Home / ਭਾਰਤ (page 233)

ਭਾਰਤ

ਜੰਗ ਦੀ ਤਿਆਰੀ ‘ਚ ਲੱਗਿਆ ਚੀਨ, ਭਾਰਤੀ ਸਰਹੱਦ ‘ਤੇ ਤਾਇਨਾਤ ਕੀਤੀਆ ਦੁਨੀਆ .....

chinese military equip Mobile howitzers

ਚੀਨ ਲਗਾਤਾਰ ਭਾਰਤ ਦੇ ਨਾਲ ਲਗਦੀ ਸਰਹੱਦ ਨੇੜ੍ਹੇ ਨਵੇਂ ਆਪਣਾ ਫੌਜੀ ਬਲ ਦੀ ਤਾਕਤ ਵਧਾਉਣ ‘ਚ ਲੱਗਿਆ ਹੈ। ਮੀਡੀਆ ਰਿਪੋਰਟਾਂ ਦੇ ਮੁਤਾਬਕ ਚੀਨ ਤਿਬੱਤ ‘ਚ ਜੰਗ ਦੀ ਤਿਆਰੀਆਂ ‘ਚ ਲੱਗਿਆ ਹੈ। ਚੀਨ ਨੇ ਤਿੱਬਤ ‘ਚ ਆਪਣੀ ਮੌਜੂਦ ਫੌਜੀ ਤਾਕਤ ਨੂੰ ਵਧਾਉਣ ਲਈ ਮੋਬਾਈਲ ਹੌਵਿਟਰਜ਼ ਤੋਪਾਂ ਤਾਇਨਾਤ ਕੀਤੀਆਂ ਹਨ। ਜਿਨ੍ਹਾਂ ਨੂੰ …

Read More »

ਕਮਾ ਕੇ ਲਿਆਉਣ ਨੂੰ ਕਿਹਾ, ਤਾਂ ਅਗਲੇ ਨੇ ਸਿਰ ‘ਚ ਮਾਰੇ ਕਈ ਹਥੌੜੇ

ਦਿੱਲੀ : ਬੇਰੁਜ਼ਗਾਰੀ ਕਾਰਨ ਹਰ ਦਿਨ ਕਿਸੇ ਨਾ ਕਿਸੇ ਦੀ ਮੌਤ ਦੀ ਖਬਰ ਸਾਹਮਣੇ ਆਉਂਦੀ ਹੈ। ਸਰਕਾਰਾਂ ਵੱਲੋਂ ਭਾਵੇਂ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਦਾਅਵੇ ਤਾਂ ਕੀਤੇ ਜ਼ਾਦੇ ਹਨ ਪਰ ਇਹ ਦਾਅਵੇ ਸਿਰਫ ਦਾਅਵੇ ਹੀ ਬਣ ਕੇ ਰਹਿ ਜਾਂਦੇ ਹਨ ਜਿਸ ਨਾਲ ਹਰ ਦਿਨ ਆਤਮ ਹੱਤਿਆ ਦਾ ਮਾਮਲਾ ਸਾਹਮਣੇ …

Read More »

ਦਿਲਚਸਪ ਮਾਮਲਾ: ਦਿਲ ਚੋਰੀ ਹੋਣ ਦੀ ਸ਼ਿਕਾਇਤ ਲੈ ਕੇ ਥਾਣੇ ਪਹੁੰਚਿਆ ਨੌਜਵਾਨ

nagpur boy complaint on stolen heart

ਮਹਾਰਾਸ਼ਟਰ: ਦਿਲ ਦੀ ਚੋਰੀ ਸਾਡਾ ਹੋ ਗਿਆ ਕੀ ਕਰੀਏ ਕੀ ਕਰੀਏ ਇਹ ਗਾਣਾ ਤਾਂ ਤੁਸੀ ਜ਼ਰੂਰ ਸੁਣਿਆ ਹੋਵੇਗਾ ਪਰ ਇਸ ਗਾਣੇ ਦੀ ਤਰਜ ਤੇ ਇੱਕ ਨੌਜਵਾਨ ਨੇ ਕੁੜੀ ਖਿਲਾਫ ਕੇਸ ਦਰਜ ਕਰਵਾਉਣ ਦਾ ਮਨ ਬਣਾ ਲਿਆ। ਜੀ ਹਾਂ ਨਾਗਪੁਰ ਪੁਲਿਸ ਨੂੰ ਨੌਜਵਾਨ ਨੇ ਦਿਲ ਚੋਰੀ ਯਾਨੀ ਕਿਸੇ ਦੇ ਪਿਆਰ ‘ਚ …

Read More »

ਪੱਤਰਕਾਰ ਕਤਲ ਕੇਸ ‘ਚ ਹੋਣ ਵਾਲੀ ਰਾਮ ਰਹੀਮ ਦੀ ਪੇਸ਼ੀ ਤੋਂ ਪਹਿਲਾਂ ਪੰਚਕੂਲ.....

Ram Rahim Verdict

ਪੰਚਕੂਲਾ: ਪੰਚਕੂਲਾ ਦੀ ਸਪੈਸ਼ਲ ਸੀਬੀਆਈ ਕੋਰਟ ਵਿੱਚ ਪੱਤਰਕਾਰ ਰਾਮਚੰਦਰ ਛਤਰਪਤੀ ਕਤਲ ਕੇਸ ‘ਚ ਹੋਣ ਵਾਲੀ ਸੁਣਵਾਈ ਲਈ ਪੰਚਕੂਲਾ ਪੁਲਿਸ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਦੋਸ਼ੀ ਗੁਰਮੀਤ ਰਾਮ ਰਹੀਮ ਨੂੰ ਰੋਹਤਕ ਤੋਂ ਪੰਚਕੂਲਾ ਸੀਬੀਆਈ ਅਦਾਲਤ `ਚ ਲਿਆਉਣ ਲਈ ਰੋਡ ਮੈਪ ਤਿਆਰ ਕੀਤਾ ਜਾ ਰਿਹਾ ਹੈ। 11 ਜਨਵਰੀ ਨੂੰ ਹੋਣ ਵਾਲੇ …

Read More »

ਕੇਜਰੀਵਾਲ ਨੇ ਸਿਆਸੀ ਤੀਰਾਂ ਨਾਲ ਘੇਰਿਆ ਫੂਲਕਾ ਅਤੇ ਖਹਿਰਾ

ਚੰਡੀਗੜ੍ਹ : ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਐੱਚ ਐੱਸ ਫੂਲਕਾ ਅਤੇ ਸੁਖਪਾਲ ਖਹਿਰਾ ਵੱਲੋਂ ਪਾਰਟੀ ਨੂੰ ਅਸਤੀਫਾ ਦੇਣ ਮਗਰੋਂ ਉਨ੍ਹਾਂ ‘ਤੇ ਆਪਣੇ ਸਿਆਸੀ ਤੀਰਾਂ ਨਾਲ ਹਮਲਾ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੇ ਸੱਤਾ ਅਤੇ ਕੁਰਸੀ ਦੇ ਲਾਲਚੀ ਲੋਕਾਂ ਵੱਲੋਂ ਪਾਰਟੀ ਨੂੰ ਛੱਡ ਜਾਣ ਨਾਲ ਪਾਰਟੀ ਹੋਰ …

Read More »

ਲੋਕਸਭਾ ਚੋਣਾਂ ਤੋਂ ਪਹਿਲਾਂ ਮੋਦੀ ਸਰਕਾਰ ਦਾ ਵੱਡਾ ਐਲਾਨ, ਜਨਰਲ ਵਰਗ ਨੂੰ ਮਿਲ.....

10 percent reservation for general category

ਨਵੀਂ ਦਿੱਲੀ: ਲੋਕਸਭਾ ਚੋਣਾ ਤੋਂ ਪਹਿਲਾਂ ਨਰਿੰਦਰ ਮੋਦੀ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਸੋਮਵਾਰ ਨੂੰ ਹੋਈ ਕੇਂਦਰੀ ਕੈਬਨਿਟ ਦੀ ਬੈਠਕ ‘ਚ ਫੈਸਲਾ ਲਿਆ ਗਿਆ ਹੈ ਕਿ ਆਰਥਕ ਤੌਰ ‘ਤੇ ਪੱਛੜੇ ਜਨਰਲ ਵਰਗ ਨਾਲ ਸਬੰਧਤ ਲੋਕਾਂ ਨੂੰ ਨੌਕਰੀ ਤੇ ਸਿੱਖਿਆ ਵਿੱਚ ਰਾਖਵਾਂਕਰਨ ਦਿੱਤਾ ਜਾਵੇਗਾ। ਇਹ ਰਾਖਵਾਂਕਰਨ ਮੌਜੂਦਾ ਰਿਜ਼ਰਵੇਸ਼ਨ ਵਿਵਸਥਾ ਨਾਲ …

Read More »

ਰੇਡੀਓ ਕੈਨੇਡਾ ਨੇ ਭਾਰਤੀ ਸੱਭਿਆਚਾਰ ਦਾ ਉਡਾਇਆ ਮਜ਼ਾਕ, ਪੀਐੱਮ ਟਰੂਡੋ ਨੂੰ ਦਿ.....

Radio-Canada parody mocking Trudeau’s India trip

ਮਾਂਟਰੀਅਲ: ਬੀਤੇ ਸਾਲ ਫਰਵਰੀ ‘ਚ ਪੂਰੇ ਪਰਿਵਾਰ ਦੇ ਨਾਲ ਭਾਰਤ ਦੌਰੇ ‘ਤੇ ਆਏ ਕੈਨੇਡਾ ਦੇ ਪ੍ਰਧਾਨਮੰਤਰੀ ਜਸਟਿਨ ਟਰੂਡੋ ਨੇ ਇਥੇ ਵੱਖ-ਵੱਖ ਥਾਵਾਂ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਈ ਤਸਵੀਰਾਂ ਵੀ ਖਿੱਚਵਾਈਆਂ ਸਨ। ਟਰੂਡੋ ਅਤੇ ਉਨ੍ਹਾਂ ਦੇ ਪਰਿਵਾਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਈਆਂ ਸਨ। ਭਾਰਤ ‘ਚ …

Read More »

ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਦਾ ਵੱਡਾ ਦਾਅ, ਪਹਿਲਾਂ ਸਮਾਰਟਫੋਨ ਤੇ ਹੁਣ ਕ.....

Andhra Pradesh govt to distribute Swift Dzire cars

ਪਹਿਲਾਂ ਸਮਾਰਟਫੋਨ ਤੇ ਹੁਣ ਕਾਰਾਂ… ਆਂਧਰਾ ਪ੍ਰਦੇਸ਼ ਦੀ ਟੀਡੀਪੀ ਸਰਕਾਰ ਵਿਧਾਨਸਭਾ ਚੋਣਾਂ ਅਤੇ ਲੋਕਸਭਾ ਚੋਣਾਂ ਤੋਂ ਪਹਿਲਾ ਰਾਜ ਦੇ ਬ੍ਰਾਹਮਣਾਂ ਲਈ ਵੱਡੀ ਸੌਗਾਤ ਲੈ ਕੇ ਆਈ ਹੈ। ਰਾਜ ਦੇ ਮੁੱਖਮੰਤਰੀ ਚੰਦਰ ਬਾਬੂ ਨਾਇਡੂ ਨੇ ਘੋਸ਼ਣਾ ਕੀਤੀ ਹੈ ਕਿ ਉਹ ਬੇਰੁਜ਼ਗਾਰ ਬ੍ਰਾਹਮਣਾਂ ਨੂੰ ਕਾਰ ਦੇਣ ਜਾ ਰਹੇ ਹਨ। ਮੁੱਖ ਮੰਤਰੀ ਨਾਇਡੂ …

Read More »

ਮੋਬਾਈਲ ‘ਤੇ ਆਈਆਂ 6 ਮਿਸ ਕਾਲਾਂ ਤੇ ਰਾਤੋਂ-ਰਾਤ ਖਾਤੇ ‘ਚੋਂ ਉੱਡ ਗਏ 1 ਕਰੋੜ 8.....

Sim Swap Fraudster

ਮੁੰਬਈ: ਭਾਰਤ ‘ਚ ਵੱਧ ਰਹੇ ਸਾਈਬਰ ਕ੍ਰਾਈਮ ਨੇ ਕਾਰੋਬਾਰੀਆਂ ਦੀ ਨੀਂਦ ਉੱਡਾ ਰੱਖੀ ਹੈ। ਮੁੰਬਈ ਦੇ ਮਾਹਿਮ ‘ਚ ਇੱਕ ਕਾਰੋਬਾਰੀ ਦੇ ਅਕਾਉਂਟ ‘ਚੋਂ ਰਾਤੋਂ ਰਾਤ ਇੱਕ ਕਰੋੜ 86 ਲੱਖ ਕਰੋੜ ਰੁਪਏ ਗਾਇਬ ਹੋ ਗਏ ਹਨ ਜਾਣਕਾਰੀ ਮੁਤਾਬਕ ਇਹ ਚੋਰੀ ਸਿਮ ਕਾਰਡ ਸਵੈਪ ਦੁਆਰਾ ਹੋਈ। ਪੀੜਤ ਨੇ ਦੱਸਿਆ ਕਿ 27 ਦਸੰਬਰ …

Read More »

ਹੁਣ ਕੜਕਨਾਥ ਦੂਰ ਕਰੂਗਾ ਵਿਰਾਟ ਕੋਹਲੀ ਤੇ ਟੀਮ ਇੰਡੀਆ ਦੀ ਚਿੰਤਾ

Team india advises to eat kadaknath

ਝਾਬੁਆ: ਮੱਧ ਪ੍ਰਦੇਸ਼ ਦੇ ਝਾਬੁਆ ਜ਼ਿਲ੍ਹੇ ਦੇ ਖੇਤੀਬਾੜੀ ਵਿਗਿਆਨ ਕੇਂਦਰ ਨੇ ਇੱਥੇ ਪਾਏ ਜਾਣ ਵਾਲੇ ਕੜਕਨਾਥ ਪ੍ਰਜਾਤੀ ਦੇ ਮੁਰਗੇ ਨੂੰ ਭਾਰਤੀ ਕ੍ਰਿਕਟ ਟੀਮ ਦੀ ਨਿਯਮਤ ਡਾਈਟ ‘ਚ ਸ਼ਾਮਲ ਕਰਨ ਦੀ ਸਲਾਹ ਦਿੱਤੀ ਹੈ। ਇਸ ਬਾਰੇ ਵਿੱਚ ਕੇਂਦਰ ਨੇ ਬੀਸੀਸੀਆਈ ਅਤੇ ਕਪਤਾਨ ਵਿਰਾਟ ਕੋਹਲੀ ਨੂੰ ਪੱਤਰ ਲਿਖਿਆ ਹੈ। ਕੜਕਨਾਥ ਪ੍ਰਜਾਤੀ ਦੇ …

Read More »