Home / ਭਾਰਤ (page 7)

ਭਾਰਤ

NDA ਪ੍ਰੀਖਿਆਵਾਂ ਲਈ ਰੇਲਵੇ ਦੀ ਵਿਸ਼ੇਸ਼ ਤਿਆਰੀ, ਪੰਜਾਬ ‘ਚ ਇਨ੍ਹਾਂ ਰੂਟ ‘ਤੇ .....

ਚੰਡੀਗੜ੍ਹ : 6 ਸਤੰਬਰ ਨੂੰ ਹੋਣ ਵਾਲੀ ਨੈਸ਼ਨਲ ਡਿਫੈਂਸ ਅਕੈਡਮੀ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ ਰੇਲਵੇ ਵਿਸ਼ੇਸ਼ ਟਰੇਨ ਚਲਾਉਣ ਜਾ ਰਹੀ ਹੈ। ਪ੍ਰੀਖਿਆਵਾਂ ਵਿੱਚ ਬੱਚੇ ਸਮੇਂ ਸਿਰ ਪਹੁੰਚ ਸਕਣ ਇਸ ਦੇ ਲਈ ਰੇਲਵੇ ਫ਼ਰੀਦਕੋਟ ਅਤੇ ਪਠਾਨਕੋਟ ਤੋਂ ਚੰਡੀਗੜ੍ਹ ਲਈ ਟਰੇਨ ਚਲਾਵੇਗੀ। ਮਾਝਾ ਮਾਲਵਾ ਅਤੇ ਦੁਆਬਾ ਦੇ ਵਿਦਿਆਰਥੀਆਂ ਨੂੰ ਲੈ ਕੇ …

Read More »

ਭਾਰਤ-ਚੀਨ ਸਰਹੱਦ ਵਿਵਾਦ ‘ਚ ਅਮਰੀਕਾ ਦੀ ਐਂਟਰੀ ਰਾਸ਼ਟਰਪਤੀ ਟਰੰਪ ਨੇ ਮਦਦ ਦੀ .....

ਵਾਸ਼ਿੰਗਟਨ : ਚੀਨ ਅਤੇ ਭਾਰਤ ਵਿਵਾਦ ਵਿੱਚ ਅਮਰੀਕੀ ਰਾਸ਼ਟਰਪਤੀ ਡੋਲਨਡ ਟਰੰਪ ਨੇ ਫਿਰ ਐਂਟਰੀ ਮਾਰੀ ਹੈ। ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਉਹ ਭਾਰਤ ਅਤੇ ਚੀਨ ਵਿਵਾਦ ਨੂੰ ਸੁਲਝਾਉਣ ਦੇ ਲਈ ਮਦਦ ਲਈ ਤਿਆਰ ਹਨ। ਇਸ ਦੇ ਨਾਲ ਹੀ ਟਰੰਪ ਨੇ ਕਿਹਾ ਕਿ ਭਾਰਤ ਅਤੇ ਚੀਨ ਦੇ ਸਬੰਧਾਂ ‘ਚ ਸੁਧਾਰ ਕਰਨ …

Read More »

‘ਲੱਦਾਖ ਸਰਹੱਦ ਤੋਂ ਚੀਨ ਫ਼ੌਜੀਆਂ ਨੇ 5 ਭਾਰਤੀ ਕੀਤੇ ਅਗਵਾ’

ਨਵੀਂ ਦਿੱਲੀ: ਲੱਦਾਖ ਵਿੱਚ ਭਾਰਤ ਅਤੇ ਚੀਨ ਵਿਚਾਲੇ ਤਣਾਅ ਲਗਾਤਾਰ ਜਾਰੀ ਹੈ। ਇਸ ਦੇ ਚਲਦਿਆਂ ਅਰੁਣਾਚਲ ਪ੍ਰਦੇਸ਼ ਸਰਹੱਦ ਨੇੜੇ ਚੀਨੀ ਫੌਜੀਆਂ ਵੱਲੋਂ ਪੰਜ ਭਾਰਤੀਆਂ ਨੂੰ ਅਗਵਾ ਕੀਤੇ ਜਾਣ ਦੀ ਖ਼ਬਰ ਹੈ। ਅਰੁਣਾਚਲ ਪ੍ਰਦੇਸ਼ ਦੇ ਇੱਕ ਕਾਂਗਰਸੀ ਵਿਧਾਇਕ ਨੇ ਹੈਰਾਨ ਕਰ ਦੇਣ ਵਾਲਾ ਦਾਅਵਾ ਕੀਤਾ ਹੈ। ਉਨ੍ਹਾਂ ਨੇ ਇਹ ਜਾਣਕਾਰੀ ਟਵੀਟ …

Read More »

ਭਾਰਤ ‘ਚ ਸਿਰਫ 13 ਦਿਨਾਂ ਦੌਰਾਨ ਕੋਵਿਡ-19 ਮਰੀਜ਼ਾਂ ਦੀ ਗਿਣਤੀ 30 ਲੱਖ ਤੋਂ 40 ਲੱਖ .....

ਨਵੀਂ ਦਿੱਲੀ: ਭਾਰਤ ‘ਚ ਸਿਰਫ 13 ਦਿਨਾਂ ਦੌਰਾਨ ਕੋਵਿਡ-19 ਮਰੀਜ਼ਾਂ ਦੀ ਗਿਣਤੀ 30 ਲੱਖ ਤੋਂ 40 ਲੱਖ ਪਾਰ ਪਹੁੰਚ ਗਈ, ਜਿਨ੍ਹਾਂ ‘ਚੋਂ ਸ਼ਨੀਵਾਰ ਨੂੰ ਦਰਜ 86,432 ਨਵੇਂ ਮਾਮਲੇ ਵੀ ਸ਼ਾਮਲ ਹਨ। ਕੇਂਦਰੀ ਸਿਹਤ ਮੰਤਰਾਲੇ ਮੁਤਾਬਕ, ਸ਼ਨੀਵਾਰ ਤੱਕ 31,07,223 ਮਰੀਜ਼ ਠੀਕ ਹੋਏ ਹਨ, ਜਿਸਦੇ ਨਾਲ ਕੋਵਿਡ-19 ਮਰੀਜ਼ਾਂ ਦੀ ਠੀਕ ਹੋਣ ਦੀ …

Read More »

ਪੜ੍ਹਾਈ ਨੂੰ ਲੈ ਕੇ ਯੂਜੀਸੀ ਨੇ ਸੂਬਿਆਂ ਨੂੰ ਦਿੱਤੀ ਖੁਦਮੁਖਤਿਆਰੀ

ਨਵੀਂ ਦਿੱਲੀ: ਕੋਰੋਨਾ ਮਹਾਂਮਾਰੀ ਵਿਚਾਲੇ ਵਿਦਿਆਰਥੀਆਂ ਦੇ ਭਵਿੱਖ ਨੂੰ ਦੇਖਦੇ ਹੋਏ ਯੂਜੀਸੀ ਨੇ ਵੱਡਾ ਫੈਸਲਾ ਲਿਆ ਹੈ। ਆਖਰੀ ਵਰ੍ਹੇ ਦੀਆਂ ਪ੍ਰੀਖਿਆਵਾਂ ਲੈਣ ‘ਤੇ ਅੜੀ ਯੂਜੀਸੀ ਹੁਣ ਪੜ੍ਹਾਈ ਨੂੰ ਲੈ ਕੇ ਸੂਬਿਆਂ ਨਾਲ ਅਜਿਹਾ ਕੋਈ ਟਕਰਾਅ ਨਹੀਂ ਰੱਖਣਾ ਚਾਹੁੰਦਾ। ਜਿਸ ਦੇ ਤਹਿਤ ਯੂਜੀਸੀ ਵੱਲੋਂ ਪੜ੍ਹਾਈ ਨੂੰ ਲੈ ਕੇ ਸੂਬਿਆਂ ‘ਤੇ ਕੁੱਝ …

Read More »

PUBG ਬੈਨ ਹੋਣ ਤੋਂ ਬਾਅਦ ਅਕਸ਼ੈ ਕੁਮਾਰ ਲੈ ਕੇ ਆ ਰਹੇ FAU-G ਗੇਮ

ਨਵੀਂ ਦਿੱਲੀ : ਭਾਰਤ ਸਰਕਾਰ ਵੱਲੋਂ PUBG ਗੇਮ ਨੂੰ ਬੈਨ ਕਰ ਦਿੱਤਾ ਗਿਆ ਇਸ ਚੀਨੀ ਐਪਲੀਕੇਸ਼ਨ ਦਾ ਦੇਸ਼ ਅੰਦਰ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਸੀ। ਹੁਣ ਇਸ ਦੇ ਤੋੜ ਵਜੋਂ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਇਕ ਨਵੀਂ ਗੇਮ ਲੈ ਕੇ ਆਏ ਹਨ। ਅਕਸ਼ੈ ਕੁਮਾਰ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਜਾਣਕਾਰੀ ਦਿੰਦੇ …

Read More »

ਮੈਂ ਮੁੰਬਈ ਆ ਰਹੀ ਹਾਂ, ਜੇ ਕਿਸੇ ਦੇ ਬਾਪ ‘ਚ ਹਿੰਮਤ ਹੈ ਤਾਂ ਰੋਕ ਲਵੇ: ਕੰਗਨਾ

ਮੁੰਬਈ: ਸੁਸ਼ਾਂਤ ਸਿੰਘ ਰਾਜਪੂਤ ਮੌਤ ਮਾਮਲੇ ਵਿੱਚ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਅਤੇ ਸੂਚਨਾ ਲੀਡਰ ਸੰਜੈ ਰਾਉਤ ਆਹਮੋ ਸਾਹਮਣੇ ਹਨ। ਕੰਗਨਾ ਅਤੇ ਸੰਜੈ ਰਾਉਤ ਵਿਚਾਲੇ ਜ਼ੁਬਾਨੀ ਜੰਗ ਵੀ ਤੇਜ਼ ਹੋ ਗਈ ਹੈ। ਕੰਗਨਾ ਨੇ ਕਿਹਾ ਕਿ ਉਹ ਹਿਮਾਚਲ ਪ੍ਰਦੇਸ਼ ਤੋਂ ਮੁੰਬਈ ਪਹੁੰਚ ਰਹੀ ਹੈ ਜੇਕਰ ਕਿਸੇ ਦੇ ਪਿਓ ‘ਚ ਹਿੰਮਤ ਹੈ …

Read More »

ਪੰਜਾਬ ਦੀ ਧੀ ਅਮਨਦੀਪ ਕੌਰ ਭਾਰਤੀ ਫ਼ੌਜ ‘ਚ ਬਣੀ ਕੈਪਟਨ

ਨੂਰਪੁਰ ਬੇਦੀ/ਨਵੀਂ ਦਿੱਲੀ: ਨੂਰਪੁਰ ਬੇਦੀ ਇਲਾਕੇ ਦੇ ਪਿੰਡ ਢਾਹਾਂ ਦੀ ਜੰਮਪਲ ਅਮਨਦੀਪ ਕੌਰ ਨੇ ਭਾਰਤੀ ਫ਼ੌਜ ਵਿਚ ਕੈਪਟਨ ਬਣਨ ਦਾ ਮਾਣ ਹਾਸਲ ਕੀਤਾ ਹੈ। ਅਮਨਦੀਪ ਕੌਰ ਨੇ ਜੂਨ 2017 ‘ਚ ਕੌਮੀ ਪੱਧਰ ਦੀ ਪ੍ਰੀਖਿਆ ਪਾਸ ਕਰਕੇ ਅਗਸਤ 2018 ‘ਚ ਲੈਫ਼ਟੀਨੈਂਟ ਬਣਕੇ ਤੇ ਹੁਣ 2 ਸਾਲਾਂ ਬਾਅਦ ਅਗਸਤ 2020 ਵਿਚ ਭਾਰਤੀ …

Read More »

ਸੁਪਰੀਮ ਕੋਰਟ ਵੱਲੋਂ ਸੱਜਣ ਕੁਮਾਰ ਦੀ ਜ਼ਮਾਨਤ ਅਰਜ਼ੀ ਖਾਰਜ

ਨਵੀਂ ਦਿੱਲੀ: 1984 ਸਿੱਖ ਕਤਲੇਆਮ ਮਾਮਲੇ ‘ਚ ਉਮਰਕੈਦ ਦੀ ਸਜ਼ਾ ਦੀ ਕੱਟ ਰਹੇ ਸੱਜਣ ਕੁਮਾਰ ਨੂੰ ਸੁਪਰੀਮ ਕੋਰਟ ਤੋਂ ਵੱਡਾ ਝੱਟਕਾ ਲੱਗਿਆ ਹੈ। ਸੁਪਰੀਮ ਕੋਰਟ ਨੇ ਸਾਬਕਾ ਕਾਂਗਰਸੀ ਆਗੂ ਸੱਜਣ ਕੁਮਾਰ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਜਿਸ ਵਿੱਚ ਉਨ੍ਹਾਂ ਨੇ ਸਿਹਤ ਦੇ ਆਧਾਰ ‘ਤੇ ਅੰਤ੍ਰਿਮ ਜ਼ਮਾਨਤ ਦੀ ਮੰਗ ਕੀਤੀ …

Read More »

ਕੋਰੋਨਾ ਸੰਕਟ : ਭਾਰਤ ‘ਚ 24 ਘੰਟਿਆਂ ਦੌਰਾਨ ਸੰਕਰਮਣ ਦੇ 83,341 ਨਵੇਂ ਮਾਮਲੇ, ਕੁੱ.....

ਨਵੀਂ ਦਿੱਲੀ : ਦੁਨੀਆ ਭਰ ਸਮੇਤ ਭਾਰਤ ‘ਚ ਵੀ ਕੋਰੋਨਾ ਨੇ ਆਪਣਾ ਖਤਰਨਾਕ ਰੂਪ ਧਾਰਨ ਕੀਤਾ ਹੋਇਆ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਅਤੇ ਉਸ ਨਾਲ ਹੀ ਰਹੀਆਂ ਮੌਤਾਂ ਵਿਚ ਹਰ ਦਿਨ ਤੇਜ਼ੀ ਨਾਲ ਇਜ਼ਾਫਾ ਹੋ ਰਿਹਾ ਹੈ। ਪੂਰੇ ਦੇਸ਼ ਵਿਚ ਕੋਰੋਨਾ ਸੰਕਰਮਿਤ ਮਰੀਜ਼ਾਂ ਦਾ ਅੰਕੜਾ 39 ਲੱਖ ਤੋਂ ਪਾਰ …

Read More »