Home / ਭਾਰਤ (page 281)

ਭਾਰਤ

ਗੁਰਦਾਸਪੁਰ ‘ਚ ਸਰਹੱਦ ‘ਤੇ ਘੁਸਪੈਠ ਕਰ ਰਹੀ ਪਾਕਿਸਤਾਨੀ ਮਹਿਲਾ ਨੂੰ ਬੀਐ.....

bsf shot pakistani young woman

ਅੰਮ੍ਰਿਤਸਰ: ਬੀਐਸਐਫ ਦੇ ਜਵਾਨਾਂ ਨੇ ਪਾਕਿਸਤਾਨ ਤੋਂ ਭਾਰਤ ‘ਚ ਘੁਸਪੈਠ ਕਰ ਰਹੀ ਇੱਕ ਪਾਕਿਸਤਾਨੀ ਮਹਿਲਾ ਨੂੰ ਗੋਲੀ ਮਾਰ ਦਿੱਤੀ। ਮਹਿਲਾ ਭਾਰਤ ਦੀ ਸਰਹਦ ‘ਚ ਘੁਸਪੈਠ ਕਰ ਰਹੀ ਸੀ ਤੇ ਬੀਐਸਐਫ ਜਵਾਨਾਂ ਵੱਲੋਂ ਚਿਤਾਵਨੀ ਦੇਣ ਦੇ ਬਾਵਜੂਦ ਉਹ ਨਹੀਂ ਰੁਕੀ ਜਿਸ ਤੋਂ ਬਾਅਦ ਜਵਾਨਾਂ ਨੇ ਉਸ ਨੂੰ ਗੋਲੀ ਮਾਰ ਦਿੱਤੀ। ਸੂਤਰਾਂ …

Read More »

ਪੁਲਵਾਮਾ ਹਮਲਾ : ਪਾਕਿਸਤਾਨ ‘ਤੇ ਭੜਕੇ ਅਮਰੀਕਾ ਤੇ ਫਰਾਂਸ, ਦਿੱਤੇ ਵੱਡੇ ਬਿਆਨ

ਚੰਡੀਗੜ੍ਹ : ਪੁਲਵਾਮਾ ਹਮਲੇ ਤੋਂ ਬਾਅਦ ਜਿੱਥੇ ਭਾਰਤ ‘ਚ ਸੋਗ ਦਾ ਮਾਹੌਲ ਹੈ ਉੱਥੇ ਇਸ ਹਮਲੇ ਤੋਂ ਬਾਅਦ ਹੋਰਨਾਂ ਦੇਸ਼ਾਂ ਵੱਲੋਂ ਵੀ ਭਾਰਤ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ। ਜਿਸ ਦੇ ਚਲਦਿਆਂ ਫਰਾਂਸ ਅਤੇ ਇਜਰਾਈਲ ਨੇ ਤਾਂ ਪਹਿਲਾਂ ਹੀ ਅੱਤਵਾਦ ਵਿਰੁੱਧ ਭਾਰਤ ਨਾਲ ਖੜ੍ਹਨ ਬਾਰੇ ਕਹਿ ਦਿੱਤਾ ਸੀ ਤੇ …

Read More »

ਹੁਣ ਪੰਜਾਬ ‘ਚੋਂ ਹੋਇਆ ਕਸ਼ਮੀਰੀ ਨੌਜਵਾਨ ਗਾਇਬ, ਸੁਰੱਖਿਆ ਏਜੰਸੀਆਂ ਨੂੰ ਭਾਜੜ.....

ਮਮਦੋਟ : ਪੁਲਵਾਮਾ ਹਮਲੇ ਤੋਂ ਬਾਅਦ ਜਿੱਥੇ ਕਸ਼ਮੀਰ ‘ਚ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ ਉੱਥੇ ਇਸੇ ਮਾਹੌਲ ‘ਚ ਇੱਕ ਹੋਰ ਕਸ਼ਮੀਰੀ ਨੌਜਵਾਨ ਦੇ ਗੁੰਮ ਹੋਣ ਦੀ ਗੱਲ ਵੀ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਫਿਰੋਜ਼ਪੁਰ ਜਿਲ੍ਹੇ ਦੇ ਸਰਹੱਦ ਨੇੜੇ ਇੱਕ ਕਸ਼ਮੀਰੀ ਨੌਜਵਾਨ ਆਪਣੇ ਹੋਰਨਾ ਸਾਥੀਆਂ ਸਮੇਤ ਪਿੰਡਾਂ ‘ਚ ਗਰਮ ਕੱਪੜੇ ਵੇਚਣ …

Read More »

ਪੁਲਵਾਮਾ ਹਮਲੇ ‘ਤੇ ਪਾਕਿਸਤਾਨ ਦੇ ਪੀਐੱਮ ਇਮਰਾਨ ਖਾਨ ਨੇ ਭਾਰਤ ਨੂੰ ਦਿੱਤੀ .....

imran khan on pulwama attack

ਇਸਲਾਮਾਬਾਦ: ਪੁਲਵਾਮਾ ਅੱਤਵਾਦੀ ਹਮਲੇ ‘ਤੇ ਜਿਥੇ ਭਾਰਤ ‘ਚ ਜਿਥੇ ਭਾਰਤ ਦੇ ਲੋਕਾਂ ‘ਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਉਥੇ ਹੀ ਪਾਕਿਸਤਾਨ ਨੇ ਇਸ ਮਾਮਲੇ ‘ਤੇ ਭਾਰਤ ਨੂੰ ਜੰਗ ਦੀ ਖੁੱਲੀ ਧਮਕੀ ਦਿੱਤੀ ਹੈ। ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਪੁਲਵਾਮਾ ਹਮਲੇ ‘ਚ ਪਾਕਿਸਤਾਨ ਦਾ ਕੋਈ ਹੱਥ ਨਹੀਂ …

Read More »

ਪੁਲਵਾਮਾ ਹਮਲੇ ਤੋਂ ਬਾਅਦ ਕਾਲਜਾਂ ਨੇ ਕਸ਼ਮੀਰੀ ਵਿਦਿਆਰਥੀਆਂ ਦੇ ਦਾਖਲੇ ‘ਤੇ.....

kashmiri students leave for home

ਚੰਡੀਗੜ੍ਹ : 14 ਫਰਵਰੀ ਨੂੰ ਪੁਲਵਾਮਾ ‘ਚ ਹੋਏ ਅੱਤਵਾਦੀ ਹਮਲੇ ਤੇ 40 ਜਵਾਨਾਂ ਦੀ ਸ਼ਹਾਦਤ ਤੋਂ ਬਾਅਦ ਦੇਹਰਾਦੂਨ ਦੇ ਦੋ ਕਾਲਜਾਂ ਨੇ ਕਸ਼ਮੀਰੀ ਵਿਦਿਆਰਥੀਆਂ ਦੇ ਦਾਖਲੇ ‘ਤੇ ਰੋਕ ਲਗਾ ਦਿੱਤੀ ਹੈ। ਦਰਅਸਲ ਪੁਲਵਾਮਾ ਹਮਲੇ ਨੂੰ ਜਿਸ ਨੌਜਵਾਨ ਨੇ ਅੰਜਾਮ ਦਿੱਤਾ ਸੀ ਉਹ ਕਸ਼ਮੀਰੀ ਆਦਿਲ ਅਹਿਮਦ ਡਾਰ ਹੀ ਸੀ। ਜਿਸ ਤੋਂ …

Read More »

ਦੇਸ਼ ਵਿਰੋਧੀ ਨਹੀਂ ਸੀ ਨਵਜੋਤ ਸਿੱਧੂ ਦਾ ਬਿਆਨ : ਕੈਪਟਨ

Amarinder Singh On Navjot Singh Sidhu's Pulwama Comment

ਚੰਡੀਗੜ੍ਹ: ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਕੈਬੀਨਟ ਮੰਤਰੀ ਨਵਜੋਤ ਸਿੰਘ ਸਿੱਧੁ ਦੇ ਬਿਆਨ ਤੇ ਹੋਏ ਵਿਵਾਦ ਤੋਂ ਬਾਅਦ ਆਖਰਕਾਰ ਸੋਮਵਾਰ ਨੂੰ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਇਸ ‘ਤੇ ਆਪਣਾ ਰੁੱਖ ਸਪਸ਼ਟ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਪੁਲਵਾਮਾ ਹਮਲੇ ਸਬੰਧੀ ਆਪਣਾ ਪੱਖ ਸਪਸ਼ਟ ਕਰਨਾ ਸਿੱਧੂ ਦਾ ਅਧਿਕਾਰ ਹੈ ਨਾਲ ਹੀ …

Read More »

ਭਾਰਤੀ ਹੈਕਰ ਗਰੁੱਪ ਨੇ ਪਾਕਿ ਦੀਆਂ ਅਣਗਿਣਤ ਵੈਬਸਾਈਟਾਂ ਨੂੰ ਹੈਕ ਕਰ ਲਿਖਿਆ, .....

Pakistani websites hacked

ਨਵੀਂ ਦਿੱਲੀ: ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਲਗਭਗ 200 ਪਾਕਿਸਤਾਨੀ ਵੈਬਸਾਈਟ ਨੂੰ ਹੈਕ ਕਰ ਲਿਆ ਗਿਆ ਹੈ। ਰਿਪੋਰਟ ਦੇ ਮੁਤਬਕ ਹੈਕਰਸ ਨੇ ਇਸ ਵੈਬਸਾਈਟ ਨੂੰ ਹੈਕ ਕਰਕੇ ਲਿਖਿਆ ਹੈ, ‘ਅਸੀ 14/02/2019 ਨੂੰ ਨਹੀਂ ਭੁੱਲ ਸਕਦੇ ਹਾਂ, ਇਸਦਾ ਬਦਲਾ ਲਿਆ ਜਾਵੇਗਾ। ਹੈਕਿੰਗ ਉਨ੍ਹਾਂ ਨੂੰ ਸਮਰਪਿਤ ਕੀਤੀ ਗਈ ਹੈ ਜਿਹੜੇ ਪੁਲਵਾਮਾ ਹਮਲੇ …

Read More »

ਆਖਿਰ ਸਾਥੀ ਕਾਮਰਾਨ ਸਣੇ ਮੁਕਾਬਲੇ ‘ਚ ਮਾਰਿਆ ਹੀ ਗਿਆ ਪੁਲਵਾਮਾ ਹਮਲੇ ਦਾ ਮਾਸ.....

ਚੰਡੀਗੜ੍ਹ : ਜੰਮੂ ਕਸ਼ਮੀਰ ਦੇ ਪੁਲਵਾਮਾ ਜਿਲ੍ਹੇ ‘ਚ ਸੀਆਰਪੀਐਫ ਦੇ ਕਾਫਲੇ ‘ਤੇ ਆਤਮਘਾਤੀ ਹਮਲੇ ‘ਚ 40 ਤੋਂ ਵੱਧ ਜਵਾਨਾਂ ਨੂੰ ਸ਼ਹੀਦ ਕਰ ਦੇਣ ਦੇ ਮਾਮਲੇ ਦਾ ਮਾਸਟਰਮਾਈਂਡ ਅਬਦੁਲ ਰਸ਼ੀਦ ਗਾਜ਼ੀ ਆਪਣੇ ਸਾਥੀ ਕਾਮਰਾਨ ਸਣੇ ਪੁਲਵਾਮਾ ਦੇ ਪਿੰਗਲੇਨਾ ਇਲਾਕੇ ਅੰਦਰ ਬੀਤੀ ਰਾਤ 1 ਵਜੇ ਤੋਂ ਫੌਜ ਨਾਲ ਜਾਰੀ ਮੁਕਾਬਲੇ ਦੌਰਾਨ ਮਾਰਿਆ …

Read More »

ਪੁਲਵਾਮਾ ਹਮਲੇ ਦੇ ਵਿਰੋਧ ‘ਚ ਫਿਲਮੀ ਜਗਤ ਨੇ ਕੀਤਾ ਪਾਕਿ ਕਲਾਕਾਰਾਂ ਦਾ ਬਾਇ.....

fwice-to-ban-pakistan-artists

ਮੁੰਬਈ: ਪੁਲਵਾਮਾ ਵਿੱਚ ਸੀਆਰਪੀਐਫ ਦੇ ਕਾਫਿਲੇ ‘ਤੇ ਵੀਰਵਾਰ ਨੂੰ ਹੋਏ ਅੱਤਵਾਦੀ ਹਮਲੇ ਤੋਂ ਤਿੰਨ ਦਿਨ ਬਾਅਦ ਵੀ ਪੂਰੇ ਦੇਸ਼ ਵਿੱਚ ਦੁੱਖ, ਮਾਣ ਤੇ ਗ਼ੁੱਸੇ ਦਾ ਮਾਹੌਲ ਹੈ। ਐਤਵਾਰ ਨੂੰ ਦਿੱਲੀ, ਮੁੰਬਈ, ਜੈਪੁਰ ਸਮੇਤ ਦੇਸ਼ ਦੇ ਕਈ ਸ਼ਹਿਰਾਂ ਵਿੱਚ ਅੱਤਵਾਦ ਅਤੇ ਪਾਕਿਸਤਾਨ ਦੇ ਖਿਲਾਫ ਵਿਰੋਧ ਰੋਸ ਪ੍ਰਦਰਸ਼ਨ ਅਤੇ ਮਾਰਚ ਹੋਏ। ਇਸ …

Read More »

ਪੁਲਵਾਮਾ ‘ਚ ਪੁਲਿਸ ਮੁਕਾਬਲਾ ਜਾਰੀ, ਇੱਕ ਮੇਜਰ ਸਣੇ 4 ਜਵਾਨ ਸ਼ਹੀਦ, ਇੰਟਰਨੈੱਟ .....

ਪੁਲਵਾਮਾ : ਜੰਮੂ ਕਸ਼ਮੀਰ ਦੇ ਪੁਲਵਾਮਾ ਜਿਲ੍ਹੇ ‘ਚ ਪੈਂਦੇ ਪਿੰਗਲਾਂ ਇਲਾਕੇ ਅੰਦਰ ਸੁਰੱਖਿਆ ਦਸਤਿਆਂ ਅਤੇ ਅੱਤਵਾਦੀਆਂ ਦੌਰਾਨ ਜਬਰਦਸਤ ਮੁਕਾਬਲਾ ਜਾਰੀ ਹੈ ਤੇ ਇਸ ਦੌਰਾਨ ਅੱਤਵਾਦੀਆਂ ਵੱਲੋਂ ਕੀਤੀ ਜਾ ਰਹੀ ਭਾਰੀ ਗੋਲਾਬਾਰੀ ਕਾਰਨ 4 ਸੁਰੱਖਿਆ ਕਰਮੀ ਸ਼ਹੀਦ ਹੋਏ ਦੱਸੇ ਜਾ ਰਹੇ ਹਨ। ਸੂਤਰਾਂ ਅਨੁਸਾਰ ਇਹ ਮੁਕਾਬਲਾ ਉਸ ਵੇਲੇ ਸ਼ੁਰੁ ਹੋਇਆ ਜਦੋਂ …

Read More »