Home / ਭਾਰਤ (page 57)

ਭਾਰਤ

ਪ੍ਰਮੋਦ ਸਾਵੰਤ ਨੇ ਗੋਆ ਦੇ ਨਵੇਂ ਮੰਤਰੀ ਵੱਜੋਂ ਚੁੱਕੀ ਸਹੁੰ

ਬੀਤੇ ਲਗਭਗ ਇੱਕ ਦਹਾਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਗੜ੍ਹ ਬਣੇ ਗੋਆ ‘ਚ ਮੁੱਖਮੰਤਰੀ ਮਨੋਹਰ ਪਰੀਕਰ ਦੇ ਦਿਹਾਂਤ ਤੋਂ ਬਾਅਦ ਪਾਰਟੀ ਨੂੰ ਵੱਡਾ ਝਟਕਾ ਲੱਗਿਆ। ਪਾਰਟੀ ਦੀ ਸਭ ਤੋਂ ਵੱਡੀ ਪਰੇਸ਼ਾਨੀ ਇਹ ਸੀ ਕਿ ਮਨੋਹਰ ਪਾਰੀਕਰ ਤੋਂ ਬਾਅਦ ਸੀਐੱਮ ਕੌਣ ਹੋਵੇਗਾ, ਜਿਸਦੇ ਲਈ ਪੂਰੇ ਦਿਨ ਬੈਠਕਾਂ ਦਾ ਦੌਰ ਚੱਲਿਆ। ਖ਼ਬਰ …

Read More »

ਚੋਰਾਂ ਨੇ ਟੱਪੀਆ ਚੋਰੀ ਦੀਆਂ ਸਾਰੀਆਂ ਹੱਦਾਂ, ਮੁਰਦੇ ਦੀਆਂ ਹੱਡੀਆਂ ਵੀ ਲੈ ਹੋ.....

ਸਹਾਰਨਪੁਰ : ਰੇਲ ਗੱਡੀਆਂ ‘ਚ ਹੋਣ ਵਾਲੀਆਂ ਲੁੱਟਾਂ ਖੋਹਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ। ਇਸ ਦੌਰਾਨ ਜਿੱਥੇ ਲੁਟੇਰਿਆਂ ਵੱਲੋਂ ਯਾਤਰੀਆਂ ਦੇ ਗਹਿਣੇ ਅਤੇ ਹੋਰ ਕੀਮਤੀ ਸਮਾਨ ਤਾਂ ਚੋਰੀ ਕੀਤਾ ਹੀ ਜਾਂਦਾ ਹੈ ਉੱਥੇ ਅਜਿਹੀ ਚੀਜ਼ ਲੁੱਟੇ ਜਾਣ ਦਾ ਇੱਕ ਨਵਾਂ ਹੀ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਸਾਰਿਆ …

Read More »

ਪਾਕਿ ਵੱਲੋਂ ਕੀਤੀ ਗੋਲੀਬਾਰੀ ’ਚ ਮੋਗੇ ਦਾ ਇੱਕ ਹੋਰ ਜਵਾਨ ਸ਼ਹੀਦ

ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ‘ਚ ਪੈਂਦੇ ਸੈਕਟਰ ਸੁੰਦਰਬਨੀ ਦੇ ਕੈਰੀ ਬੱਤਲ ਇਲਾਕੇ ‘ਚ ਅੱਜ ਕੰਟਰੋਲ ਲਾਈਨ ਨੇੜੇ ਪਾਕਿਸਤਾਨ ਵਲੋਂ ਕੀਤੀ ਜੰਗਬੰਦੀ ਦੀ ਉਲੰਘਣਾ ਕੀਤੀ ਗਈ। ਜਿਸ ਵਿੱਚ ਗੋਲੀਬਾਰੀ ਦੌਰਾਨ ਜ਼ਿਲ੍ਹਾ ਮੋਗਾ ਦੇ ਜਵਾਨ ਕਰਮਜੀਤ ਸਿੰਘ ਸ਼ਹੀਦ ਹੋ ਗਏ। ਉਨ੍ਹਾਂ ਦੀ ਸ਼ਹੀਦੀ ਦੀ ਖ਼ਬਰ ਸੁਣਦਿਆਂ ਹੀ ਜ਼ਿਲ੍ਹਾ ਮੋਗਾ ‘ਚ ਇੱਕ …

Read More »

ਕੁਮਾਰ ਵਿਸ਼ਵਾਸ ਨੂੰ ਸਰਦਾਰਾਂ ‘ਤੇ ਚੁਟਕਲੇ ਸੁਣਾਉਣੇ ਪਏ ਮਹਿੰਗੇ, ਮਾਮਲਾ ਦ.....

ਨਵੀਂ ਦਿੱਲੀ : ਆਮ ਆਦਮੀ ਪਾਰਟੀ ਆਗੂ ਅਤੇ ਕਵੀ ਕੁਮਾਰ ਵਿਸ਼ਵਾਸ ਮੁਸੀਬਤ ‘ਚ ਘਿਰ ਗਏ ਹਨ ਉਨ੍ਹਾਂ ਨੂੰ ਕਵੀ ਸੰਮੇਲਨ ‘ਚ ਚੁਟਕਲੇ ਸੁਣਾਉਣਾ ਮਹਿੰਗਾ ਪੈ ਗਿਆ। ਕੁਮਾਰ ਵਿਸ਼ਵਾਸ ਨੇ ਬੀਤੇ ਸ਼ੁਕਰਵਾਰ ਐਨਆਈਟੀ ਦੁਸ਼ਹਿਰਾ ਮੈਦਾਨ ‘ਚ ਕਰਵਾਏ ਕਵੀ ਸੰਮੇਲਨ ਵਿੱਚ ਸਰਦਾਰਾਂ ‘ਤੇ ਚੁਟਕਲੇ ਸੁਣਾਏ ਸਨ, ਜਿਸ ਮਗਰੋਂ ਵਿਵਾਦ ਖੜਾ ਹੋ ਗਿਆ। …

Read More »

ਮਨੋਹਰ ਪਰੀਕਰ ਦੇ ਜਜ਼ਬੇ ਨੂੰ ਸਲਾਮ, ਅੰਤਿਮ ਸਾਹਾਂ ਤੱਕ ਸੰਭਾਲਦੇ ਰਹੇ ਦੇਸ਼ ਦੀ ਜ਼.....

ਪਣਜੀ: ਗੋਆ ਦੇ ਮੁੱਖ ਮੰਤਰੀ ਮਨੋਹਰ ਪਰੀਕਰ ਦਾ ਦੇਹਾਂਤ ਹੋ ਗਿਆ ਹੈ ਉਹ ਸਾਬਕਾ ਰੱਖਿਆ ਮੰਤਰੀ ਵੀ ਸਨ। ਉਨ੍ਹਾਂ ਨੇ ਪਣਜੀ ‘ਚ ਸਥਿਤ ਆਪਣੇ ਘਰ ’ਚ ਅੰਤਿਮ ਸਾਹ ਲਏ 63 ਸਾਲਾ ਪਰੀਕਰ ਲੰਬੇ ਸਮੇ ਤੋਂ ਕੈਂਸਰ ਦੀ ਗੰਭੀਰ ਬਿਮਾਰੀ ਨਾਲ ਪੀੜਤ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਸੋਮਵਾਰ ਸ਼ਾਮ ਨੂੰ ਮੀਰਾਮਰ …

Read More »

ਨਿਊਜ਼ੀਲੈਂਡ ਹਮਲੇ ਸਬੰਧੀ ਵੱਡਾ ਖੁਲਾਸਾ, ਹਮਲੇ ‘ਚ 7 ਭਾਰਤੀਆਂ ਦੀ ਵੀ ਹੋਈ ਮੌਤ

ਨਿਊਜ਼ੀਲੈਂਡ :  ਬੀਤੇ ਦਿਨੀਂ ਨਿਊਜ਼ੀਲੈਂਡ ਦੀ ਸੈਂਟਰਲ ਕ੍ਰਾਈਸਚਰਚ ਦੀ ਅਲਨੂਰ ਅਤੇ ਲਿਨਵੁੱਡ ਮਸਜ਼ਿਦ ‘ਚ ਹੋਈ ਗੋਲਬਾਰੀ ਨੇ ਪੂਰੀ ਦੁਨੀਆਂ ਨੂੰ ਝੰਜੋੜ ਕੇ ਰੱਖ ਦਿੱਤਾ। ਇਸ ਗੋਲੀਬਾਰੀ ‘ਚ ਤਕਰੀਬਨ 49 ਲੋਕਾਂ ਦੇ ਮਾਰੇ ਜਾਣ ਅਤੇ 42 ਦੇ ਕਰੀਬ ਜ਼ਖਮੀ ਹੋਣ ਦੀ ਗੱਲ ਸਾਹਮਣੇ ਆਈ ਸੀ। ਇਸ ਗੋਲੀਬਾਰੀ ਤੋਂ ਬਾਅਦ ਨਿਊਜ਼ੀਲੈਂਡ ‘ਚ …

Read More »

ਪਤਨੀ ਦੇ ਪਿਆਰ ਦਾ ਲੈਣਾ ਚਾਹੁੰਦਾ ਸੀ ਇਮਤਿਹਾਨ, ਪਹੁੰਚ ਗਿਆ ਹਸਪਤਾਲ

ਚੀਨ : ਕਹਿੰਦੇ ਨੇ ਜਿੱਥੇ ਪਿਆਰ ਹੁੰਦਾ ਹੈ ਉੱਥੇ ਇਨਸਾਨ ਹਰ ਕੁਝ  ਕਰ ਜਾਂਦਾ ਹੈ  ਫਿਰ ਭਾਵੇਂ ਉਸ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰਨ ਲਈ ਇਮਤਿਹਾਨ ਹੀ ਕਿਉਂ ਨਾ ਦੇਣਾ ਪਵੇ। ਤੁਸੀਂ  ਬਹੁਤ ਸਾਰੇ ਲੋਕਾਂ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰਨ ਲਈ ਇਮਤਿਹਾਨ ਦਿੰਦੇ ਹੋਏ ਦੇਖਿਆ ਵੀ ਹੋਵੇਗਾ। ਕਈ ਵਾਰ …

Read More »

ਆਮ ਆਦਮੀ ਪਾਰਟੀ ‘ਚ ਰਹਿਣਾ ਸਮਾਂ ਖਰਾਬ ਕਰਨ ਦੇ ਬਰਾਬਰ : ਆਪ ਵਿਧਾਇਕਾ

ਨਵੀਂ ਦਿੱਲੀ : ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਨੇ, ਤੇ ਜਿੱਥੇ ਇੱਕ ਪਾਸੇ ਆਮ ਆਦਮੀ ਪਾਰਟੀ ਵਾਲੇ ਦਿੱਲੀ ‘ਚ ਉਨ੍ਹਾਂ ਦੀ ਸਰਕਾਰ ਵੱਲੋਂ ਕੀਤੇ ਗਏ ਕੰਮ ਅਤੇ ਤਰੱਕੀ ਵਿਖਾ ਕੇ ਪੰਜਾਬ ਵਿੱਚ ਚੋਣ ਪ੍ਰਚਾਰ ਕਰਨ ਦੇ ਕਮਰਕੱਸੇ ਕਰੀ ਬੈਠੇ ਹਨ ਉੱਥੇ ਦੂਜੇ ਪਾਸੇ ਪਾਰਟੀ ਦੀ ਦਿੱਲੀ ਇਕਾਈ ਦੇ ਵਿਧਾਇਕਾਂ …

Read More »

ਕਰਤਾਰਪੁਰ ਦਾ ਨਾਮ ਹੋਵੇਗਾ ਖ਼ਾਲਿਸਤਾਨ ਸਟੇਸ਼ਨ : ਪਾਕਿ ਰੇਲ ਮੰਤਰੀ

ਨਵੀਂ ਦਿੱਲੀ : ਇੱਕ ਬੇਹੱਦ ਭੜਕਾਊ ਕਾਰਵਾਈ ਕਰਦਿਆਂ ਪਾਕਿਸਤਾਨ ਦੇ ਰੇਲ ਮੰਤਰੀ ਸ਼ੇਖ ਰਾਸਿਦ ਅਹਿਮਦ ਨੇ ਬਿਆਨ ਦਿੱਤਾ ਹੈ ਕਿ ਪਾਕਿ ਸਥਿਤ ਕਰਤਾਰਪੁਰ ਸਾਹਿਬ ਗ਼ਲਿਆਰਾ ਯੋਜਨਾਂ ਨੂੰ ਸਿਰੇ ਚਾੜ੍ਹਨ ਲਈ ਉੱਥੇ ਆਉਣ ਵਾਲੇ ਸਿੱਖ ਤੀਰਥ ਯਾਤਰੀਆਂ ਲਈ ਬਣਾਏ ਜਾ ਰਹੇ ਰੇਲਵੇ ਸਟੇਸ਼ਨ ਦਾ ਨਾਮ ਖ਼ਾਲਿਸਤਾਨ ਸਟੇਸ਼ਨ ਰੱਖਿਆ ਜਾਵੇ। ਸ਼ੇਖ ਰਾਸਿਦ …

Read More »

ਬੱਚਾ ਸਕੂਲ ਦਾ ਕੰਮ ਕਰਦੇ ਸਮੇਂ ਨਹੀਂ ਸੀ ਦਿੰਦਾ ਧਿਆਨ, ਪਿਤਾ ਨੇ ਕੰਮ ਕਰਾਉਣ ̵.....

ਚੀਨ : ਤੁਸੀਂ ਦੇਖਿਆ ਹੋਵੇਗਾ ਕਿ ਸਕੂਲ ‘ਚੋਂ ਮਿਲਿਆ ਹੋਇਆ ਕੰਮ ਕਰਨਾ ਬੱਚਿਆਂ ਨੂੰ ਸਭ ਤੋਂ ਮੁਸ਼ਕਲ ਲੱਗਦਾ ਹੈ। ਲਗਭਗ ਬਹੁਤ ਥੋੜ੍ਹੇ ਸਕੂਲੀ ਬੱਚੇ ਹੁੰਦੇ ਹਨ ਜਿਨ੍ਹਾਂ ਨੂੰ ਸਕੂਲ ‘ਚੋਂ ਮਿਲਿਆ ਕੰਮ ਕਰਨ ‘ਚ ਦਿਲਚਸਪੀ ਹੋਵੇ ਤੇ ਉਹ ਇਸ ਤੋਂ ਬਚਣ ਲਈ ਹਰ ਢੰਗ ਤਰੀਕਾ ਅਪਣਾਉਂਦੇ ਨੇ। ਪਰ ਮਾਤਾ ਪਿਤਾ …

Read More »