Home / ਭਾਰਤ (page 370)

ਭਾਰਤ

ਪਰਾਲੀ ਦੇ ਨਿਪਟਾਰੇ ਲਈ ਕਿਸਾਨਾਂ ਨੂੰ 100 ਰੁਪਏ ਪ੍ਰਤੀ ਕੁਇੰਟਲ ਸਹਾਇਤਾ ਰਾਸ਼ੀ .....

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਆਦੇਸ਼ ਦਿੱਤਾ ਹੈ ਕਿ ਕਿਸਾਨਾਂ ਨੂੰ ਪਰਾਲੀ ਦੇ ਨਿਪਟਾਰੇ ਲਈ 100 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਸਹਾਇਤਾ ਰਾਸ਼ੀ ਸਰਕਾਰ ਵਲੋਂ ਦਿੱਤੀ ਜਾਵੇ। ਇਹ ਭੁਗਤਾਨੇ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਮੁੱਖ ਤਿੰਨ ਰਾਜਾਂ ਦੇ ਕਿਸਾਨਾਂ ਨੂੰ ਕੀਤਾ ਜਾਵੇਗਾ। ਇਹ ਫੈਸਲਾ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ …

Read More »

ਰਾਮ ਰਹੀਮ ਦੀ ਸਭ ਤੋਂ ਵੱਡੀ ਰਾਜਦਾਰ ਹਨੀਪ੍ਰੀਤ ਨੂੰ ਵੱਡੀ ਰਾਹਤ, ਦੋ ਸਾਲ ਬਾਅਦ.....

ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੀ ਸਭ ਤੋਂ ਵੱਡੀ ਰਾਜਦਾਰ ਹਨੀਪ੍ਰੀਤ ਉਰਫ ਪ੍ਰਿਅੰਕਾ ਤਨੇਜਾ ਸੈਂਟਰਲ ਜੇਲ੍ਹ ਤੋਂ ਦੋ ਸਾਲ ਤਿੰਨ ਮਹੀਨੇ ਬਾਅਦ ਰਿਹਾ ਹੋ ਗਈ ਹੈ। ਮੰਗਲਵਾਰ ਨੂੰ ਸੀਬੀਆਈ ਕੋਰਟ ਨੇ ਜ਼ਮਾਨਤ ‘ਤੇ ਰਿਹਾ ਕਰਨ ਦੇ ਆਦੇਸ਼ ਜਾਰੀ ਕੀਤੇ ਸਨ। ਹਨੀਪ੍ਰੀਤ ਗੱਡੀਆ ਦੇ ਕਾਫਲੇ ਨਾਲ ਅੰਬਾਲਾ ਸੈਂਟਰਲ ਜੇਲ੍ਹ …

Read More »

ਕਿੱਥੋਂ ਮਿਲਦੇ ਹਨ ਪਲਾਸਟਿਕ ਬਦਲੇ ਚਾਵਲ

ਤੁਸੀਂ ਇਹ ਪੜ੍ਹ ਕੇ ਹੈਰਾਨ ਰਹਿ ਜਾਵੋਗੇ ਕਿ ਕੂੜੇ ਵਿੱਚ ਯਾਨੀ ਇਕ ਵਾਰ ਵਰਤੋਂ ਵਿੱਚ ਲਿਆਂਦੀ ਪਲਾਸਟਿਕ ਦੀ ਕਿਸੇ ਚੀਜ਼ ਦਾ ਵੀ ਮੁੱਲ ਪੈ ਸਕਦਾ ਹੈ। ਹਾਂ, ਇਹ

Read More »

ਇਹ ਕੀ ਭਾਣਾ ਵਰਤ ਗਿਆ ਮਹਾਂਨਗਰੀ ਦਿੱਲੀ ਵਿੱਚ

ਜੇ ਲੋਕਾਂ ਨੂੰ ਧਰਨਿਆਂ, ਮੁਜਾਹਰਿਆਂ, ਪ੍ਰਦਰਸ਼ਨਾਂ, ਅਪਰਾਧਾਂ ਅਤੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨੂੰ ਰੋਕਣ ਵਾਲਿਆਂ ਨੂੰ ਆਪ ਹੀ ਸੜਕਾਂ ‘ਤੇ ਆਉਣ ਲਈ ਮਜਬੂਰ ਹੋਣਾ ਪੈ ਜਾਵੇ ਤਾਂ ਇਹ 

Read More »

ਹੁਣ ਬੱਚਿਆ ਨੂੰ ਨਹੀਂ ਵੇਚਿਆ ਜਾ ਸਕੇਗਾ ਜੰਕ ਫੂਡ, FSSAI ਨੇ ਚੱਕਿਆ ਵੱਡਾ ਕਦਮ

ਬੱਚਿਆਂ ‘ਚ ਵਧ ਰਿਹਾ ਮੋਟਾਪਾ ਪੂਰੀ ਦੁਨੀਆ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਭਾਰਤ ਲਈ ਇਹ ਨੌਜਵਾਨਾਂ ਦੇ ਮੋਟਾਪੇ ਤੋਂ ਕਿਤੇ ਜ਼ਿਆਦਾ ਵੱਡ ਖ਼ਤਰਾ ਮੰਨਿਆ ਜਾ ਰਿਹਾ ਹੈ ਕਿਉਂਕਿ ਬੱਚਿਆਂ ‘ਚ ਮੋਟਾਪੇ ਦੇ ਮਾਮਲੇ ਵਿੱਚ ਭਾਰਤ ਚੀਨ ਤੋਂ ਬਾਅਦ ਪੂਰੀ ਦੁਨੀਆ ‘ਚ ਦੂੱਜੇ ਨੰਬਰ ‘ਤੇ ਹੈ। ਬੱਚਿਆਂ ਵਿੱਚ ਮੋਟਾਪੇ …

Read More »

 ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਮਾਗਮਾਂ ਨੂੰ ਸਮਰਪਿਤ ਕੀਤਾ ਵ.....

ਨਵੀਂ ਦਿੱਲੀ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਦੀ ਸ਼ੁਰੂਆਤ ਹੋ ਗਈ ਹੈ। ਇਸੇ ਸਿਲਸਿਲੇ ‘ਚ ਥਾਂ ਥਾਂ ‘ਤੇ ਲੰਗਰ ਵੀ

Read More »

ਇਹਨਾਂ ਸਰਕਾਰਾਂ ਨੂੰ ਕਿਉਂ ਪੈ ਰਹੀਆਂ ਫਿਟਕਾਰਾਂ

ਕੌਮੀ ਰਾਜਧਾਨੀ ਦੇ ਆਸ ਪਾਸ ਦੇ ਖੇਤਰਾਂ ਵਿੱਚ ਫੈਲੇ ਜ਼ਹਿਰੀਲੇ ਧੂੰਏਂ ਅਤੇ ਖ਼ਰਾਬ ਫਿਜ਼ਾ ਦਾ ਨੋਟਿਸ ਲੈਂਦਿਆਂ ਸੁਪਰੀਮ ਕੋਰਟ ਨੇ ਹਰਕਤ ’ਚ ਆ ਕੇ ਕਿਹਾ ਹੈ ਕਿ

Read More »

ਇੰਟਰਨੈੱਟ ਸਪੀਡ ਦੇ ਮਾਮਲੇ ‘ਚ ਭਾਰਤ ਦੀ ਹਾਲਤ ਪਾਕਿਸਤਾਨ ਤੋਂ ਵੀ ਮਾੜੀ

ਮੋਬਾਇਲ ਬਰਾਡਬੈਂਡ ਸਪੀਡ ਦੇ ਮਾਮਲੇ ‘ਚ ਭਾਰਤ ਆਪਣੇ ਗੁਆਂਢੀ ਦੇਸ਼ ਸ੍ਰੀਲੰਕਾ, ਪਾਕਿਸਤਾਨ ਤੇ ਨੇਪਾਲ ਤੋਂ ਵੀ ਪਿੱਛੇ ਹੈ। ਬਰਾਡਬੈਂਡ ਸਪੀਡ ਵਿਸ਼ਲੇਸ਼ਣ ਕੰਪਨੀ ਊਕਲਾ ਦੀ ਇੱਕ ਰਿਪੋਰਟ ਦੇ ਮੁਤਾਬਕ ਸਤੰਬਰ 2019 ‘ਚ ਭਾਰਤ ਮੋਬਾਇਲ ਬਰਾਡਬੈਂਡ ਸਪੀਡ ਦੇ ਮਾਮਲੇ ਵਿੱਚ 128ਵੇਂ ਸਥਾਨ ‘ਤੇ ਰਿਹਾ। ਹਾਲਾਂਕਿ ਫਿਕਸਡ ਲਾਈਨ ਬਰਾਡਬੈਂਡ ਸਪੀਡ ਦੇ ਮਾਮਲੇ ਵਿੱਚ …

Read More »

ਹੰਸਰਾਜ ਹੰਸ ਦੇ ਦਫਤਰ ‘ਤੇ ਬੰਦੂਕਧਾਰੀ ਨੇ ਕੀਤਾ ਹਮਲਾ, ਗ੍ਰਿਫਤਾਰ

ਬੀਜੇਪੀ ਦੇ ਸੰਸਦ ਮੈਂਬਰ ਹੰਸਰਾਜ ਹੰਸ ਦੇ ਰੋਹੀਣੀ ਸਥਿਤ ਦਫਤਰ ਦੇ ਬਾਹਰ ਬੀਤੇ ਦਿਨੀਂ ਗੋਲੀਬਾਰੀ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਫਾਇਰਿੰਗ ਕਰਨ ਵਾਲਾ ਵਿਅਕਤੀ ਕਾਰ ‘ਚ ਸਵਾਰ ਸੀ ਪਰ ਰਾਹਤ ਦੀ ਗੱਲ ਇਹ ਰਹੀ ਕਿ ਗੋਲੀ ਨਾਲ ਕੋਈ ਜ਼ਖਮੀ ਨਹੀਂ ਹੋਇਆ। ਇਸ ਹਮਲੇ ਸਬੰਧੀ ਜਦੋਂ ਸਾਡੇ ਸਹਿਯੋਗੀ ਪੱਤਰਕਾਰ ਨੇ ਸੰਸਦ …

Read More »

BIG BREAKING : ਭਾਜਪਾ ਦੇ ਵੱਡੇ ਆਗੂ ਦੇ ਦਫਤਰ ਦੇ ਬਾਹਰ ਚੱਲੀ ਗੋਲੀ!

ਨਵੀਂ ਦਿੱਲੀ : ਭਾਜਪਾ ਦੇ ਸੰਸਦ ਮੈਂਬਰ ਹੰਸ ਰਾਜ ਹੰਸ ਦੇ ਦਿੱਲੀ ਦੇ ਦਫ਼ਤਰ ਦੇ ਬਾਹਰ ਅਣਪਛਾਤੇ ਹਮਲਾਵਰਾਂ ਵੱਲੋਂ ਫਾਇਰਿੰਗ ਕੀਤੀ ਗਈ ਹੈ।ਹਾਲਾਂਕਿ ਇਸ ਘਟਨਾ ‘ਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ।ਇਸ ਹਮਲੇ ਦੇ ਸਬੰਧ ‘ਚ ਜਦੋਂ ਸਾਡੇ ਸਹਿਯੋਗੀ ਪੱਤਰਕਾਰ ਨੇ ਸੰਸਦ ਮੈਂਬਰ ਹੰਸਰਾਜ ਹੰਸ ਦੇ ਨਾਲ …

Read More »