Home / ਭਾਰਤ (page 4)

ਭਾਰਤ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਵਿਗੜੀ ਸਿਹਤ, ਦੇਰ ਰਾਤ AIIMS ‘ਚ ਭਰਤੀ

ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸ਼ਨੀਵਾਰ ਰਾਤ ਲਗਭਗ 11 ਵਜੇ ਏਮਸ ਵਿਚ ਭਰਤੀ ਹੋਏ ਹਨ। ਸੂਤਰਾਂ ਮੁਤਾਬਕ ਉਨ੍ਹਾਂ ਨੂੰ ਸਾਹ ਲੈਣ ਵਿਚ ਤਕਲੀਫ ਹੋ ਰਹੀ ਸੀ, ਹਾਲਾਂਕਿ ਇਸ ਦੀ ਅਧਿਕਾਰਿਤ ਪੁਸ਼ਟੀ ਨਹੀਂ ਹੋਈ ਹੈ। ਦੱਸ ਦਈਏ ਕਿ ਪਿਛਲੇ ਮਹੀਨੇ ਵੀ ਗ੍ਰਹਿ ਮੰਤਰੀ ਕੋਰੋਨਾ ਵਾਇਰਸ ਪਾਜ਼ਿਟਿਵ ਆਉਣ ਤੋਂ ਬਾਅਦ …

Read More »

ਕੋਰੋਨਾ ਅਟੈਕ : ਭਾਰਤ ‘ਚ 24 ਘੰਟਿਆਂ ਦੌਰਾਨ ਕੋਰੋਨਾ ਦੇ 97 ਹਜ਼ਾਰ ਤੋਂ ਵੱਧ ਮਾਮ.....

ਨਵੀਂ ਦਿੱਲੀ : ਦੇਸ਼ ‘ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿੱਚ ਰਿਕਾਰਡ 97,570 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਉਥੇ ਹੀ 1201 ਲੋਕਾਂ ਨੇ ਵਾਇਰਸ ਨਾਲ ਦਮ ਤੋੜ ਦਿੱਤਾ ਹੈ। ਇਸ ਤੋਂ ਪਹਿਲਾਂ 10 ਸਤੰਬਰ ਨੂੰ ਰਿਕਾਰਡ 96,551 ਸੰਕਰਮਣ ਦੇ ਮਾਮਲੇ …

Read More »

ਰਿਆ ਚੱਕਰਵਰਤੀ ਦੀ ਜ਼ਮਾਨਤ ਅਰਜ਼ੀ ਅਦਾਲਤ ਨੇ ਕੀਤੀ ਖਾਰਜ

ਮੁੰਬਈ: ਸੁਸ਼ਾਂਤ ਸਿੰਘ ਮਾਮਲੇ ਨਾਲ ਜੁੜੇ ਡਰਗਸ ਕੇਸ ਵਿੱਚ ਜੇਲ੍ਹ ‘ਚ ਬੰਦ ਰਿਆ ਚੱਕਰਵਰਤੀ ਅਤੇ ਉਨ੍ਹਾਂ ਦੇ ਭਰਾ ਸ਼ੌਵਿਕ ਚੱਕਰਵਰਤੀ ਨੂੰ ਵੱਡਾ ਝਟਕਾ ਲੱਗਿਆ ਹੈ। ਜੇਲ੍ਹ ‘ਚ ਬੰਦ ਰਿਆ, ਸ਼ੌਵਿਕ ਸਣੇ ਹੋਰ ਦੋਸ਼ੀਆਂ ਦੀ ਜ਼ਮਾਨਤ ਅਰਜ਼ੀ ਮੁੰਬਈ ਦੀ ਇੱਕ ਵਿਸ਼ੇਸ਼ ਅਦਾਲਤ ਨੇ ਖਾਰਜ ਕਰ ਦਿੱਤੀ ਹੈ। ਮੁੰਬਈ ਦੀ ਸਪੈਸ਼ਲ ਕੋਰਟ …

Read More »

ਦੇਸ਼ ‘ਚ ਕੋਰੋਨਾ ਨੇ ਫਿਰ ਤੋੜਿਆ ਰਿਕਾਰਡ, 24 ਘੰਟਿਆਂ ‘ਚ 96,551 ਨਵੇਂ ਮਾਮਲੇ 1209 ਲ.....

ਨਵੀਂ ਦਿੱਲੀ : ਭਾਰਤ ‘ਚ ਕੋਰੋਨਾ ਵਾਇਰਸ ਦੇ ਮਾਮਲੇ 45 ਲੱਖ ਤੋਂ ਪਾਰ ਹੋ ਗਏ ਹਨ। ਪਿਛਲੇ 24 ਘੰਟਿਆਂ ਦੌਰਾਨ ਦੇਸ਼ ਭਰ ‘ਚ ਕੋਰਨਾ ਦੇ 96551 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 1209 ਲੋਕਾਂ ਦੀ ਮੌਤ ਹੋਈ ਹੈ, ਜੋ ਕਿ ਹੁਣ ਤੱਕ ਸਭ ਤੋਂ ਵੱਡਾ ਉਛਾਲ ਹੈ। ਇਸ ਦੇ ਨਾਲ …

Read More »

ਚੀਨ-ਭਾਰਤ ਤਣਾਅ : ਭਾਰਤੀ ਫੌਜ ਨੇ ਫਿੰਗਰ 4 ਦੀਆਂ ਕਈ ਚੋਟੀਆਂ ‘ਤੇ ਕੀਤਾ ਕਬਜ਼ਾ

ਨਵੀਂ ਦਿੱਲੀ : ਭਾਰਤ ਅਤੇ ਚੀਨ ਵਿਚਾਲੇ ਅਸਲ ਕੰਟਰੋਲ ਰੇਖਾ ‘ਤੇ ਤਣਾਅ ਲਗਾਤਾਰ ਜਾਰੀ ਹੈ। ਭਾਰਤੀ ਫੌਜ ਨੇ ਲੱਦਾਖ ‘ਚ ਜਾਰੀ ਤਣਾਅ ਵਿਚਾਲੇ ਚੀਨ ‘ਤੇ ਆਪਣੀ ਧਾਕ ਜਮਾਈ ਹੋਈ ਹੈ ਅਤੇ ਚੀਨੀ ਹਮਲਿਆਂ ਦਾ ਢੁੱਕਵਾਂ ਜਵਾਬ ਦੇ ਰਹੀ ਹੈ। ਸੂਤਰਾਂ ਅਨੁਸਾਰ ਭਾਰਤੀ ਫੌਜ ਨੇ ਹੁਣ ਪੈਂਗੋੋਂਗ ਤਸੋ ਝੀਲ ਦੇ ਕੰਡੇ …

Read More »

ਭਾਰਤੀ ਹਵਾਈ ਫੌਜ ‘ਚ ਸ਼ਾਮਲ ਹੋਏ ਪੰਜ ਰਾਫੇਲ

ਅੰਬਾਲਾ: ਭਾਰਤੀ ਹਵਾਈ ਫੌਜ ‘ਚ ਅੱਜ ਰਾਫੇਲ ਲੜਾਕੂ ਜਹਾਜ਼ ਦੀ ਧਮਾਕੇਦਾਰ ਐਂਟਰੀ ਹੋ ਗਈ। ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਫ਼ਰਾਂਸ ਦੀ ਰੱਖਿਆ ਮੰਤਰੀ ਦੀ ਹਾਜ਼ਰੀ ਵਿੱਚ ਅੱਜ ਪੰਜ ਰਾਫੇਲ ਨੂੰ ਅੰਬਾਲਾ ਸਥਿਤ ਏਅਰਬੇਸ ਵਿੱਚ ਸ਼ਾਮਲ ਕੀਤਾ ਗਿਆ। ਇਸ ਦੌਰਾਨ ਜਹਾਜ਼ਾਂ ਨੇ ਹਵਾਈ ਪ੍ਰਦਰਸ਼ਨ ਵੀ ਕੀਤਾ ਤੇ ਰਵਾਇਤੀ ਸਰਵਧਰਮ ਪੂਜਾ ਕੀਤੀ …

Read More »

ਭਾਰਤ ‘ਚ ਕੋਰੋਨਾ ਦਾ ਕਹਿਰ ਜਾਰੀ, ਪਿਛਲੇ 24 ਘੰਟਿਆਂ ਦੌਰਾਨ 95 ਹਜ਼ਾਰ ਤੋਂ ਵੱਧ ਮ.....

ਨਵੀਂ ਦਿੱਲੀ : ਪੂਰੀ ਦੁਨੀਆ ਸਮੇਤ ਭਾਰਤ ਵਿੱਚ ਵੀ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਦੇਸ਼ ‘ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ ਰਿਕਾਰਡ ਤੋੜ 95 ਹਜ਼ਾਰ 735 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਅਤੇ ਵਾਇਰਸ ਨਾਲ ਪਿਛਲੇ 24 ਘੰਟਿਆਂ ਦੌਰਾਨ 1, 172 ਕੋਰੋਨਾ ਪੀੜਤਾਂ ਦੀ ਮੌਤ ਹੋਈ ਹੈ। ਕੇਂਦਰੀ …

Read More »

ਅੱਜ ਰਸਮੀ ਤੌਰ ‘ਤੇ ਲੜਾਕੂ ਜਹਾਜ਼ ਰਾਫੇਲ ਨੂੰ ਭਾਰਤੀ ਏਅਰਫੋਰਸ ‘ਚ ਕੀਤਾ ਜਾ.....

ਨਵੀਂ ਦਿੱਲੀ :  ਲੜਾਕੂ ਜਹਾਜ਼ ਰਾਫੇਲ ਨੂੰ ਅੱਜ ਯਾਨੀ ਵੀਰਵਾਰ ਨੂੰ ਅੰਬਾਲਾ ਏਅਰਫੋਰਸ ਸਟੇਸ਼ਨ ‘ਚ ਰਸਮੀ ਤੌਰ ‘ਤੇ ਹਵਾਈ ਫੌਜ ‘ਚ ਸ਼ਾਮਲ ਕੀਤਾ ਜਾਵੇਗਾ। ਇਸ ਦੌਰਾਨ ਇੰਡਕਸ਼ਨ ਸੈਰੇਮਨੀ ਦਾ ਆਯੋਜਨ ਵੀ ਕੀਤਾ ਜਾਵੇਗਾ। ਪੂਰੀ ਦੁਨੀਆ ਅੱਜ ਅਸਮਾਨ ‘ਚ ‘ਭਾਰਤ ਦੀ ਸ਼ਕਤੀ’ ਦਾ ਲੋਹਾ ਦੇਖੇਗੀ। ਇਸ ਪ੍ਰੋਗਰਾਮ ‘ਚ ਲੜਾਕੂ ਜਹਾਜ਼ ਤੇਜਸ …

Read More »

‘ਹਿਮਾਚਲ ਦੀ ਧੀ ਕੰਗਨਾ ਨੇ ਕੀਤੀ ਆਵਾਜ਼ ਬੁਲੰਦ ਤਾਂ ਸ਼ਿਵ ਸੈਨਾ ਨੇ ਨੱਪਣ ਦੀ .....

ਸ਼ਿਮਲਾ: ਮੁੰਬਈ ਵਿੱਚ ਬਾਲੀਵੁੱਡ ਅਦਾਕਾਰਾ ਕੰਗਨਾ ਰਨੌਤ ਦੇ ਦਫ਼ਤਰ ਨੂੰ ਤੋੜਨ ਦੀ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਨਿਖੇਧੀ ਕੀਤੀ ਹੈ। ਇਸ ਸਬੰਧੀ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕਿਹਾ ਸ਼ਿਵ ਸੈਨਾ ਦਾ ਗਠਨ ਜਿਸ ਮਕਸਦ ਲਈ ਹੋਇਆ ਸੀ, ਉਸ ਨੂੰ ਮਹਾਰਾਸ਼ਟਰ ਸਰਕਾਰ ਨੇ ਖਤਮ ਕਰ ਦਿੱਤਾ ਹੈ। ਜਦੋਂ …

Read More »

PUBG ਗੇਮ ‘ਚ ਲੜਕੇ ਨੇ ਦਾਦੇ ਦੇ ਪੈਨਸ਼ਨ ਖਾਤੇ ‘ਚੋਂ ਉਡਾ ਦਿੱਤੇ 2.34 ਲੱਖ ਰੁਪਏ

ਨਵੀਂ ਦਿੱਲੀ: ਇੱਥੋਂ ਬੱਚੇ ਦਾ PUBG ਖੇਡਣਾ ਪਰਿਵਾਰ ਨੂੰ ਕਾਫੀ ਭਾਰੀ ਪੈ ਗਿਆ। ਇਸ ਨਾਬਾਲਗ ਬੱਚੇ ਨੇ PUBG ਵਿੱਚ ਲੱਖਾਂ ਰੁਪਏ ਉਡਾ ਦਿੱਤੇ, ਪਰ ਪਰਿਵਾਰ ਨੂੰ ਜ਼ਰਾ ਵੀ ਭਿਣਕ ਨਹੀਂ ਲੱਗੀ। 15 ਸਾਲਾ ਲੜਕੇ ਨੂੰ PUBG ਗੇਮ ਖੇਡਣ ਦਾ ਅਜਿਹਾ ਚਸਕਾ ਲੱਗਿਆ ਕਿ ਉਸ ਨੇ ਦਾਦੇ ਦੇ ਪੈਨਸ਼ਨ ਖਾਤੇ ‘ਚੋਂ …

Read More »