Home / ਭਾਰਤ (page 32)

ਭਾਰਤ

DSP ਦਵਿੰਦਰ ਸਿੰਘ ਨੇ ਹਿਜਬੁਲ ਅੱਤਵਾਦੀਆਂ ਨੂੰ ਆਪਣੇ ਘਰ ਵਿੱਚ ਦਿੱਤੀ ਸੀ ਪਨਾਹ

ਸ੍ਰੀਨਗਰ: ਜੰਮੂ-ਕਸ਼ਮੀਰ ਦੇ ਕੁਲਗਾਮ ਵਿੱਚ ਸ਼ਨੀਵਾਰ ਨੂੰ ਹਿਜਬੁਲ ਮੁਜਾਹਿਦੀਨ ਦੇ ਅੱਤਵਾਦੀ ਦੇ ਨਾਲ ਗ੍ਰਿਫਤਾਰ ਕੀਤੇ ਗਏ ਡੀਐੱਸਪੀ ਦਵਿੰਦਰ ਸਿੰਘ (DSP Davinder Singh) ਨੂੰ ਲੈ ਕੇ ਰੋਜ਼ਾਨਾ ਨਵੇਂ ਖੁਲਾਸੇ ਹੋ ਰਹੇ ਹਨ। ਦਵਿੰਦਰ ਸਿੰਘ ਨੂੰ ਸੋਮਵਾਰ ਨੂੰ ਸਸਪੈਂਡ ਕਰ ਦਿੱਤਾ ਗਿਆ। ਪੁਲਿਸ ਅਤੇ ਇੰਟੈਲੀਜੈਂਸ ਅਧਿਕਾਰੀ ਉਨ੍ਹਾਂ ਤੋਂ ਪੁੱਛਗਿਛ ਕਰ ਰਹੀ ਹੈ। …

Read More »

ਨਿਰਭਿਆ ਕੇਸ : ਦੋਸ਼ੀਆਂ ਨੂੰ ਸੁਪਰੀਮ ਕੋਰਟ ਵੱਲੋਂ ਇੱਕ ਹੋਰ ਝਟਕਾ, ਕਿਊਰੇਟਿਵ ਪ.....

ਨਵੀਂ ਦਿੱਲੀ : ਨਿਰਭਿਆ ਸਮੂਹਿਕ ਜਬਰ-ਜਨਾਹ ਮਾਮਲੇ ਦੇ ਮੁੱਖ 4 ਦੋਸ਼ੀਆਂ ‘ਚੋਂ 2 ਦੋਸ਼ੀ ਵਿਨੈ ਸ਼ਰਮਾ ਤੇ ਮੁਕੇਸ਼ ਸਿੰਘ ਨੇ ਫਾਂਸੀ ਦੀ ਸਜ਼ਾ ਮੁਆਫੀ ਲਈ ਸੁਪਰੀਮ ਕੋਰਟ ‘ਚ ਕਿਊਰੇਟਿਵ (ਉਪਚਾਰੀ) ਪਟੀਸ਼ਨ ਦਾਇਰ ਕੀਤੀ ਸੀ। ਜਿਸ ਨੂੰ ਅੱਜ ਸੁਪਰੀਮ ਵੱਲੋਂ ਖਾਰਜ ਕਰ ਦਿੱਤਾ ਗਿਆ ਹੈ। ਪਿਛਲੇ ਹਫਤੇ ਦਿੱਲੀ ਦੀ ਪਟਿਆਲਾ ਹਾਊਸ …

Read More »

ਜੇਐਨਯੂ ਮਾਮਲਾ : ਦਿੱਲੀ ਹਾਈ ਕੋਰਟ ਅੰਦਰ ਹੋਈ ਸੁਣਵਾਈ, ਲਿਆ ਗਿਆ ਅਹਿਮ ਫੈਸਲਾ

ਨਵੀਂ ਦਿੱਲੀ : ਬੀਤੀ 5 ਜਨਵਰੀ ਨੂੰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) ‘ਚ ਹੋਈ ਹਿੰਸਾ ‘ਚ ਕਈ ਵਿਦਿਆਰਥੀਆਂ ਸਮੇਤ ਪ੍ਰੋਫੈਸਰ ਵੀ ਜ਼ਖਮੀ ਹੋ ਗੲਓੇ ਸਨ। ਇਸ ਮਾਮਲੇ ‘ਤੇ ਅੱਜ ਯਾਨੀ 

Read More »

ਭਾਜਪਾ ਆਗੂ ਨੇ ਮੋਦੀ ਵਿਰੋਧੀ ਨਾਅਰੇ ਲਗਾਉਣ ਵਾਲੇ ਵਿਦਿਆਰਥੀਆਂ ਨੂੰ ਜ਼ਿੰਦਾ .....

ਅਲੀਗੜ੍ਹ: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਸਰਕਾਰ ਦੇ ਆਗੂ ਰਘੂਰਾਜ ਸਿੰਘ ਨੇ ਨਾਗਰਿਕਤਾ ਸੋਧ ਐਕਟ ਬਾਰੇ ਇਕ ਜਾਗਰੂਕਤਾ ਰੈਲੀ ਨੂੰ ਸੰਬੋਧਨ ਕਰਦਿਆਂ ਵਿਦਿਆਰਥੀਆਂ ਨੂੰ ਧਮਕੀ ਦੇ ਦਿੱਤੀ। ਉਨ੍ਹਾਂ ਵਿਵਾਦਤ ਬਿਆਨ ਦਿੰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਯੋਗੀ ਆਦਿੱਤਿਆਨਾਥ ਖ਼ਿਲਾਫ਼ ਨਾਅਰੇਬਾਜ਼ੀ ਕਰਨ ਵਾਲਿਆਂ ਨੂੰ ਉਹ ‘ਜਿਊਂਦੇ ਜ਼ਮੀਨ …

Read More »

ਹੁਣ VIP ਸੁਰੱਖਿਆ ‘ਚ ਨਹੀਂ ਤਾਇਨਾਤ ਹੋਣਗੇ NSG ਦੇ ਕਮਾਂਡੋ: ਕੇਂਦਰ ਸਰਕਾਰ

ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਵੀਵੀਆਈਪੀ ਸੁਰੱਖਿਆ ‘ਚ ਐੱਨਐੱਸਜੀ (ਰਾਸ਼ਟਰੀ ਸੁਰੱਖਿਆ ਗਾਰਡ) ਦੇ ਕਵਰ ਨੂੰ ਹਟਾਉਣ ਦਾ ਫੈਸਲਾ ਲਿਆ ਹੈ। ਲਗਭਗ 2 ਦਹਾਕਿਆਂ ਬਾਅਦ ਅੱਤਵਾਦੀ ਗਤੀਵਿਧੀਆਂ ਰੋਕੂ ਵਿਸ਼ੇਸ਼ ਬਲ ਦੇ ‘ਬਲੈਕ ਕੈਟ’ ਕਮਾਂਡੋਜ਼ ਨੂੰ ਵੀਵੀਆਈਵੀ ਸੁਰੱਖਿਆ ਦੇਣ ਦੇ ਕੰਮ ਤੋਂ ਦੂਰ ਰੱਖਿਆ ਜਾਵੇਗਾ। ਦੱਸ ਦਈਏ ਕਿ ਕੇਂਦਰ ਸਰਕਾਰ ਨੇ …

Read More »

ਜੰਮੂ-ਕਸ਼ਮੀਰ ਦਾ ਡੀਐੱਸਪੀ ਦੋ ਅੱਤਵਾਦੀਆਂ ਨਾਲ ਹਥਿਆਰਾਂ ਸਣੇ ਗ੍ਰਿਫਤਾਰ

ਜੰਮੂ-ਕਸ਼ਮੀਰ ਵਿੱਚ ਸੁਰੱਖਿਆ ਬਲਾਂ ਨੇ ਸ੍ਰੀਨਗਰ-ਜੰਮੂ ਰਾਸ਼ਟਰੀ ਰਾਜ ਮਾਰਗ ‘ਤੇ ਹਿਜ਼ਬੁਲ ਦੇ ਦੋ ਅੱਤਵਾਦੀਆਂ ਦੇ ਨਾਲ ਡੀਐੱਸਪੀ ਦਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਸੁਰੱਖਿਆ ਬਲਾਂ ਨੇ ਇਨ੍ਹਾਂ ਦੇ ਕੋਲੋਂ ਤਿੰਨ ਏਕੇ 47 ਤੋਂ ਇਲਾਵਾ ਗੋਲਾ ਬਾਰੂਦ ਵੀ ਬਰਾਮਦ ਕੀਤਾ।   ਸੁਰੱਖਿਆ ਬਲਾਂ ਨੂੰ ਇੱਕ ਸ਼ੱਕੀ ਵਾਹਨ ਦੇ ਦੱਖਣ ਕਸ਼ਮੀਰ ਦੇ …

Read More »

ਨਿਰਭਿਆ ਕੇਸ : ਮਾਂ ਦੇ ਗਲ ਲੱਗ ਰੋਇਆ ਦੋਸ਼ੀ ਮੁਕੇਸ਼!

ਨਵੀਂ ਦਿੱਲੀ : ਨਿਰਭਿਆ ਰੇਪ ਕੇਸ ਵਿੱਚ ਅਦਾਲਤ ਦਾ ਫੈਸਲਾ ਆ ਚੁੱਕਾ ਹੈ ਅਤੇ ਦੋਸ਼ੀਆਂ ਨੂੰ ਫਾਂਸੀ ਦੇਣ ਦੀ ਤਾਰੀਖ ਵੀ ਨਿਰਧਾਰਿਤ ਹੋ ਚੁੱਕੀ ਹੈ। ਇਸ  ਤੋਂ ਬਾਅਦ ਰਿਪੋਰਟਾਂ ਮਿਲ ਰਹੀਆਂ ਹਨ ਕਿ ਚਾਰਾਂ ਦੋਸ਼ੀਆਂ ਦੇ ਵਿਵਹਾਰ ਵਿੱਚ ਕਾਫੀ ਬਦਲਾਅ ਆ ਗਿਆ ਹੈ। ਜਾਣਕਾਰੀ ਮੁਤਾਬਿਕ ਚਾਰ ਦੋਸ਼ੀਆਂ ਵਿੱਚੋਂ ਤਿੰਨ ਹਿੰਸਕ …

Read More »

ਐਮਾਜ਼ੋਨ ਖਿਲਾਫ ਦਰਬਾਰ ਸਾਹਿਬ ਦੀਆਂ ਇਤਰਾਜ਼ਯੋਗ ਤਸਵੀਰਾਂ ਵਾਇਰਲ ਕਰਨ ‘ਤੇ ਐ.....

ਨਿਊਜ਼ ਡੈਸਕ : ਆਨਲਾਇਨ ਸ਼ਾਪਿੰਗ ਸਾਈਟਾਂ ਦਾ ਇਨਸਾਨ ਨੂੰ ਅੱਜ ਬਹੁਤ ਫਾਇਦਾ ਹੋ ਰਿਹਾ ਹੈ ਅਸੀਂ ਘਰ ਬੈਠੇ ਹੀ ਆਪਣੀ ਮਨਪਸੰਦ ਕੋਈ ਵੀ ਚੀਜ਼ ਮੰਗਵਾ ਸਕਦੇ ਹਾਂ। ਪਰ ਇਨ੍ਹਾਂ ਸਾਈਟਾਂ ‘ਤੇ ਕਈ ਵਾਰ ਕੁਝ ਅਜਿਹੀਆਂ ਚੀਜਾਂ ਵੀ ਖਰੀਦਣ ਲਈ ਅਪਲੋਡ ਕੀਤੀ ਜਾਂਦੀਆਂ ਹਨ ਜਿਸ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ …

Read More »

ਬੱਸ ਤੇ ਟਰੱਕ ਦੀ ਭਿਆਨਕ ਟੱਕਰ ‘ਚ ਜ਼ਿੰਦਾ ਸੜੀਆਂ ਕਈ ਜ਼ਿੰਦਗੀਆਂ

ਨਵੀਂ ਦਿੱਲੀ : ਉੱਤਰਪ੍ਰਦੇਸ਼ ਦੇ ਕੰਨੋਜ ‘ਚ ਸ਼ੁੱਕਰਵਾਰ 9.30 ਵਜੇ ਇੱਕ ਡਬਲ ਬੱਸ ਤੇ ਟਰੱਕ ਦੀ ਆਪਸ ‘ਚ ਭਿਆਨਕ ਟੱਕਰ ਹੋ ਗਈ। ਇਹ ਹਾਦਸਾ ਕੰਨੋਜ ਦੇ ਜੀਟੀ ਰੋਡ ਹਾਈਵੇ ‘ਤੇ ਰਾਤ ਵੇਲੇ ਵਾਪਰਿਆ । ਟਰੱਕ ਤੇ ਬੱਸ ਦੀ ਆਪਸ ‘ਚ ਟੱਕਰ ਹੋਣ ਤੋਂ ਬਾਅਦ, ਟਰੱਕ ਦਾ ਡੀਜ਼ਲ ਟੈਂਕ ਲੀਕ ਹੋ …

Read More »

ਜੇਐਨਯੂ ਹਿੰਸਾ: ਆਇਸ਼ੀ ਘੋਸ਼ ਸਣੇ 10 ਵਿਦਿਆਰਥੀਆਂ ਦੀ ਹੋਈ ਪਹਿਚਾਣ

ਨਵੀਂ ਦਿੱਲੀ: ਜੇਐਨਯੂ ਹਿੰਸਾ ਮਾਮਲੇ ਦੀ ਜਾਂਚ ਕਰ ਰਹੀ ਦਿੱਲੀ ਪੁਲਿਸ ਦੀ ਐੱਸਆਈਟੀ ਨੇ ਵੱਡੇ ਖੁਲਾਸੇ ਕੀਤੇ ਹਨ। ਹਿੰਸਾ ਅਤੇ ਭੰਨ ਤੋੜ ਦੇ ਮਾਮਲੇ ਦੇ ਵਿੱਚ ਵਿਦਿਆਰਥੀ ਯੂਨੀਅਨ ਦੀ ਪ੍ਰਧਾਨ ਆਇਸ਼ੀ ਘੋਸ਼ ਸਣੇ ਨੌਂ ਮੈਂਬਰਾਂ ਦੀ ਪਛਾਣ ਕਰ ਲਈ ਗਈ ਹੈ ਹਾਲੇ ਤੱਕ ਕਿਸੇ ਨੂੰ ਵੀ ਹਿਰਾਸਤ ਵਿੱਚ ਨਹੀਂ ਲਿਆ …

Read More »