਹਨ ਜਿਨ੍ਹਾਂ ਨੇ ਆਪਣੇ ਕਿਸੇ ਇੱਕ ਖਾਸ ਗੀਤ ਰਾਹੀਂ ਪੂਰੀ ਦੁਨੀਆ ‘ਚ ਆਪਣੀ ਪਹਿਚਾਣ ਬਣਾਈ ਹੈ। ਉਨ੍ਹਾਂ ਦੇ

Read More »

ਅਮਿਤਾਭ ਬੱਚਨ ਦੇ ਇਸ ਸਵਾਲ ਤੋਂ ਭੜਕੇ ਯੂਜ਼ਰਸ ਨੇ ਸ਼ੋਅ ਨੂੰ ਬੰਦ ਕਰਨ ਦੀ ਛੇੜੀ ਮ.....

ਕੌਣ ਬਣੇਗਾ ਕਰੋੜਪਤੀ ਟੀਵੀ ਦੇ ਮਸ਼ਹੂਰ ਸ਼ੋਅ ‘ਚੋਂ ਇੱਕ ਹੈ ਟੀਆਰਪੀ ਦੀ ਲਿਸਟ ਵਿੱਚ ਵੀ ਸ਼ੋਅ ਹਰ ਵਾਰ ਟਾਪ ‘ਚ ਥਾਂ ਬਣਾਉਣ ‘ਚ ਕਾਮਯਾਬ ਰਹਿੰਦਾ ਹੈ। ਅਮਿਤਾਭ ਬੱਚਨ ਆਪਣੇ ਅੰਦਾਜ਼ ਨਾਲ ਦਰਸ਼ਕਾਂ ਨੂੰ ਟੀਵੀ ‘ਤੇ ਬਣਾ ਕੇ ਰੱਖਦੇ ਹਨ। ਇਸ ਸ਼ੋਅ ਵਿੱਚ ਅਮਿਤਾਭ ਬੱਚਨ ਨੇ ਅਜਿਹਾ ਸਵਾਲ ਪੁੱਛਿਆ ਜਿਸ ਦੇ …

Read More »

ਸੈਲਫੀ ਲੈਣ ਆਈ ਫੈਨ ‘ਤੇ ਭੜਕੀ ਰਾਨੂ ਮੰਡਲ ਨੇ ਕਿਹਾ, “ਮੈਨੂੰ ਹੱਥ ਕਿਵੇਂ ਲ.....

ਸੋਸ਼ਲ ਮੀਡੀਆ ਤੋਂ ਮਸ਼ਹੂਰ ਹੋਈ ਰਾਨੂ ਮੰਡਲ ਦੇ ਇੱਕ ਵੀਡੀਓ ਨੇ ਸਾਰਿਆ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਇਸ ਵੀਡੀਓ ਨੂੰ ਲੈ ਕੇ ਰਾਨੂ ਦੀ ਸੋਸ਼ਲ ਮੀਡੀਆ ‘ਤੇ ਆਲੋਚਨਾ ਹੋ ਰਹੀ ਹੈ, ਇੱਥੋਂ ਤੱਕ ਕਿ ਫੈਨਜ਼ ਉਨ੍ਹਾਂ ਨੂੰ ਨਾਰਾਜ਼ ਹੁੰਦੇ ਵੀ ਨਜ਼ਰ ਆ ਰਹੇ ਹਨ। ਦਰਅਸਲ, ਰਾਨੂ ਮੰਡਲ ਦੀ ਇੱਕ …

Read More »

ਆਂਟੀ ਕਹਿਣ ‘ਤੇ ਅਦਾਕਾਰਾ ਨੇ 4 ਸਾਲਾ ਬੱਚੇ ਨੂੰ ਕੱਢੀ ਗੰਦੀ ਗਾਲ, ਸ਼ਿਕਾਇਤ ਦਰ.....

ਚਾਰ ਸਾਲਾ ਦੇ ਮਾਸੂਮ ਲਈ ਭੱਦੇ ਸ਼ਬਦਾਂ ਦੀ ਵਰਤੋਂ ਕਰਨ ‘ਤੇ ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਦੇ ਖਿਲਾਫ ਨੈਸ਼ਨਲ ਕਮੀਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਇਲਡ ਰਾਇਟਸ ਵਿੱਚ ਸ਼ਿਕਾਇਤ ਦਰਜ ਹੋ ਗਈ ਹੈ। ਹਾਲ ਹੀ ਵਿੱਚ ਸਵਰਾ ਭਾਸਕਰ ਨੇ ਚੈਟ ਸ਼ੋਅ ‘ਚ ਆਪਣੀ ਜ਼ਿੰਦਗੀ ਦੇ ਇੱਕ ਕਿੱਸੇ ਦਾ ਜ਼ਿਕਰ ਕਰਦੇ ਹੋਏ ਚਾਰ ਸਾਲ …

Read More »

ਬੱਬੂ ਮਾਨ ਨੇ ਸੈਲਫ਼ੀ ਲੈਣ ਆ ਰਹੇ ਦਸਤਾਰਧਾਰੀ ਨੌਜਵਾਨ ਦੇ ਮਾਰਿਆ ਥੱਪੜ, ਦੇਖੋ .....

ਪੰਜਾਬ ਦਾ ਨਾਮਵਰ ਗਾਇਕ ਭੀੜ ਨੂੰ ਦੇਖ ਕੇ ਇਸ ਕਦਰ ਆਪੇ ਤੋਂ ਬਾਹਰ ਹੋ ਗਿਆ ਅਤੇ ਉਸ ਨੇ ਇੱਕ ਵਿਅਕਤੀ ਨੂੰ ਸ਼ਰੇਆਮ ਥੱਪੜ ਜੜ ਦਿੱਤਾ। ਪੰਜਾਬੀ ਗਾਇਕ ਬੱਬੂ ਮਾਨ ਵੱਲੋਂ ਇੱਕ ਸਿੱਖ ਨੌਜਵਾਨ ਨੂੰ ਚਪੇੜ ਮਾਰਨ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਦੇਖਿਆ ਜਾ …

Read More »

ਹੰਸਰਾਜ ਹੰਸ ਦੇ ਦਫਤਰ ‘ਤੇ ਬੰਦੂਕਧਾਰੀ ਨੇ ਕੀਤਾ ਹਮਲਾ, ਗ੍ਰਿਫਤਾਰ

ਬੀਜੇਪੀ ਦੇ ਸੰਸਦ ਮੈਂਬਰ ਹੰਸਰਾਜ ਹੰਸ ਦੇ ਰੋਹੀਣੀ ਸਥਿਤ ਦਫਤਰ ਦੇ ਬਾਹਰ ਬੀਤੇ ਦਿਨੀਂ ਗੋਲੀਬਾਰੀ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਫਾਇਰਿੰਗ ਕਰਨ ਵਾਲਾ ਵਿਅਕਤੀ ਕਾਰ ‘ਚ ਸਵਾਰ ਸੀ ਪਰ ਰਾਹਤ ਦੀ ਗੱਲ ਇਹ ਰਹੀ ਕਿ ਗੋਲੀ ਨਾਲ ਕੋਈ ਜ਼ਖਮੀ ਨਹੀਂ ਹੋਇਆ। ਇਸ ਹਮਲੇ ਸਬੰਧੀ ਜਦੋਂ ਸਾਡੇ ਸਹਿਯੋਗੀ ਪੱਤਰਕਾਰ ਨੇ ਸੰਸਦ …

Read More »

ਇਸ ਮਸ਼ਹੂਰ ਅਦਾਕਾਰਾ ਦਾ WhatsApp ਹੋਇਆ ਹੈਕ, ਵੀਡੀਓ ਕਾਲ ‘ਚ ਹੈਕਰ ਕਰ ਰਿਹੈ ਅਸ਼ਲੀਲ.....

ਅੱਜ ਕੱਲ ਅਦਾਕਾਰਾਂ ਦੇ ਸੋਸ਼ਲ ਮੀਡੀਆ ਅਕਾਊਂਟ ਫੇਸਬੁੱਕ, ਟਵੀਟਰ ਤੇ ਇੰਸ‍ਟਾਗਰਾਮ ਹੈਕ ਹੋਣ ਦੀਆਂ ਖਬਰਾਂ ਤਾਂ ਤੁਸੀਂ ਅਕਸਰ ਪਹਿਲਾਂ ਵੀ ਕਈ ਵਾਰ ਸੁਣੀਆਂ ਹੋਣਗੀਆਂ, ਪਰ ਸ਼ਾਇਦ ਇਹ ਪਹਿਲੀ ਵਾਰ ਹੋਇਆ ਹੈ ਜਦੋਂ ਕਿਸੇ ਅਦਾਕਾਰਾ ਦਾ ਵਾਟਸਐਪ ਅਕਾਊਂਟ ਹੀ ਹੈਕ ਹੋ ਗਿਆ ਹੋਵੇ। ਟੀਵੀ ਅਦਾਕਾਰਾ ਤੇਜਸਵੀ ਪ੍ਰਕਾਸ਼ ਹੈਕਿੰਗ ਦਾ ਸ਼ਿਕਾਰ ਹੋਈ …

Read More »

ਸ਼ਹਿਨਾਜ ਤੇ ਹਿਮਾਂਸ਼ੀ ਇੱਕ ਵਾਰ ਫਿਰ ਹੋਣਗੀਆਂ ਆਹਮੋਂ ਸਾਹਮਣੇ! 

ਇੰਨੀ ਦਿਨੀਂ ਬਿਗ ਬਾਸ 13 ਖੂਬ ਸੁਰਖੀਆਂ ‘ਚ ਛਾਇਆ ਹੋਇਆ ਹੈ। ਹੁਣ ਬਿਗ ਬਾਸ 13 ਵਿੱਚ ਵਾਇਲਡ ਕਾਰਡ ਪ੍ਰਤੀਯੋਗੀ ਵੀ ਆਪਣੀ ਐਂਟਰੀ ਮਾਰਨ ਜਾ ਰਹੇ ਹਨ। ਜੀ ਹਾਂ ਇਸ ਵਿੱਚ ਵੱਡੀ ਗੱਲ ਇਹ ਵੀ ਹੈ ਕਿ ਇਨ੍ਹਾਂ ਪ੍ਰਤੀਯੋਗੀਆਂ ਵਿੱਚ ਇੱਕ ਨਾਮ ਬਿਗਬਾਸ ਦੀ ਪ੍ਰਤੀਯੋਗੀ ਸ਼ਹਿਨਾਜ਼ ਗਿੱਲ ਨੂੰ ਟੱਕਰ ਦੇਣ ਵਾਲੀ …

Read More »