Home / ਭਾਰਤ (page 22)

ਭਾਰਤ

ਭਾਜਪਾ ‘ਚ ਸ਼ਾਮਲ ਹੋਏ ਅਦਾਕਾਰ ਮਿਥੁਨ ਚੱਕਰਵਰਤੀ

ਕੋਲਕਾਤਾ: ਅੱਜ ਕੋਲਕਾਤਾ ‘ਚ ਇਤਿਹਾਸਕ ਬ੍ਰਿਗੇਡ ਰੈਲੀ ਦੌਰਾਨ ਮਸ਼ਹੂਰ ਫਿਲਮ ਅਦਾਕਾਰ ਮਿਥੁਨ ਚੱਕਰਵਰਤੀ ਭਾਜਪਾ ‘ਚ ਸ਼ਾਮਲ ਹੋ ਗਏ। ਇਸ ਮੌਕੇ ਭਾਜਪਾ ਨੇਤਾ ਦਿਲੀਪ ਘੋਸ਼ ਅਤੇ ਪੱਛਮੀ ਬੰਗਾਲ ਪ੍ਰਧਾਨ ਕੈਲਾਸ਼ ਵਿਜੇਵਰਗੀਯ ਮੌਜੂਦ ਸਨ। ਇਸ ਮੌਕੇ ਮਿਥੁਨ ਨੇ ਬੋਲਦਿਆਂ ਕਿਹਾ ਕਿ ਉਹ ਪਾਣੀ ਵਾਲਾ ਸੱਪ ਨਹੀਂ ਬਲਕਿ ਖ਼ਤਰਨਾਕ ਕੋਬਰਾ ਹਨ। ਉਨ੍ਹਾਂ ਕਿਹਾ …

Read More »

ਟਿੱਕਰੀ ਬਾਰਡਰ ‘ਤੇ ਇੱਕ ਹੋਰ ਕਿਸਾਨ ਨੇ ਕੀਤੀ ਖ਼ੁਦਕੁਸ਼ੀ, ਦੋ ਪੇਜ ਦੇ ਨੋਟ ‘.....

ਨਵੀਂ ਦਿੱਲੀ: ਖੇਤੀ ਕਾਨੂੰਨਾਂ ਖਿਲਾਫ ਦਿਲੀ ਦੀਆਂ ਬਰੂਹਾਂ ‘ਤੇ ਚੱਲ ਰਹੇ ਕਿਸਾਨੀ ਸੰਘਰਸ਼ ਤੋਂ ਇੱਕ ਮਾੜੀ ਖਬਰ ਆਈ ਹੈ। ਕਾਨੂੰਨਾਂ ਤੋਂ ਨਿਰਾਸ਼ ਹੋਏ ਇੱਕ ਕਿਸਾਨ ਵੱਲੋਂ ਟਿਕਰੀ ਬਾਰਡਰ ‘ਤੇ ਖ਼ੁਦਕੁਸ਼ੀ ਕਰ ਲਈ ਗਈ। ਮਰਨ ਤੋਂ ਕਿਸਾਨ ਨੇ ਖ਼ੁਦਕੁਸ਼ੀ ਨੋਟ ‘ਚ ਆਪਣੀ ਆਖਰੀ ਇੱਛਾ ਦੱਸਦੇ ਹੋਏ ਕਿਹਾ ਕਿ ਇਹ ਤਿੰਨੇ ਕਾਨੂੰਨ …

Read More »

ਭਾਜਪਾ ਸਾਂਸਦ ਸਾਧਵੀ ਪ੍ਰਗਿਆ ਠਾਕੁਰ ਦੀ ਸਿਹਤ ਹੋਈ ਖਰਾਬ

ਭੋਪਾਲ: – ਭਾਜਪਾ ਸਾਂਸਦ ਸਾਧਵੀ ਪ੍ਰਗਿਆ ਠਾਕੁਰ ਦੀ ਸਿਹਤ ਖਰਾਬ ਹੋ ਗਈ ਹੈ ਤੇ ਉਨ੍ਹਾਂ ਨੂੰ ਚਾਰਟਡ ਪਲੇਨ ਰਾਹੀਂ ਇਲਾਜ ਲਈ ਮੁੰਬਈ ਲਿਜਾਇਆ ਗਿਆ। ਸਾਂਸਦ ਪ੍ਰਗਿਆ ਨੂੰ ਸਾਹ ਲੈਣ ‘ਚ ਤਕਲੀਫ਼ ਸੀ। ਸਾਂਸਦ ਪ੍ਰਗਿਆ ਨੂੰ ਕੋਕੀਲਾਬੇਨ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਦੱਸ ਦਈਏ ਕਿ ਇਸ ਤੋਂ ਪਹਿਲਾਂ ਠਾਕੁਰ ਨੂੰ 19 ਫਰਵਰੀ ਨੂੰ ਨਵੀਂ ਦਿੱਲੀ ਦੇ …

Read More »

ਕੇਂਦਰ ਸਰਕਾਰ ਜਲਦੀ ਦੇਵੇਗੀ ਮਿੱਡ ਡੇਅ ਮੀਲ ਬਣਾਉਣ ਵਾਲੇ ਕੁੱਕ ਤੇ ਹੈਲਪਰਾਂ .....

 ਨਵੀਂ ਦਿੱਲੀ : – ਕੇਂਦਰ ਸਰਕਾਰ ਸਰਕਾਰੀ ਸਕੂਲਾਂ ‘ਚ ਮਿੱਡ ਡੇਅ ਮੀਲ ਬਣਾਉਣ ਵਾਲੇ ਦੇਸ਼ ਦੇ 25 ਲੱਖ ਤੋਂ ਜ਼ਿਆਦਾ ਕੁੱਕ ਤੇ ਹੈਲਪਰਾਂ ਦੇ ਮਾਣ ਭੱਤੇ ‘ਚ ਵਾਧਾ ਕਰਨ ਦੀ ਤਿਆਰੀ ਕਰ ਲਈ ਹੈ। ਇਸ ਯੋਜਨਾ ਨੂੰ ਅਮਲੀ ਰੂਪ ਦਿੱਤਾ ਗਿਆ ਤਾਂ ਇਹ ਮਾਣ ਭੱਤਾ ਦੋ ਹਜ਼ਾਰ ਰੁਪਏ ਹੋਵੇਗਾ। ਸਕੂਲਾਂ ‘ਚ …

Read More »

ਚੌਥੇ ਬਜਟ ‘ਚ ਵੀ ਕੁਝ ਨਵਾਂ ਹੋਣ ਦੀ ਉਮੀਦ, ਪੈਂਸ਼ਨਰਾਂ ਤੇ ਵੇਤਨ ਭੱਤਿਆਂ ਨਾਲ .....

 ਸ਼ਿਮਲਾ:–ਹਿਮਾਚਲ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਅੱਜ ਵਿਧਾਨ ਸਭਾ ‘ਚ ਆਪਣੇ ਕਾਰਜਕਾਲ ਦਾ ਚੌਥਾ ਬਜਟ ਪੇਸ਼ ਕਰਨਗੇ। ਕੋਰੋਨਾ ਕਾਲ ‘ਚ ਮੁੱਖ ਮੰਤਰੀ ਲਈ ਇਹ ਬਜਟ ਚੁਣੌਤੀ ਪੂਰਵਕ ਹੋਵੇਗਾ ਤੇ ਇਸ ਵਾਰ ਦਾ ਬਜਟ ਸਿਹਤ, ਸਿੱਖਿਆ, ਲੋਕ ਨਿਰਮਾਣ, ਖੇਤੀ, ਕਰਮਚਾਰੀਆਂ, ਪੈਂਸ਼ਨਰਾਂ ਤੇ ਵੇਤਨ ਭੱਤਿਆਂ ਨਾਲ ਸਬੰਧਿਤ ਹੋਵੇਗਾ। ਇਸਤੋਂ ਇਲਾਵਾ ਸਰਕਾਰ ਕੌਂਟਰੈਕਟ …

Read More »

ਕਿਸਾਨੀ ਅੰਦੋਲਨ ਨੂੰ ਪੂਰੇ ਹੋਏ 100 ਦਿਨ, ਮਨਾਇਆ ਜਾਵੇਗਾ ‘ਕਾਲੇ ਦਿਵਸ’ ਦੇ ਰੂਪ .....

ਨਵੀਂ ਦਿੱਲੀ :- ਕੇਂਦਰੀ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦਾ ਅੰਦੋਲਨ ਅੱਜ 100ਵੇਂ ਦਿਨ ‘ਚ ਦਾਖਲ ਹੋ ਗਿਆ ਹੈ। ਉਧਰ ਕਿਸਾਨ ਆਗੂਆਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦਾ ਅੰਦੋਲਨ ਖਤਮ ਨਹੀਂ ਹੋਇਆ, ਬਲਕਿ ਉਹ ਹੋਰ ਮਜ਼ਬੂਤ ਹੋ ਰਹੇ ਹਨ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਉਹ ਉਦੋਂ …

Read More »

ਤਾਜ ਮਹੱਲ ਵਿਚ ਔਰਤਾਂ ਲਈ ਮੁਫ਼ਤ ਐਂਟਰੀ

ਆਗਰਾ : ਭਾਰਤੀ ਪੁਰਾਤੱਤਵ ਸਰਵੇਖਣ (ਏਐੱਸਆਈ) ਨੇ ਔਰਤਾਂ ਨੂੰ ਸ਼ਾਨਦਾਰ ਤੋਹਫ਼ਾ ਦਿੰਦੇ ਹੋਏ 8 ਮਾਰਚ ਨੂੰ ਕੌਮਾਂਤਰੀ ਮਹਿਲਾ ਦਿਵਸ ‘ਤੇ ਦੇਸ਼ ਦੀਆਂ ਸਾਰੀਆਂ ਯਾਦਗਾਰਾਂ ਵਿਚ ਔਰਤਾਂ ਨੂੰ ਮੁਫ਼ਤ ਐਂਟਰੀ ਕਰਨ ਦਾ ਆਦੇਸ਼ ਜਾਰੀ ਕੀਤਾ ਹੈ। ਦੱਸ ਦਈਏ ਪਿਛਲੇ ਸਾਲ ਵੀ ਏਐੱਸਆਈ ਨੇ ਕੌਮਾਂਤਰੀ ਮਹਿਲਾ ਦਿਵਸ ‘ਤੇ ਔਰਤਾਂ ਨੂੰ ਯਾਦਗਾਰਾਂ ‘ਚ …

Read More »

ਤਾਪਸੀ ਪੰਨੂ ਤੇ ਅਨੁਰਾਗ ਕਸ਼ਯਪ ਮਾਮਲੇ ‘ਚ ਇਨਕਮ ਟੈਕਸ ਵਿਭਾਗ ਨੇ ਕੀਤੇ ਵੱਡੇ .....

ਨਵੀਂ ਦਿੱਲੀ: ਬਾਲੀਵੁੱਡ ਅਦਾਕਾਰਾ ਤਾਪਸੀ ਪੰਨੂ ਅਤੇ ਫਿਲਮ ਨਿਰਦੇਸ਼ਕ ਅਨੁਰਾਗ ਕਸ਼ਯਪ ‘ਤੇ ਇਨਕਮ ਟੈਕਸ ਵਿਭਾਗ ਨੇ ਛਾਪੇਮਾਰੀ ਕੀਤੀ ਸੀ। ਜਿਸ ਤੋਂ ਬਾਅਦ ਜਿੱਥੇ ਇੱਕ ਪਾਸੇ ਸਿਆਸਤ ਗਰਮਾਈ ਹੋਈ ਹੈ, ਉਥੇ ਹੀ ਇਸ ਵਿਚਾਲੇ ਆਈ ਟੀ ਵਿਭਾਗ ਦਾ ਬਿਆਨ ਵੀ ਸਾਹਮਣੇ ਆ ਗਿਆ ਹੈ। ਬਿਆਨਾਂ ਮੁਤਾਬਕ ਸੀਬੀਡੀਟੀ ਨੇ ਲਗਭਗ 300 ਕਰੋੜ …

Read More »

ਦੇਸ਼ ਅੰਦਰ ਲਗਾਤਾਰ ਵਧਦੀ ਜਾ ਰਹੀ ਹੈ ਕੋਰੋਨਾ ਕੇਸਾਂ ਦੀ ਗਿਣਤੀ

ਨਿਊਜ ਡੈਸਕ: ਦੇਸ਼ ਵਿਚ ਕੋਰੋਨਾ ਦੇ ਕੇਸ ਲਗਾਤਾਰ ਵਧਦੇ ਰਹੇ ਹਨ। ਜੇਕਰ ਗੱਲ ਮਹਾਰਾਸ਼ਟਰ ਦੀ ਕਰੀਏ ਤਾਂ ਇਥੇ ਦੇ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਇੱਥੇ ਪਿਛਲੇ 24 ਘੰਟੇ ਦਰਮਿਆਨ 9855 ਕੋਰੋਨਾ ਦੇ ਨਵੇਂ ਕੇਸ ਦਰਜ ਕੀਤੇ ਗਏ ਹਨ। ਇਹ ਅੰਕੜਾ ਪਿਛਲੇ 136 ਦਿਨਾਂ ਵਿੱਚ ਸਭ ਤੋਂ ਵੱਧ …

Read More »

ਨੇਪਾਲ ਤੇ ਭੂਟਾਨ ਦੀਆਂ ਸਰਹੱਦਾਂ ’ਤੇ ਐੱਸਐੱਸਬੀ ਬਟਾਲੀਅਨਾਂ ਨੂੰ ਦਿੱਤੀ ਗਈ .....

ਨਵੀਂ ਦਿੱਲੀ :- ਸਰਕਾਰ ਨੇ ਭੂਟਾਨ ਤੇ ਤਿੱਬਤ ਨੂੰ ਜੋੜਨ ਵਾਲੇ ਸਿੱਕਮ ਖੇਤਰ ਸਣੇ ਇਨ੍ਹਾਂ ਤਿੰਨੋਂ ਮੋਰਚਿਆਂ ’ਤੇ ‘ਕਿੱਲੇਬੰਦੀ’ ਕਰਨ ਲਈ ਨੇਪਾਲ ਤੇ ਭੂਟਾਨ ਦੀਆਂ ਸਰਹੱਦਾਂ ’ਤੇ 13000 ਤੋਂ ਜ਼ਿਆਦਾ ਜਵਾਨਾਂ ਨੂੰ ਸ਼ਾਮਲ ਕਰਦੇ ਹੋਏ ਇਕ ਦਰਜਨ ਤਾਜ਼ਾ ਐੱਸਐੱਸਬੀ ਬਟਾਲੀਅਨਾਂ ਨੂੰ ਮਨਜ਼ੂਰੀ ਦਿੱਤੀ ਹੈ।  ਦਸ ਦਈਏ ਕੇਂਦਰੀ ਗ੍ਰਹਿ ਮੰਤਰਾਲੇ ਨੇ ਸਰਹੱਦੀ …

Read More »