App Platforms
Home / ਭਾਰਤ (page 234)

ਭਾਰਤ

5 ਵਾਰ ਕਾਰ ਰੇਸਿੰਗ ਦੇ ਵਿਸ਼ਵ ਚੈਂਪੀਅਨ ਨੇ ਪੰਜ ਸਾਲਾ ਕੈਂਸਰ ਪੀੜਤ ਬੱਚੇ ਨੂੰ ਤ.....

ਇੰਗਲੈਂਡ : ਪੰਜ ਵਾਰ ਦੇ ਬ੍ਰਿਟਿਸ਼ ਕਾਰ ਰੇਸ ਵਿਸ਼ਵ ਚੈਪੀਂਅਨ ਲੁਈਸ ਹੈਮਿਲਟਨ ਅਤੇ ਉਨ੍ਹਾਂ ਦੀ ਟੀਮ ਮਰਸੀਡੀਜ਼ ਨੇ ਇੱਕ ਬੋਨ ਕੈਸਰ ਤੋਂ ਪੀੜਤ ਪੰਜ ਸਾਲਾ ਬੱਚੇ ਹੈਰੀ ਸ਼ਾਅ ਦੀ ਖੁਸ਼ੀ ਲਈ ਉਨ੍ਹਾਂ ਦੀ ਫਾਰਮੂਲਾ-1 ਨਾਮ ਦੀ ਕਾਰ ਉਸ(ਹੈਰੀ) ਨੂੰ ਤੋਹਫੇ ਵਜੋਂ ਦੇ ਦਿੱਤੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਲੁਈਸ …

Read More »

ਮੋਦੀ ਦੀ ਰੈਲੀ ‘ਚ ਪੜ੍ਹੇ ਲਿਖੇ ਮੁੰਡੇ ਕੁੜੀਆਂ ਨੇ ਵੇਚੇ ਪਕੌੜੇ, ਪੁਲਿਸ ਨੇ .....

ਚੰਡੀਗੜ੍ਹ : ਲੋਕ ਸਭਾ ਚੋਣਾਂ ਇੰਨੀ ਦਿਨੀਂ ਆਪਣੀ ਚਰਮ ਸੀਮਾਂ ‘ਤੇ ਹਨ ਮਾਹੌਲ ਪੂਰਾ ਗਰਮਾਇਆ ਹੋਇਆ ਹੈ। ਇਸੇ ਸਿਲਸਿਲੇ ‘ਚ ਸਾਰੇ ਹੀ ਸਿਆਸੀ ਆਗੂ ਅਤੇ ਵੱਡੀ ਦਿੱਗਜ਼ ਲੀਡਰ ਮੰਨੇ ਜਾਂਦੇ ਨੇਤਾ ਵੀ ਆਪਣੀਆਂ ਚੋਣ ਰੈਲੀਆਂ ‘ਚ ਲੱਗੇ ਹੋਏ ਹਨ। ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਬੀਤੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ …

Read More »

ਨਵਜੋਤ ਸਿੰਘ ਸਿੱਧੂ ਛੱਡਣਗੇ ਸਿਆਸਤ, ਕੈਪਟਨ ਅਤੇ ਪ੍ਰਿਯੰਕਾ ਗਾਂਧੀ ਸਾਹਮਣੇ ਕ.....

ਬਠਿੰਡਾ : ਇੱਕ ਪਾਸੇ ਜਿੱਥੇ ਪੰਜਾਬ ਲੋਕ ਸਭਾ ਚੋਣਾਂ ਲਈ ਹਰ ਪਾਰਟੀ ਨੇ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ, ਉੱਥੇ ਹੀ ਬਠਿੰਡਾ ਸੀਟ ‘ਤੇ ਕਈ ਵੱਡੇ ਲੀਡਰਾਂ ਦਾ ਭਵਿੱਖ ਵੀ ਦਾਅ ‘ਤੇ ਲੱਗਿਆ ਹੋਇਆ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੂੰ …

Read More »

ਜੇਕਰ ਮੋਦੀ ਮੁੜ ਤੋਂ ਪ੍ਰਧਾਨ ਮੰਤਰੀ ਬਣੇ ਤਾਂ ਹਜਾਰਾਂ ਕਰੋੜਪਤੀ ਲੋਕ ਛੱਡਣਗੇ.....

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਬੰਧੀ ਮੁੱਖ ਟਿੱਪਣੀ ਕਰਨ ਵਾਲੇ ਬਾਲੀਵੁੱਡ ਅਦਾਕਾਰ ਕਮਾਲ ਆਰ ਖਾਨ ਨੇ ਇੱਕ ਵਾਰ ਫਿਰ ਪ੍ਰਧਾਨ ਮੰਤਰੀ ‘ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਇਸ ਵਾਰ ਕਮਾਲ ਆਰ ਖਾਨ ਨੇ ਇੱਕ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ, ਕਿ ਜੇਕਰ ਮੋਦੀ ਦੁਬਾਰਾ ਪ੍ਰਧਾਨ ਮੰਤਰੀ ਬਣਦੇ ਹਨ …

Read More »

ਬਿਨ੍ਹਾਂ ਲਾੜੀ ਤੋਂ ਘੋੜੀ ਚੜ੍ਹਿਆ ਲਾੜਾ, ਤੁਹਾਡਾ ਦਿਲ ਜਿੱਤ ਲਵੇਗੀ ਇਸਦੇ ਪਿ.....

ਇਨੀਂ ਦਿਨੀਂ ਪੂਰੇ ਦੇਸ਼ ‘ਚ ਵਿਆਹਾਂ ਦਾ ਮਾਹੋਲ ਜੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ। ਜਿੱਧਰ ਦੇਖੋ ਉੱਧਰ ਵਿਆਹ ਦੇ ਪੰਡਾਲ ਸਜਦੇ ਹੋਏ ਦਿਖਾਈ ਦੇ ਰਹੇ ਹਨ। ਕਿਸੇ ਵੀ ਵਿਆਹ ਵਿੱਚ ਦੋ ਮੁੱਖ ਖਿੱਚ ਦਾ ਕੇਂਦਰ ਹੁੰਦੇ ਹਨ ਲਾੜਾ ਅਤੇ ਲਾੜੀ। ਇਨ੍ਹਾਂ ਦੋਵਾਂ ਨੂੰ ਵਧਾਈ ਦੇਣ ਲਈ ਕਈ ਮਹਿਮਾਨ ਆਉਂਦੇ ਹਨ। …

Read More »

ਆਈਪੀਐਲ 2019 ‘ਚ ਮੁੰਬਈ ਟੀਮ ਨੇ ਚੌਥੀ ਵਾਰ ਗੱਡੇ ਝੰਡੇ, ਰਚਿਆ ਇਤਿਹਾਸ, ਇਨਾਮ ‘.....

ਨਵੀਂ ਦਿੱਲੀ : ਆਈਪੀਐਲ ਇਤਿਹਾਸ ‘ਚ ਦੋ ਸਭ ਤੋਂ ਸਫਲ ਟੀਮਾਂ ਵਿਚਕਾਰ ਬੀਤੇ ਕੱਲ੍ਹ ਯਾਨੀ ਐਤਵਾਰ ਨੂੰ 12ਵੇਂ ਸੀਜ਼ਨ ਦਾ ਫਾਇਨਲ ਮੁਕਾਬਲਾ ਖੇਡਿਆ ਗਿਆ। ਇਸ ਰੋਮਾਂਚਕ ਮੈਚ ‘ਚ ਮੁੰਬਈ ਨੇ ਚੇਨਈ ਨੂੰ ਹਰਾ ਕੇ ਰਿਕਾਰਡ ਆਪਣੇ ਨਾਮ ਕਰ ਲਿਆ ਹੈ। ਮੈਚ ‘ਚ ਜਿੱਥੇ ਰੋਹਿਤ ਦੀ ਕਪਤਾਨੀ ਵਾਲੀ ਮੁੰਬਈ ਟੀਮ ਨੇ …

Read More »

ਆਈਪੀਐਲ ਮੈਚ ਦੇ ਅੱਜ ਐਲਾਨੇ ਜਾਣਗੇ 16 ਅਵਾਰਡ, ਕੁੱਲ 34 ਕਰੋੜ ਦੇ ਹਨ ਇਨਾਮ, ਜਾਣੋ .....

ਚੰਡੀਗੜ੍ਹ : ਖ਼ਬਰ ਹੈ ਕਿ ਅੱਜ ਯਾਨੀ ਐਤਵਾਰ ਨੂੰ ਰਾਜੀਵ ਗਾਂਧੀ ਸਟੇਡੀਅਮ ‘ਚ ਚੇਨਈ ਸੁਪਰਕਿੰਗਜ਼ ਅਤੇ ਮੁੰਬਈ ਇੰਡੀਅਸ ਦੇ ਵਿਚਕਾਰ ਆਈਪੀਐਲ ਦਾ ਫਾਇਨਲ ਮੈਚ ਖੇਡਿਆ ਜਾਵੇਗਾ ਅਤੇ ਇਸ ਮੈਚ ‘ਚ ਜਿੱਤ ਹਾਸਲ ਕਰਨ ਵਾਲੀ ਟੀਮ ਨੂੰ 20 ਕਰੋੜ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਇੱਥੇ ਹੀ ਬੱਸ ਨਹੀਂ ਜੋ ਟੀਮ ਇਸ …

Read More »

ਸੀਨੀਅਰ ਨੌਕਰਸ਼ਾਹ ਨੇ ਆਈਪੀਐਲ ਦਾ ਪਾਸ ਮੰਗਿਆ ਤਾਂ ਮੋਦੀ ਨੂੰ ਆ ਗਿਆ ਗੁੱਸਾ, ਬਦ.....

 ਨਵੀਂ ਦਿੱਲੀ : ਸੀਨੀਅਰ ਨੌਕਰਸ਼ਾਹ ਗੋਪਾਲ ਕ੍ਰਿਸ਼ਨ ਗੁਪਤਾ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ ਪਾਸ ਮੰਗਣਾ ਮਹਿੰਗਾ ਪੈ ਗਿਆ। ਜਾਣਕਾਰੀ ਮੁਤਾਬਿਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦੀ ਕੇਂਦਰੀ ਪ੍ਰਤੀਨਿਧਤਾ ਦਾ ਕਾਰਜਕਾਲ ਘੱਟ ਕਰਦਿਆਂ ਹੋਮ ਕੈਡਰ ਵਿੱਚ ਭੇਜ਼ ਦਿੱਤਾ ਹੈ। ਕਿਹਾ ਜਾ ਰਿਹਾ ਹੈ ਕਿ ਗੁਪਤਾ ਨੇ ਦਿੱਲੀ ਜਿਲ੍ਹਾ ਕ੍ਰਿਕਟ …

Read More »

ਨਵਜੋਤ ਸਿੱਧੂ ਨੂੰ ਕੁੱਬੇ ਦੇ ਮਾਰੀ ਲੱਤ ਵਾਂਗ ਰਾਸ ਆ ਰਿਹਾ ਹੈ, ਸੂਬਾ ਕਾਂਗਰਸੀ.....

ਕੁਲਵੰਤ ਸਿੰਘ ਨਵੀਂ ਦਿੱਲੀ : ਕਾਂਗਰਸ ਪਾਰਟੀ ਦੇ ਸਟਾਰ ਪ੍ਰਚਾਰਕ ਤੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਦੇਸ਼ ਨੂੰ ਕਾਲੇ ਅੰਗਰੇਜ਼ਾਂ ਤੋਂ ਮੁਕਤੀ ਦਵਾਉਣ ਵਾਲੇ ਬਿਆਨ ‘ਤੇ ਭਾਰਤੀ ਜਨਤਾ ਪਾਰਟੀ ਵਾਲੇ ਭੜਕ ਗਏ ਹਨ।  ਭਾਜਪਾ ਨੇ ਇਸ ਬਿਆਨ ਨੂੰ ਮੋਦੀ ਨਾਲ ਜੋੜ ਕੇ ਦੇਖਦਿਆਂ ਕਿਹਾ ਹੈ ਕਿ ਮੋਦੀ …

Read More »

ਸ੍ਰੀ ਲੰਕਾ ਦੇ 2 ਕ੍ਰਿਕਿਟ ਖਿਡਾਰੀਆਂ ਵਿਰੁੱਧ ਕ੍ਰਿਕਿਟ ‘ਚ ਭ੍ਰਿਸ਼ਟਾਚਾਰ ਕ.....

ਚੰਡੀਗੜ੍ਹ : ਸ਼੍ਰੀ ਲੰਕਾ ਦੇ ਸਾਬਕਾ ਕ੍ਰਿਕਟ ਖਿਡਾਰੀ ਨੁਵਾਨ ਜੋਇਸਾ ਅਤੇ ਆਵਿਸ਼ਕਾ ਗੁਣਾਵਰਧਨ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਤਹਿਤ ਆਈਸੀਸੀ ਵੱਲੋਂ ਮੁਅੱਤਲ ਕੀਤੇ ਜਾਣ ਦੀ ਗੱਲ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਕ ਦੋਨਾਂ ਖਿਡਾਰੀਆਂ ‘ਤੇ ਬੀਤੇ ਸਾਲ ਦਸੰਬਰ ‘ਚ ਯੁਏਈ ‘ਚ ਖੇਡੇ ਗਏ ਟੀ-10 ਲੀਗ ਦੌਰਾਨ ਭ੍ਰਿਸ਼ਟਾਚਾਰ ਕਰਨੇ ਦੇ ਦੋਸ਼ ਹਨ। …

Read More »