Home / ਭਾਰਤ (page 301)

ਭਾਰਤ

ਵੱਡੀ ਖ਼ਬਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟ੍ਰੰਪ ‘ਤੇ ਹੋਇਆ ਹਮਲਾ, ਹਮਲਾਵਰ ਗ੍.....

ਇੰਡੀਆਨਾ : ਦੁਨੀਆਂ ਦੇ ਸਭ ਤੋਂ ਤਾਕਤਵਰ ਮੰਨੇ ਜਾਂਦੇ ਦੇਸ਼ ਅਮਰੀਕਾ ਦੀ ਸਾਰੀ ਫੌਜ ਤੇ ਪੁਲਿਸ ਨੂੰ ਉਸ ਵੇਲੇ ਭਾਜੜਾਂ ਪੈ ਗਈਆਂ ਜਦੋਂ ਬੀਤੇ ਦਿਨੀਂ ਅਮਰੀਕਾ ਦੇ ਇੰਡੀਆਨਾਂ ਸੂਬੇ ਵਿੱਚ ਇੱਕ ਸਮਾਗਮ ਦੌਰਾਨ ਭਾਸ਼ਣ ਦੇ ਰਹੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟ੍ਰੰਪ ‘ਤੇ ਇੱਕ ਸਖ਼ਸ਼ ਨੇ ਹਮਲਾ ਕਰ ਦਿੱਤਾ। ਇਹ ਘਟਨਾ ਉਸ …

Read More »

ਭਾਜਪਾ ਉਮੀਦਵਾਰ ਗੌਤਮ ਗੰਭੀਰ ਖਿਲਾਫ ਮਾਮਲਾ ਦਰਜ

ਨਵੀਂ ਦਿੱਲੀ: ਕ੍ਰਿਕੇਟ ਦਾ ਮੈਦਾਨ ਛੱਡ ਕੇ ਭਾਰਤੀ ਜਨਤਾ ਪਾਰਟੀ ਦੀ ਟਿਕਟ ‘ਤੇ ਚੁੌਣ ਮੈਦਾਨ ‘ਚ ਉੱਤਰਨ ਵਾਲੇ ਗੌਤਮ ਗੰਭੀਰ ਖਿਲਾਫ ਹਰ ਦਿਨ ਨਵੀਂ ਸ਼ਿਕਾਇਤਾਂ ਆ ਰਹੀਆਂ ਹਨ। ਨਾਮਜ਼ਦਗੀ ਤੋਂ ਲੈ ਕੇ ਹੁਣ ਤੱਕ ਉਨ੍ਹਾਂ ਦੇ ਖਿਲਾਫ ਕਈ ਸ਼ਿਕਾਇਤਾਂ ਦਰਜ ਹੋ ਚੁੱਕੀਆਂ ਹਨ। ਹੁਣ ਗੰਭੀਰ ਦੇ ਖਿਲਾਫ ਇੱਕ ਮਾਮਲੇ ਵਿੱਚ …

Read More »

ਲਾਓ ਬਈ ਹੁਣ ਲੱਗਣਗੀਆਂ ਮੌਜਾਂ, ਭਾਰਤ ‘ਚ ਤਿਆਰ ਹੋਣ ਜਾ ਰਿਹਾ ‘ਸ਼ਾਕਾਹਾਰੀ .....

clean meat Ahinsa meat

ਹੈਦਰਾਬਾਦ: ਜੇਕਰ ਤੁਸੀਂ ਸ਼ਾਕਾਹਾਰੀ ਹੋ ਪਰ ਨਾਨ ਵੈੱਜ ਖਾਣ ਦਾ ਸਵਾਦ ਵੀ ਲੈਣਾ ਚਾਹੁੰਦੇ ਹੋ ਤਾਂ ਫਿਰ ਤੁਹਾਡੇ ਲਈ ਇੱਕ ਖੁਸ਼ਖਬਰੀ ਹੈ। ਹੁਣ ਜਲਦ ਹੀ ਤੁਹਾਡੇ ਖਾਣੇ ਦੀ ਪਲੇਟ ‘ਚ ਸ਼ਾਕਾਹਾਰੀ ਮੀਟ ਹੋਵੇਗਾ। ਹੈਦਰਾਬਾਦ ਸਥਿਤ ਸੈਂਟਰ ਫਾਰ ਸੈਲਿਉਲਰ ਐਂਡ ਮੋਲੀਕਿਉਲਰ ਬਾਇਓਲਜੀ ( CCMB ) ਅਤੇ ਨੈਸ਼ਨਲ ਰਿਸਰਚ ਸੈਂਟਰ ਆਨ ਮੀਟ …

Read More »

ਕਰੋੜਪਤੀ ਮੋਦੀ, 5 ਸਾਲ ‘ਚ ਦੁਗਣੀ ਹੋਈ ਪੀਐੱਮ ਦੀ ਜ਼ਾਇਦਾਦ

modi assets

ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੀ ਵਾਰਾਣਸੀ ਲੋਕਸਭਾ ਸੀਟ ਤੋਂ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਆਪਣੀ ਨਾਮਜ਼ਦਗੀ ਭਰ ਦਿੱਤੀ ਤੇ ਇਸ ਤੋਂ ਪਹਿਲਾਂ ਇੱਕ ਵੱਡੇ ਰੋਡ ਸ਼ੋਅ ਦਾ ਪ੍ਰਬੰਧ ਕੀਤਾ ਗਿਆ ਸੀ ਜਿੱਥੇ ਭਾਰੀ ਗਿਣਤੀ ਵਿੱਚ ਲੋਕ ਪੁੱਜੇ ਸਨ। ਪੀਐਮ ਮੋਦੀ ਨੇ ਨਾਮਜ਼ਦਗੀ ਦੇ ਨਾਲ ਆਪਣੀ ਜ਼ਾਇਦਾਦ ਅਤੇ ਕਰਜ ਦਾ ਹਾਲ ਵੀ …

Read More »

ਧੀ ਦਾ ਕੰਨਿਆਦਾਨ ਕਰਨ ਲਈ ਹੁਣ ਜੇਲ੍ਹ ਤੋਂ ਬਾਹਰ ਆਉਣਗੇ ਰਾਮ ਰਹੀਮ !

ਚੰਡੀਗੜ੍ਹ: ਸਾਧਵੀਆਂ ਨਾਲ ਬਲਾਤਕਾਰ ਅਤੇ ਪੱਤਰਕਾਰ ਛਤਰਪਤੀ ਹੱਤਿਆ ਕਾਂਡ ਮਾਮਲੇ ‘ਚ 20 ਸਾਲ ਦੀ ਸਜ਼ਾ ਭੁਗਤ ਰਹੇ ਡੇਰਾ ਸਿਰਸਾ ਮੁਖੀ ਸੌਦਾ ਸਾਧ ਨੇ ਜ਼ਮਾਨਤ ਦੀ ਮੰਗ ਕੀਤੀ ਹੈ। ਸੌਦਾ ਸਾਧ ਨੇ ਪੰਜਾਬ-ਹਰਿਆਣਾ ਹਾਈ ਕੋਰਟ ‘ਚ ਪਟੀਸ਼ਨ ਦਾਖ਼ਲ ਕੀਤੀ ਸੀ, ਜਿਸ ‘ਚ ਉਸ ਨੇ ਮੰਗ ਕੀਤੀ ਸੀ ਕਿ ਸਿਰਸਾ ‘ਚ ਉਸ …

Read More »

ਸ੍ਰੀ ਲੰਕਾ ‘ਚ ਪੁਲਿਸ ਅਤੇ ਅੱਤਵਾਦੀਆਂ ਵਿਚਕਾਰ ਝੜੱਪ, 2 ਮਰੇ

ਕੋਲੰਬੋ : ਸ੍ਰੀ ਲੰਕਾ ‘ਚ ਹੋਏ ਬੰਬ ਧਮਾਕਿਆਂ ਤੋਂ ਬਾਅਦ ਹਰ ਪਾਸੇ ਤਣਾਅ ਦਾ ਮਹੌਲ ਹੈ। ਇਸ ਦੇ ਚਲਦਿਆਂ ਸ੍ਰੀ ਲੰਕਾ ਫੌਜ ਨੇ ਦੇਸ਼ ਦੇ ਪੱਛਮੀਂ ਹਿੱਸੇ ‘ਚ ਇਸਲਾਮਿਕ ਸਟੇਟ ਨਾਲ ਸਬੰਧਤ ਅੱਤਵਾਦੀਆਂ ਨੇ ਘਰਾਂ ‘ਚ ਛਾਪਾ ਮਾਰੀ ਕੀਤੀ ਅਤੇ ਇਸ ਛਾਪੇ ਮਾਰੀ ਦੌਰਾਨ 2 ਸ਼ੱਕੀ ਅੱਤਵਾਦੀਆਂ ਦੇ ਮਾਰੇ ਜਾਣੇ …

Read More »

ਅਮਰੀਕਾ ਲਈ ਸਿਰ ਦਰਦ ਬਣੀ ਦਿੱਲੀ ਦੀ ਜਾਅਲੀ ਸਮਾਨ ਵੇਚਣ ਵਾਲੀ ਇਹ ਨੰਬਰ ਵਨ ਮਾਰ.....

ਨਵੀਂ ਦਿੱਲੀ: ਅਮਰੀਕਾ ਨੇ ਵੀ ਦਿੱਲੀ ਦੇ ਇਕ ਬਜ਼ਾਰ ਨੂੰ ਜਾਅਲੀ ਸਮਾਨ ਵੇਚਣ ਵਾਲਾ ਦੁਨੀਆ ਦਾ ਸਭ ਤੋਂ ਬਦਨਾਮ ਬਜ਼ਾਰ ਕਰਾਰ ਦਿਤਾ ਹੈ ਅਤੇ ਇਸ ਬਜ਼ਾਰ ਸਬੰਧੀ ਕਾਰਵਾਈ ਲਈ ਠੋਸ ਕਦਮ ਉਠਾਏ ਜਾਣ ਦੀ ਮੰਗ ਵੀ ਕੀਤੀ ਹੈ। ਇਹ ਬਾਜ਼ਾਰ ਦਿੱਲੀ ਦੇ ਕਰੋਲਬਾਗ ਇਲਾਕੇ ‘ਚ ਟੈਂਕ ਰੋਡ ‘ਤੇ ਸਥਿਤ ਹੈ। …

Read More »

ਬਲਾਤਕਾਰੀ ਬਾਬੇ ਦਾ ਮੁੰਡਾ ਵੀ ਰੇਪ ਕੇਸ ‘ਚ ਦੋਸ਼ੀ ਕਰਾਰ, 30 ਅਪ੍ਰੈਲ ਨੂੰ ਹੋਵੇਗ.....

ਨਵੀਂ ਦਿੱਲੀ : ਆਸਾਰਾਮ ਦੇ ਬੇਟੇ ਨਰਾਇਣ ਸਾਈਂ ਨੂੰ ਕੋਰਟ ਨੇ ਬਲਾਤਕਾਰ ਦੇ ਮਾਮਲੇ ‘ਚ ਦੋਸ਼ੀ ਕਰਾਰ ਦਿੱਤਾ ਹੈ। ਸੂਰਤ ਵਿਚ ਰਹਿਣ ਵਾਲੀਆਂ ਦੋ ਸਕੀਆਂ ਭੈਣਾਂ ਵੱਲੋਂ ਲਗਾਏ ਗਏ ਬਲਾਤਕਾਰ ਦੇ ਇਲਜ਼ਾਮ ‘ਚ ਸੂਰਤ ਦੀ ਸੈਸ਼ਨ ਕੋਰਟ ਨੇ ਨਰਾਇਣ ਸਾਈਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ। ਦੱਸ ਦਈਏ ਕਿ ਪੁਲਿਸ …

Read More »

ਆਹ ਸਰਦਾਰ ਦੇ ਮੋਦੀ ਵੀ ਲਾਉਂਦੈ ਪੈਰੀਂ ਹੱਥ, ਵੀਡੀਓ ਵਾਇਰਲ, ਵੇਖ ਕੇ ਸਰਦਾਰਾਂ .....

ਵਾਰਾਣਸੀ : ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਾਰਾਣਸੀ ਲੋਕ ਸਭਾ ਹਲਕੇ ਤੋਂ ਚੋਣ ਲੜਨ ਲਈ ਆਪਣੇ ਨਾਮਜ਼ਦਗੀ ਕਾਗਜ ਦਾਖਲ ਕਰਨੇ ਸਨ। ਇਸ ਮੌਕੇ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀ ਤੋਂ ਇਲਾਵਾ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਤੇ ਕਈ ਕੇਂਦਰੀ ਮੰਤਰੀ ਵੀ ਉਸ ਕਮਰੇ ਵਿੱਚ ਮੌਜੂਦ ਸਨ ਜਿੱਥੇ ਨਾਮਜ਼ਦਗੀ ਕਾਗਜ …

Read More »

ਛਾਪੇ ਦੌਰਾਨ ਪੁਲਿਸ ਨੂੰ ਦੇਖ ਨਸ਼ਾ ਤਸਕਰ ਦੇ ਤੋਤੇ ਨੇ ਪਾ ਤਾ ਰੌਲਾ, ਪੁਲਿਸ ਆ ਗਈ!.....

ਨਵੀਂ ਦਿੱਲੀ : ਤੁਸੀਂ ਸੁਣਿਆ ਹੋਵੇਗਾ ਕਿ ਜਾਨਵਰ ਵਧੇਰੇ ਆਗਿਆਕਾਰੀ ਅਤੇ ਵਫਾਦਰ ਹੁੰਦੇ ਹਨ। ਜਿਸ ਦੀ ਤਾਜਾ ਉਦਾਹਰਨ ਇੰਨੀ ਦਿਨੀਂ ਉੱਤਰੀ ਕੋਰੀਆ ‘ਚ ਦੇਖਣ ਨੂੰ ਮਿਲੀ ਜਿੱਥੇ ਇੱਕ ਬੇਹੱਦ ਆਗਿਆਕਾਰੀ ਅਤੇ ਵਫਾਦਾਰ ਤੋਤੇ ਦਾ ਕਾਰਨਾਮਾ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਹ ਤੋਤਾ ਇੰਨਾ ਆਗਿਆਕਾਰੀ ਅਤੇ ਵਫਾਦਾਰ ਹੈ …

Read More »