App Platforms
Home / ਭਾਰਤ (page 230)

ਭਾਰਤ

ਰਾਮ ਰਹੀਮ ਜ਼ਮਾਨਤ ‘ਤੇ ਬਾਹਰ ਆਉਣ ਨੂੰ ਫਿਰਦੈ, ਹੁਣ ਕਿਹਾ ਖੇਤੀ ਕਰਨੀ ਐ ਪੈਰੋ.....

ਰੋਹਤਕ : ਪੰਜਾਬ ‘ਚ ਇੱਕ ਪਾਸੇ ਜਿੱਥੇ ਸਾਲ 2015 ਦੌਰਾਨ ਵਾਪਰੇ ਬੇਅਦਬੀ ਤੇ ਗੋਲੀ ਕਾਂਡ ਮਾਮਲਿਆਂ ਦੀ ਜਾਂਚ ਕਰ ਰਹੀ ਐਸਆਈਟੀ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਪੰਜਾਂ ਤਖਤਾਂ ਦੇ ਜਥੇਦਾਰਾਂ ਵੱਲੋਂ 24 ਸਤੰਬਰ 2015 ਨੂੰ ਦਿੱਤੀ ਗਈ ਮਾਫੀ ਨੂੰ ਲੈ ਕੇ ਅਦਾਲਤ ਅੰਦਰ ਲਗਾਤਾਰ ਨਵੇਂ ਖੁਲਾਸੇ ਕਰ ਰਹੀ ਹੈ, …

Read More »

ਕੈਪਟਨ ਦੀ ਸਿੱਧੂ ਨੂੰ ਆਖਰੀ ਚੇਤਾਵਨੀ? ਬਿਜਲੀ ਵਿਭਾਗ ਦੀ ਕਮਾਂਡ ਖੁਦ ਸੰਭਾਲੀ, .....

ਚੰਡੀਗੜ੍ਹ : ਪੰਜਾਬ ਕਾਂਗਰਸ ‘ਚ ਕੈਪਟਨ ਸਿੱਧੂ ਵਿਵਾਦ ਨੇ ਇੱਕ ਕਦਮ ਹੋਰ ਅੱਗੇ ਵਧਾ ਲਿਆ ਹੈ। ਨਵਜੋਤ ਸਿੰਘ ਸਿੱਧੂ ਵੱਲੋਂ ਬਿਜਲੀ ਮਹਿਕਮੇਂ ਦਾ ਚਾਰਜ ਨਾ ਸੰਭਾਲਣ ‘ਤੇ ਸੂਬੇ ਅੰਦਰ ਸਰਕਾਰ ਦੀ ਹੋ ਰਹੀ ਕਿਰਕਿਰੀ ਨੂੰ ਦੇਖਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਝੋਨੇ ਦੀ ਬਿਜਾਈ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ …

Read More »

ਦਿੱਲੀ ਪੁਲਿਸ ਇੱਕ ਵਾਰ ਫਿਰ ਵਿਵਾਦਾਂ ‘ਚ, ਸਿੱਖਾਂ ਨੂੰ ਕੁੱਟਣ ਤੋਂ ਬਾਅਦ ਇੱ.....

ਨਵੀਂ ਦਿੱਲੀ : ਇੱਥੋਂ ਦੇ ਮੁਖਰਜੀ ਨਗਰ ‘ਚ ਇੱਕ ਸਿੱਖ ਡਰਾਇਵਰ ਅਤੇ ਉਸਦੇ ਨਾਬਾਲਗ ਬੇਟੇ ਨਾਲ ਪੁਲਿਸ ਵਲੋਂ ਕੁੱਟਮਾਰ ਦਾ ਮਾਮਲਾ ਅਜੇ ਸ਼ਾਂਤ ਵੀ ਨਹੀਂ ਹੋਇਆ ਕਿ ਦਿੱਲੀ ਪੁਲਿਸ ਇੱਕ ਵਾਰ ਮੁੜ ਚਰਚਾ ‘ਚ ਆ ਗਈ ਹੈ। ਇਸ ਵਾਰ ਇਸ ਮਹਿਕਮੇਂ ਦੇ ਚਰਚਾ ‘ਚ ਆਉਣ ਦਾ ਕਾਰਨ ਹੈ ਪੁਲਿਸ ਦੀ …

Read More »

ਸ਼ਿਵ ਸੈਨਾ ਆਗੂਆਂ ਦਾ ਵੱਡਾ ਕਾਰਾ, ਦਿੱਲੀ ‘ਚ ਮੁੜ ਖ਼ਰਾਬ ਹੋ ਸਕਦਾ ਹੈ ਮਾਹੌਲ ! .....

ਨਵੀਂ ਦਿੱਲੀ : ਬੀਤੇ ਦਿਨੀਂ ਇੱਥੋਂ ਦੇ ਮੁਖਰਜੀ ਨਗਰ ਇਲਾਕੇ ‘ਚ ਇੱਕ ਸਿੱਖ ਵਿਅਕਤੀ ਨਾਲ ਪੁਲਿਸ ਵੱਲੋਂ ਕੀਤੀ ਗਈ ਕੁੱਟਮਾਰ ਦਾ ਮਾਮਲਾ ਇਸ ਹੱਦ ਤੱਕ ਗਰਮਾ ਗਿਆ ਹੈ ਕਿ ਹਿੰਦੂ ਭਾਈਚਾਰੇ ਨਾਲ ਸਬੰਧਤ ਮੰਨੀ ਜਾਂਦੀ ਜਥੇਬੰਦੀ ਸ਼ਿਵ ਸੈਨਾ ਵੀ ਇਸ ਮਾਮਲੇ ‘ਚ ਕੁੱਦ ਪਈ ਹੈ। ਇਸ ਸਬੰਧ ਵਿੱਚ ਇਸ ਜਥੇਬੰਦੀ …

Read More »

RSS ਮੁਖੀ ਤੇ ਯੋਗੀ ਨੂੰ ਗਾਲਾਂ ਕੱਢਣ ਦੇ ਮਾਮਲੇ ‘ਚ ਹਾਰਡ ਕੌਰ ‘ਤੇ ਦੇਸ਼ਧ੍ਰੋ.....

ਨਵੀਂ ਦਿੱਲੀ: ਆਰਐਸਐਸ ਮੁਖੀ ਮੋਹਨ ਭਾਗਵਤ ਤੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਖਿਲਾਫ ਵਿਵਾਦਤ ਪੋਸਟ ਕਰਨ ਦੇ ਦੋਸ਼ ਹੇਂਠ ਵਾਰਾਣਸੀ ਦੇ ਕੈਂਟ ਥਾਣੇ ‘ਚ ਬਤਲੀਵੁੱਡ ਗਾਇਕਾ ਹਾਰਡ ਕੌਰ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਹ ਕਾਰਵਾਈ ਦੌਲਤਪੁਰ ਪਾਂਡੇਪੁਰ ਨਿਵਾਸੀ ਵਕੀਲ ਸ਼ਸ਼ਾਂਕ ਤ੍ਰਿਪਾਠੀ ਨੇ ਕੀਤਾ ਹੈ। ਹਾਰਡ ਕੌਰ ‘ਤੇ …

Read More »

ਪੰਜਾਬ ‘ਚ ਚਮਕੀ ਬੁਖਾਰ ਦੀ ਦਹਿਸ਼ਤ, ਹਰਪਾਲ ਚੀਮਾਂ ਨੇ ਬਿਹਾਰੋਂ ਆਏ ਪ੍ਰਵਾਸੀ .....

ਬਰਨਾਲਾ : ਬਿਹਾਰ ‘ਚ ਤੇਜੀ ਨਾਲ ਫੈਲ ਰਿਹਾ ਚਮਕੀ ਬੁਖਾਰ ਹੁਣ ਤੱਕ ਡੇਢ ਸੌ ਤੋਂ ਵੱਧ ਜਾਨਾਂ ਲੈ ਚੁੱਕਿਆ ਹੈ ਤੇ ਹਾਲਾਤ ਇਹ ਹਨ ਕਿ ਝੋਨੇ ਦੇ ਸੀਜ਼ਨ ਵਿੱਚ ਬਿਹਾਰ ਤੋਂ ਪੰਜਾਬ ਆਉਣ ਵਾਲੇ ਪ੍ਰਵਾਸੀ ਮਜਦੂਰਾਂ ਰਾਹੀਂ ਇਹ ਬਿਮਾਰੀ ਪੰਜਾਬ ਵਿੱਚ ਵੀ ਫੈਲਣ ਦਾ ਖਤਰਾ ਬੜੀ ਤੇਜੀ ਨਾਲ ਮੰਡਰਾਉਣਾ ਸ਼ੁਰੂ …

Read More »

ਲਓ ਬਈ ਸਿੱਧੂ ਬਣੇਗਾ ਪੰਜਾਬ ਕਾਂਗਰਸ ਪ੍ਰਧਾਨ? ਰਾਸ਼ਟਰੀ ਜਨਰਲ ਸਕੱਤਰੀ ਲੈਣੋ ਕ.....

ਚੰਡੀਗੜ੍ਹ : ਪੰਜਾਬ ਕਾਂਗਰਸ ਅੰਦਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਿੱਚ ਚੱਲ ਰਿਹਾ ਆਪਸੀ ਝਗੜਾ ਹੁਣ ਚੋਟੀ ‘ਤੇ ਪਹੁੰਚ ਗਿਆ ਹੈ। ਜਿੱਥੇ ਇਸ ਮਾਮਲੇ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਸਿੱਧੂ ਵਿਰੁੱਧ ਆਪਣੇ ਸਟੈਂਡ ‘ਤੇ ਅੜੇ ਹੋਏ ਹਨ, ਉੱਥੇ ਨਵਜੋਤ ਸਿੰਘ ਸਿੱਧੂ ਵੀ ਆਪਣੇ …

Read More »

ਆਹ ਦੇਖੋ! ਪੱਤਰਕਾਰ ਸੰਜੇ ਸੂਰੀ ਦਾ ਦਿੱਲੀ ਕਤਲੇਆਮ ਬਾਰੇ ਵੀਡੀਓ ਖੁਲਾਸਾ, ਇਹ ਜ.....

ਪਟਿਆਲਾ : ਦਿੱਲੀ ਸਿੱਖ ਕਤਲੇਆਮ ਦੇ ਮੁੱਦੇ ‘ਤੇ ਸੱਜਣ ਕੁਮਾਰ ਨੂੰ ਸਜ਼ਾ ਦਵਾਉਣ ਤੋਂ ਬਾਅਦ ਇਨ੍ਹਾਂ ਮਾਮਲਿਆਂ ਦੇ ਪੀੜਤਾਂ ਅੰਦਰ ਇਨਸਾਫ ਮਿਲਣ ਦੀ ਉਮੀਦ ਨੇ ਇੱਕ ਨਵੀਂ ਅੰਗੜਾਈ ਲਈ ਹੈ। ਜਿੱਥੇ ਅਜਿਹੇ ਕੇਸਾਂ ਦੀ ਅਦਾਲਤਾਂ ਅੰਦਰ ਪੈਰਵਾਈ ਕਰ ਰਹੇ ਸੀਨੀਅਰ ਵਕੀਲ ਐਚਐਸ ਫੂਲਕਾ ਵੱਲੋਂ ਵੱਖ ਵੱਖ ਚਾਰਾਜੋਹੀਆਂ ਕੀਤੀਆਂ ਜਾ ਰਹੀਆਂ …

Read More »

ਸਿੱਖ ਡਰਾਈਵਰ ਬਾਰੇ ਸਿਰਸਾ ਨੇ ਕਰਤਾ ਨਵਾਂ ਖੁਲਾਸਾ, ਕਿਹਾ ਮੈਨੂੰ ਧੱਕੇ ਮਾਰਨ .....

ਨਵੀਂ ਦਿੱਲੀ : ਇੱਥੋਂ ਦੇ ਮੁਖਰਜੀ ਨਗਰ ਇਲਾਕੇ ਵਿੱਚ ਥਾਣੇ ਦੇ ਬਾਹਰ ਇੱਕ ਸਿੱਖ ਡਰਾਈਵਰ ਦੀ ਕੁੱਟਮਾਰ ਦੇ ਮਾਮਲੇ ਨੇ ਹੁਣ ਨਵਾਂ ਹੀ ਰੰਗ ਲੈਣਾ ਸ਼ੁਰੂ ਕਰ ਦਿੱਤਾ ਹੈ। ਜਿੱਥੇ ਸਿੱਖ ਜਥੇਬੰਦੀਆਂ ਇਸ ਮਾਮਲੇ ਵਿੱਚ ਪੁਲਿਸ ਵਾਲਿਆਂ ਨੂੰ ਭੰਡਦਿਆਂ ਉਨ੍ਹਾਂ ਦਾ ਪਿੱਟ ਸਿਆਪਾ ਕਰ ਰਹੀਆਂ ਹਨ, ਉੱਥੇ ਦੂਜ਼ੇ ਪਾਸੇ ਦੋਸ਼ਾਂ …

Read More »

ਸਿੰਗਰ ਹਾਰਡ ਕੌਰ ਨੇ ਕੀਤੀ ਵਿਵਾਦਤ ਪੋਸਟ, ਮੋਹਨ ਭਾਗਵਤ ਨੂੰ ਲਿਖਿਆ ਅੱਤਵਾਦੀ, .....

ਸਿੰਗਰ ਹਾਰਡ ਕੌਰ ਸੋਸ਼ਲ ਮੀਡੀਆ ‘ਤੇ ਆਪਣੀ ਵਿਵਾਦਤ ਪੋਸਟ ਦੇ ਚਲਦਿਆਂ ਟਰੋਲ ਹੋ ਰਹੀ ਹੈ। ਹਾਰਡ ਕੌਰ ਨੇ ਆਪਣੇ ਆਫੀਸ਼ੀਅਲ ਅਕਾਊਂਟ ‘ਤੇ ਇੱਕ ਤੋਂ ਬਾਅਦ ਇੱਕ ਪੋਸਟ ਕੀਤੀਆਂ ਜਿਸ ਵਿੱਚ ਉਸ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਤੇ ਆਰਐਸਐਸ ਦੇ ਸੰਚਾਲਕ ਮੋਹਨ ਭਾਗਵਤ ਖਿਲਾਫ ਭੱਦੀ ਸ਼ਬਦਾਵਲੀ ਵਰਤੀ ਹੈ …

Read More »