Home / ਭਾਰਤ (page 400)

ਭਾਰਤ

ਆਹ ਦੇਖੋ! ਪੱਤਰਕਾਰ ਸੰਜੇ ਸੂਰੀ ਦਾ ਦਿੱਲੀ ਕਤਲੇਆਮ ਬਾਰੇ ਵੀਡੀਓ ਖੁਲਾਸਾ, ਇਹ ਜ.....

ਪਟਿਆਲਾ : ਦਿੱਲੀ ਸਿੱਖ ਕਤਲੇਆਮ ਦੇ ਮੁੱਦੇ ‘ਤੇ ਸੱਜਣ ਕੁਮਾਰ ਨੂੰ ਸਜ਼ਾ ਦਵਾਉਣ ਤੋਂ ਬਾਅਦ ਇਨ੍ਹਾਂ ਮਾਮਲਿਆਂ ਦੇ ਪੀੜਤਾਂ ਅੰਦਰ ਇਨਸਾਫ ਮਿਲਣ ਦੀ ਉਮੀਦ ਨੇ ਇੱਕ ਨਵੀਂ ਅੰਗੜਾਈ ਲਈ ਹੈ। ਜਿੱਥੇ ਅਜਿਹੇ ਕੇਸਾਂ ਦੀ ਅਦਾਲਤਾਂ ਅੰਦਰ ਪੈਰਵਾਈ ਕਰ ਰਹੇ ਸੀਨੀਅਰ ਵਕੀਲ ਐਚਐਸ ਫੂਲਕਾ ਵੱਲੋਂ ਵੱਖ ਵੱਖ ਚਾਰਾਜੋਹੀਆਂ ਕੀਤੀਆਂ ਜਾ ਰਹੀਆਂ …

Read More »

ਸਿੱਖ ਡਰਾਈਵਰ ਬਾਰੇ ਸਿਰਸਾ ਨੇ ਕਰਤਾ ਨਵਾਂ ਖੁਲਾਸਾ, ਕਿਹਾ ਮੈਨੂੰ ਧੱਕੇ ਮਾਰਨ .....

ਨਵੀਂ ਦਿੱਲੀ : ਇੱਥੋਂ ਦੇ ਮੁਖਰਜੀ ਨਗਰ ਇਲਾਕੇ ਵਿੱਚ ਥਾਣੇ ਦੇ ਬਾਹਰ ਇੱਕ ਸਿੱਖ ਡਰਾਈਵਰ ਦੀ ਕੁੱਟਮਾਰ ਦੇ ਮਾਮਲੇ ਨੇ ਹੁਣ ਨਵਾਂ ਹੀ ਰੰਗ ਲੈਣਾ ਸ਼ੁਰੂ ਕਰ ਦਿੱਤਾ ਹੈ। ਜਿੱਥੇ ਸਿੱਖ ਜਥੇਬੰਦੀਆਂ ਇਸ ਮਾਮਲੇ ਵਿੱਚ ਪੁਲਿਸ ਵਾਲਿਆਂ ਨੂੰ ਭੰਡਦਿਆਂ ਉਨ੍ਹਾਂ ਦਾ ਪਿੱਟ ਸਿਆਪਾ ਕਰ ਰਹੀਆਂ ਹਨ, ਉੱਥੇ ਦੂਜ਼ੇ ਪਾਸੇ ਦੋਸ਼ਾਂ …

Read More »

ਸਿੰਗਰ ਹਾਰਡ ਕੌਰ ਨੇ ਕੀਤੀ ਵਿਵਾਦਤ ਪੋਸਟ, ਮੋਹਨ ਭਾਗਵਤ ਨੂੰ ਲਿਖਿਆ ਅੱਤਵਾਦੀ, .....

ਸਿੰਗਰ ਹਾਰਡ ਕੌਰ ਸੋਸ਼ਲ ਮੀਡੀਆ ‘ਤੇ ਆਪਣੀ ਵਿਵਾਦਤ ਪੋਸਟ ਦੇ ਚਲਦਿਆਂ ਟਰੋਲ ਹੋ ਰਹੀ ਹੈ। ਹਾਰਡ ਕੌਰ ਨੇ ਆਪਣੇ ਆਫੀਸ਼ੀਅਲ ਅਕਾਊਂਟ ‘ਤੇ ਇੱਕ ਤੋਂ ਬਾਅਦ ਇੱਕ ਪੋਸਟ ਕੀਤੀਆਂ ਜਿਸ ਵਿੱਚ ਉਸ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਤੇ ਆਰਐਸਐਸ ਦੇ ਸੰਚਾਲਕ ਮੋਹਨ ਭਾਗਵਤ ਖਿਲਾਫ ਭੱਦੀ ਸ਼ਬਦਾਵਲੀ ਵਰਤੀ ਹੈ …

Read More »

ਰੱਦ ਹੋਵੇਗੀ ਸੰਨੀ ਦਿਓਲ ਦੀ ਮੈਂਬਰ ਪਾਰਲੀਮੈਂਟ ਵਜੋਂ ਚੋਣ? ਪੈ ਗਿਆ ਰੌਲਾ, ਚੋਣ.....

ਗੁਰਦਾਸਪੁਰ : ਇੰਝ ਜਾਪਦਾ ਹੈ ਜਿਵੇਂ ਜਿਉਂ ਹੀ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਨੇ ਸਿਆਸਤ ‘ਚ ਆਉਣ ਦਾ ਫੈਸਲਾ ਕੀਤਾ ਹੈ, ਉਸ ਤੋਂ ਬਾਅਦ ਵਿਵਾਦਾਂ ਨੇ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਕਦੇ ਸੰਨੀ ਦਿਓਲ ਨੂੰ ਚੋਣ ਕਮਿਸ਼ਨ ਦੇ ਨਿਯਮ ਤੋੜਨ ‘ਤੇ ਨੋਟਿਸ ਆਏ ਤੇ ਕਦੇ ਰੋਡ …

Read More »

ਕੁੜੀ ਨੇ ਕਿਵੇਂ ਪਾਈਆਂ ਪੁਲਿਸ ਨੂੰ ਲਾਹਨਤਾਂ, ਵਰਦੀ ਪਾ ਕੇ ਗੁੰਡੇ ਨਾ ਬਣੋ? ਵੇ.....

ਚੰਡੀਗੜ੍ਹ : ਨਵੀਂ ਦਿੱਲੀ ਦੇ ਮੁਖਰਜੀ ਨਗਰ ‘ਚ ਸਿੱਖ ਡਰਾਇਵਰ ਦੀ ਪੁਲਿਸ ਵੱਲੋਂ ਸ਼ਰੇਆਮ ਕੀਤੀ ਗਈ ਕੁੱਟ ਮਾਰ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਹਰ ਪਾਸੇ ਇਸ ਦੀ ਨਿੰਦਾ ਕੀਤੀ ਜਾ ਰਹੀ ਹੈ ਅਤੇ ਇਸ ਵਿਰੁੱਧ ਲਗਾਤਾਰ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਜਿੱਥੇ …

Read More »

ਬਰਗਾੜੀ ਵਾਂਗ ਦਿੱਲੀ ‘ਚ ਲੱਗੇਗਾ ਮੋਰਚਾ! ਮੁਖਰਜੀ ਨਗਰ ਥਾਣੇ ਅੱਗੇ ਡਟੇ ਦਾਦ.....

ਨਵੀਂ ਦਿੱਲੀ : ਦਿੱਲੀ ‘ਚ ਹੋਈ ਇੱਕ ਸਿੱਖ ਵਿਅਕਤੀ ਦੀ ਕੁੱਟਮਾਰ ਦਾ ਵਿਵਾਦ ਲਗਾਤਾਰ ਗਰਮਾਉਂਦਾ ਹੀ ਜਾ ਰਿਹਾ ਹੈ। ਜੀ ਹਾਂ ਇਸ ਮਾਮਲੇ ਨੂੰ ਲੈ ਕੇ ਸਿੱਖਾਂ ਵੱਲੋਂ ਇੱਥੋਂ ਦੇ ਮੁਖਰਜੀ ਇਲਾਕੇ ‘ਚ ਲਗਾਤਾਰ ਰੋਸ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਇਸ ਰੋਸ ਪ੍ਰਗਟਾਵੇ ‘ਚ ਸਿੱਖ ਜਥੇਬੰਦੀਆਂ ਦੇ ਨਾਲ ਨਾਲ …

Read More »

ਆਹ ਕੀ ਹੋਇਆ ਸਿਰਸਾ ਦੇ ਨਾਲ ! ਤਸਵੀਰਾਂ ਵੇਖ ਤੁਸੀਂ ਵੀ ਹੋ ਜਾਵੋਗੇ ਹੈਰਾਨ ! ਸਿਰ.....

ਨਵੀਂ ਦਿੱਲੀ : ਬੀਤੇ ਦਿਨੀਂ ਦਿੱਲੀ ਦੇ ਮੁਖਰਜੀ ਇਲਾਕੇ ‘ਚ ਇੱਕ ਸਿੱਖ ਵਿਅਕਤੀ ਅਤੇ ਇੱਕ ਨਾਬਾਲਗ ਮੁੰਡੇ ਦੀ ਪੁਲਿਸ ਵੱਲੋਂ ਸ਼ਰੇਆਮ ਕੀਤੀ ਜਾ ਰਹੀ ਕੁੱਟਮਾਰ ਦੀ ਵੀਡੀਓ ਖੂਬ ਵਾਇਰਲ ਹੋਈ ਸੀ। ਇਸ ਵੀਡੀਓ ਦੇ ਵਾਇਰਲ ਹੁੰਦਿਆਂ ਹੀ ਜਿੱਥੇ ਸਮੂਹ ਸਿੱਖ ਕੌਮ ਵੱਲੋਂ  ਦੁੱਖ ਜ਼ਾਹਰ ਕੀਤਾ ਗਿਆ, ਉੱਥੇ ਹੀ ਆਪਣੇ ਰੋਸ …

Read More »

ਬੱਸ ਦੇ ਉੱਪਰ ਚੜ੍ਹ ਕੇ ਮਸਤੀ ‘ਚ ਨੱਚ-ਟੱਪ ਰਹੇ ਵਿਦਿਆਰਥੀ ਛੱਤ ਤੋਂ ਹੇਠਾਂ ਡ.....

ਚੇਨਈ : ਕਾਲਜ ਦੇ ਵਿਦਿਆਰਥੀਆਂ ਦਾ ਇੱਕ ਹੈਰਾਨ ਕਰਨ ਵਾਲਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ‘ਚ ਭਾਰੀ ਸੰਖਿਆ ਵਿਚ ਸਾਰੇ ਵਿਦਿਆਰਥੀ ਬੱਸ ਦੇ ਉੱਪਰ ਚੜ੍ਹ ਕੇ ਮਸਤੀ ‘ਚ ਨੱਚ ਟੱਪ ਰਹੇ ਸਨ। ਜਿਸ ਤੋਂ ਬਾਅਦ ਅਚਾਨਕ ਬ੍ਰੇਕ ਲੱਗਣ ਕਾਰਨ ਵਿਦਿਆਰਥੀ ਬੱਸ ਤੋਂ ਹੇਠਾਂ ਡਿੱਗ …

Read More »

ਖ਼ਤਰਨਾਕ ਜਾਦੂ ਦਿਖਾਉਣ ਲਈ ਨਦੀ ‘ਚ ਉਤਰਿਆ ਮਸ਼ਹੂਰ ਜਾਦੂਗਰ ਹੋਇਆ ਗਾਇਬ, ਭਾਲ ਜ.....

ਕੋਲਕਾਤਾ: ਕੁਝ ਵੱਖਰਾ ਤੇ ਨਵਾਂ ਕਰਨ ਦੀ ਕੋਸ਼ਿਸ਼ ‘ਚ ਕਈ ਬਾਰ ਇਨਸਾਨ ਕੁਦਰਤ ਦੇ ਨਿਯਮਾਂ ਨਾਲ ਮੁਕਾਬਲਾ ਕਰਨ ਨੂੰ ਤਿਆਰ ਹੋ ਜਾਂਦਾ ਹੈ ਤੇ ਖਤਰਨਾਕ ਤੋਂ ਖਤਰਨਾਕ ਸਟੰਟ ਕਰਨ ‘ਚ ਵੀ ਨਹੀਂ ਘਬਰਾਉਂਦਾ। ਪਰ ਕਦੇ-ਕਦੇ ਅਜਿਹਾ ਕਰ ਨਾ ਸਿਪਰਫ ਇਨਸਾਨ ਖੁਦ ਮੁਸੀਬਤ ‘ਚ ਫਸਦਾ ਹੈ ਸਗੋਂ ਆਪਣੇ ਪਰਿਵਾਰ ਲਈ ਪਰੇਸ਼ਾਨੀ …

Read More »

ਬਾਦਲਾਂ ਖ਼ਿਲਾਫ ਅਦਾਲਤ ਵਿੱਚ ‘ਸਿੱਟ’ ਦੇ ਗਵਾਹ ਬਣਨਗੇ ਗਿਆਨੀ ਇਕਬਾਲ ਸਿੰ.....

ਕਿਹਾ ਮੈਨੂੰ ਧਮਕੀਆਂ ਦੇ ਕੇ ਰਾਮ ਰਹੀਮ ਦੇ ਮਾਫੀਨਾਮੇ ‘ਤੇ ਹਸਤਾਖ਼ਰ ਕਰਵਾਏ ਗਏ ਸਨ! ਫ਼ਰੀਦਕੋਟ : ਬੇਅਦਬੀ ਤੇ ਗੋਲੀ ਕਾਂਡ ਮਾਮਲਿਆਂ ਦੀ ਜਾਂਚ ਕਰ ਰਹੀ ਐਸਆਈਟੀ ਆਉਣ ਵਾਲੇ ਕੁਝ ਦਿਨਾਂ ਵਿੱਚ ਤਖਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਬਾਦਲਾਂ ਖਿਲਾਫ ਅਦਾਲਤ ਵਿੱਚ ਗਵਾਹ ਦੇ ਤੌਰ ‘ਤੇ …

Read More »