Home / ਭਾਰਤ (page 390)

ਭਾਰਤ

ਪਾਕਿਸਤਾਨ ਨੇ ਕੀਤੀ ਭਾਰਤੀ ਫੌਜ ‘ਚ ਫੁੱਟ ਪਾਉਣ ਦੀ ਵੱਡੀ ਕਾਰਵਾਈ, ਕੈਪਟਨ ਅਮਰ.....

ਚੰਡੀਗੜ੍ਹ : ਕਸ਼ਮੀਰ ਵਿੱਚ ਧਾਰਾ 370 ਹਟਾਏ ਜਾਣ ਤੋਂ ਬਾਅਦ ਪਾਕਿਸਤਾਨ ਨੇ ਭਾਰਤ ਨਾਲ ਸਾਰੇ ਸਬੰਧ ਤਾਂ ਤੋੜ ਲਏ ਹਨ, ਪਰ ਇੰਝ ਜਾਪਦਾ ਹੈ ਜਿਵੇਂ ਭਾਰਤ ‘ਤੇ ਇਸ ਦਾ ਅਸਰ ਹੁੰਦਾ ਨਾ ਦੇਖ ਇਸ ਗੁਆਂਢੀ ਮੁਲਕ ਨੇ ਆਪਣੀ ਭੜਾਸ ਕੱਢਣ ਲਈ ਨਵੀਂ ਰਣਨੀਤੀ ਅਪਣਾ ਲਈ ਹੈ। ਅਜਿਹਾ ਕਿਹਾ ਜਾ ਰਿਹਾ …

Read More »

ਮੀਕਾ ਸਿੰਘ ਨੂੰ ਪਾਕਿਸਤਾਨ ‘ਚ ਗੀਤ ਗਾਉਣਾ ਪਿਆ ਮਹਿੰਗਾ, ਬਾਲੀਵੁੱਡ ਫਿਲਮ ਇ.....

Mika singh banned

Mika singh banned ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰਫ ਦੇ ਰਿਸ਼ਤੇਦਾਰ ਦੀ ਧੀ ਦੇ ਵਿਆਹ ਦੇ ਫੰਕਸ਼ਨ ‘ਚ ਪ੍ਰਦਰਸ਼ਨ ਕਰਨ ‘ਤੇ ਹੋ ਰਹੀ ਆਲੋਚਨਾ ਦੇ ਚਲਦਿਆਂ ਹੁਣ ਸਿੰਗਰ ਮੀਕਾ ਸਿੰਘ ‘ਤੇ  AICWA ਨੇ  ਬੈਨ ਲਗਾ ਦਿੱਤਾ ਹੈ। ਇਸ ਨੂੰ ਲੈ ਕੇ  ਆਲ ਇੰਡੀਆ ਸਿਨੇ ਵਰਕਰਸ ਐਸੋਸੀਏਸ਼ਨ ਵੱਲੋਂ ਅਧਿਕਾਰਤ ਬਿਆਨ ਜਾਰੀ …

Read More »

ਹਾਰਡ ਕੌਰ ਨੇ ਪੀਐੱਮ ਮੋਦੀ ਲਈ ਵਰਤੀ ਅਪਮਾਨਜਨਕ ਭਾਸ਼ਾ, ਟਵਿੱਟਰ ਅਕਾਊਂਟ ਸਸਪ.....

ਬ੍ਰਿਟਿਸ਼-ਇੰਡੀਅਨ ਸਿੰਗਰ ਅਤੇ ਰੈਪਰ ਹਾਰਡ ਕੌਰ ਇੱਕ ਵਾਰ ਫਿਰ ਵਿਵਾਦਾਂ ‘ਚ ਆ ਗਈ ਹੈ। ਹਾਰਡ ਕੌਰ ਨੇ ਇਸ ਵਾਰ ਪ੍ਰਧਾਨਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਖਿਲਾਫ ਅਪਸ਼ਬਦ ਕਹੇ ਹਨ। ਇੰਨਾ ਹੀ ਨਹੀਂ ਹਾਰਡ ਕੌਰ ਨੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਡਰਪੋਕ ਵੀ ਕਿਹਾ …

Read More »

ਦੇਖੋ ਬਜ਼ੁਰਗ ਜੋੜੇ ਨੇ ਕਿਵੇਂ ਖਤਰਨਾਕ ਹਥਿਆਰਾਂ ਨਾਲ ਲੈਸ ਚੋਰਾਂ ਨੂੰ ਜੁੱਤੀਆ.....

ਤਮਿਲਨਾਡੂ: ਇੱਥੋਂ ਦੇ ਤਿਰੂਨੇਲਵਲੀ ਜ਼ਿਲ੍ਹੇ ‘ਚ ਅਜਿਹੀ ਘਟਨਾ ਵਾਪਰੀ ਜਿਸਨ੍ਹੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ। ਇੱਕ ਬਜ਼ੁਰਗ ਜੋੜੇ ਨੇ ਚੋਰਾਂ ਦਾ ਡੱਟ ਕੇ ਸਾਹਮਣਾ ਕੀਤਾ ਅਤੇ ਕੁੱਟ – ਕੁੱਟ ਕੇ ਉਨ੍ਹਾਂ ਨੂੰ ਬਾਹਰ ਕੱਢ ਦਿੱਤਾ। ਬੀਤੇ ਐਤਵਾਰ ਨੂੰ ਚੋਰ ਘਰ ‘ਚ ਵੜੇ ਤੇ ਕੁਰਸੀ ‘ਤੇ ਬੈਠੇ ਬਜ਼ੁਰਗ ਦਾ ਪਿੱਛੋਂ …

Read More »

ਸਨੀ ਲਿਓਨੀ ਬਣੀ ਭਾਰਤ ‘ਚ ਗੂਗਲ ‘ਤੇ ਸਭ ਤੋਂ ਜ਼ਿਆਦਾ ਸਰਚ ਕੀਤੀ ਜਾਣ ਵਾਲੀ ਸ.....

ਸਨੀ ਲਿਓਨੀ ਫਿਲਮਾਂ ਤੋਂ ਇਲਾਵਾ ਇਨ੍ਹੀਂ ਦਿਨੀਂ ਆਪਣੇ ਬੱਚਿਆਂ ਨੂੰ ਲੈ ਕੇ ਵੀ ਚਰਚਾ ‘ਚ ਰਹਿੰਦੀ ਹੈ। ਫੈਨਜ਼ ਉਨ੍ਹਾਂ ਦੀ ਛੋਟੀ ਤੋਂ ਛੋਟੀ ਐਕਟਿਵਿਟੀ ਦੇ ਬਾਰੇ ਜਾਨਣਾ ਚਾਹੁੰਦੇ ਹਨ। ਇਸਦੀ ਪੁਸ਼ਟੀ ਇੱਕ ਬਾਰ ਫਿਰ ਉਦੋਂ ਹੋਈ ਜਦੋਂ ਸਾਨੀ ਲਿਓਨੀ ਨੇ ਪਾਪੁਲੈਰਿਟੀ ਦੇ ਮਾਮਲੇ ‘ਚ ਕਈ ਵੱਡੇ ਸਿਤਾਰੀਆਂ ਨੂੰ ਪਿੱਛੇ ਛੱਡ …

Read More »

ਦਿੱਲੀ ਸਥਿਤ 500 ਸਾਲ ਪੁਰਾਣਾ ਰਵਿਦਾਸ ਮੰਦਰ ਢਾਹੇ ਜਾਣ ਦੇ ਵਿਰੋਧ ‘ਚ ਅੱਜ ਪੰਜ.....

ਦਿੱਲੀ ‘ਚ ਸਥਿਤ ਤੁਗ਼ਲਕਾਬਾਦ ਖੇਤਰ ‘ਚ 500 ਸਾਲ ਪੁਰਾਣੇ ਸ੍ਰੀ ਗੁਰੂ ਰਵੀਦਾਸ ਮੰਦਰ ‘ਤੇ ਕਾਰਵਾਈ ਤੋਂ ਬਾਅਦ ਪੰਜਾਬ ‘ਚ ਦਲਿਤ ਭਾਈਚਾਰੇ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ। ਜਿਸ ਦੇ ਚਲਦਿਆਂ ਭਾਈਚਾਰੇ ਦੀਆਂ ਵੱਖ ਵੱਖ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ। ਜਿਸ ਕਾਰਨ ਅੱਜ ਪੰਜਾਬ ਦੇ ਕਈ ਜ਼ਿਲ੍ਹਿਆਂ …

Read More »

ਚੰਡੀਗੜ੍ਹ ਦੇ Elante ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਭਾਰੀ ਫੋਰਸ ਤਾਇਨਾਤ, ਅ.....

ਚੰਡੀਗੜ੍ਹ: ਇੱਥੋਂ ਮਸ਼ਹੂਰ ਏਲਾਂਤੇ ਮਾਲ ‘ਚ ਸੋਮਵਾਰ ਨੂੰ ਕੰਟਰੋਲ ਰੂਮ ‘ਚ ਬੰਬ ਹੋਣ ਦੀ ਇੰਟਰਨੈਟ ਕਾਲ ਆਈ ਜਿਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੇ ਅਲਰਟ ਜਾਰੀ ਕਰ ਕੇ ਸਾਰੀਆਂ ਫੋਰਸਿਜ਼ ਮਾਲ ਵਿੱਚ ਤਾਇਨਾਤ ਕਰ ਦਿੱਤੀਆਂ। ਪੁਲਿਸ ਵਲੋਂ ਮਾਲ ਦੀਆਂ ਸਾਰੀਆਂ ਮੰਜ਼ਿਲਾਂ ਦੀ ਤਲਾਸ਼ੀ ਲਈ ਜਾ ਰਹੀ ਹੈ। ਬੰਬ ਸਕੁਐਡ ਟੀਮ ਸਮੇਤ …

Read More »

ਆਹ ਦੇਖੋ ਸੋਨੀਆਂ ਨੂੰ ਪ੍ਰਧਾਨ ਬਣਾਉਣ ‘ਤੇ ਕੈਪਟਨ-ਸਿੱਧੂ ਮਸਲੇ ਦਾ ਇੰਝ ਹੋਵੇ.....

ਨਵੀਂ ਦਿੱਲੀ : ਜਦੋਂ ਤੋਂ ਯੂਨਾਈਟਡ ਪ੍ਰੋ੍ਗ੍ਰੈਸਿਵ ਅਲਾਇਸ (ਯੂਪੀਏ) ਦੀ ਚੇਅਰਪਸਨ ਸੋਨੀਆਂ ਗਾਂਧੀ ਨੂੰ ਕੁੱਲ ਹਿੰਦ ਕਾਂਗਰਸ ਪਾਰਟੀ ਦਾ ਪ੍ਰਧਾਨ ਬਣਾਇਆ ਗਿਆ ਹੈ ਉਦੋਂ ਤੋਂ ਇਹ ਚਰਚਾ ਛਿੜੀ ਹੋਈ ਹੈ ਕਿ ਕੀ ਹੁਣ ਪੰਜਾਬ ਵਿੱਚ ਕੈਪਟਨ ਸਿੱਧੂ ਵਿਵਾਦ ਹੱਲ ਹੋ ਪਾਵੇਗਾ ਜਾਂ ਫਿਰ ਇਹ ਸੰਕਟ ਪਹਿਲਾਂ ਨਾਲੋ ਹੋਰ ਡੂੰਘਾ ਹੋਵੇਗਾ। …

Read More »

ਗਿੱਝੇ-ਗਿੱਝੇ ਨੌਜਵਾਨ ਨੇ ਫੌਜ ਮੁਖੀ ਰਾਵਤ ਨਾਲ ਲੈ ਲਿਆ ਪੰਗਾ, ਫਿਰ ਕਰਤੀ ਤਕੜੀ.....

ਨਵੀਂ ਦਿੱਲੀ : ਜਿਸ ਦਿਨ ਤੋਂ ਕਸ਼ਮੀਰ ਅੰਦਰ ਧਾਰਾ 370 ਹਟਾਈ ਗਈ ਹੈ ਉਸ ਦਿਨ ਤੋਂ ਹੀ ਮਾਹੌਲ ਤਣਾਅ ਪੂਰਨ ਬਣਿਆ ਹੋਇਆ ਹੈ ਅਤੇ ਇਸ ਮਾਹੌਲ ‘ਚ ਭਾਰਤੀ ਫੌਜ ਦੇ ਜਨਰਲ ਬਿਪਿਨ ਰਾਵਤ ਦੀ ਤੁਲਨਾ ਜਿੱਲ੍ਹਿਆਂਵਾਲੇ ਬਾਗ ਦੇ ਹਤਿਆਰੇ ਜਨਰਲ ਡਾਇਰ ਨਾਲ ਕੀਤੇ ਜਾਣ ‘ਤੇ ਰੌਲਾ ਪੈ ਗਿਆ ਹੈ। ਜੀ …

Read More »

ਰਵੀਦਾਸ ਭਗਤਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨਾਂ ਦੌਰਾਨ ਮੁੱਖ ਮੰਤਰੀ ਨੂੰ ਆ .....

ਨਵੀਂ ਦਿੱਲੀ : ਇੰਨੀ ਦਿਨੀਂ ਦਿੱਲੀ ਦੇ ਤੁਗਲਕਾਬਾਦ ਸਥਿਤ ਰਵੀਦਾਸ ਮੰਦਰ ਢਾਹੇ ਜਾਣ ਦਾ ਮੁੱਦਾ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਪੰਜਾਬ ਅੰਦਰ ਥਾਂ ਥਾਂ ਰਵੀਦਾਸ ਭਾਈਚਾਰੇ ਦੇ ਸਮਰਥਕਾਂ ਵੱਲੋਂ ਦਿੱਲੀ ਪ੍ਰਸ਼ਾਸਨ ਦੀ ਇਸ ਕਾਰਵਾਈ ਵਿਰੁੱਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਨ੍ਹਾਂ ਪ੍ਰਦਰਸ਼ਨਾਂ ਨੂੰ ਦੇਖਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ …

Read More »