Wednesday, August 21 2019
Home / ਭਾਰਤ (page 44)

ਭਾਰਤ

ਲਗਾਤਾਰ 10 ਦਿਨ PUBG ਗੇਮ ਖੇਡਣ ਕਾਰਨ ਫਿਟਨੈਸ ਟ੍ਰੇਨਰ ਦਾ ਵਿਗੜਿਆ ਮਾਨਸਿਕ ਸੰਤੁਲਨ

PUBG addiction

ਆਨਲਾਈਨ ਗੇਮਿੰਗ ਦੀ ਦੁਨੀਆ ਦੀ ਸਭ ਤੋਂ ਮਸ਼ਹੂਰ ਗੇਮ ਵਿੱਚੋਂ ਇੱਕ ਪਬਜੀ ਦੀ ਵਜ੍ਹਾ ਨਾਲ ਜੰਮੂ-ਕਸ਼ਮੀਰ ਦੇ ਇੱਕ ਫਿਟਨੈਸ ਟ੍ਰੇਨਰ ਨੂੰ ਹਸਪਤਾਲ ਵਿੱਚ ਭਰਤੀ ਹੋਣਾ ਪਿਆ ਹੈ। ਦਰਅਸਲ ਇਹ ਟਰੇਨਰ ਲਗਾਤਾਰ 10 ਦਿਨਾਂ ਤੋਂ ਪਬਜੀ ਖੇਲ ਰਿਹਾ ਸੀ, ਜਿਸ ਵਜ੍ਹਾ ਨਾਲ ਉਸ ਦੇ ਦਿਮਾਗ ‘ਤੇ ਇਸ ਗੇਮ ਦਾ ਅਸਰ ਇਸ …

Read More »

TRAI ਦੇ ਨਵੇਂ ਨਿਯਮ: ਹੁਣ ਟੀਵੀ ਦੇਖਣਾ ਹੋਵੇਗਾ ਸਸਤਾ, ਦੇਖੋ ਚੈਨਲਾਂ ਦੇ ਰੇਟ ਦੀ ਪੂਰੀ ਲਿਸਟ

TRAI New DTH Rules

ਨਵੀਂ ਦਿੱਲੀ: ਟ੍ਰਾਈ ਨੇ ਪੇਅ-ਚੈਨਲਾਂ ਦੇ ਲਈ ਇੱਕ ਤੈਅ ਐੱਮਰਪੀ ਸਿਸਟਮ ਦੀ ਤਰੀਕ ਭਾਵੇਂ ਇੱਕ ਮਹੀਨਾ ਵਧ ਦਿੱਤੀ ਹੈ ਪਰ ਗਾਹਕ ਤੇ ਆਪਰੇਟਰ ਅੱਜ ਵੀ ਪਰੇਸ਼ਾਨ ਹਨ। ਦੋਵਾਂ ਨੂੰ ਅੱਜ ਤੱਕ ਇਹ ਸਮਝ ਨੀ ਆਇਆ ਕਿ ਅਜੇਹੀ ਹਾਲਤ ‘ਚ ਉਹ ਕੀ ਕਰਨ ? ਅਪਰੇਟਰਾਂ ਨੇ ਸਾਫ ਕੀਤਾ ਹੈ ਕੀ ਹੁਣ …

Read More »

ਆਲੋਕ ਵਰਮਾ ਨੂੰ ਸੀਬੀਆਈ ਦੇ ਅਹੁਦੇ ਤੋਂ ਕੀਤਾ ਲਾਂਭੇ

Alok Verma transfer

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਿਹਾਇਸ਼ ‘ਚ ਹੋਈ ਸਿਲੈਕਟ ਕਮੇਟੀ ਦੀ ਬੈਠਕ ਨੇ ਲੋਕ ਵਰਮਾ ਨੂੰ ਕੇਂਦਰੀ ਜਾਂਚ ਏਜੰਸੀ ਦੇ ਡਾਇਰੈਕਟਰ ਦੇ ਪਦ ਤੋਂ ਹਟਾ ਕੇ ਫੇਰ ਫਾਇਰ ਸਰਵਿਸਜ਼ ਐਂਡ ਹੋਮ ਗਾਰਡ ਦਾ ਡਾਇਰੈਕਟਰ ਜਨਰਲ ਬਣਾਉਣ ਦਾ ਫੈਸਲਾ ਲਿਆ ਹੈ। ਕਾਂਗਰਸੀ ਲੀਡਰ ਮੱਲਿਕਾਰਜੁਨ ਖੜਗੇ ਵਰਮਾ ਨੂੰ ਹਟਾਉਣ ਦੇ …

Read More »

ਪੱਤਰਕਾਰ ਛੱਤਰਪਤੀ ਕਤਲਕਾਂਡ ਮਾਮਲੇ ‘ਚ ਸੁਣਵਾਈ ਅੱਜ, ਮਾਲਵੇ ‘ਚ ਹਾਈ ਅਲਰਟ

Ram Rahim Verdict

ਹਰਿਆਣਾ: ਸਿਰਸਾ ਦੇ ਪੱਤਰਕਾਰ ਰਾਮਚੰਦਰ ਛੱਤਰਪਤੀ ਦੇ ਕਤਲ ਮਾਮਲੇ ਸਬੰਧੀ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਤੇ ਫੈਸਲਾ ਆ ਸਕਦਾ ਹੈ। ਅਦਾਲਤ ਦੇ ਫੈਸਲੇ ਦੇ ਮਦੇਨਜ਼ਰ ਹਰਿਆਣਾ ਦੇ ਨਾਲ ਪੰਜਾਬ ਚ ਵੀ ਅਲਰਟ ਜਾਰੀ ਕਰ ਦਿਤਾ ਗਿਆ। ਸੂਬੇ ਦੇ ਵੱਖ-ਵੱਖ ਹਿੱਸਿਆਂ ‘ਚ ਪੰਜਾਬ ਪੁਲਿਸ ਵਲੋਂ ਸਖਤ ਪ੍ਰਬੰਧਾਂ ਹੇਠ ਮੋਰਚੇ ਲਾਏ …

Read More »

ਭਾਰਤ ‘ਚ ਬਣ ਰਿਹੈ ਦੁਨੀਆ ਦਾ ਸਭ ਤੋਂ ਵੱਡਾ ਕ੍ਰਿਕਟ ਸਟੇਡੀਅਮ, ਵੇਖੋ ਤਸਵੀਰਾਂ

world's largest cricket stadium gujrat

ਗੁਜਰਾਤ : ਦੁਨੀਆਂ ਦਾ ਸੱਭ ਤੋਂ ਵੱਡਾ ਕ੍ਰਿਕੇਟ ਸਟੇਡੀਅਮ ਦਾ ਮਾਣ ਹੁਣ ਭਾਰਤ ਨੂੰ ਮਿਲਣ ਵਾਲਾ ਹੈ। ਇਹ ਸਟੇਡੀਅਮ ਗੁਜਰਾਤ ਦੇ ਅਹਿਮਦਾਬਾਦ ਸ਼ਹਿਰ ਦੇ ਮੋਟੇਰਾ ਵਿਚ ਬਣ ਰਿਹਾ ਹੈ ਜਿਸਦੀ ਨੀਹ ਜਨਵਰੀ 2018 ‘ਚ ਰੱਖੀ ਗਈ ਸੀ। ਬੀਤੇ ਸਾਲ ਇਸ ਸਟੇਡੀਅਮ ਦਾ ਨਿਰਮਾਣ ਅੱਧ ਤੋਂ ਜ਼ਿਆਦਾ ਹੋ ਚੁੱਕਿਆ ਹੈ ਤੇ …

Read More »

ਡਿਲੀਵਰੀ ਦੌਰਾਨ ਬੱਚੇ ਨੂੰ ਇੰਨੀ ਜ਼ੋਰ ਨਾਲ ਖਿੱਚਿਆ ਹੋ ਗਏ ਦੋ ਟੁੱਕੜੇ ਤੇ ਕੁੱਖ ‘ਚ ਹੀ ਰਹਿ ਗਿਆ ਸਿਰ

ਜੈਪੁਰ: ਰਾਜਸਥਾਨ ਦੇ ਜੈਸਲਮੇਰ ਜ਼ਿਲ੍ਹੇ ਦੇ ਰਾਮਗੜ੍ਹ ‘ਚ ਸਰਕਾਰੀ ਹਸਪਤਾਲ ਵਿੱਚ ਨਰਸ ਨੇ ਜਣੇਪੇ ਦੌਰਾਨ ਬੱਚੇ ਦੇ ਪੈਰ ਇੰਨੀ ਜ਼ੋਰ ਨਾਲ ਖਿੱਚੇ ਕਿ ਉਸਦੇ ਦੋ ਹਿੱਸੇ ਹੋ ਗਏ। ਬੱਚੇ ਦਾ ਧੜ ਬਾਹਰ ਆ ਗਿਆ ਤੇ ਸਿਰ ਅੰਦਰ ਹੀ ਰਹਿ ਗਿਆ। ਜਿਸ ਤੋਂ ਬਾਅਦ ਨਰਸ ਨੇ ਉਸਦੇ ਪਰਿਵਾਰ ਨੂੰ ਕੁੱਝ ਨਹੀਂ …

Read More »

ਜੰਗ ਦੀ ਤਿਆਰੀ ‘ਚ ਲੱਗਿਆ ਚੀਨ, ਭਾਰਤੀ ਸਰਹੱਦ ‘ਤੇ ਤਾਇਨਾਤ ਕੀਤੀਆ ਦੁਨੀਆ ਦੀ ਤਾਕਤਵਰ ਤੋਪਾਂ

chinese military equip Mobile howitzers

ਚੀਨ ਲਗਾਤਾਰ ਭਾਰਤ ਦੇ ਨਾਲ ਲਗਦੀ ਸਰਹੱਦ ਨੇੜ੍ਹੇ ਨਵੇਂ ਆਪਣਾ ਫੌਜੀ ਬਲ ਦੀ ਤਾਕਤ ਵਧਾਉਣ ‘ਚ ਲੱਗਿਆ ਹੈ। ਮੀਡੀਆ ਰਿਪੋਰਟਾਂ ਦੇ ਮੁਤਾਬਕ ਚੀਨ ਤਿਬੱਤ ‘ਚ ਜੰਗ ਦੀ ਤਿਆਰੀਆਂ ‘ਚ ਲੱਗਿਆ ਹੈ। ਚੀਨ ਨੇ ਤਿੱਬਤ ‘ਚ ਆਪਣੀ ਮੌਜੂਦ ਫੌਜੀ ਤਾਕਤ ਨੂੰ ਵਧਾਉਣ ਲਈ ਮੋਬਾਈਲ ਹੌਵਿਟਰਜ਼ ਤੋਪਾਂ ਤਾਇਨਾਤ ਕੀਤੀਆਂ ਹਨ। ਜਿਨ੍ਹਾਂ ਨੂੰ …

Read More »

ਕਮਾ ਕੇ ਲਿਆਉਣ ਨੂੰ ਕਿਹਾ, ਤਾਂ ਅਗਲੇ ਨੇ ਸਿਰ ‘ਚ ਮਾਰੇ ਕਈ ਹਥੌੜੇ

ਦਿੱਲੀ : ਬੇਰੁਜ਼ਗਾਰੀ ਕਾਰਨ ਹਰ ਦਿਨ ਕਿਸੇ ਨਾ ਕਿਸੇ ਦੀ ਮੌਤ ਦੀ ਖਬਰ ਸਾਹਮਣੇ ਆਉਂਦੀ ਹੈ। ਸਰਕਾਰਾਂ ਵੱਲੋਂ ਭਾਵੇਂ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਦਾਅਵੇ ਤਾਂ ਕੀਤੇ ਜ਼ਾਦੇ ਹਨ ਪਰ ਇਹ ਦਾਅਵੇ ਸਿਰਫ ਦਾਅਵੇ ਹੀ ਬਣ ਕੇ ਰਹਿ ਜਾਂਦੇ ਹਨ ਜਿਸ ਨਾਲ ਹਰ ਦਿਨ ਆਤਮ ਹੱਤਿਆ ਦਾ ਮਾਮਲਾ ਸਾਹਮਣੇ …

Read More »

ਦਿਲਚਸਪ ਮਾਮਲਾ: ਦਿਲ ਚੋਰੀ ਹੋਣ ਦੀ ਸ਼ਿਕਾਇਤ ਲੈ ਕੇ ਥਾਣੇ ਪਹੁੰਚਿਆ ਨੌਜਵਾਨ

nagpur boy complaint on stolen heart

ਮਹਾਰਾਸ਼ਟਰ: ਦਿਲ ਦੀ ਚੋਰੀ ਸਾਡਾ ਹੋ ਗਿਆ ਕੀ ਕਰੀਏ ਕੀ ਕਰੀਏ ਇਹ ਗਾਣਾ ਤਾਂ ਤੁਸੀ ਜ਼ਰੂਰ ਸੁਣਿਆ ਹੋਵੇਗਾ ਪਰ ਇਸ ਗਾਣੇ ਦੀ ਤਰਜ ਤੇ ਇੱਕ ਨੌਜਵਾਨ ਨੇ ਕੁੜੀ ਖਿਲਾਫ ਕੇਸ ਦਰਜ ਕਰਵਾਉਣ ਦਾ ਮਨ ਬਣਾ ਲਿਆ। ਜੀ ਹਾਂ ਨਾਗਪੁਰ ਪੁਲਿਸ ਨੂੰ ਨੌਜਵਾਨ ਨੇ ਦਿਲ ਚੋਰੀ ਯਾਨੀ ਕਿਸੇ ਦੇ ਪਿਆਰ ‘ਚ …

Read More »

ਪੱਤਰਕਾਰ ਕਤਲ ਕੇਸ ‘ਚ ਹੋਣ ਵਾਲੀ ਰਾਮ ਰਹੀਮ ਦੀ ਪੇਸ਼ੀ ਤੋਂ ਪਹਿਲਾਂ ਪੰਚਕੂਲਾ ‘ਚ ਹਾਈ ਅਲਰਟ

Ram Rahim Verdict

ਪੰਚਕੂਲਾ: ਪੰਚਕੂਲਾ ਦੀ ਸਪੈਸ਼ਲ ਸੀਬੀਆਈ ਕੋਰਟ ਵਿੱਚ ਪੱਤਰਕਾਰ ਰਾਮਚੰਦਰ ਛਤਰਪਤੀ ਕਤਲ ਕੇਸ ‘ਚ ਹੋਣ ਵਾਲੀ ਸੁਣਵਾਈ ਲਈ ਪੰਚਕੂਲਾ ਪੁਲਿਸ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਦੋਸ਼ੀ ਗੁਰਮੀਤ ਰਾਮ ਰਹੀਮ ਨੂੰ ਰੋਹਤਕ ਤੋਂ ਪੰਚਕੂਲਾ ਸੀਬੀਆਈ ਅਦਾਲਤ `ਚ ਲਿਆਉਣ ਲਈ ਰੋਡ ਮੈਪ ਤਿਆਰ ਕੀਤਾ ਜਾ ਰਿਹਾ ਹੈ। 11 ਜਨਵਰੀ ਨੂੰ ਹੋਣ ਵਾਲੇ …

Read More »