Home / ਭਾਰਤ (page 60)

ਭਾਰਤ

ਆਜ਼ਾਦੀ ਦਿਹਾੜੇ ਦੇ ਸਮਾਗਮ ‘ਚ ਭਾਰਤੀ ਓਲੰਪਿਕ ਟੀਮ ਹੋਵੇਗੀ ਖ਼ਾਸ ਮਹਿਮਾਨ

ਨਵੀਂ ਦਿੱਲੀ : ਇਸ ਵਾਰ 15 ਅਗਸਤ ਨੂੰ ਆਜ਼ਾਦੀ ਦਿਹਾੜੇ ਮੌਕੇ ਲਾਲ ਕਿਲ੍ਹੇ ਵਾਲੇ ਸਮਾਗਮ ਵਿਚ ਭਾਰਤੀ ਓਲੰਪਿਕ ਦਲ ਨੂੰ ਸਪੈਸ਼ਲ ਮਹਿਮਾਨ ਦੇ ਰੂਪ ਵਿਚ ਸੱਦਿਆ ਜਾਵੇਗਾ। ਅਧਿਕਾਰਤ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਗਿਆ ਹੈ ਕਿ ਪੀ.ਐੱਮ. ਮੋਦੀ ਉਨ੍ਹਾਂ ਨੂੰ ਆਪਣੇ ਨਿਵਾਸ ‘ਤੇ ਵੀ ਸੱਦਣਗੇ ਅਤੇ ਉਨ੍ਹਾਂ ਨਾਲ ਗੱਲਬਾਤ ਕਰਨਗੇ। …

Read More »

CBSE ਨੇ ਐਲਾਨੇ 10ਵੀਂ ਜਮਾਤ ਦੇ ਨਤੀਜੇ, 99.04 ਫੀਸਦੀ ਵਿਦਿਆਰਥੀ ਹੋਏ ਪਾਸ

ਨਵੀਂ ਦਿੱਲੀ : CBSE ਨੇ ਅੱਜ 10ਵੀਂ ਜਮਾਤ ਦੇ ਨਤੀਜੇ ਐਲਾਨ ਦਿੱਤੇ ਹਨ। ਵਿਦਿਆਰਥੀ ਆਪਣੇ ਨੰਬਰ cbse.nic.in, cbse results.nic.in ਤੇ digilocker.gov.in ‘ਤੇ ਦੇਖ ਸਕਦੇ ਹਨ। ਇਸ ਸਾਲ 10ਵੀਂ ਜਮਾਤ ‘ਚ 99.04 ਫੀਸਦੀ ਵਿਦਿਆਰਥੀਆਂ ਨੂੰ ਸਫਲ ਐਲਾਨਿਆ ਗਿਆ ਹੈ। ਲੜਕਿਆਂ ਦਾ ਪਾਸ ਫ਼ੀਸਦ 98.89 ਰਿਹਾ, ਜਦਕਿ ਲੜਕੀਆਂ ਨੇ 99.24 ਫ਼ੀਸਦ ਨਾਲ …

Read More »

ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਰਾਹੁਲ ਦੀ ਅਗਵਾਈ ‘ਚ ਸੰਸਦ ਤੱਕ ਵਿ.....

ਨਵੀਂ ਦਿੱਲੀ (ਦਵਿੰਦਰ ਸਿੰਘ): ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਮੰਗਲਵਾਰ ਨੂੰ ਵਿਰੋਧੀ ਪਾਰਟੀਆਂ ਨੇ ਸੰਸਦ ਤੱਕ ਸਾਈਕਲ ਮਾਰਚ ਕੱਢਿਆ। ਵਿਰੋਧੀ ਧਿਰ ਪੈਗਾਸਸ ਜਾਸੂਸੀ ਮਾਮਲੇ ਦੇ ਮੁੱਦੇ ‘ਤੇ ਸਰਕਾਰ ਨੂੰ ਘੇਰਨ ਦੀ ਤਿਆਰੀ ਕਰ ਰਿਹਾ ਹੈ। ਸੰਸਦ ਦੇ ਮਾਨਸੂਨ ਸੈਸ਼ਨ ਵਿੱਚ, ਪੈਗਾਸਸ ਜਾਸੂਸੀ ਮਾਮਲੇ ਨੂੰ ਲੈ ਕੇ ਸਰਕਾਰ ਅਤੇ …

Read More »

ਫੌਜ ਦਾ ਹੈਲੀਕਾਪਟਰ ਪਠਾਨਕੋਟ ਦੀ ਝੀਲ ਵਿੱਚ ਡਿੱਗਿਆ

ਚੰਡੀਗੜ੍ਹ: (ਅਵਤਾਰ ਸਿੰਘ): ਪੰਜਾਬ ਦੇ ਪਠਾਨਕੋਟ ਵਿੱਚ ਇਕ ਆਰਮੀ ਦੇ ਹੈਲੀਕਾਪਟਰ ਨਾਲ ਹਾਦਸਾ ਵਾਪਰ ਗਿਆ। ਸੂਤਰਾਂ ਮੁਤਾਬਿਕ ਫੌਜ ਦਾ ਹੈਲੀਕਾਪਟਰ ਰਣਜੀਤ ਸਾਗਰ ਝੀਲ ਵਿੱਚ ਜਾ ਡਿੱਗਿਆ। ਪਠਾਨਕੋਟ ਦੇ ਐਸ ਐਸ ਪੀ ਸੁਰਿੰਦਰ ਲਾਂਬਾ ਅਨੁਸਾਰ ਪੁਲਿਸ ਨੂੰ ਇਸ ਘਟਨਾ ਦੀ ਖ਼ਬਰ ਮਿਲਦਿਆਂ ਉਹ ਟੀਮ ਲੈ ਕੇ ਤੁਰੰਤ ਮੌਕੇ ਉਪਰ ਪਹੁੰਚ ਗਏ। …

Read More »

ਹਾਈ ਪ੍ਰੋਫਾਈਲ ਔਰਤਾਂ ਨੂੰ ਠੱਗਣ ਵਾਲਾ ਫਰਜ਼ੀ ਲੈਫਟੀਨੈਂਟ ਗ੍ਰਿਫਤਾਰ

ਅਯੁੱਧਿਆ:  ਪੁਲਿਸ ਸਟੇਸ਼ਨ ਕੈਂਟ  ਅਤੇ ਐਸਓਜੀ ਟੀਮ ਨੇ ਮਿਲਟਰੀ ਇੰਟੈਲੀਜੈਂਸ ਦੀ ਸੂਚਨਾ ‘ਤੇ ਫ਼ੌਜ ਦਾ ਲੈਫਟੀਨੈਂਟ ਹੋਣ ਦਾ ਬਹਾਨਾ ਬਣਾ ਕੇ ਲੋਕਾਂ ਨਾਲ ਧੋਖਾ ਕਰਨ ਵਾਲੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀ ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਸੀਓ ਸਿਟੀ/ਏਐਸਪੀ ਪਲਾਸ਼ ਬਾਂਸਲ ਨੇ ਦੱਸਿਆ ਕਿ ਮਿਲਟਰੀ ਇੰਟੈਲੀਜੈਂਸ ਨੇ ਜ਼ਿਲ੍ਹਾ …

Read More »

PM ਮੋਦੀ ਵਲੋਂ ਲਾਂਚ ਕੀਤੀ ਗਈ eRUPI ਕੀ ਹੈ? ਜਾਣੋ ਇਸ ਦੇ ਲਾਭ

ਨਵੀਂ ਦਿੱਲੀ : ਡਿਜਿਟਲ ਕਰੰਸੀ ਵੱਲ ਪਹਿਲਾ ਕਦਮ ਵਧਾਉਂਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਕ ਇਲੈਕਟਰਾਨਿਕ ਵਾਊਚਰ ਬੇਸਡ ਡਿਜਿਟਲ ਪੇਮੇਂਟ ਸਿਸਟਮ ਨੂੰ ਲਾਂਚ ਕਰ ਦਿੱਤਾ ਹੈ, ਜਿਸਦਾ ਨਾਮ ‘eRUPI’ ਹੈ। ਇਸ ਪਲੇਟਫਾਰਮ ਨੂੰ ਨੈਸ਼ਨਲ ਪੇਮੇਂਟ ਕਾਰਪੋਰੇਸ਼ਨ ਆਫ ਇੰਡਿਆ ( NPCI ), ਡਿਪਾਰਟਮੇਂਟ ਆਫ ਫਾਈਨੇਂਸ਼ਿਅਲ ਸਰਵਿਸ, ਮਿਨਿਸਟਰੀ ਆਫ ਹੈਲਥ …

Read More »

ਛਤਰਸਾਲ ਕਤਲ ਮਾਮਲੇ ‘ਚ ਚਾਰਜਸ਼ੀਟ ਦਾਖਲ, ਭਲਵਾਨ ਸੁਸ਼ੀਲ ਕੁਮਾਰ ਨੂੰ ਬਣਾਇਆ .....

ਨਵੀਂ ਦਿੱਲੀ : ਛਤਰਸਾਲ ਸਟੇਡੀਅਮ ’ਚ ਹਿੰਸਾ ਦੌਰਾਨ 23 ਸਾਲਾ ਜੂਨੀਅਰ ਨੈਸ਼ਨਲ ਚੈਂਪੀਅਨ ਭਲਵਾਨ ਸਾਗਰ ਧਨਖੜ ਦੇ ਕਤਲ ਮਾਮਲੇ ’ਚ ਓਲੰਪਿਕ ਤਗ਼ਮਾ ਜੇਤੂ ਭਲਵਾਨ ਸੁਸ਼ੀਲ ਕੁਮਾਰ ਅਤੇ 19 ਹੋਰਨਾਂ ਖ਼ਿਲਾਫ਼ ਦਿੱਲੀ ਪੁਲੀਸ ਨੇ 170 ਪੰਨਿਆਂ ਦਾ ਦੋਸ਼ ਪੱਤਰ ਦਾਖਲ ਕੀਤਾ ਹੈ। ਮੁੱਖ ਮੈਟਰੋਪੌਲੀਟਨ ਮੈਜਿਸਟਰੇਟੇ ਸਤਵੀਰ ਸਿੰਘ ਲਾਂਬਾ ਦੀ ਅਦਾਲਤ ’ਚ …

Read More »

ਉੱਤਰ ਪ੍ਰਦੇਸ਼ ਦੇ 10 ਸਾਲਾ ਬੱਚੇ ਨੇ ਪਾਸ ਕੀਤੀ 10ਵੀਂ ਦੀ ਪ੍ਰੀਖਿਆ

ਉੱਤਰ ਪ੍ਰਦੇਸ਼ : ਉੱਤਰ ਪ੍ਰਦੇਸ਼ ਦੇ ਲਖਨਊ ਦੇ ਇੱਕ ਬੱਚੇ ਨੇ ਸਿਰਫ਼ 10 ਸਾਲ ਦੀ ਉਮਰ ਵਿਚ ਹੀ ਯੂ. ਪੀ. ਬੋਰਡ ਦੀ 10ਵੀਂ ਦੀ ਪ੍ਰੀਖਿਆ 79 ਫ਼ੀਸਦੀ ਅੰਕ ਲੈ ਕੇ ਪਾਸ ਕੀਤੀ ਹੈ। ਰਾਸ਼ਟਰਮ ਆਦਿੱਤਿਆ ਕ੍ਰਿਸ਼ਨਾ ਨਾਮ ਦੇ ਬੱਚੇ ਦੀ ਸਫ਼ਲਤਾ ਤੋਂ ਉਸ ਦੇ ਪਰਿਵਾਰਕ ਮੈਂਬਰ ਵੀ ਬਹੁਤ ਖੁਸ਼ ਹਨ। …

Read More »

BREAKING : ਭਾਰਤੀ ਕੁੜੀਆਂ ਨੇ ਵੀ ਕੀਤਾ ਕਮਾਲ

ਟੋਕਿਓ/ ਨਵੀਂ ਦਿੱਲੀ : ਭਾਰਤੀ ਮਹਿਲਾ ਹਾਕੀ ਟੀਮ ਨੇ ਇਤਿਹਾਸ ਰਚ ਦਿੱਤਾ ਹੈ। ਟੀਮ ਪਹਿਲੀ ਵਾਰ ਓਲੰਪਿਕ ਦੇ ਸੈਮੀਫਾਈਨਲ ਵਿੱਚ ਪਹੁੰਚੀ ਹੈ। ਭਾਰਤ ਨੇ ਕੁਆਰਟਰ ਫਾਈਨਲ ਵਿੱਚ ਤਿੰਨ ਵਾਰ ਦੀ ਓਲੰਪਿਕ ਚੈਂਪੀਅਨ ਆਸਟਰੇਲੀਆ ਨੂੰ 1-0 ਨਾਲ ਹਰਾਇਆ।   ਭਾਰਤ ਲਈ ਮੈਚ ਦਾ ਇੱਕੋ -ਇੱਕ ਗੋਲ ਗੁਰਜੀਤ ਕੌਰ ਨੇ 22 ਵੇਂ …

Read More »

13 ਸਾਲਾਂ ਲੜਕੇ ਨੇ ਆਨਲਾਈਨ ਗੇਮ ਵਿੱਚ 40,000 ਗੁਆਉਣ ਤੋਂ ਬਾਅਦ ਕੀਤੀ ਖੁਦਕੁਸ਼ੀ

ਛਤਰਪੁਰ: ਮੱਧ ਪ੍ਰਦੇਸ਼ ਦੇ ਛਤਰਪੁਰ ਜ਼ਿਲ੍ਹੇ ਵਿੱਚ ਇੱਕ ਆਨਲਾਈਨ ਗੇਮ ਵਿੱਚ 40,000 ਗੁਆਉਣ ਤੋਂ ਬਾਅਦ ਇੱਕ 13 ਸਾਲਾਂ  ਕ੍ਰਿਸ਼ਣਾ ਪੰਡਿਤ ਨੇ ਖੁਦਕੁਸ਼ੀ ਕਰਕੇ  ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਪੁਲਿਸ ਦੇ ਅਨੁਸਾਰ, ਉਨ੍ਹਾਂ ਨੂੰ ਇੱਕ ਸੁਸਾਈਡ ਨੋਟ ਬਰਾਮਦ ਹੋਇਆ ਹੈ ਜਿਸ ਵਿੱਚ 6 ਵੀਂ ਜਮਾਤ ਦਾ ਵਿਦਿਆਰਥੀ ‘ਫ੍ਰੀ ਫਾਇਰ’ …

Read More »