Home / ਮਨੋਰੰਜਨ

ਮਨੋਰੰਜਨ

ਆਪਣੀ ਪਤਨੀ ਨਾਲ ਵੈਬ ਸੀਰੀਜ਼ ‘ਚ ਨਜ਼ਰ ਆਉਣਗੇ ਯੁਵਰਾਜ ਸਿੰਘ

ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਆਲਰਾਉਂਡਰ ਯੁਵਰਾਜ ਸਿੰਘ ਪਿਛਲੇ ਸਾਲ ਰਿਟਾਇਰਮੈਂਟ ਤੋਂ ਬਾਅਦ ਹੁਣ ਤੱਕ ਕਈ ਟੀ20 ਲੀਗ ਵਿੱਚ ਹਿੱਸਾ ਲੈ ਚੁੱਕੇ ਹਨ। ਯੁਵਰਾਜ ਸਿੰਘ ਜਲਦ ਹੀ ਇੱਕ ਵੈਬ ਸੀਰੀਜ਼ ਵਿੱਚ ਨਜ਼ਰ ਆਉਣ ਵਾਲੇ ਹਨ ਜਿਸ ਵਿੱਚ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਹੇਜ਼ਲ ਕੀਚ ਅਤੇ ਭਰਾ ਜ਼ੋਰਾਵਰ …

Read More »

ਅਦਾਕਾਰੀ ਤੋਂ ਸਿਆਸਤ ‘ਚ ਆਉਣ ਵਾਲੇ ਤ੍ਰਿਣਮੂਲ ਕਾਂਗਰਸ ਦੇ ਵੱਡੇ ਆਗੂ ਦਾ ਦੇਹ.....

ਮੁੰਬਈ : ਬੰਗਾਲੀ ਅਦਾਕਾਰ ਅਤੇ ਤ੍ਰਿਣਮੂਲ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਤਾਪਸ ਪਾਲ ਦਾ ਅੱਜ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਜਾਣਕਾਰੀ ਮੁਤਾਬਿਕ ਉਹ ਆਪਣੀ ਬੇਟੀ ਨੂੰ ਮਿਲਣ ਮੁੰਬਈ ਗਏ ਸਨ ਅਤੇ ਇਸ ਦੌਰਾਨ ਜਦੋਂ ਉਹ ਵਾਪਸ ਪਰਤੇ ਤਾਂ ਹਵਾਈ ਅੱਡੇ ‘ਤੇ ਉਨ੍ਹਾਂ  ਦੇ ਸੀਨੇ ਵਿੱਚ ਤੇਜ ਦਰਦ …

Read More »

ਫਿਲਮ ਨਿਰਮਾਤਾ ਰਾਜ ਕਪੂਰ ਦੇ ਬੇਟੇ ਦਾ ਹੋਇਆ ਦੇਹਾਂਤ

ਨਿਊਜ਼ ਡੈਸਕ: ਤਮਿਲ ਫਿਲਮ ਨਿਰਮਾਤਾ ਰਾਜ ਕਪੂਰ ਦੇ ਬੇਟੇ ਸ਼ਾਰੂਕ ਕਪੂਰ ਦਾ 23 ਸਾਲ ਦੀ ਉਮਰ ਵਿੱਚ ਸੋਮਵਾਰ ਨੂੰ ਦੇਹਾਂਤ ਹੋ ਗਿਆ। ਉਹ ਸਰਦੀ ਅਤੇ ਕਮਜ਼ੋਰੀ ਨਾਲ ਪੀੜਤ ਸਨ। ਮੀਡੀਆ ਰਿਪੋਰਟਾਂ ਮੁਤਾਬਕ, ਸ਼ਾਰੂਕ ਕਪੂਰ ਆਪਣੀ ਮਾਂ ਸ਼ਕੀਲਾ ਕਪੂਰ ਦੇ ਨਾਲ ਮੱਕਾ ਗਏ ਹੋਏ ਸਨ ਅਤੇ ਉੱਥੇ ਹੀ ਉਨ੍ਹਾਂ ਦਾ ਦੇਹਾਂਤ …

Read More »

ਹਿਮਾਂਸ਼ੀ ਅਜਿਹੀ ਪਹਿਲੀ ਲੜਕੀ ਜਿਸਨੂੰ ਮੈ ਪਿਤਾ ਨਾਲ ਮਿਲਵਾਇਆ: ਆਸਿਮ

ਨਿਊਜ਼ ਡੈਸਕ: ਬਿੱਗ ਬਾਸ ਸੀਜ਼ਨ 13 ਖਤਮ ਹੋ ਗਿਆ ਹੈ ਪਰ ਇਸ ਦੀਆਂ ਚਰਚਾਵਾਂ ਖਤਮ ਹੋਣ ਦਾ ਨਾਮ ਨਹੀਂ ਲੈ ਰਹੀਆਂ। ਸ਼ੋਅ ਦੇ ਕੰਟੈਂਸਟੇਂਟਸ ਹੁਣ ਬਾਹਰ ਆਕੇ ਸਾਰੇ ਸਵਾਲਾਂ ਦਾ ਜਵਾਬ ਦੇ ਰਹੇ ਹਨ ਜੋ ਫੈਨਸ ਉਨ੍ਹਾਂ ਤੋਂ ਪੁੱਛਣਾ ਚਾਹੁੰਦੇ ਸਨ। ਸ਼ੋਅ ਦੇ ਦੌਰਾਨ ਜਿਵੇਂ ਬਰੇਕਅੱਪ ਅਤੇ ਪੈਚਅੱਪ ਦਾ ਦੌਰ …

Read More »

ਸੰਨੀ ਨੇ ਚਮਕਾਇਆ ਪੰਜਾਬ ਦਾ ਨਾਮ, ਵਿੱਤ ਮੰਤਰੀ ਨੇ 2 ਲੱਖ ਰੁਪਏ ਦੀ ਵਿੱਤੀ ਮਦਦ ਦ.....

ਚੰਡੀਗੜ੍ਹ  : ਕਹਿੰਦੇ ਨੇ ਮਿਹਨਤ ਇੱਕ ਨਾ ਇੱਕ ਦਿਨ ਜਰੂਰ ਰੰਗ ਲਿਆਉਂਦੀ ਹੈ ਤੇ ਇਹ ਸੱਚ ਕਰ ਦਿਖਾਇਆ ਹੈ ਬਠਿੰਡਾ ਦੇ ਸੰਨੀ ਹਿੰਦੁਸਤਾਨੀ ਨੇ। ਸੋਨੀ ਟੀਵੀ ਦੇ ਸ਼ੋਅ ਇੰਡੀਅਨ ਆਇਡਲ ਤੋਂ ਆਪਣੀ ਪਹਿਚਾਣ ਬਣਾਉਣ ਵਾਲੇ ਸੰਨੀ ਨੇ ਪੂਰੇ ਦੇਸ਼ ਅੰਦਰ ਨਾ ਸਿਰਫ ਆਪਣੇ  ਮਾਤਾ ਪਿਤਾ ਨਾਮ ਰੌਸ਼ਨ ਕੀਤਾ ਹੈ ਬਲਕਿ …

Read More »

Bigg Boss 13 Finale: ਅੱਜ ਸਜ਼ੇਗਾ ਇੱਕ ਖਿਡਾਰੀ ਦੇ ਇਸ ਸੀਜ਼ਨ ਦਾ ਤਾਜ਼

ਨਿਊਜ਼ ਡੈਸਕ : ਅੱਜ ਆਖਰ ਉਹ ਦਿਨ ਆ ਹੀ ਗਿਆ ਜਿਸ  ਦਾ ਸਾਰਿਆਂ ਨੂੰ ਲੰਬੇ ਸਮੇਂ ਤੋਂ ਇੰਤਜਾਰ ਸੀ। ਜੀ ਹਾਂ ਅੱਜ ਬਿਗ ਬਾਸ 13 ਦਾ ਤਾਜ਼ ਇੱਕ ਪ੍ਰਤੀਯੋਗੀ ਦੇ ਸਿਰ ‘ਤੇ ਸਜ਼ ਜਾਵੇਗਾ। ਪਿਛਲੇ ਸਾਲ 29 ਸਤੰਬਰ ਨੂੰ ਸ਼ੁਰੂ ਹੋਏ ਇਸ ਸੀਜ਼ਨ ਨੂੰ ਕਰੀਬ 4 ਮਹੀਨੇ 16 ਦਿਨ ਬੀਤ …

Read More »

ਬੈਟਮੈਨ ਦੀ ਪਹਿਲੀ ਝਲਕ ਆਈ ਸਾਹਮਣੇ, ਇਸ ਅੰਦਾਜ਼ ਵਿੱਚ ਵਿਖੇ ਰਾਬਰਟ ਪੈਟਿਨਸਨ

ਨਿਊਜ਼ ਡੈਸਕ: ਮਸ਼ਹੂਰ ਸੁਪਰਹੀਰੋ ਬੈਟਮੈਨ ‘ਤੇ ਕਈ ਫਿਲਮਾਂ ਬਣ ਚੁੱਕੀਆਂ ਹਨ। ਨਿਰਦੇਸ਼ਕ ਮੈਟ ਰੀਵਸ ( Matt Reeves ) ਦੀ ਆਉਣ ਵਾਲੀ ਫਿਲਮ ਦ ਬੈਟਮੈਨ ਦੀ ਲੰਬੇ ਸਮੇਂ ਤੋਂ ਚਰਚਾ ਹੋ ਰਹੀ ਸੀ ਹੁਣ ਬੈਟਮੈਨ ਦੀ ਪਹਿਲੀ ਝਲਕ ਸਾਹਮਣੇ ਆਈ ਹੈ। ਇਸ ਵਿੱਚ ਬੈਟਮੈਨ ਦੇ ਰੂਪ ਵਿੱਚ ਰਾਬਰਟ ਪੈਟਿਨਸਨ ਨਜ਼ਰ ਆ …

Read More »

ਵਿਸ਼ਵ ਰੇਡੀਓ ਦਿਵਸ : ਕਿਥੇ ਸ਼ੁਰੂ ਹੋਇਆ ਸੀ ਵਿਸ਼ਵ ਦਾ ਸਭ ਤੋਂ ਪਹਿਲਾ ਰੇਡੀਓ ਸ਼ਟੇ.....

-ਅਵਤਾਰ ਸਿੰਘ ਅੱਜ ਜਦੋਂ ਸੰਸਾਰ ਵਿਚ ਸ਼ੋਸਲ ਮੀਡੀਆ ਹਰੇਕ ਸੰਚਾਰ ਸਾਧਨਾਂ ਤੋਂ ਅੱਗੇ ਲੰਘਣ ਦੀ ਕੋਸ਼ਿਸ ਵਿਚ ਹੈ ਤਾਂ ਵੀ ਰੇਡੀਓ ਸੰਸਾਰ ਵਿਚ ਸਭ ਤੋਂ ਵੱਧ ਸੁਣਿਆ ਜਾਣ ਵਾਲਾ ਸਾਧਨ ਹੈ। ਸੰਯੁਕਤ ਰਾਸ਼ਟਰ ਨੇ ਇਸਦੀ ਮਹੱਤਤਾ ਨੂੰ ਵੇਖਦਿਆਂ ਹਰ ਸਾਲ 2012 ਤੋਂ 13 ਫਰਵਰੀ ਨੂੰ ਵਿਸ਼ਵ ਰੇਡੀਓ ਦਿਵਸ ਮਨਾਉਣ ਦਾ …

Read More »

ਪੰਜਾਬੀ ਲੋਕ ਗਾਇਕਾ ਲਾਚੀ ਬਾਵਾ ਦਾ ਦੇਹਾਂਤ

ਲੁਧਿਆਣਾ : ਪੰਜਾਬੀ ਲੋਕ ਗਾਇਕਾ ਲਾਚੀ ਬਾਵਾ ਦਾ ਦੇਹਾਂਤ ਹੋ ਗਿਆ ਹੈ। ਲਾਚੀ ਬਾਵਾ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੀ ਸਨ ਤੇ ਕੈੰਸਰ ਨਾਲ ਪੀੜਤ ਸਨ ਬੀਤੇ ਦਿਨੀਂ ਉਨ੍ਹਾਂ ਨੇ ਲੁਧਿਆਣਾ ਦੇ ਇਕ ਹਸਪਤਾਲ ਵਿਚ ਆਖ਼ਰੀ ਸਾਹ ਲਏ। ਲਾਚੀ ਬਾਵਾ ਪੰਜਾਬੀ ਗਾਇਕੀ ਵਿਚ ਸਭ ਤੋਂ ਲੰਮੀ ਹੇਕ ਲਾਉਣ ਵਾਲੀ ਨਾਮਵਰ …

Read More »

ਮਸ਼ਹੂਰ ਪੰਜਾਬੀ ਗਾਇਕ ਦੇ ਅਣਪਛਾਤੇ ਵਿਅਕਤੀਆਂ ਨੇ ਮਾਰੀਆਂ ਗੋਲੀਆਂ, ਹਾਲਤ ਗੰਭ.....

ਲੰਦਨ: ਮਸ਼ਹੂਰ ਪੰਜਾਬੀ ਗਾਇਕ ਬੈਨੀ ਧਾਲੀਵਾਲ ‘ਤੇ ਐਤਵਾਰ ਰਾਤ ਯੂਕੇ ‘ਚ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਨਾਲ ਹਮਲਾ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਗ੍ਰੇਵਸੈਂਡ ਦੇ ਸ਼ੋਰਨ ਵਿਖੇ ਵਾਪਰੀ। ਹਾਦਸੇ ਦੀ ਪੁਸ਼ਟੀ ਧਾਲੀਵਾਲ ਪਰਿਵਾਰ ਵੱਲੋਂ ਕੀਤੀ ਗਈ ਹੈ …

Read More »