Home / ਭਾਰਤ (page 8)

ਭਾਰਤ

100 ਸਾਲ ਦੇ ਹੋਏ ਭਾਰਤੀ ਹਵਾਈ ਫ਼ੌਜ ਦੇ ਸਭ ਤੋਂ ਪੁਰਾਣੇ ਫਾਈਟਰ ਪਾਇਲਟ ਦਲੀਪ ਸਿੰਘ.....

ਨਵੀਂ ਦਿੱਲੀ: ਭਾਰਤੀ ਹਵਾਈ ਫ਼ੌਜ ਦੇ ਫਾਈਟਰ ਪਾਇਲਟ ਰਿਟਾਇਰਡ ਸਕੂਐਡਰਨ ਲੀਡਰ ਦਲੀਪ ਸਿੰਘ ਮਜੀਠੀਆ ਸੋਮਵਾਰ ਨੂੰ 100 ਸਾਲ ਦੇ ਹੋ ਗਏ ਹਨ। ਏਅਰ ਚੀਫ ਮਾਰਸ਼ਲ ਆਰਕੇਐਸ ਭਦੌਰੀਆ ਨੇ ਦਲੀਪ ਸਿੰਘ ਜੀ ਦੇ 100 ਸਾਲ ਦੇ ਹੋਣ ‘ਤੇ ਸ਼ੁਭਕਾਮਨਾਵਾਂ ਦਿੱਤੀਆਂ। ਦਲੀਪ ਸਿੰਘ 1947 ਵਿੱਚ ਰਟਾਇਰ ਹੋਏ ਸਨ ਜਦੋਂ ਭਾਰਤ ਨੂੰ ਆਜ਼ਾਦੀ …

Read More »

ਚੀਨ ‘ਤੇ ਭੜਕਿਆ ਰਾਹੁਲ ਗਾਂਧੀ ! ਫਿਰ ਕੀਤੇ ਅਹਿਮ ਖੁਲਾਸੇ

ਨਵੀਂ ਦਿੱਲੀ: ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਆਏ ਦਿਨ ਕਿਸੇ ਨਾ ਕਿਸੇ ਮਸਲੇ ਨੂੰ ਲੈ ਕੇ ਚਰਚਾ ‘ਚ ਰਹਿੰਦੇ ਹਨ । ਇਸ ਦੇ ਚੱਲਦਿਆਂ ਅੱਜ ਇਕ ਵਾਰ ਫਿਰ ਰਾਹੁਲ ਨੇ ਹੈਰਾਨ ਕਰ ਦੇਣ ਵਾਲਾ ਖੁਲਾਸਾ ਕੀਤਾ ਹੈ । ਰਾਹੁਲ ਦਾ ਕਹਿਣਾ ਹੈ ਕਿ ਇਕ ਵਾਰ ਫਿਰ ਚੀਨੀ ਸਾਡੇ …

Read More »

TikTok ਤੋਂ ਬਾਅਦ ਹੁਣ PUBG ‘ਤੇ ਜਲਦ ਲਗ ਸਕਦੈ ਬੈਨ, ਸਰਕਾਰ ਨੇ ਬਣਾਈ ਲਿਸਟ

ਨਵੀਂ ਦਿੱਲੀ: ਪਬਜੀ ਗੇਮ ਸ਼ੌਕੀਨਾਂ ਲਈ ਬੁਰੀ ਖਬਰ ਹੈ ਇਸ ਨੂੰ ਜਲਦ ਹੀ ਬੈਨ ਕੀਤਾ ਜਾ ਸਕਦਾ ਹੈ। ਦਰਅਸਲ ਦੇਸ਼ ਵਿੱਚ 59 ਚੀਨੀ ਐਪ ‘ਤੇ ਬੈਨ ਤੋਂ ਬਾਅਦ 275 ਅਤੇ ਚਾਈਨੀਜ਼ ਐਪ ਦੀ ਲਿਸਟ ਤਿਆਰ ਕੀਤੀ ਗਈ ਹੈ। ਇਸ ਲਿਸਟ ਵਿੱਚ ਟੈਨਸੈਂਟ ਕੰਪਨੀ ਦੀ ਲੋਕਾਂ ਨੂੰ ਪਿਆਰੀ ਗੇਮ ਪਬਜੀ ਵੀ …

Read More »

ਬਿਜਲੀ ਦਾ ਬਿੱਲ ਦੇਖ ਕੇ ਉੱਡੇ ਭੱਜੀ ਦੇ ਰੰਗ ਕਿਹਾ, ਪੂਰੇ ਮੁਹੱਲੇ ਦਾ ਹੀ ਬਿੱਲ .....

ਨਵੀਂ ਦਿੱਲੀ: ਭਾਰਤੀ ਟੀਮ ਦੇ ਸੀਨੀਅਰ ਸਪਿਨਰ ਹਰਭਜਨ ਸਿੰਘ ਨੂੰ ਉਨ੍ਹਾਂ ਦੇ ਬਿਜਲੀ ਦੇ ਬਿੱਲ ਨੇ ਝੱਟਕਾ ਦਿੱਤਾ ਹੈ। ਹਰਭਜਨ ਸਿੰਘ ਆਪਣਾ ਬਿਜਲੀ ਦਾ ਬਿੱਲ ਵੇਖ ਕੇ ਬਹੁਤ ਹੈਰਾਨ ਹਨ ਅਤੇ ਉਨ੍ਹਾਂ ਨੇ ਇਸਨੂੰ ਲੈ ਕੇ ਆਪਣੇ ਵਿਚਾਰ ਵੀ ਸਭ ਨਾਲ ਸਾਂਝੇ ਕੀਤੇ ਹਨ। ਉਨ੍ਹਾਂ ਨੇ ਟਵੀਟ ਕਰਕੇ ਦੱਸਿਆ ਕਿ …

Read More »

ਭਾਰਤੀ ਸੈਨਾ ਦੀ ਉਡੀਕ ਖਤਮ : ਫਰਾਂਸ ‘ਚ 5 ਰਾਫੇਲ ਜਹਾਜ਼ਾਂ ਨੇ ਭਰੀ ਉਡਾਣ, 29 ਜੁਲ.....

ਨਵੀਂ ਦਿੱਲੀ : ਆਖਰਕਾਰ ਭਾਰਤੀ ਹਥਿਆਰਬੰਦ ਸੈਨਾ ਦਾ ਇੰਤਜ਼ਾਰ ਖਤਮ ਹੋਣ ਜਾ ਰਿਹਾ ਹੈ। ਦੁਨੀਆ ਦੇ ਸਭ ਤੋਂ ਤਾਕਤਵਰ ਲੜਾਕੂ ਜਹਾਜ਼ ਰਾਫੇਲ ਨੇ ਸੋਮਵਾਰ ਨੂੰ ਫਰਾਂਸ ਦੇ ਏਅਰਬੇਸ ਤੋਂ ਭਾਰਤ ਲਈ ਉਡਾਣ ਭਰ ਦਿੱਤੀ ਹੈ ਅਤੇ ਇਹ ਜਹਾਜ਼ 29 ਜੁਲਾਈ ਨੂੰ ਭਾਰਤ ਪਹੁੰਚਣਗੇ। ਭਾਰਤੀ ਹਵਾਈ ਫ਼ੌਜ ਦੇ ਫਾਈਟਰ ਪਾਇਲਟ 7364 …

Read More »

ਭਾਰਤ ‘ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 49,931 ਨਵੇਂ ਮਾਮਲੇ, 708 ਮੌਤਾਂ

ਨਵੀਂ ਦਿੱਲੀ : ਭਾਰਤ ‘ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਦੇਸ਼ ‘ਚ ਕੋਰੋਨਾ ਪੀੜਤਾਂ ਦੀ ਗਿਣਤੀ ਵੱਧ ਕੇ 14 ਲੱਖ ਦੇ ਪਾਰ ਹੋ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ ਭਾਰਤ ‘ਚ ਕੋਰੋਨਾ ਦੇ 49,931 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 708 ਲੋਕਾਂ ਨੇ ਕੋਰੋਨਾ ਨਾਲ ਦਮ ਤੋੜ ਦਿੱਤਾ …

Read More »

ਕੋਰੋਨਾ ਵਾਇਰਸ ਕਾਰਨ ਯੋਗੀ ਦਾ ਦੇਹਾਂਤ, ਬੀਤੇ ਦਿਨੀਂ ਰਿਪੋਰਟ ਆਈ ਸੀ ਪਾਜ਼ੀਟਿ.....

ਜਬਲਪੁਰ : ਭਾਰਤ ਵਿਚ ਕੋਰੋਨਾ ਵਾਇਰਸ ਦਾ ਪ੍ਰਭਾਵ ਲਗਾਤਾਰ ਵਧ ਰਿਹਾ ਹੈ। ਇਸ ਦੇ ਚਲਦਿਆਂ ਜੇਕਰ ਗੱਲ ਮੱਧ ਪ੍ਰਦੇਸ਼ ਦੇ ਜਬਲਪੁਰ ਦੀ ਕਰੀਏ ਤਾਂ ਇਥੇ ਕੋਰੋਨਾ ਸਕਾਰਾਤਮਕ ਮਰੀਜ਼ਾਂ ਦੀ ਗਿਣਤੀ ਇੱਕ ਹਜ਼ਾਰ ਤੋਂ ਉਪਰ ਪਹੁੰਚ ਗਈ ਹੈ। ਇਸ ਮਹਾਮਾਰੀ ਕਾਰਨ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਨੇਤਾ ਯੋਗੇਂਦਰ ਸਿੰਘ (ਯੋਗੀ) ਨੇ …

Read More »

ਜਾਅਲੀ ਖਬਰਾਂ ਦੇ ਦੋਸ਼ ‘ਚ ਅਲੀਬਾਬਾ ਤੇ ਜੈਕ ਮਾ ਨੂੰ ਭਾਰਤੀ ਅਦਾਲਤ ਵੱਲੋਂ ਸੰ.....

ਨਿਊਜ਼ ਡੈਸਕ : ਗੁਰੂਗ੍ਰਾਮ ਦੇ ਇੱਕ ਸਿਵਲ ਕੋਰਟ ਦੀ ਜੱਜ ਸੋਨੀਆ ਸ਼ੀਓਕੰਦ ਨੇ ਅਲੀਬਾਬਾ, ਜੈਕ ਮਾ ਅਤੇ ਦਰਜਨ ਦੇ ਕਰੀਬ ਲੋਕਾਂ ਖਿਲਾਫ ਫਰਜੀ ਖਬਰਾਂ ਫੈਲਾਉਣ ਦੇ ਦੋਸ਼ ਹੇਠ ਸੰਮਨ ਜਾਰੀ ਕੀਤਾ ਹੈ। ਅਦਾਲਤ ਨੇ ਉਕਤ ਵਿਅਕਤੀਆਂ ਜਾਂ ਉਨ੍ਹਾਂ ਦੇ ਵਕੀਲ ਨੂੰ 29 ਜੁਲਾਈ ਤੱਕ ਅਦਾਲਤ ‘ਚ ਪੇਸ਼ ਹੋਣ ਲਈ ਕਿਹਾ …

Read More »

ਪ੍ਰੋਗਰਾਮ ‘ਮਨ ਕੀ ਬਾਤ’ ‘ਚ ਪੀਐੱਮ ਮੋਦੀ ਨੇ ਕਿਹਾ, ਕਾਰਗਿਲ ਯੁੱਧ ਨੂੰ ਕ.....

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ‘ਮਨ ਕੀ ਬਾਤ’ ਪ੍ਰੋਗਰਾਮ ਜ਼ਰੀਏ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ। ਸਭ ਤੋਂ ਪਹਿਲਾਂ ਉਨ੍ਹਾਂ ਨੇ ਕਾਰਗਿਲ ਵਿਜੇ ਦਿਵਸ ਦਾ ਜ਼ਿਕਰ ਕੀਤਾ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੱਜ 26 ਜੁਲਾਈ ਹੈ, ਅੱਜ ਦਾ ਦਿਨ ਬਹੁਤ ਖ਼ਾਸ ਹੈ। ਅੱਜ ‘ਕਾਰਗਿਲ …

Read More »

ਦੇਸ਼ ‘ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 48,661 ਨਵੇਂ ਮਾਮਲੇ, 705 ਮੌਤਾਂ

ਨਵੀਂ ਦਿੱਲੀ : ਦੇਸ਼ ‘ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਤੇਜੀ ਨਾਲ ਵੱਧ ਰਹੇ ਹਨ। ਅਜਿਹੇ ‘ਚ ਹੀ ਬੀਤੇ ਦਿਨ ਸ਼ਨੀਵਾਰ ਨੂੰ ਦੇਸ਼ ਅੰਦਰ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 48 ਹਜ਼ਾਰ ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ। ਦੇਸ਼ ‘ਚ ਹੁਣ ਕੁੱਲ ਕੋਰੋਨਾ ਪੀੜਤਾਂ ਦੀ ਗਿਣਤੀ 1,385,494 ਤੱਕ ਪਹੁੰਚ …

Read More »