Home / ਭਾਰਤ (page 5)

ਭਾਰਤ

ਮੋਦੀ ਸਰਕਾਰ ਦਾ ਵੱਡਾ ਫੈਸਲਾ, 10 ਸਰਕਾਰੀ ਬੈਂਕ ਮਰਜ ਹੋ ਕੇ ਬਣਨਗੇ 4 ਵੱਡੇ ਬੈਂਕ..

Bank merger

ਨਵੀਂ ਦਿੱਲੀ : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਸ਼ੁੱਕਰਵਾਰ ਨੂੰ ਵੱਡਾ ਫ਼ੈਸਲਾ ਲੈਂਦਿਆਂ 10 ਸਰਕਾਰੀ ਬੈਂਕਾਂ ਦੇ ਰਲੇਵੇਂ ਦਾ ਐਲਾਨ ਕੀਤਾ ਹੈ। ਜਿਸ ਤੋਂ ਬਾਅਦ ਦੇਸ਼ ‘ਚ ਸਰਕਾਰੀ ਬੈਂਕਾਂ ਦੀ ਮੌਜੂਦਾ ਗਿਣਤੀ 27 ਤੋਂ ਘਟ ਕੇ 12 ਰਹਿ ਜਾਵੇਗੀ। ਬੈਂਕਾਂ ਦੇ ਰਲੇਵੇਂ ਦਾ ਅਸਰ ਹਰ ਉਸ ਵਿਅਕਤੀ ‘ਤੇ ਪੈ …

Read More »

ਸਮਾਨ ਯੋਗਤਾ ਦੇ ਬਾਵਜੂਦ ਮਰਦਾਂ ਦੇ ਮੁਕਾਬਲੇ ਭਾਰਤੀ ਔਰਤਾਂ ’ਚ ਦੁੱਗਣੀ ਹੈ ਬੇਰੁਜ਼ਗਾਰੀ ਦਰ..

Indian women unemployment rate

ਦੇਸ਼ ‘ਚ ਸਮਾਨ ਯੋਗਤਾ ਰੱਖਣ ਦੇ ਬਾਵਜੂਦ ਔਰਤਾਂ ਦੀ ਬੇਰੁਜ਼ਗਾਰੀ ਮਰਦਾਂ ਦੀ ਬੇਰੁਜ਼ਗਾਰੀ ਦੇ ਮੁਕਾਬਲੇ ਦੁੱਗਣੀ ਹੈ ਇਸ ਗੱਲ ਦਾ ਖੁਲਾਸਾ ਇੱਕ ਸਟਡੀ ਵਿੱਚ ਕੀਤਾ ਗਿਆ ਹੈ। ‘ਜੈਡਰ ਇੰਕਲੂਜਨ ਇਨ ਹਾਇਰਿੰਗ ਇੰਡੀਆ’ ਵਲੋਂ ਇਹ ਅਧਿਐਨ ਹਾਰਵਰਡ ਯੂਨਿਰਵਰਸਿਟੀ ਦੇ ਦੋ ਵਿਦਿਆਰਥੀਆਂ ਰਸ਼ਲ ਲੇਵਨਸਨ ਅਤੇ ਲਾਇਲਾ ਓ ਕੇਨ ਨੇ ਕੀਤਾ ਹੈ। ਇਸ …

Read More »

1 ਸਤੰਬਰ ਤੋਂ ਲਾਗੂ ਹੋਣਗੇ ਭਾਰੀ ਜ਼ੁਰਮਾਨੇ ਵਾਲੇ ਨਵੇਂ ਟਰੈਫਿਕ ਨਿਯਮ, ਦੇਖੋ ਪੂਰੀ ਲਿਸਟ..

New Traffic Rules

ਨਵੀਂ ਦਿੱਲੀ : ਟਰੈਫਿਕ ਨਿਯਮਾਂ ਦੀ ਅਣਦੇਖੀ ਕਰਨ ਵਾਲੇ ਹੁਣ ਸਾਵਧਾਨ ਹੋ ਜਾਓ ਕਿਉਂਕਿ 01 ਸਤੰਬਰ ਤੋਂ ਨਵਾਂ ਮੋਟਰ ਵਾਹਨ ਬਿਲ ਲਾਗੂ ਹੋ ਜਾਵੇਗਾ। ਕੇਂਦਰੀ ਸੜ੍ਹਕ, ਟਰਾਂਸਪੋਰਟ ਤੇ ਰਾਜ ਮਾਰਗ ਮੰਤਰਾਲੇ ਨੇ ਇਸ ਸਬੰਧੀ ਸੂਚਨਾ ਜਾਰੀ ਕਰ ਦਿੱਤੀ ਹੈ। ਇਨ੍ਹਾਂ ਨਿਯਮਾਂ ਦੀ ਉਲੰਘਣਾ ‘ਤੇ ਹੁਣ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਜ਼ੁਰਮਾਨਾ …

Read More »

RBI ਇੱਕ ਵਾਰ ਫਿਰ ਜਾਰੀ ਕਰ ਰਿਹੈ 100 ਰੁਪਏ ਦਾ ਨਵਾਂ ਨੋਟ..

New 100 Rupee Note

ਨਵੀਂ ਦਿੱਲੀ : ਹੁਣ ਤੁਸੀ ਇੱਕ ਵਾਰ ਫਿਰ ਨਵੇਂ ਨੋਟਾਂ ਦੀ ਵਰਤੋਂ ਕਰ ਸਕੋਗੇ ਕਿਉਂਕਿ ਆਰਬੀਆਈ ਜਲਦ ਹੀ 100 ਰੁਪਏ ਦੇ ਨਵੇਂ ਨੋਟ ਜਾਰੀ ਕਰਨ ਜਾ ਰਹੀ ਹੈ। ਕੇਂਦਰੀ ਬੈਂਕ ਨੇ ਇਹ ਗੱਲ ਆਪਣੀ ਸਲਾਨਾ ਰਿਪੋਰਟ ਵਿੱਚ ਕਿਹਾ ਹੈ ਕਿ ਉਹ ਛੇਤੀ ਹੀ 100 ਰੁਪਏ ਵਾਰਨਿਸ਼ ਲੱਗੇ ਨੋਟਾਂ ਨੂੰ ਅਜ਼ਮਾਇਸ਼ …

Read More »

ਵਿਸ਼ਵ ਦੇ ਸਭ ਤੋਂ ਸੁਰੱਖਿਅਤ ਸ਼ਹਿਰਾਂ ਦੀ ਸੂਚੀ ’ਚ ਭਾਰਤ ਦੇ 2 ਸ਼ਹਿਰ ਤੇ ਕੈਨੇਡਾ ਦਾ 1..

Worlds safest city

Worlds safest city ਵਾਸ਼ਿੰਗਟਨ: ‘ਦਿ ਇਕੋਨਾਮਿਸਟ ਇੰਟੈਲੀਜੈਂਸ ਯੂਨਿਟ’ ਵੱਲੋਂ ਪੂਰੇ ਵਿਸ਼ਵ ‘ਚ ਸਭ ਤੋਂ ਸੁਰੱਖਿਅਤ ਸ਼ਹਿਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਜਿਸ ’ਚ ਜਾਪਾਨ ਤੇ ਯੂਰਪ ਵਰਗੇ ਦੇਸ਼ਾਂ ਦਾ ਦਬਦਬਾ ਹੈ, ਉਥੇ ਹੀ ਇਸ ਲਿਸਟ ’ਚ ਭਾਰਤ ਦੇ ਸਿਰਫ 2 ਸ਼ਹਿਰਾਂ ਨੂੰ ਉੱਥੇ ਹੀ ਕੈਨੇਡਾ ਦੇ ਇੱਕ ਸ਼ਹਿਰ ਨੂੰ …

Read More »

ਅਕਸਰ ਸ਼ਾਂਤ ਰਹਿਣ ਵਾਲੇ ਰਾਜਨਾਥ ਨੂੰ ਵੀ ਆ ਗਿਆ ਗੁੱਸਾ, ਟਵੀਟ ਤੇ ਟਵੀਟ ਕਰਕੇ ਖੋਲ੍ਹ ‘ਤੇ ਕਈ ਰਾਜ਼, ਆਂਢੀਆਂ ਗੁਆਂਢੀਆਂ ਸਭ ਨੂੰ ਪੈ ਗਈਆਂ ਭਾਜੜਾਂ..

ਨਵੀਂ ਦਿੱਲੀ : ਜਿਸ ਦਿਨ ਤੋਂ ਕਸ਼ਮੀਰ ਅੰਦਰ ਧਾਰਾ 370 ਹਟਾਈ ਗਈ ਹੈ ਉਸ ਦਿਨ ਤੋਂ ਹੀ ਭਾਰਤ ਅਤੇ ਪਾਕਿਸਤਾਨ ਦਰਮਿਆਨ ਮਾਹੌਲ ਤਲਖੀ ਵਾਲਾ ਬਣਿਆ ਹੋਇਆ ਹੈ। ਇਸ ਨੂੰ ਲੈ ਕੇ ਜਿੱਥੇ ਪਾਕਿਸਤਾਨ ਤਰਲੋ ਮੱਛੀ ਹੋ ਕੇ ਲਗਾਤਾਰ ਪ੍ਰਮਾਣੂ ਜੰਗ ਦੀਆਂ ਧਮਕੀਆਂ ਦੇ ਰਿਹਾ ਹੈ, ਉੱਥੇ ਭਾਰਤੀ ਰੱਖਿਆ ਮੰਤਰੀ ਰਾਜਨਾਥ …

Read More »

ਅਰੁਣ ਜੇਤਲੀ ਤੇ ਸੁਸ਼ਮਾ ਸਵਰਾਜ ਤੋਂ ਬਾਅਦ ਹੁਣ ਮੋਦੀ ਦਾ ਨੰਬਰ: ਬ੍ਰਿਟਿਸ਼ ਐੱਮ.ਪੀ...

British MP predicts modi death

ਲੰਡਨ : ਬ੍ਰਿਟਿਸ਼ ਸੰਸਦ ਦੇ ਉੱਚ ਸਦਨ ਹਾਊਸ ਆਫ ਲਾਰਡ ਵਿਚ ਜ਼ਿੰਦਗੀ ਭਰ ਲਈ ਨਿਯੁਕਤ ਕੀਤੇ ਗਏ ਪਹਿਲੇ ਮੁਸਲਿਮ ਸੰਸਦ ਮੈਂਬਰ ਲਾਰਡ ਨਜ਼ੀਰ ਅਹਿਮਦ ਨੇ ਪ੍ਰਧਾਨਮੰਤਰੀ ਨਰਿੰਦਰ ਮੋਦੀ ‘ਤੇ ਵਿ‍ਵਾਦਿਤ ਟਿੱਪਣੀ ਕੀਤੀ ਹੈ। ਅਹਿਮਦ ਨੇ ਸਾਬਕਾ ਵਿੱਤ‍ ਮੰਤਰੀ ਅਰੁਣ ਜੇਤਲੀ ਦੇ ਦੇਹਾਂਤ ਤੋਂ ਬਾਅਦ ਟਵੀਟ ਕੀਤਾ ਸੀ ਜਿਸ ਤੋਂ ਬਾਅਦ …

Read More »

ਵਿਦੇਸ਼ ਤੋਂ ਵਾਪਸ ਆਉਂਦੇ ਹੀ ਮੋਦੀ ਨੇ ਅਰੁਣ ਜੇਤਲੀ ਨੂੰ ਦਿੱਤੀ ਸ਼ਰਧਾਂਜਲੀ..

Modi pays tribute

ਨਵੀਂ ਦਿੱਲੀ: ਪ੍ਰਧਾਨਮੰਤਰੀ ਨਰਿੰਦਰ ਮੋਦੀ ਤਿੰਨ ਦੇਸ਼ਾਂ ਦੇ ਦੌਰੇ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਆਗੂ ਤੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੇ ਘਰ ਪੁੱਜੇ। ਮੰਗਲਵਾਰ ਸਵੇਰੇ ਪ੍ਰਧਾਨਮੰਤਰੀ ਦਿੱਲੀ ਦੀ ਕੈਲਾਸ਼ ਕਲੋਨੀ ਸਥਿਤ ਉਨ੍ਹਾਂ ਦੇ ਘਰ ਪੁੱਜੇ ਤੇ ਅਰੁਣ ਜੇਤਲੀ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਪੀਐੱਮ ਮੋਦੀ ਨੇ ਇੱਥੇ ਅਰੁਣ …

Read More »

ਪੜ੍ਹਾਉਣ ਦੇ ਅਨੌਖੇ ਅੰਦਾਜ਼ ਕਾਰਨ ‘ਡਾਂਸਿੰਗ ਸਰ’ ਨੇ ਸੋਸ਼ਲ ਮੀਡੀਆ ‘ਤੇ ਜਿੱਤਿਆ ਲੋਕਾਂ ਦਾ ਦਿਲ..

Odisha dancing teacher

ਜੇਕਰ ਤੁਸੀਂ ‘ਤਾਰੇ ਜ਼ਮੀਨ ਪਰ’ ਫਿਲਮ ਵੇਖੀ ਹੈ ਤਾਂ ਤੁਹਾਨੂੰ ਨਿਕੁੰਭ ਸਰ ਵੀ ਯਾਦ ਹੋਣਗੇ। ਫਿਲਮ ਵਿੱਚ ਨਿਕੁੰਭ ਸਰ ਬੱਚਿਆਂ ਨੂੰ ਬਲੈਕ ਬੋਰਡ ਦੀ ਥਾਂ ਨੱਚ-ਗਾ ਕੇ ਪੜ੍ਹਾਉਣਾ ਪਸੰਦ ਕਰਦੇ ਸਨ। ਅਸੀ ਤੁਹਾਨੂੰ ਇੰਝ ਹੀ ਇੱਕ ਅਧਿਆਪਕ ਦੀ ਵੀਡੀਓ ਵਿਖਾਉਣ ਜਾ ਰਹੇ ਹਾਂ ਜੋ ਬੱਚੀਆਂ ਨੂੰ ਸਕੂਲ ਵਿੱਚ ਨੱਚ-ਗਾ ਪੜ੍ਹਾਉਂਦੇ …

Read More »

ਦਿੱਲੀ ਤੋਂ ਕੈਨੇਡਾ ਦੀ ਉਡਾਰੀ ਹੋਈ ਮਹਿੰਗੀ, ਆਮ ਨਾਲੋਂ ਦੁੱਗਣੀ ਕੀਮਤ ‘ਚ ਵਿਕ ਰਹੀਆਂ ਟਿਕਟਾਂ..

Delhi to Canada flight Fares

ਨਵੀਂ ਦਿੱਲੀ: ਜੇਕਰ ਤੁਸੀ ਦਿੱਲੀ ਤੋਂ ਟੋਰਾਂਟੋ ਜਾ ਵੈਨਕੂਵਰ ਫਲਾਈਟ ਟਿਕਟ ਬੁੱਕ ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਉਸ ਲਈ ਤੁਹਾਨੂੰ ਜੇਬ ਢਿੱਲੀ ਕਰਨ ਲਈ ਤਿਆਰ ਹੋ ਜਾਣਾ ਚਾਹੀਦਾ ਕਿਉਂਕਿ ਸਾਰੀਆਂ ਏਅਰਲਾਈਨਾਂ ਵੱਲੋਂ ਆਮ ਤੋਂ ਲਗਭਗ ਦੁੱਗਣੀ ਕੀਮਤ ‘ਚ ਟਿਕਟਾਂ ਵਿਕ ਰਹੀਆਂ ਹਨ। ਜਿੱਥੇ ਇੱਕ ਪਾਸੇ ਹਵਾਈ ਟਿਕਟ ਦੀ …

Read More »