Home / ਭਾਰਤ (page 297)

ਭਾਰਤ

ਲਓ ਬਈ ! ਬਜਟ ਤੋਂ ਬਾਅਦ ਹੁਣ ਆਹ ਪੜ੍ਹੋ, ਤੇ ਧਾਹਾਂ ਮਾਰ ਮਾਰ ਕੇ ਰੋਵੋ !

ਨਵੀਂ ਦਿੱਲੀ  : ਦੇਸ਼ ਦਾ ਬਜਟ ਸੰਸਦ ‘ਚ ਪੇਸ਼ ਹੋ ਚੁਕਾ ਹੈ ਤੇ ਇਸ ਵਿਚ ਕਿਸੇ ਲਈ ਚੰਗੀ ਤੇ ਕਿਸੇ ਲਈ ਨਿਰਾਸ਼ਾਜਨਕ ਖ਼ਬਰ ਆਈ ਹੈ।  ਹੁਣ ਅਸੀਂ ਤੁਹਾਨੂੰ ਇੱਕ ਅਜਿਹੀ ਜਾਣਕਾਰੀ ਦੇਣ ਲੱਗੇ ਹਨ ਜਿਸ ਨੂੰ ਪੜ੍ਹਕੇ ਮੱਲੋ-ਮੱਲੀ ਤੁਹਾਡਾ ਦਿੱਲ ਰੋਣ  ਨੂੰ ਕਰਨ ਲੱਗ ਪਏਗਾ। ਇੱਥੇ ਦੱਸ ਦਈਏ ਕਿ ਰੋਣਾ …

Read More »

ਪੈ ਗਿਆ ਧਮਾਕਾ! ਅਕਾਲੀਆਂ ਨੇ ਐਨ ਡੀ ਏ ਦੀ ਮੀਟਿੰਗ ਦਾ ਬਾਈਕਾਟ ਕਰਕੇ ਸੱਦ ਲਈ ਮੀ.....

ਨਵੀਂ ਦਿੱਲੀ : ਪਹਿਲਾਂ ਤਖ਼ਤ ਸ਼੍ਰੀ ਪਟਨਾ ਸਾਹਿਬ ਤੇ ਫਿਰ ਸ਼੍ਰੀ ਹਜ਼ੂਰ ਸਾਹਿਬ ਨਾਂਦੇੜ ਦੇ ਪ੍ਰਬੰਧਕੀ ਬੋਰਡ ‘ਤੇ ਭਾਰਤੀ ਜਨਤਾ ਪਾਰਟੀ ਵੱਲੋਂ ਆਪਣੀ ਮਨਮਰਜ਼ੀ ਦੇ ਬੰਦੇ ਬਠਾਉਣ ਦੇ ਯਤਨ ਅਕਾਲੀ ਭਾਜਪਾ ਗੱਠਜੋੜ ਨੂੰ ਧੂਹ ਕੇ ਟੁੱਟਣ ਦੀ ਕੰਡੇ ਤੱਕ ਲੈ ਗਏ ਹਨ। ਹਾਲਾਤ ਇਹ ਹਨ ਕਿ ਹੁਣ ਤਾਂ ਅਕਾਲੀ ਭਾਜਪਾਈਆਂ …

Read More »

ਕਮਾਲ ਐ ! ਅਮਰਿੰਦਰ ਸਮਾਰਟਫੋਨ ਦੇ ਨਹੀਂ ਰਹੇ, ਤੇ ਉੱਧਰ ਕੰਪਨੀਆਂ ਦੀ ਵਿਕਰੀ ਘੱ.....

ਕੈਪਟਨ ਸਰਕਾਰ ਨੇ ਪੰਜਾਬ ਦੀ ਸੱਤਾ ਸੰਭਾਲਣ ਤੋਂ ਪਹਿਲਾਂ ਚੌਣਾਂ ਦੌਰਾਨ ਮਨਰੋਥ ਪੱਤਰ ‘ਚ 50 ਲੱਖ ਨੌਜਵਾਨਾਂ ਨੂੰ ਸਮਾਰਟ ਫੋਨ ਦੇਣ ਦਾ ਵਾਅਦਾ ਕੀਤਾ ਸੀ ਪਰ ਸੱਤਾ ਸੰਭਾਲਣ ਤੋਂ ਬਾਅਦ ਕਾਂਗਰਸ ਪਾਰਟੀ ਨੇ ਨਾਂ ਤਾਂ ਨੌਜਵਾਨਾਂ ਨੂੂੰ ਸਮਾਰਟਫੋਨ ਨਹੀਂ ਦਿੱਤੇ ਤੇ ਨਾਂ ਹੀ ਉਨੀਆਂ ਨੌਕਰੀਆਂ ਜਿੰਨ੍ਹਾ ਵਾਅਦਾ ਕੀਤਾ ਗਿਆ ਸੀ। …

Read More »

ਅਮਰੀਕਾ ‘ਚ ਗੇੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ ਭਾਰਤੀ ਵਿਦਿਆਰਥੀਆਂ ਦੀ ਫੜ.....

ਵਾਸ਼ਿੰਗਟਨ: ਅਮਰੀਕਾ ਦੀ ਟ੍ਰੰਪ ਸਰਕਾਰ ਫਰਜੀ ਯੂਨੀਵਰਸਿਟੀਆਂ ਵਿੱਚ ਦਾਖਲਾ ਲੈ ਕੇ ਉੱਥੇ ਕੰਮ ਕਰ ਰਹੇ ਭਾਰਤੀ ਵਿਦਿਆਰਥੀਆਂ ‘ਤੇ ਉਨ੍ਹਾਂ ਨੂੰ ਉੱਥ ਰਹਿਣ ਵਿੱਚ ਮਦਦ ਕਰਨ ਵਾਲੇ ਲੋਕਾਂ ਦੇ ਪਿੱਛੇ ਹੱਥ ਧੋ ਕੇ ਪੈ ਗਈ ਹੈ। ਸੰਘੀ ਅਧਿਕਾਰੀਆਂ ਨੇ ਬੀਤੇ 2 ਦਿਨਾਂ ਦਰਮਿਆਨ ਕੀਤੀ ਗਈ ਛਾਪੇਮਾਰੀਆਂ ਦਰਮਿਆਨ 8 ਅਜਿਹੇ ਭਾਰਤੀ ਨਾਗਰਿਕਾਂ …

Read More »

…ਜਦੋਂ ਕਪਿਲ ਸ਼ਰਮਾਂ ਦੇ ਸਾਨੀਆ ਮਿਰਜ਼ਾ ਨੇ ਮਜਾਕ ਵਾਲੇ ਚੱਕ ਤੇ ਫੱਟੇ, ਦਰਸ਼ਕ ਕਹਿ.....

ਚੰਡੀਗੜ੍ਹ : ‘ਦੀ ਕਪਿਲ ਸ਼ਰਮਾਂ ਸ਼ੋਅ’ ਜੋ ਅੰਦਰੂਨੀ ਤਕਰਾਰਾਂ ਤੋਂ ਬਾਅਦ ਮੁੜ ਆਪਣੇ ਦੂਜੇ ਸ਼ੈਸ਼ਨ ‘ਚ ਪੈਰ ਰੱਖ ਚੁੱਕਾ ਹੈ। ਇਸ ਸ਼ੋਅ ‘ਚ ਹਰ ਦਿਨ ਕਪਿਲ ਸ਼ਰਮਾਂ ਕਿਸੇ ਨਾ ਕਿਸੇ ਫਿਲਮੀ ਸਤਾਰੇ ਜਾਂ ਫਿਰ ਕਿਸੇ ਹੋਰ ਮੁੱਖ ਮਹਿਮਾਨ ਨੂੰ ਬੁਲਾ ਕੇ ਦਰਸ਼ਕਾਂ ਦਾ ਭਰਪੂਰ ਮੰਨੋਰੰਜਨ ਕਰਦੇ ਹਨ। ਇਸ ਸ਼ੋਅ ‘ਚ …

Read More »

ਆਹ ਦੇਖੋ ! ਸਾਰੀ ਹੈਂਕੜ ਕੱਢ ਤੀ ਨਿਊਜ਼ੀਲੈਂਡੀਆਂ ਨੇ ਭਾਰਤੀ ਟੀਮ ਦੀ, ਕਹਿੰਦੇ ਹ.....

ਹੈਮਿਲਟਨ : ਭਾਰਤ ਤੇ ਨਿਊਜ਼ੀਲੈਂਡ ਦੀਆਂ ਟੀਮਾਂ ਦਰਮਿਆਨ ਅੱਜ ਚੌਥਾ ਇੱਕ ਦਿਨਾਂ ਕ੍ਰਿਕਟ ਮੈਚ ਖੇਡਿਆ ਜਾ ਰਿਹਾ ਹੈ। ਇਸ ਮੈਚ ‘ਚ ਨਿਊਜ਼ੀਲੈਂਡ ਟੀਮ ਦੇ ਕਪਤਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜੀ ਦਾ ਫੈਂਸਲਾ ਕੀਤਾ।ਇਸ ਮੈਚ ਦੀ ਕਪਤਾਨੀ ਭਾਰਤੀ ਟੀਮ ਦੇ ਸਲਾਮੀ ਰੋਹਿਤ ਸ਼ਰਮਾਂ ਕਰ ਰਹੇ ਹਨ। ਮੈਚ ਦੀ ਖ਼ਾਸ ਗੱਲ …

Read More »

ਪੂਰੇ ਦੇਸ਼ ਅੰਦਰ ਬੜੇ ਧੂੰਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਗਣਤੰਤਰ ਦਿਵਸ

ਨਵੀਂ ਦਿੱਲੀ : ਸਮੁੱਚੇ ਦੇਸ਼ ਅੰਦਰ ਅੱਜ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਤੇ ਦੇਸ਼ ਦੇ ਸੈਨਿਕ ਆਪਣੀ ਪੂਰੀ ਤਾਕਤ ਅਤੇ ਪ੍ਰਤਿਭਾ ਨੂੰ ਦਿਖਾਉਂਦੇ ਹੋਏ ਦੇਸ਼ ਦੇ ਵਿਸ਼ਾਲ ਸੱਭਿਆਚਾਰ ਨੂੰ ਪੇਸ਼ ਕਰਦੇ ਹਨ। ਇਸ ਸਾਲ ਗਣਤੰਤਰ ਦਿਵਸ ਦੇ ਮੌਕੇ ਤੇ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸੀਰੀਲ ਰਾਮਫੋਸਾ ਅਤੇ ਉਨ੍ਹਾਂ …

Read More »

ਦੁਨੀਆਂ ਦੀ ਸਭ ਤੋਂ ਕੁਥਰੀ ਔਰਤ, ਰੋਟੀ ‘ਚ ਪਕਾ ਦਿੰਦੀ ਐ ਜੂੰਆਂ, ਪਤੀ ਤਲਾਕ ਲੈ.....

ਪਟਨਾ : ਕਹਿੰਦੇ ਨੇ ਜੇਕਰ ਤੁਸੀਂ ਮੱਛੀ ਬਜ਼ਾਰ ‘ਚ ਕੁਝ ਦਿਨ ਰਹੋ ਤਾਂ ਤੁਹਾਨੂੰ ਉੱਥੋ ਮੱਛੀ ਦੀ ਬੋਅ ਆਉਣੀ ਬੰਦ ਹੋ ਜਾਂਦੀ ਹੈ। ਅਜਿਹਾ ਇਸ ਲਈ ਕਿਹਾ ਜਾਂਦਾ ਹੈ ਕਿਉਕਿ ਬੋਅ ਜਾਂ ਬਦਬੋਅ ਨੂੰ ਲਗਾਤਾਰ ਸੁੰਘਣ ਕਾਰਨ ਤੁਹਾਡਾ ਨੱਕ ਤੇ ਫੇਫੜੇ ਉਸ ਨੂੰ ਸੁੰਘਣ ਦੇ ਆਦੀ ਹੋ ਜਾਂਦੇ ਹਨ ਤੇ …

Read More »

ਹੈਕਰ ਦਾ ਦਾਅਵਾ, 2014 ‘ਚ ਵੋਟਿੰਗ ਮਸ਼ੀਨਾਂ ਹੈਕ ਕਰ ਬਣੀ ਸੀ ਮੋਦੀ ਸਰਕਾਰ

EVM hacking

ਲੰਡਨ: ਅਮਰੀਕਾ ‘ਚ ਰਹਿਣ ਵਾਲੇ ਇੱਕ ਸਾਈਬਰ ਐਕਸਪਰਟ ਨੇ ਦਾਅਵਾ ਕੀਤਾ ਹੈ ਕਿ ਭਾਰਤ ‘ਚ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਜਿੱਤ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਹੈਕ ਕੀਤੀਆਂ ਗਈਆਂ ਸਨ। ਸਾਈਬਰ ਮਾਹਿਰ ਸਈਅਦ ਸ਼ੁਜਾ ਉਸ ਟੀਮ ਦੇ ਮੈਂਬਰ ਰਹਿ ਚੁੱਕੇ ਹਨ ਜਿਨ੍ਹਾਂ ਨੇ ਭਾਰਤ ਦੀ ਈਵੀਐੱਮਜ਼ ਨੂੰ ਡਿਜ਼ਾਇਨ ਕੀਤਾ ਸੀ। ਸ਼ੁਜਾ …

Read More »

1984 ਸਿੱਖ ਕਤਲੇਆਮ: ਦਿੱਲੀ ਦੀ ਅਦਾਲਤ ਨੇ ਸੱਜਣ ਕੁਮਾਰ ਵਿਰੁੱਧ ਪੇਸ਼ਗੀ ਵਾਰੰਟ ਕੀ.....

ਨਵੀਂ ਦਿੱਲੀ: 1984 ਸਿੱਖ ਕਤਲੇਆਮ ਨਾਲ ਜੁੜੇ ਸੁਲਤਾਨਪੁਰੀ ਕੇਸ ‘ਚ ਸਾਬਕਾ ਕਾਂਗਰਸੀ ਆਗੂ ਸੱਜਣ ਕੁਮਾਰ ਖ਼ਿਲਾਫ਼ 28 ਜਨਵਰੀ ਲਈ ਪੇਸ਼ਗੀ ਵਾਰੰਟ ਜਾਰੀ ਕੀਤਾ ਹੈ। ਜ਼ਿਲ੍ਹਾ ਜੱਜ ਪੂਨਮ ਏ ਬਾਂਬਾ ਨੇ ਤਿਹਾੜ ਜੇਲ੍ਹ ਪ੍ਰਸ਼ਾਸਨ ਵੱਲੋਂ ਮੰਗਲਵਾਰ ਨੂੰ ਸੱਜਣ ਕੁਮਾਰ ਨੂੰ ਪੇਸ਼ ਨਾ ਸਕਣ ਮਗਰੋਂ ਵਾਰੰਟ ਜਾਰੀ ਕੀਤੇ ਹਨ। ਸੱਜਣ ਕੁਮਾਰ ਦੰਗਿਆਂ …

Read More »