App Platforms
Home / ਭਾਰਤ (page 220)

ਭਾਰਤ

ਕੈਨੇਡਾ ਦੇ ਓਟਾਵਾ ਸ਼ਹਿਰ ‘ਚ ਆਜ਼ਾਦੀ ਦਿਹਾੜੇ ਦੇ ਜਸ਼ਨਾਂ ‘ਚ ਡੁੱਬਿਆ ਭਾਰਤੀ ਭ.....

Indo-Canadian celebrates Independence Day

Indo-Canadian celebrates Independence Day ਓਟਾਵਾ: ਕੈਨੇਡਾ ਦੇ ਓਟਾਵਾ ਸ਼ਹਿਰ ‘ਚ 18 ਅਗਸਤ ਨੂੰ ਭਾਰਤੀ ਭਾਈਚਾਰੇ ਦੇ ਲੋਕਾਂ ਨੇ 73ਵੇਂ ਆਜ਼ਾਦੀ ਦਿਹਾੜੇ ਮੌਕੇ ਪਰੇਡ ਦਾ ਪ੍ਰਬੰਧ ਕੀਤਾ। ਇਹ ਮਾਰਚ ਕੈਨੇਡਾ ਦੇ ਸੰਸਦ ਭਵਨ ਤੋਂ ਸਿਟੀ ਹਾਲ ਓਟਾਵਾ ਤੱਕ ਕੱਢਿਆ ਗਿਆ ਇਸ ਪਰੇਡ ‘ਚ 250 ਤੋਂ ਜ਼ਿਆਦਾ ਭਾਰਤੀ ਸ਼ਾਮਿਲ ਹੋਏ। ਇਸ ਦੌਰਾਨ …

Read More »

ਗੂਗਲ ਇਮਰਾਨ ਖਾਨ ਨੂੰ ਦੱਸ ਰਿਹੈ ਭਿਖਾਰੀ, ਭੜਕੇ ਪਾਕਿ ਪ੍ਰਧਾਨ ਮੰਤਰੀ ਨੇ ਭੇਜ .....

ਨਵੀਂ ਦਿੱਲੀ : ਜੂਨ 2015 ਦੌਰਾਨ ਜਦੋਂ ਗੂਗਲ ਸਰਚ ਇੰਜਣ ‘ਤੇ ਇੰਡੀਅਨ ਟਾਪ-10 ਕਰੀਮਨਲ ( ਭਾਰਤ ਦੇ ਮੁੱਖ 10 ਅਪਰਾਧੀ) ਲਿਖਿਆ ਜਾਂਦਾ ਸੀ ਤਾਂ ਉਸ ਵੇਲੇ ਦਾਊਦ ਇਬਰਾਹਿਮ, ਉਸਾਮਾ-ਬਿਨ-ਲਾਦੇਨ ਅਤੇ ਅਲ-ਜ਼ਵਾਹਿਰੀ ਵਰਗੇ ਅਪਰਾਧੀਆਂ ਨਾਲ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਵੀ ਨਿੱਕਲਣ ਲੱਗ ਪਈ ਸੀ। ਜਿਸ ‘ਤੇ ਵੱਡੀ …

Read More »

ਰੱਖਿਆ ਮੰਤਰੀ ਨੇ ਪਾਕਿਸਤਾਨ ਨੂੰ ਦਿੱਤਾ ਮੂੰਹ ਤੋੜ ਜਵਾਬ ਕਿਹਾ ਭਾਰਤ ਹਾਲਾਤ .....

ਪੋਖਰਣ : ਜਿਸ ਦਿਨ ਤੋਂ ਭਾਰਤ ਨੇ ਕਸ਼ਮੀਰ ਅੰਦਰ ਧਾਰਾ 370 ਅਤੇ 35 ਏ ਹਟਾਈ ਹੈ ਉਸ ਦਿਨ ਤੋਂ ਹੀ ਗੁਆਂਢੀ ਮੁਲਕ ਪਾਕਿਸਤਾਨ ਬੌਖਲਾਇਆ ਹੋਇਆ ਹੈ। ਹਾਲਾਤ ਇਹ ਹਨ ਕਿ ਇਸ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਮਾਹੌਲ ਵੀ ਤਣਾਅਪੂਰਨ ਬਣ ਗਿਆ ਹੈ। ਇਸ ਦਾ ਅਸਰ ਇਹ ਹੋਇਆ ਹੈ ਕਿ ਭਾਰਤ …

Read More »

ਅਮਰੀਕਾ ‘ਚ ਸ਼ਰਣ ਲੈਣ ਲਈ ਭੁੱਖ ਹੜਤਾਲ ‘ਤੇ ਬੈਠੇ ਭਾਰਤੀਆਂ ਨੂੰ ਜਬਰੀ ਨੱਕ &#.....

America force fed Indian immigrants

America force fed immigrants on hunger strike ਅਮਰੀਕਾ ‘ਚ ਸ਼ਰਣ ਲੈਣ ਗਏ ਭਾਰਤੀਆਂ ਨੂੰ ਟੈਕਸਸ ਦੇ ਐਲ ਪਾਸੋ ‘ਚ ਬਣੇ ਯੂਐੱਸ ਇਮੀਗਰੇਸ਼ਨ ਐਂਡ ਕਸਟਮ ਇਨਫਾਰਮੇਸ਼ਨ ਕੇਂਦਰ (ਆਈਸੀਈ) ‘ਚ ਬੀਤੀ 9 ਜੁਲਾਈ ਤੋਂ ਦੀ ਭੁੱਖ ਹੜਤਾਲ ‘ਤ ਬੈਠੇ ਸਨ। ਸ਼ਰਣ ਦੀ ਮੰਗ ਦੇ ਚਲਦਿਆਂ ਭੁੱਖ ਹੜਤਾਲ ‘ਤੇ ਬੈਠੇ ਇੱਕ ਭਾਰਤੀ ਪ੍ਰਵਾਸੀਆਂ …

Read More »

ਵੋਟਰ ਕਾਰਡ ਨੂੰ ਆਧਾਰ ਨਾਲ ਲਿੰਕ ਕਰਨ ਦੀ ਮੰਗ, ਚੋਣ ਕਮੀਸ਼ਨ ਦਾ ਕਾਨੂੰਨ ਮੰਤਰਾਲ.....

ਨਵੀਂ ਦਿੱਲੀ: ਚੋਣ ਕਮੀਸ਼ਨ ਨੇ ਆਧਾਰ ਕਾਰਡ ਨੂੰ ਵੋਟਰ ਕਾਰਡ ਨਾਲ ਲਿੰਕ ਕਰਨ ਦੇ ਮਾਮਲੇ ‘ਚ ਕਾਨੂੰਨ ਮੰਤਰਾਲੇ ਨੂੰ ਪੱਤਰ ਲਿਖਿਆ ਹੈ। ਚੋਣ ਕਮਿਸ਼ਨ ਵੱਲੋਂ ਪੱਤਰ ਰਾਹੀਂ ਜਨਤਕ ਨੁਮਾਇੰਦਗੀ ਕਾਨੂੰਨ ਅਤੇ ਆਧਾਰ ਕਾਰਡ ਨਾਲ ਜੁੜੇ ਕਾਨੂੰਨ ‘ਚ ਸੋਧ ਕਰਨ ਦੀ ਮੰਗ ਕੀਤੀ ਗਈ ਹੈ। ਚੋਣ ਕਮਿਸ਼ਨ ਦਾ ਕਹਿਣਾ ਹੈ ਕਿ …

Read More »

ਰੁਪਈਆ ਬਣਿਆ ਏਸ਼ੀਆ ‘ਚ ਸਭ ਤੋਂ ਖਰਾਬ ਪ੍ਰਦਰਸ਼ਨ ਕਰਨ ਵਾਲੀ ਮੁਦਰਾ

rupee Asia worst performer

ਭਾਰਤੀ ਮੁਦਰਾ ਰੁਪਈਆ ਡਾਲਰ ਦੇ ਮੁਕਾਬਲੇ ਕਮਜ਼ੋਰ ਪੈ ਰਿਹਾ ਹੈ, ਜਿਸ ਕਾਰਨ ਇਹ ਏਸ਼ਿਆ ਦੀ ਸਭ ਤੋਂ ਖਰਾਬ ਪ੍ਰਦਰਸ਼ਨ ਕਰਨ ਵਾਲੀ ਮੁਦਰਾ ਬਣ ਗਈ ਹੈ। ਅਸਲ ‘ਚ ਵਿਦੇਸ਼ੀ ਨਿਵੇਸ਼ਕ ਰੁਪਈਆ ਬਾਂਡ ਤੋਂ ਆਪਣਾ ਨਿਵੇਸ਼ ਕੱਢ ਰਹੇ ਹਨ ਜਿਸ ਕਾਰਨ ਰੁਪਏ ਦੀ ਸਥਿਤੀ ਲਗਾਤਾਰ ਕਮਜ਼ੋਰ ਹੁੰਦੀ ਜਾ ਰਹੀ ਹੈ। ਰੁਪਈਏ ਦੀ …

Read More »

ਆਜ਼ਾਦੀ ਦਿਹਾੜੇ ‘ਤੇ ਵਿੰਗ ਕਮਾਂਡਰ ਅਭਿਨੰਦਨ ਨੂੰ ‘ਵੀਰ ਚੱਕਰ’ ਨਾਲ ਕੀਤਾ ਜ.....

Abhinandan Varthaman Vir Chakra

ਨਵੀਂ ਦਿੱਲ‍ੀ: ਹਵਾਈ ਫੌਜ ਦੇ ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਨੂੰ ਆਜ਼ਾਦੀ ਦਿਹਾੜੇ ਮੌਕੇ ‘ਤੇ ਵੀਰ ਚੱਕਰ ਨਾਲ ਸਨਮਾਨਤ ਕੀਤਾ ਜਾਵੇਗਾ। ਉਨ‍੍ਹਾਂ ਨੇ ਪਾਕਿਸ‍ਤਾਨ ਦੇ ਬਾਲਾਕੋਟ ‘ਚ ਅੱਵਾਦੀਆਂ ਦੇ ਠਿਕਾਣੇ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਏਅਰ ਸ‍ਟਰਾਈਕ ਦੇ ਅਗਲੇ ਹੀ ਦਿਨ ਭਾਰਤੀ ਸਰਹੱਦ ‘ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ …

Read More »

ਪਾਕਿਸਤਾਨ ਨੇ ਕੀਤੀ ਭਾਰਤੀ ਫੌਜ ‘ਚ ਫੁੱਟ ਪਾਉਣ ਦੀ ਵੱਡੀ ਕਾਰਵਾਈ, ਕੈਪਟਨ ਅਮਰ.....

ਚੰਡੀਗੜ੍ਹ : ਕਸ਼ਮੀਰ ਵਿੱਚ ਧਾਰਾ 370 ਹਟਾਏ ਜਾਣ ਤੋਂ ਬਾਅਦ ਪਾਕਿਸਤਾਨ ਨੇ ਭਾਰਤ ਨਾਲ ਸਾਰੇ ਸਬੰਧ ਤਾਂ ਤੋੜ ਲਏ ਹਨ, ਪਰ ਇੰਝ ਜਾਪਦਾ ਹੈ ਜਿਵੇਂ ਭਾਰਤ ‘ਤੇ ਇਸ ਦਾ ਅਸਰ ਹੁੰਦਾ ਨਾ ਦੇਖ ਇਸ ਗੁਆਂਢੀ ਮੁਲਕ ਨੇ ਆਪਣੀ ਭੜਾਸ ਕੱਢਣ ਲਈ ਨਵੀਂ ਰਣਨੀਤੀ ਅਪਣਾ ਲਈ ਹੈ। ਅਜਿਹਾ ਕਿਹਾ ਜਾ ਰਿਹਾ …

Read More »

ਮੀਕਾ ਸਿੰਘ ਨੂੰ ਪਾਕਿਸਤਾਨ ‘ਚ ਗੀਤ ਗਾਉਣਾ ਪਿਆ ਮਹਿੰਗਾ, ਬਾਲੀਵੁੱਡ ਫਿਲਮ ਇ.....

Mika singh banned

Mika singh banned ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰਫ ਦੇ ਰਿਸ਼ਤੇਦਾਰ ਦੀ ਧੀ ਦੇ ਵਿਆਹ ਦੇ ਫੰਕਸ਼ਨ ‘ਚ ਪ੍ਰਦਰਸ਼ਨ ਕਰਨ ‘ਤੇ ਹੋ ਰਹੀ ਆਲੋਚਨਾ ਦੇ ਚਲਦਿਆਂ ਹੁਣ ਸਿੰਗਰ ਮੀਕਾ ਸਿੰਘ ‘ਤੇ  AICWA ਨੇ  ਬੈਨ ਲਗਾ ਦਿੱਤਾ ਹੈ। ਇਸ ਨੂੰ ਲੈ ਕੇ  ਆਲ ਇੰਡੀਆ ਸਿਨੇ ਵਰਕਰਸ ਐਸੋਸੀਏਸ਼ਨ ਵੱਲੋਂ ਅਧਿਕਾਰਤ ਬਿਆਨ ਜਾਰੀ …

Read More »

ਹਾਰਡ ਕੌਰ ਨੇ ਪੀਐੱਮ ਮੋਦੀ ਲਈ ਵਰਤੀ ਅਪਮਾਨਜਨਕ ਭਾਸ਼ਾ, ਟਵਿੱਟਰ ਅਕਾਊਂਟ ਸਸਪ.....

ਬ੍ਰਿਟਿਸ਼-ਇੰਡੀਅਨ ਸਿੰਗਰ ਅਤੇ ਰੈਪਰ ਹਾਰਡ ਕੌਰ ਇੱਕ ਵਾਰ ਫਿਰ ਵਿਵਾਦਾਂ ‘ਚ ਆ ਗਈ ਹੈ। ਹਾਰਡ ਕੌਰ ਨੇ ਇਸ ਵਾਰ ਪ੍ਰਧਾਨਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਖਿਲਾਫ ਅਪਸ਼ਬਦ ਕਹੇ ਹਨ। ਇੰਨਾ ਹੀ ਨਹੀਂ ਹਾਰਡ ਕੌਰ ਨੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਡਰਪੋਕ ਵੀ ਕਿਹਾ …

Read More »