Home / ਮਨੋਰੰਜਨ (page 10)

ਮਨੋਰੰਜਨ

ਸੇਲੀਬ੍ਰਿਟੀਜ਼ ਨੇ ਕੀਤੇ ਅਜਿਹੇ ਟਵੀਟ ਕਿ ਪੀਐਮ ਮੋਦੀ ਨੂੰ ਵੀ ਦੇਣੀ ਪਈ ਪ੍ਰਤੀ.....

ਨਵੀਂ ਦਿੱਲੀ: ਦੇਸ਼ ਅੰਦਰ ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਵਧਦਾ ਜਾ ਰਿਹਾ ਹੈ। ਬੀਤੇ ਦਿਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਕੋਰੋਨਾਵਾਇਰਸ ਖ਼ਿਲਾਫ਼ ਲੜਾਈ ਬਾਰੇ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ ਸੀ। ਇਸ ਵੀਡੀਓ ਸੰਦੇਸ਼ ਵਿਚ ਉਨ੍ਹਾਂ ਨੇ 5 ਅਪ੍ਰੈਲ ਨੂੰ ਰਾਤ 9 ਵਜੇ ਇੱਕ ਮੋਮਬਤੀ ਅਤੇ ਦੀਵਾ ਜਗਾਉਣ …

Read More »

ਪ੍ਰਸਿੱਧ ਬਾਲੀਵੁੱਡ ਗਾਇਕਾ ਕਨਿਕਾ ਕਪੂਰ ਨੇ ਕੋਰੋਨਾ ਤੋਂ ਜਿੱਤ ਕੀਤੀ ਹਾਸਲ

ਨਵੀਂ ਦਿੱਲੀ: ਕੋਰੋਨਾ ਵਾਇਰਸ ਦਾ ਪ੍ਰਭਾਵ ਬਾਲੀਵੁੱਡ ਤਕ ਪਹੁੰਚ ਗਿਆ ਹੈ। ਬੀਤੇ ਦਿਨੀ ਮਸ਼ਹੂਰ ਗਾਇਕਾ ਕਨਿਕਾ ਕਪੂਰ ਕੋਰੋਨਾਵਾਇਰਸ ਦੀ ਰਿਪੋਰਟ ਪੌਜ਼ਟਿਵ ਆਈ ਸੀ ਪਰ ਹੁਣ ਉਸ ਦਾ ਪੰਜਵਾਂ ਟੈਸਟ ਨਕਾਰਾਤਮਕ ਆਇਆ ਹੈ। ਜਾਣਕਾਰੀ ਮੁਤਾਬਿਕ ਉਹ ਫਿਲਹਾਲ ਹਸਪਤਾਲ ਵਿੱਚ ਰਹੇਗੀ। ਕਨਿਕਾ ਕਪੂਰ ਦਾ ਹਾਲ ਹੀ ਵਿੱਚ ਚੌਥਾ ਕੋਰੋਨਾ ਵਾਇਰਸ ਟੈਸਟ ਹੋਇਆ …

Read More »

ਬਾਲੀਵੁੱਡ ਦੀ ਇਸ ਅਦਾਕਾਰ ਨੇ ਪ੍ਰਧਾਨ ਮੰਤਰੀ ਕੇਅਰਜ਼ ਫੰਡ ਵਿੱਚ ਦਾਨ ਦੇਣ ਦਾ .....

ਨਿਊਜ਼ ਡੈਸਕ : ਕੋਰੋਨਾਵਾਇਰਸ (ਕੋਵਿਡ-19) ਮਹਾਂਮਾਰੀ ਨਾਲ ਲੜਨ ਲਈ ਦੇਸ਼ ਦੀਆਂ ਕਈ ਮਹਾਨ ਹਸਤੀਆਂ, ਬਾਲੀਵੁੱਡ ਕਲਾਕਾਰ ਤੇ ਹੋਰ ਵੀ ਕਈ ਸਮਾਜ ਸੇਵੀ ਅੱਗੇ ਆ ਰਹੇ ਹਨ। ਅਕਸ਼ੈ ਕੁਮਾਰ, ਕਾਮੇਡੀਅਨ, ਕਪਿਲ ਸ਼ਰਮਾ, ਅਨੁਸ਼ਕਾ ਸ਼ਰਮਾ, ਅਨੁਪਮ ਖੇਰ, ਵਰੁਣ ਧਵਨ ਤੋਂ ਬਾਅਦ ਹੁਣ ਬਾਲੀਵੁੱਡ ਦੀ ਸੁਪਰਸਟਾਰ ਦੀਪਿਕਾ ਪਾਦੂਕੋਣ ਲਾਕਡਾਊਨ ਦੌਰਾਨ ਗਰੀਬ ਤੇ ਲੋੜਵੰਦ …

Read More »

ਪੰਜਾਬ ਦੇ ਹੱਕਾਂ ਲਈ ਗਿੱਪੀ ਗਰੇਵਾਲ ਨੇ ਪੀਐਮ ਨੂੰ ਮਾਰੀ ਲਲਕਾਰ

ਚੰਡੀਗੜ੍ਹ : ਪ੍ਰਸਿੱਧ ਪੰਜਾਬੀ ਗਾਇਕ ਅਤੇ ਅਦਾਕਾਰ ਗਿਪੀ ਗਰੇਵਾਲ ਹਰ ਦਿਨ ਕਿਸੇ ਨਾ ਕਿਸੇ ਕਾਰਨ ਮੀਡੀਆ ਦੀਆਂ ਸੁਰਖੀਆਂ ਚ ਰਹਿੰਦਾ ਹੈ। ਪਰ ਜਿਸ ਕਾਰਨ ਉਹ ਅੱਜ ਚਰਚਾ ਦਾ ਵਿਸ਼ਾ ਬਣੇ ਹਨ ਉਹ ਕੁਝ ਵੱਖਰਾ ਹੈ। ਦਰਅਸਲ ਗਿਪੀ ਗਰੇਵਾਲ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੋਂ ਪੰਜਾਬ ਦੇ ਹੱਕ ਮੰਗੇ ਹਨ । …

Read More »

ਲਾਕਡਾਊਨ : ਬਾਲੀਵੁੱਡ ਕਿੰਗ ਖਾਨ ਦਾ ਕੋਰੋਨਾ ਮਹਾਂਮਾਰੀ ਨਾਲ ਪ੍ਰਭਾਵਿਤ ਮਜ਼ਦੂ.....

ਮੁੰਬਈ : ਕੋਰੋਨਾਵਾਇਰਸ ਦੇ ਕਹਿਰ ਨੂੰ ਅੱਗੇ ਵਧਣ ਤੋਂ ਰੋਕਣ ਲਈ ਦੇਸ਼ ਵਿੱਚ ਪ੍ਰਧਾਨ ਮੰਤਰੀ ਮੋਦੀ ਵੱਲੋਂ 14 ਅਪ੍ਰੈਲ ਤੱਕ 21 ਦਿਨਾਂ ਦੇ ਮੁਕੰਮਲ ਲਾਕਡਾਊਨ ਦਾ ਐਲਾਨ ਕੀਤਾ ਗਿਆ ਹੈ। ਜਿਸ ਦੌਰਾਨ ਦੇਸ਼ ਭਰ ਵਿੱਚ ਸਾਰਾ ਕੰਮ ਕਾਜ ਪੂਰੀ ਤਰ੍ਹਾਂ ਬੰਦ ਪਿਆ ਹੈ। ਇਸ ਸਥਿਤੀ ਵਿੱਚ ਗਰੀਬ ਮਜ਼ਦੂਰਾਂ ਨੂੰ ਕਾਫੀ …

Read More »

ਕੋਰੋਨਾ ਵਾਇਰਸ ਨੇ ਪ੍ਰਸਿੱਧ ਅਦਾਕਾਰ ਦੀ ਲਈ ਜਾਨ !

ਲੰਡਨ : ਦੁਨੀਆ ਵਿੱਚ ਫੈਲੇ ਕੋਰੋਨਾ ਵਾਇਰਸ ਕਾਰਨ ਨਾ ਸਿਰਫ ਦੇਸ਼ ਵਿਚ, ਬਲਕਿ ਵਿਸ਼ਵ ਭਰ ਵਿਚ ਹਜ਼ਾਰਾਂ ਲੋਕ ਆਪਣੀ ਜਾਨ ਗੁਆ ​​ਚੁੱਕੇ ਹਨ। ਇਸ ਨੂੰ ਕਾਬੂ ਕਰਨ ਲਈ ਭਾਵੇਂ ਯਤਨ ਕੀਤੇ ਜਾ ਰਹੇ ਹਨ ਪਰ ਫਿਰ ਵੀ ਇਸ ਕਾਰਨ ਹੋਣ ਵਾਲਿਆਂ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। …

Read More »

ਲਾਕਡਾਊਨ : ਗਰੀਬ ਲੋਕਾਂ ਦੀ ਮਦਦ ਲਈ ਅੱਗੇ ਆਇਆ ਇਹ ਨਾਮਵਰ ਕਲਾਕਾਰ, ਲੋੜਵੰਦਾਂ .....

ਮੁੰਬਈ : ਕੋਰੋਨਾਵਾਇਰਸ ਦੇ ਕਹਿਰ ਨੂੰ ਅੱਗੇ ਵਧਣ ਤੋਂ ਰੋਕਣ ਲਈ ਦੇਸ਼ ਵਿੱਚ ਪ੍ਰਧਾਨ ਮੰਤਰੀ ਮੋਦੀ ਵੱਲੋਂ 21 ਦਿਨਾਂ ਦਾ ਮੁਕੰਮਲ ਲਾਕਡਾਊਨ ਦਾ ਐਲਾਨ ਕੀਤਾ ਗਿਆ ਹੈ। ਜਿਸ ਦੌਰਾਨ ਦੇਸ਼ ਭਰ ਵਿੱਚ ਸਾਰਾ ਕੰਮ ਕਾਜ ਪੂਰੀ ਤਰ੍ਹਾਂ ਬੰਦ ਪਿਆ ਹੈ। ਇਸ ਮੁਸੀਬਤ ਵਿੱਚ ਦੇਸ਼ ਦੀਆਂ ਕਈ ਨਾਮਵਰ ਹਸਤੀਆਂ ਵੱਲੋਂ ਗਰੀਬ …

Read More »

ਬੋਲਡਨੈਸ ਦੇ ਨਵੇਂ ਸ਼ੋਟ ਦੇ ਨਾਲ ‘ਫੋਰ ਮੋਰ ਸ਼ੋਟਸ ਪਲੀਜ਼’ ਸੀਜ਼ਨ 2 ਦਾ ਟਰੇ.....

ਨਿਊਜ਼ ਡੈਸਕ: ਐਮਾਜ਼ੋਨ ਦੇ ਸਭ ਤੋਂ ਜ਼ਿਆਦਾ ਪਸੰਦ ਕੀਤੀ ਗਈ ਚਾਰ ਸਹੇਲੀਆਂ ਦੀ ਕਹਾਣੀ ਫੋਰ ਮੋਰ ਸ਼ੋਟਸ ਪਲੀਜ਼! ਨੇ ਆਪਣੇ ਨਵੇਂ ਸੀਜ਼ਨ ਦੇ ਨਾਲ ਵਾਪਸੀ ਕਰ ਲਈ ਹੈ ਜੋ 17 ਅਪ੍ਰੈਲ 2020 ਤੋਂ ਵਿਸ਼ੇਸ਼ ਰੂਪ ਨਾਲ ਐਮਾਜ਼ੋਨ ਪ੍ਰਾਈਮ ਵੀਡੀਓ ‘ਤੇ ਸਟਰੀਮ ਹੋਵੇਗਾ। ਹੁਣ ਇਸ ਸੀਰੀਜ਼ ਦਾ ਟਰੇਲਰ ਰਿਲੀਜ਼ ਕਰ ਦਿੱਤਾ …

Read More »

ਸਲਮਾਨ ਖਾਨ ਦੇ ਭਤੀਜੇ ਦਾ ਮੁੰਬਈ ਵਿਖੇ ਹੋਇਆ ਦੇਹਾਂਤ

ਨਿਊਜ਼ ਡੈਸਕ: ਮੁੰਬਈ ਵਿੱਚ ਸੋਮਵਾਰ ਰਾਤ ਸੁਪਰਸਟਾਰ ਸਲਮਾਨ ਖਾਨ ਦੇ 38 ਸਾਲ ਦੇ ਭਤੀਜੇ ਅਬਦੁੱਲਾਹ ਖਾਨ ਉਰਫ ਅਬਾ ਦਾ ਦੇਹਾਂਤ ਹੋ ਗਿਆ। ਉਹ ਇੰਦੌਰ ਦੇ ਖਾਨ ਕੰਪਾਉਂਡ ਵਿੱਚ ਰਹਿੰਦੇ ਸਨ। ਅਬਦੁੱਲਾਹ ਨੂੰ ਐਤਵਾਰ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਸਾਹ ਲੈਣ ਵਿੱਚ ਪਰੇਸ਼ਾਨੀ ਹੋਣ ‘ਤੇ ਸ਼ਾਮ …

Read More »

ਲਾਕਡਾਊਨ ਦੌਰਾਨ 90 ਦੇ ਦਹਾਕੇ ਦੇ ਸੁਪਰਹੀਰੋ ਸ਼ਕਤੀਮਾਨ ਦੀ ਹੋ ਸਕਦੀ ਵਾਪਸੀ

ਨਿਊਜ਼ ਡੈਸਕ: 90 ਦੇ ਦਹਾਕੇ ਦੇ ਸਭ ਤੋਂ ਮਸ਼ਹੂਰ ਸੁਪਰਹੀਰੋ ਸ਼ਕਤੀਮਾਨ ਦੀ ਵੀ ਜਲਦ ਵਾਪਸੀ ਹੋਣ ਵਾਲੀ ਹੈ। ਇਹ ਖਬਰ ਖੁਦ ਮੁਕੇਸ਼ ਖੰਨਾ ਨੇ ਵੀਡੀਓ ਸ਼ੇਅਰ ਕਰ ਕਨਫਰਮ ਕੀਤੀ ਹੈ। ਰਾਮਾਇਣ ਮਹਾਂਭਾਰਤ ਤੋਂ ਇਲਾਵਾ 90 ਦਹਾਕੇ ਦੇ ਕਈ ਸ਼ੋਅ ਲਾਕਡਾਊਨ ਦੇ ਦੌਰਾਨ ਦੂਰਦਰਸ਼ਨ ‘ਤੇ ਟੈਲੀਕਾਸਟ ਕੀਤੇ ਜਾ ਰਹੇ ਹਨ। ਇਸ …

Read More »