Home / ਭਾਰਤ (page 360)

ਭਾਰਤ

ਨਾਗਰਿਕਤਾ ਕਾਨੂੰਨ ਦਾ ਵਿਰੋਧ ਕਰ ਰਹੇ ਡਾ.ਧਰਮਵੀਰ ਗਾਂਧੀ ਨੂੰ ਪੁਲਿਸ ਨੇ ਕੀਤ.....

ਨਵੀਂ ਦਿੱਲੀ: ਸਾਬਕਾ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਜੋ ਕਿ ਨਾਗਰਿਕਤਾ ਸੋਧ ਕਾਨੂੰਨ ਅਤੇ ਨੈਸ਼ਨਲ ਰਜਿਸਟਰ ਸਿਟੀਜ਼ਨ ਦੇ ਵਿਰੋਧ ਵਿੱਚ ਅੱਜ ਦਿੱਲੀ ਦੇ ਲਾਲ ਕਿਲੇ ਵਿੱਚ ਧਰਨਾ ਦੇਣ ਲੱਗੇ ਸਨ ਤਾਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਇਸ ਤੋਂ ਇਲਾਵਾ ਸਵਰਾਜ ਇੰਡੀਆ ਪਾਰਟੀ ਦੇ ਪ੍ਰਧਾਨ ਯੋਗਿੰਦਰ ਯਾਦਵ ਸਣੇ ਸਾਬਕਾ ਐਮ.ਪੀ. ਦਿੱਲੀ …

Read More »

ਸਰਹੱਦ ‘ਤੇ ਕਿਸੇ ਵੇਲੇ ਵੀ ਵਿਗੜ ਸਕਦੇ ਹਾਲਾਤ, ਕਾਰਵਾਈ ਲਈ ਦੇਸ਼ ਰਹੇ ਤਿਆਰ: ਫ.....

ਨਵੀਂ ਦਿੱਲੀ: ਫੌਜ ਮੁੱਖੀ ਬਿਪਿਨ ਰਾਵਤ ਨੇ ਬੁੱਧਵਾਰ ਨੂੰ ਵੱਡਾ ਬਿਆਨ ਦਿੰਦੇ ਕਿਹਾ ਹੈ ਕਿ ਐੱਲ.ਓ.ਸੀ ‘ਤੇ ਹਾਲਤ ਕਿਸੇ ਵੀ ਸਮੇਂ ਖ਼ਰਾਬ ਹੋ ਸਕਦੇ ਹਨ ਤੇ ਦੇਸ਼ ਨੂੰ ਹਰ ਕਾਰਵਾਈ ਲਈ ਤਿਆਰ ਰਹਿਣਾ ਹੋਵੇਗਾ। ਉਨ੍ਹਾਂ ਦਾ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਅਗਸਤ ਵਿੱਚ ਧਾਰਾ 370 ਨੂੰ ਖਤਮ ਕਰਨ ਤੋਂ …

Read More »

ਭਾਰਤੀ ਸਾਹਿਤ ਅਕਾਦਮੀ ਦਾ ਪੁਰਸਕਾਰ ਕ੍ਰਿਪਾਲ ਕਜ਼ਾਕ ਨੂੰ

ਨਵੀਂ ਦਿੱਲੀ: ਸਾਹਿਤ ਅਕਾਦਮੀ ਵੱਲੋਂ ਅੱਜ 23 ਭਾਸ਼ਾਵਾਂ ’ਚ ਆਪਣੇ ਸਾਲਾਨਾ ਸਾਹਿਤ ਅਕਾਦਮੀ ਪੁਰਸਕਾਰ ਐਲਾਨ ਦਿੱਤੇ ਗਏ ਹਨ। ਸਾਹਿਤ ਅਕਾਦਮੀ ਪੁਰਸਕਾਰਾਂ ਦੇ ਸੱਤ ਕਾਵਿ ਸੰਗ੍ਰਹਿ ਚਾਰ ਨਾਵਲ, ਛੇ ਕਹਾਣੀ ਸੰਗ੍ਰਹਿ, ਤਿੰਨ ਲੇਖ ਸੰਗ੍ਰਹਿ, ਇਕ ਨਾਨ-ਗਲਪ ਵਾਰਤਕ, ਸਵੈ-ਜੀਵਨੀ ਤੇ ਜੀਵਨੀ ਦਾ ਐਲਾਨ ਕੀਤਾ ਗਿਆ। ਪੁਰਸਕਾਰਾਂ ਦੀ ਸਿਫਾਰਸ਼ 23 ਭਾਰਤੀ ਭਾਸ਼ਾ ਨਿਰਣਾਇਕ …

Read More »

ਨਿਰਭਿਆ ਕੇਸ : ਅਦਾਲਤ ਨੇ ਦੋਸ਼ੀਆਂ ਦੀ ਨਜ਼ਰਸਾਨੀ ਪਟੀਸ਼ਨ ਕੀਤੀ ਖਾਰਜ

ਨਵੀਂ ਦਿੱਲੀ : ਨਿਰਭਿਆ ਕੇਸ ਦੇ ਮੁਲਜ਼ਮਾਂ ਨੂੰ ਅਦਾਲਤ ਵੱਲੋਂ ਦੋਸ਼ੀ ਠਹਿਰਾਉਂਦਿਆਂ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਸੀ ਪਰ ਫਿਰ ਵੀ ਦੋਸ਼ੀ ਅਕਸ਼ੈ ਕੁਮਾਰ ਵੱਲੋਂ ਇੱਕ ਵਾਰ ਕੇਸ ‘ਤੇ ਮੁੜ ਵਿਚਾਰ ਕਰਨ ਲਈ ਨਜ਼ਰਸਾਨੀ ਪਟੀਸ਼ਨ ਦਾਇਰ ਕੀਤੀ ਗਈ ਸੀ। ਜਿਸ ‘ਤੇ ਅੱਜ ਅਦਾਲਤ ਵੱਲੋਂ ਵਿਚਾਰ ਕਰਦਿਆਂ ਖਾਰਿਜ ਕਰ ਦਿੱਤਾ …

Read More »

ਉੱਤਰੀ-ਪੂਰਬੀ ਦਿੱਲੀ ‘ਚ ਧਾਰਾ 144 ਲਾਗੂ

ਨਵੀਂ ਦਿੱਲੀ: ਪੂਰਬੀ ਦਿੱਲੀ ਦੇ ਜਾਫਰਾਬਾਦ ਅਤੇ ਸੀਲਮਪੁਰ ਵਿੱਚ ਮੰਗਲਵਾਰ ਨੂੰ ਹੋਈ ਹਿੰਸਾ ਤੋਂ ਬਾਅਦ ਹੁਣ ਉੱਤਰ ਪੂਰਬੀ ਦਿੱਲੀ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਸੀਲਮਪੁਰ ਜਾਫਰਾਬਾਦ ਅਤੇ ਬ੍ਰਜਪੁਰੀ ਇਲਾਕੇ ਵਿੱਚ ਪੁਲਿਸ ਨੇ ਅੱਜ ਸਵੇਰੇ ਫਲੈਗਮਾਰਚ ਵੀ ਕੀਤਾ। ਦੂਜੇ ਪਾਸੇ ਇਨ੍ਹਾਂ ਇਲਾਕਿਆਂ ਵਿੱਚ ਹੋਈ …

Read More »

ਬਾਬੇ ਨਾਨਕ ਦੀ ਯਾਦਗਾਰ ਹੋ ਰਹੀ ਹੈ ਮਿੱਟੀ, ਵੀਡੀਓ ਵਇਰਲ ਹੋਣ ਤੋਂ ਬਾਅਦ SGPC ਨੇ ਲ.....

ਬਿਹਾਰ : ਸੋਸ਼ਲ ਮੀਡੀਆ ‘ਤੇ ਇੰਨ੍ਹੀ ਦਿਨੀਂ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਇਹ ਵੀਡੀਓ ਪਟਨਾ ਸਾਹਿਬ ਤੋਂ 100 ਕਿਲੋਮੀਟਰ ਦੂਰ ਵਿਸ਼ਨੂਪਦ ਗਯਾ ਨੇੜੇ ਬਣੇ ਗੁਰੂ ਨਾਨਕ ਦੇਵ ਜੀ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਦੀ ਹੈ। ਫਲਗੂ ਨਦੀ ਦੇ ਕੰਢੇ ਵਿਸ਼ਨੂਪਦ ਗਯਾ ਦੇਵ ਘਾਟ ‘ਤੇ ਹਿੰਦੂਆਂ ਵੱਲੋਂ ਪਿੰਡ ਦਾਨ ਕੀਤਾ …

Read More »

ਨਾਗਰਿਕਤਾ ਕਾਨੂੰਨ ‘ਤੇ ਨਹੀਂ ਝੁਕੇਗੀ ਸਰਕਾਰ, ਜਿੰਨਾ ਵਿਰੋਧ ਕਰਨਾ ਹੈ ਕਰੋ: .....

ਨਵੀਂ ਦਿੱਲੀ: ਨਾਗਰਿਕਤਾ ਸੋਧ ਕਾਨੂੰਨ ਖਿਲਾਫ ਜਾਰੀ ਪ੍ਰਦਰਸ਼ਨ ਦੇ ਚਲਦਿਆਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬਿਆਨ ਦਿੱਤਾ ਹੈ। ਦਿੱਲੀ ਵਿੱਚ ਇੱਕ ਪ੍ਰੋਗਰਾਮ ਦੌਰਾਨ ਉਨ੍ਹਾਂਨੇ ਕਿਹਾ ਕਿ ਬਾਹਰ ਤੋਂ ਆਏ ਘੱਟ ਗਿਣਤੀ ਸ਼ਰਣਾਰਥੀਆਂ ਨੂੰ ਸਾਡੀ ਸਰਕਾਰ ਨਾਗਰਿਕਤਾ ਜ਼ਰੂਰ ਦੇਵੇਗੀ। ਵਿਰੋਧੀ ਪੱਖ ਨੂੰ ਜੋ ਸਿਆਸੀ ਵਿਰੋਧ ਕਰਨਾ ਹੈ ਉਹ ਕਰੋ ਬੀਜੇਪੀ ਦੀ …

Read More »

ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲਿਆਂ ਨੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨਾਲ.....

ਨਵੀਂ ਦਿੱਲੀ: ਕਲਗੀਧਰ ਟਰੱਸਟ ਦੇ ਪ੍ਰਧਾਨ ਸ਼੍ਰੋਮਣੀ ਪੰਥ ਰਤਨ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲਿਆਂ ਨੇ ਨਵੀਂ ਦਿੱਲੀ ਦੇ ਰਾਸ਼ਟਰਪਤੀ ਭਵਨ ਵਿਖੇ ਭਾਰਤ ਦੇ ਉਪ ਰਾਸ਼ਟਰਪਤੀ ਵੈਕਈਆ ਨਾਇਡੂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਆਪਣੇ ਵਲੋਂ ਲਿਖੀ ਕਿਤਾਬ ਵੈਂਕਈਆ ਨਾਇਡੂ ‘ਸਿੱਖ ਫੇਥ, ਏਨ ਏਪਿਟੋਮ ਆਫ ਇੰਟਰ ਫੇਥ’ ਭੇਂਟ ਕੀਤੀ। ਇਸ ਮੌਕੇ …

Read More »

ਉਨਾਓ ਬਲਾਤਕਾਰ ਮਾਮਲੇ ‘ਚ ਕੁਲਦੀਪ ਸੇਂਗਰ ਦੋਸ਼ੀ ਕਰਾਰ

ਨਵੀਂ ਦਿੱਲੀ: ਉਨਾਓ ਬਲਾਤਕਾਰ ਮਾਮਲੇ ‘ਚ ਆਖਰ ਅਦਾਲਤ ਦਾ ਫੈਸਲਾ ਆ ਹੀ ਗਿਆ। ਦਿੱਲੀ ਦੇ ਤੀਸ ਹਜ਼ਾਰੀ ਕੋਰਟ ਨੇ ਸੋਮਵਾਰ ਨੂੰ ਆਪਣਾ ਫੈਸਲਾ ਸੁਣਾਉਂਦੇ ਹੋਏ ਬੀਜੇਪੀ ‘ਚੋਂ ਬਾਹਰ ਕੱਢੇ ਹੋਇਆ ਆਗੂ ਕੁਲਦੀਪ ਸਿੰਘ ਸੇਂਗਰ ਨੂੰ ਦੋਸ਼ੀ ਕਰਾਰ ਦਿੱਤਾ ਹੈ। ਇਸ ਦੇ ਨਾਲ ਹੀ ਇੱਕ ਹੋਰ ਦੋਸ਼ੀ ਸ਼ਸ਼ੀ ਸਿੰਘ ਨੂੰ ਕੋਰਟ …

Read More »

ਕ੍ਰਿਕਟ : ਵੈਸਟਇੰਡੀਜ਼ ਦੀ ਟੀਮ ਨੇ ਭਾਰਤ ਨੂੰ ਕਿੰਨੀਆਂ ਦੌੜਾਂ ਨਾਲ ਹਰਾਇਆ

ਵੈਸਟਇੰਡੀਜ਼ ਨੇ ਤਿੰਨ ਵਨਡੇ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਵਿਚ ਭਾਰਤ ਨੂੰ 8 ਵਿਕਟਾਂ ਨਾਲ ਹਰਾਇਆ ਹੈ। ਇਸ ਜਿੱਤ ਨਾਲ ਉਸਨੇ ਸੀਰੀਜ਼ ਵਿੱਚ 1-0 ਨਾਲ ਵਾਧਾ ਕੀਤਾ ਹੈ। ਐਤਵਾਰ ਯਾਨੀ ਕੱਲ੍ਹ ਚੇਨਈ ਦੇ ਚਿਦੰਬਰਮ ਸਟੇਡੀਅਮ ਵਿਚ ਖੇਡੇ ਗਏ ਇਸ ਮੈਚ ਵਿਚ ਵੈਸਟਇੰਡੀਜ਼ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ …

Read More »