ਪਠਾਨਕੋਟ: ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ‘ਚ ਅੱਠ ਸਾਲਾ ਬੱਚੀ ਨਾਲ ਹੋਏ ਜਬਰ ਜਨਾਹ ਅਤੇ ਕਤਲ ਦੇ ਮਾਮਲੇ ‘ਚ ਪਠਾਨਕੋਟ ਦੀ ਅਦਾਲਤ ਨੇ 6 ਦੋਸ਼ੀਆਂ ਨੂੰ ਸਜ਼ਾ ਸੁਣਾ ਦਿੱਤੀ ਅਦਾਲਤ ਨੇ ਮੁੱਖ ਦੋਸ਼ੀ ਸਾਂਜੀ ਰਾਮ ਸਣੇ ਦੀਪਕ ਖਜੂਰੀਆ ਅਤੇ ਪ੍ਰਵੇਸ਼ ਕੁਮਾਰ ਨੂੰ ਵੀ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਤਿੰਨਾਂ ਨੂੰ …
Read More »ਸਾਉਦੀ ਅਰਬ ‘ਚ 13 ਸਾਲ ਦੀ ਉਮਰ ‘ਚ ਗ੍ਰਿਫਤਾਰ ਕੀਤਾ ਸੀ ਬੱਚਾ, ਹੁਣ ਮਿਲੇਗੀ ਫ.....
ਨਵੀਂ ਦਿੱਲੀ : ਸਾਊਦੀ ਅਰਬ ‘ਚ 13 ਸਾਲ ਦੀ ਉਮਰ ‘ਚ ਗ੍ਰਿਫਤਾਰ ਕੀਤੇ ਗਏ ਨਬਾਲਗ ਬੱਚੇ ਨੂੰ ਫਾਂਸੀ ਦੀ ਸਜ਼ਾ ਦਿੱਤੇ ਜਾਣ ਦੀ ਗੱਲ ਸਾਹਮਣੇ ਆ ਰਹੀ ਹੈ। ਖ਼ਬਰ ਹੈ ਕਿ ਨਬਾਲਗ ਨੂੰ ਸਰਕਾਰ ਵਿਰੁੱਧ ਪ੍ਰਦਰਸ਼ਨ ਕਰਨ, ਅੱਤਵਾਦੀ ਸੰਗਠਨਾਂ ਨਾਲ ਜੁੜਨ ਅਤੇ ਸੁਰੱਖਿਆ ਬਲਾਂ ‘ਤੇ ਫਾਇਰਿੰਗ ਦੇ ਦੋਸ਼ਾਂ ਅਧੀਨ ਗ੍ਰਿਫਤਾਰ …
Read More »ਭਾਰਤੀ ਰੇਲਵੇ ਦੀ ਇਸ ਸੁਵੀਧਾ ਨੇ ਵਿਦੇਸ਼ਾਂ ਨੁੰ ਵੀ ਛੱਡਿਆ ਪਿੱਛੇ
ਨਵੀਂ ਦਿੱਲੀ : ਸ਼ਨੀਵਾਰ ਨੂੰ ਰੇਲਵੇ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਭਾਰਤੀ ਰੇਲਵੇ ਦੇ ਇਤਿਹਾਸ ‘ਚ ਪਹਿਲੀ ਵਾਰ ਯਾਤਰੀਆਂ ਨੂੰ ਰੇਲ ਗੱਡੀਆਂ ‘ਚ ਮਸਾਜ ਦੀ ਸੁਵੀਧਾ ਸ਼ੁਰੂ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਇਹ ਸੁਵੀਧਾ ਇੰਦੋਰ ‘ਚ ਚੱਲਣ ਵਾਲੀਆਂ 39 ਰੇਲ ਗੱਡੀਆਂ ‘ਚ ਸ਼ੁਰੂ ਕੀਤੀ ਜਾਵੇਗੀ, ਜਿਸ …
Read More »ਨੌਜਵਾਨ ਨੇ ਦਿੱਤਾ ਮਾਸੂਮ ਬੱਚੇ ਨੂੰ ਕੁਲਫੀ ਦਾ ਲਾਲਚ ਸੁਨਸਾਨ ਜਗ੍ਹਾ ਲਿਜਾਕ.....
ਇਸ ਤਰ੍ਹਾਂ ਲੱਗ ਰਿਹਾ ਹੈ ਜਿਵੇਂ ਪੰਜਾਬ ‘ਚ ਅਪਰਾਧੀਆਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਹੈ ।ਜਿਸ ਕਾਰਨ ਹਰ ਰੋਜ ਦਿਲ ਦਿਹਲਾਉਣ ਵਾਲੀਆਂ ਘਟਨਾਵਾਂ ਵਾਪਰ ਰਹੀਆਂ ਹਨ । ਇਸੇ ਤਰ੍ਹਾਂ ਦੀ ਇੱਕ ਘਟਨਾ ਖੰਨਾ ਦੇ ਨਜ਼ਦੀਕ ਪੈਂਦੇ ਪਿੰਡ ਇਕੋਲਾਹਾ ਵਿੱਚ ਵਾਪਰੀ ਜਿੱਥੇ ੯ ਸਾਲ ਦੇ ਬੱਚੇ ਨਾਲ ਜਬਰਦਸਤੀ ਕਰਨ ਦਾ …
Read More »ਹੁਣ ਮਿਲੇਗਾ ਆਸਿਫਾ ਨੂੰ ਇਨਸਾਫ, 10 ਜੂਨ ਨੂੰ ਕੀ ਫੈਸਲਾ ਸੁਣਾਵੇਗੀ ਅਦਾਲਤ?
ਪਠਾਨਕੋਟ: ਬੀਤੇ ਸਾਲ 27 ਮਈ ਨੂੰ ਪਠਾਨਕੋਟ ਸੈਸ਼ਨ ਕੋਰਟ ‘ਚ ਸ਼ਿਫਟ ਹੋਏ ਬਹੁ ਚਰਚਿਤ ਕਠੂਆ ਜਬਰ-ਜਨਾਹ ਅਤੇ ਕਤਲ ਮਾਮਲੇ ਦਾ ਟ੍ਰਾਇਲ ਖਤਮ ਹੋਇਆ। ਅਦਾਲਤ ‘ਚ 114 ਗਵਾਹਾ ਨੂੰ ਪੇਸ਼ ਕੀਤਾ ਗਿਆ। ਲੰਬੀ ਚਲੀ ਬਹਿਸ ਅਤੇ ਸੁਣਵਾਈ ਦੇ ਅਧਾਰ ‘ਤੇ 10 ਜੂਨ ਨੂੰ ਅਦਾਲਤ ਆਪਣਾ ਫੈਸਲਾ ਸੁਣਾਵੇਗੀ। ਤੁਹਾਨੂੰ ਦੱਸ ਦਈਏ ਕਿ …
Read More »ਸਰਕਾਰੀ ਹਸਪਤਾਲ ਨੇ ਔਰਤ ਦਾ ਗਲਤੀ ਨਾਲ ਕੀਤਾ ਕੈਂਸਰ ਦਾ ਇਲਾਜ, ਕੀਮੋਥੈਰੇਪੀ ਤ.....
ਕੋਟਯਮ: ਕੇਰਲ ਦੇ ਇੱਕ ਸਰਕਾਰੀ ਹਸਪਤਾਲ ‘ਚ ਲਾਪਰਵਾਹੀ ਦਾ ਬੇਹੱਦ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਪ੍ਰਾਈਵੇਟ ਲੈਬ ਦੀ ਰਿਪੋਰਟ ‘ਚ ਔਰਤ ਨੂੰ ਕੈਂਸਰ ਹੋਣ ਦੀ ਗੱਲ ਸਾਹਮਣੇ ਆਈ ਜਿਸ ਤੋਂ ਬਾਅਦ ਡਾਕਟਰਾਂ ਨੇ ਉਸਦੀ ਕੀਮੋਥੈਰੇਪੀ ਕਰ ਦਿੱਤੀ। ਪਰ ਉਸ ਤੋਂ ਬਾਅਦ ਜਦੋਂ ਸਰਕਾਰੀ ਹਸਪਤਾਲ ਦੀ ਰਿਪੋਰਟ ਆਈ ਤਾਂ ਪਤਾ ਚੱਲਿਆ …
Read More »ਅਕਾਲੀਆਂ ਦੀ ਕੋਰ ਕਮੇਟੀ ‘ਚ ਪੈ ਗਿਆ ਰੌਲਾ, ਵੋਟਾਂ ਮੋਦੀ ਦੇ ਨਾਂ ਨੂੰ ਪਈਆਂ, ਮ.....
ਚੰਡੀਗੜ੍ਹ : 23 ਮਈ ਵਾਲੇ ਦਿਨ ਜਦੋਂ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਦੇ ਨਤੀਜੇ ਸਾਹਮਣੇ ਆਏ ਤਾਂ ਬੇਅਦਬੀ ਅਤੇ ਗੋਲੀ ਕਾਂਡ ਮਸਲਿਆਂ ‘ਤੇ ਅਕਾਲੀਆਂ ਦਾ ਵਿਰੋਧ ਕਰਨ ਅਤੇ ਇਨ੍ਹਾਂ ਮਸਲਿਆਂ ‘ਤੇ ਰਾਜਨੀਤੀ ਕਰਨ ਵਾਲੇ ਲੋਕਾਂ ਦੀ ਇਹ ਦੇਖ ਕੇ ਮੱਤ ਮਾਰੀ ਗਈ ਕਿ ਇੰਨੇ ਵਿਰੋਧ ਦੇ ਬਾਵਜੂਦ ਸ਼੍ਰੋਮਣੀ ਅਕਾਲੀ …
Read More »94 ਫੀਸਦੀ ਭਾਰਤੀ ਚਾਹੁੰਦੇ ਸਨ ਮੋਦੀ ਦੁਬਾਰਾ ਬਣੇ ਪ੍ਰਧਾਨਮੰਤਰੀ: ਸਰਵੇ
ਵਾਸ਼ਿੰਗਟਨ: ਲੋਕਸਭਾ ਚੋਣਾਂ ‘ਚ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਐੱਨਡੀਏ ਨੇ ਬਹੁਮਤ ਹਾਸਲ ਕੀਤੀ ਹੈ ਇਸ ਤੋਂ ਇਲਾਵਾ ਵਿਦੇਸ਼ਾਂ ‘ਚ ਵੀ ਉਨ੍ਹਾਂ ਨੂੰ ਵੱਡਾ ਸਮਰਥਨ ਮਿਲਿਆ। ਇੱਕ ਸਰਵੇ ‘ਚ ਸਾਹਮਣੇ ਆਇਆ ਹੈ ਕਿ ਅਮਰੀਕਾ ਵਿੱਚ ਰਹਿ ਰਹੇ 93.9 % ਭਾਰਤੀ ਐੱਨਆਰਆਈ ਚਾਹੁੰਦੇ ਸਨ ਕਿ ਨਰਿੰਦਰ ਮੋਦੀ ਦੁਬਾਰਾ ਪ੍ਰਧਾਨਮੰਤਰੀ ਬਣਨ …
Read More »ਜਿੱਥੇ ਦਾ ਪਾਣੀ ਘੱਟ ਖਾਰਾ, ਉਥੇ RO ਬੈਨ ਕਰੇ ਸਰਕਾਰ: ਐਨਜੀਟੀ
ਨਵੀਂ ਦਿੱਲੀ: ਨੈਸਨਲ ਗ੍ਰੀਨ ਟ੍ਰਿਬਿਉਨਲ (NGT) ਨੇ ਕੇਂਦਰ ਸਰਕਾਰ ਨੂੰ ਕਿਹਾ ਹੈ ਕਿ ਜਿਨ੍ਹਾਂ ਇਲਾਕਿਆਂ ‘ਚ ਪਾਣੀ ਜ਼ਿਆਦਾ ਖਾਰਾ ਨਹੀਂ ਹੈ, ਉਸ ਥਾਂ ‘ਤੇ ਰਿਵਰਸ ਓਸਮੋਸਿਸ (RO) ਦੀ ਵਰਤੋਂ ‘ਤੇ ਬੈਨ ਲਗਾਇਆ ਜਾਵੇ। ਐਨਜੀਟੀ ਨੇ ਸਰਕਾਰ ਨੂੰ ਇਸ ਬਾਰੇ ਇੱਕ ਨੀਤੀ ਬਣਾਉਣ ਦਾ ਵੀ ਨਿਰਦੇਸ਼ ਦਿੱਤਾ ਹੈ। ਐਨਜੀਟੀ ਨੇ ਕਿਹਾ …
Read More »Lok Sabha Election Results 2019 LIVE ਗਲੋਬਲ ਪੰਜਾਬ ‘ਤੇ ਜਾਣੋ ਸਭ ਤੋਂ ਸਟੀਕ ਨਤੀਜੇ
-ਫਿਰੋਜ਼ਪੁਰ ਤੋਂ ਅਕਾਲੀ ਦਲ ਉਮੀਦਵਾਰ ਸੁਖਬੀਰ ਸਿੰਘ ਬਾਦਲ ਨੇ ਜਿੱਤ ਕੀਤੀ ਹਾਸਲ -ਅੰਮ੍ਰਿਤਸਰ ਤੋਂ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਜਿੱਤ ਕੀਤੀ ਹਾਸਲ -ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਸੰਨੀ ਦਿਓਲ ਰਹੇ ਜੇਤੂ -ਬਠਿੰਡਾ ਤੋਂ ਅਕਾਲੀ ਦਲ ਉਮੀਦਵਾਰ ਹਰਸਿਮਰਤ ਕੌਰ ਬਾਦਲ ਰਹੇ ਜੇਤੂ – ਸੰਗਰੂਰ ਤੋਂ ਆਮ ਆਦਮੀ ਪਾਰਟੀ ਉਮੀਦਵਾਰ ਭਗਵੰਤ ਮਾਨ …
Read More »