Home / ਭਾਰਤ (page 44)

ਭਾਰਤ

94 ਫੀਸਦੀ ਭਾਰਤੀ ਚਾਹੁੰਦੇ ਸਨ ਮੋਦੀ ਦੁਬਾਰਾ ਬਣੇ ਪ੍ਰਧਾਨਮੰਤਰੀ: ਸਰਵੇ

ਵਾਸ਼ਿੰਗਟਨ: ਲੋਕਸਭਾ ਚੋਣਾਂ ‘ਚ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਐੱਨਡੀਏ ਨੇ ਬਹੁਮਤ ਹਾਸਲ ਕੀਤੀ ਹੈ ਇਸ ਤੋਂ ਇਲਾਵਾ ਵਿਦੇਸ਼ਾਂ ‘ਚ ਵੀ ਉਨ੍ਹਾਂ ਨੂੰ ਵੱਡਾ ਸਮਰਥਨ ਮਿਲਿਆ। ਇੱਕ ਸਰਵੇ ‘ਚ ਸਾਹਮਣੇ ਆਇਆ ਹੈ ਕਿ ਅਮਰੀਕਾ ਵਿੱਚ ਰਹਿ ਰਹੇ 93.9 % ਭਾਰਤੀ ਐੱਨਆਰਆਈ ਚਾਹੁੰਦੇ ਸਨ ਕਿ ਨਰਿੰਦਰ ਮੋਦੀ ਦੁਬਾਰਾ ਪ੍ਰਧਾਨਮੰਤਰੀ ਬਣਨ …

Read More »

ਜਿੱਥੇ ਦਾ ਪਾਣੀ ਘੱਟ ਖਾਰਾ, ਉਥੇ RO ਬੈਨ ਕਰੇ ਸਰਕਾਰ: ਐਨਜੀਟੀ

ਨਵੀਂ ਦਿੱਲੀ: ਨੈਸਨਲ ਗ੍ਰੀਨ ਟ੍ਰਿਬਿਉਨਲ (NGT) ਨੇ ਕੇਂਦਰ ਸਰਕਾਰ ਨੂੰ ਕਿਹਾ ਹੈ ਕਿ ਜਿਨ੍ਹਾਂ ਇਲਾਕਿਆਂ ‘ਚ ਪਾਣੀ ਜ਼ਿਆਦਾ ਖਾਰਾ ਨਹੀਂ ਹੈ, ਉਸ ਥਾਂ ‘ਤੇ ਰਿਵਰਸ ਓਸਮੋਸਿਸ (RO) ਦੀ ਵਰਤੋਂ ‘ਤੇ ਬੈਨ ਲਗਾਇਆ ਜਾਵੇ। ਐਨਜੀਟੀ ਨੇ ਸਰਕਾਰ ਨੂੰ ਇਸ ਬਾਰੇ ਇੱਕ ਨੀਤੀ ਬਣਾਉਣ ਦਾ ਵੀ ਨਿਰਦੇਸ਼ ਦਿੱਤਾ ਹੈ। ਐਨਜੀਟੀ ਨੇ ਕਿਹਾ …

Read More »

Lok Sabha Election Results 2019 LIVE ਗਲੋਬਲ ਪੰਜਾਬ ‘ਤੇ ਜਾਣੋ ਸਭ ਤੋਂ ਸਟੀਕ ਨਤੀਜੇ

Lok Sabha Election Results 2019 LIVE

-ਫਿਰੋਜ਼ਪੁਰ ਤੋਂ ਅਕਾਲੀ ਦਲ ਉਮੀਦਵਾਰ ਸੁਖਬੀਰ ਸਿੰਘ ਬਾਦਲ ਨੇ ਜਿੱਤ ਕੀਤੀ ਹਾਸਲ -ਅੰਮ੍ਰਿਤਸਰ ਤੋਂ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਜਿੱਤ ਕੀਤੀ ਹਾਸਲ -ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਸੰਨੀ ਦਿਓਲ ਰਹੇ ਜੇਤੂ -ਬਠਿੰਡਾ ਤੋਂ ਅਕਾਲੀ ਦਲ ਉਮੀਦਵਾਰ ਹਰਸਿਮਰਤ ਕੌਰ ਬਾਦਲ ਰਹੇ ਜੇਤੂ – ਸੰਗਰੂਰ ਤੋਂ ਆਮ ਆਦਮੀ ਪਾਰਟੀ ਉਮੀਦਵਾਰ ਭਗਵੰਤ ਮਾਨ …

Read More »

ਭਾਰਤੀਆਂ ਲਈ ਗੰਗਾ ਬਣੀ ਸਕਾਟਲੈਂਡ ਦੀ ਨਦੀ, ਸਰਕਾਰ ਨੇ ਪੂਰੀ ਕੀਤੀ ਸਿੱਖਾਂ-ਹਿ.....

ਲੰਡਨ: ਪੋਰਟ ਗਲਾਸਗੋ ਦੇ ਸ਼ਹਿਰ ‘ਚ ਕਲੇਡ ਨਦੀ ‘ਤੇ ਇੱਕ ਥਾਂ ਨੂੰ ਅਧਿਕਾਰਿਕ ਰੂਪ ਨਾਲ ਭਾਰਤੀ ਪ੍ਰਥਾ ਲਈ ਨਾਮਿਤ ਕਰ ਦਿੱਤਾ ਗਿਆ ਹੈ। ਸਕਾਟਲੈਂਡ ‘ਚ ਲਗਭਗ 6000 ਹਿੰਦੂ ਤੇ 7000 ਸਿੱਖ ਰਹਿੰਦੇ ਹਨ ਤੇ ਇੱਥੋਂ ਦੀ ਕੁੱਲ ਆਬਾਦੀ 54 ਲੱਖ ਹੈ। ਸਰਕਾਰ ਦੇ ਨੁਮਾਇੰਦਿਆਂ ਵੱਲੋਂ ਸਥਾਨਕ ਲੋਕਾਂ ਨਾਲ ਗੱਲਬਾਤ ਕਰਨ …

Read More »

VIDEO: ਇਲਾਜ ਦੌਰਾਨ ਮਹਿਲਾ ਦੇ ਮੂੰਹ ‘ਚੋਂ ਅੱਗ ਨਿਕਲਣ ਤੋਂ ਬਾਅਦ ਹੋਇਆ ਧਮਾਕਾ, .....

ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਤੋਂ ਇੱਕ ਹੈਰਾਨੀਜਨਕ ਖਬਰ ਸਾਹਮਣੇ ਆਈ ਹੈ, ਜਿੱਥੇ ਏਐੱਮਯੂ ਦੇ ਜੇਐੱਨ ਮੈਡੀਕਲ ਕਾਲਜ ‘ਚ ਇਲਾਜ ਦੌਰਾਨ ਮਹਿਲਾ ਦੇ ਮੂੰਹ ‘ਚ ਧਮਾਕਾ ਹੋ ਗਿਆ ਜਿਸ ਕਾਰਨ ਮਹਿਲਾ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਘਟਨਾ ਨੇ ਮੈਡੀਕਲ ਜਗਤ ਨੂੰ ਸੋਚਾਂ ‘ਚ ਪਾ ਦਿੱਤਾ ਹੈ। ਅਲੀਗੜ੍ਹ ਵਿੱਚ …

Read More »

ਕੈਪਟਨ ਦੇ ਹੱਕ ਵਿੱਚ ਆਇਆ ਬੀਜੇਪੀ ਦਾ ਵੱਡਾ ਆਗੂ, ਸਿੱਧੂ ਨੂੰ ਕਿਹਾ ਇਮਰਾਨ ਖਾਨ.....

ਨਵੀਂ ਦਿੱਲੀ : ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਕਾਰ ਚੱਲ ਰਹੀ ਸ਼ਬਦੀ ਜੰਗ ਦੌਰਾਨ ਜਿੱਥੇ ਕੈਪਟਨ ਵਜ਼ਾਰਤ ਦੇ ਤਿੰਨ ਮੰਤਰੀਆਂ ਨੇ ਸਿੱਧੂ ਵਿਰੁੱਧ ਸ਼ਰੇਆਮ ਮੋਰਚਾ ਖੋਲ੍ਹ ਦਿੱਤਾ ਹੈ, ਉੱਥੇ ਦੂਜੇ ਪਾਸੇ ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿੱਜ ਨੇ ਵੀ ਕੈਪਟਨ ਅਮਰਿੰਦਰ ਸਿੰਘ …

Read More »

ਕਾਂਗਰਸੀਆਂ ਨੇ ਕੁੱਟਿਆ ਮਨਜਿੰਦਰ ਸਿਰਸਾ ਦਾ ਸਾਥੀ? ਪੈਸੇ ਵੰਡਣ ਦੇ ਲਗਾਏ ਇਲਜ਼.....

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨਿਸ਼ਾਨ ਸਿੰਘ ਨੂੰ ਕੁਝ ਲੋਕਾਂ ਨੇ ਘੇਰ ਕੇ ਉਸ ਵੇਲੇ ਬੰਧਕ ਬਣਾ ਲਿਆ ਤੇ ਇਲਜ਼ਾਮ ਹੈ ਕਿ ਉਨ੍ਹਾਂ ਦੀ ਇਨ੍ਹਾਂ ਲੋਕਾਂ ਨੇ ਕੁੱਟ ਮਾਰ ਕਰਕੇ  ਦਸਤਾਰ ਉਤਾਰ ਦਿੱਤੀ। ਜਦੋਂ ਨਿਸ਼ਾਨ ਸਿੰਘ ਆਪਣੇ ਇਲਾਕੇ ਤੋਂ ਬਾਹਰ ਦਿੱਲੀ ਦੇ ਕਿਸੇ ਹੋਰ ਇਲਾਕੇ …

Read More »

ਸਰੀਰਕ ਦੁੱਖ ‘ਚੋਂ ਨਿੱਕਲਦਿਆਂ ਹੀ ਇਸ ਪ੍ਰਸਿੱਧ ਕ੍ਰਿਕਟ ਖਿਡਾਰੀ ਦੀ ਹੋਈ ਵ.....

ਨਵੀਂ ਦਿੱਲੀ : ਖ਼ਬਰ ਹੈ ਕਿ ਆਲਰਾਉਂਡਰ ਖਿਡਾਰੀ ਮੰਨੇ ਜਾਂਦੇ ਕੇਦਾਰ ਜਾਧਵ ਨੂੰ ਵਰਲਡ ਕੱਪ ਦੇ ਲਈ ਫਿੱਟ ਐਲਾਨ ਦਿੱਤਾ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਜਾਧਵ ਟੀਮ ਦੇ ਹੋਰਨਾਂ ਖਿਡਾਰੀਆਂ ਦੇ ਨਾਲ 22 ਮਈ ਨੂੰ ਹੀ ਇੰਗਲੈਂਡ ਨੂੰ ਰਵਾਨਾ ਹੋਣਗੇ। ਜਾਣਕਾਰੀ ਮੁਤਾਬਕ ਟੀਮ ਦੇ ਫਿਜ਼ੀਓਥੈਰੇਪਿਸਟ ਫਰਹਾਰਟ ਨੇ ਜਾਧਵ ਦੀ ਤੰਦਰੁਸਤੀ …

Read More »

ਧਰਮਿੰਦਰ ਤੇ ਹੇਮਾ ਮਾਲਿਨੀ ਕਾਰਨ ਹਾਰ ਸਕਦਾ ਹੈ ਸੰਨੀ ਦਿਓਲ! ਇਨ੍ਹਾਂ ਦੋਵਾਂ ਬ.....

ਪਠਾਨਕੋਟ : ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਰਹਿ ਚੁੱਕੇ ਬਾਲੀਵੁੱਡ ਅਦਾਕਾਰ ਧਰਮਿੰਦਰ ਤੇ ਉਨ੍ਹਾਂ ਦੀ ਮੌਜੂਦਾ ਸੰਸਦ ਮੈਂਬਰ ਪਤਨੀ ਹੇਮਾ ਮਾਲਿਨੀ ਦੇ ਸੰਸਦੀ ਹਲਕਿਆਂ ਬੀਕਾਨੇਰ ਤੇ ਮਥੁਰਾ ਦੇ ਵਸਨੀਕਾਂ ਨੇ ਦਾਅਵਾ ਕੀਤਾ ਹੈ, ਇਨ੍ਹਾਂ ਦੋਵਾਂ ਨੇ ਸੰਸਦ ਮੈਂਬਰ ਬਣਨ ਤੋਂ ਬਾਅਦ ਉਨ੍ਹਾਂ ਦੇ ਹਲਕਿਆਂ ਵਿੱਚ ਕੋਈ ਕੰਮ ਨਹੀਂ ਕੀਤਾ, …

Read More »

ਦੇਸ਼ ਦੀ ਸੁਰੱਖਿਆਂ ਲਈ ਖਤਰਾ ਬਣੀ PUBG , ਗੇਮ ਨੇ CRPF ਜਵਾਨਾਂ ਦੀ ਉਡਾਈ ਨੀਂਦ

CRPF jawans banned from playing PUBG

ਵੀਡੀਓ ਗੇਮ PUBG ਇੱਕ ਬਾਰ ਫਿਰ ਵਿਵਾਦਾਂ ਕਾਰਨ ਚਰਚਾ ‘ਚ ਆ ਗਈ ਹੈ ਤੇ ਇਸ ਬਾਰ ਗੇਮ ਦਾ ਸ਼ਿਕਾਰ ਬਣੇ ਨੇ ਦੇਸ਼ ਦੀ ਸੁਰੱਖਿਆਂ ਕਰਨ ਵਾਲੇ ਸੀਆਰਪੀਐਫ ਦੇ ਜਵਾਨ। ਉਹ ਜਵਾਨ ਜਿਨ੍ਹਾਂ ਨੂੰ ਸਖਤ ਟਰੇਨਿੰਗ ਮਿਲਦੀ ਹੈ ਤਾਂਕਿ ਉਹ ਮਾਨਸਿਕ ਤੇ ਸਰੀਰਕ ਤੌਰ ‘ਤੇ ਮਜਬੂਤ ਰਹਿਣ ਪਰ ਇਸ ਗੇਮ ਦੀ …

Read More »