Home / ਭਾਰਤ (page 211)

ਭਾਰਤ

ਭਾਰਤੀ ਜਲ ਸੈਨਾ ਨੇ ਬੈਨ ਕੀਤਾ ਸਮਾਰਟਫੋਨ, ਹੁਣ Facebook ਤੇ Whatsapp ਨਹੀਂ ਚਲਾ ਸਕਣਗੇ ਜ.....

ਨਵੀਂ ਦਿੱਲੀ: ਭਾਰਤੀ ਜਲ ਸੈਨਾ ਨੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਫੌਜ ਦੇ ਜਵਾਨਾਂ ਨੂੰ ਫੇਸਬੁੱਕ ਦੀ ਵਰਤੋਂ ‘ਤੇ ਰੋਕ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਜਲ ਸੈਨਾ ਦੇ ਠਿਕਾਣਿਆਂ, ਡਾਕਯਾਰਡ ਅਤੇ ਆਨ-ਬੋਰਡ ਯੁੱਧਪੋਤਾਂ ‘ਤੇ ਸਮਾਰਟਫੋਨ ਲੈ ਕੇ ਜਾਣ ‘ਤੇ ਵੀ ਰੋਕ ਲਗਾ ਦਿੱਤੀ ਗਈ ਹੈ। ਨੇਵੀ ਵੱਲੋਂ …

Read More »

ਉੱਤਰ ਭਾਰਤ ‘ਚ ਠੰਢ ਦਾ ਕਹਿਰ ਜਾਰੀ, ਲਗਾਤਾਰ ਡਿੱਗ ਰਿਹੈ ਪਾਰਾ

ਨਵੀਂ ਦਿੱਲੀ: ਉੱਤਰ ਭਾਰਤ  ਦੇ ਕਈ ਇਲਾਕਿਆਂ ਵਿੱਚ ਸਰਦੀ ਦਾ ਕਹਿਰ ਜਾਰੀ ਹੈ। ਦਿੱਲੀ ਵਿੱਚ ਸੋਮਵਾਰ ਸਵੇਰੇ ਸੰਘਣਾ ਕੋਹਰਾ ਛਾਇਆ ਰਿਹਾ ਤਾਂ ਉੱਥੇ ਹੀ ਤਾਪਮਾਨ 2.5 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ। ਜੰਮੂ – ਕਸ਼ਮੀਰ   ਦੇ ਸ੍ਰੀਨਗਰ ਵਿੱਚ ਐਤਵਾਰ ਨੂੰ ਇਸ ਮੌਸਮ ਦਾ ਸਭ ਤੋਂ ਠੰਡਾ ਦਿਨ ਦਰਜ ਕੀਤਾ ਗਿਆ ਜਿਸਦੇ …

Read More »

ਔਰਤਾਂ ਨੇ ਬਣਾਈ ਰੰਗੋਲੀ ਤਾਂ ਪੁਲਿਸ ਨੇ ਕੀਤਾ ਗ੍ਰਿਫਤਾਰ!

ਚੇਨਈ: ਸੋਧੇ ਹੋਏ ਨਾਗਰਿਕਤਾ ਕਾਨੂੰਨ ਵਿਰੁੱਧ ਚਲ ਰਹੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਅੱਜ ਪੰਜ ਔਰਤਾਂ ਸਣੇ ਅੱਠ ਲੋਕਾਂ ਨੂੰ ਉਸ ਸਮੇਂ ਥੋੜ੍ਹੇ ਸਮੇਂ ਲਈ ਹਿਰਾਸਤ ਵਿੱਚ ਲੈ ਲਿਆ ਗਿਆ ਜਦੋਂ ਉਹ ਸਿਟੀਜ਼ਨਸ਼ਿਪ (ਸੋਧ) ਐਕਟ (ਸੀ.ਏ.ਏ.) ਦੇ ਵਿਰੁੱਧ ਪ੍ਰਦਰਸ਼ਨ ਕਰ ਰਹੇ ਸਨ। ਪ੍ਰਦਰਸ਼ਨਕਾਰੀਆਂ ਨੇ ਵਿਰੋਧ ਕਰਦਿਆਂ ਸੀਏਏ ਦੇ ਵਿਰੋਧ ਵਿੱਚ ਇੱਕ ਰੰਗੋਲੀ …

Read More »

BSP ਦੀ ਵਿਧਾਇਕਾ ਆਈ CAA ਦੇ ਹੱਕ ‘ਚ ਤਾਂ ਪਾਰਟੀ ਨੇ ਕੀਤਾ ਮੁਅੱਤਲ

ਮੱਧ ਪ੍ਰਦੇਸ਼ : ਇੰਨੀ ਦਿਨੀਂ ਜਿੱਥੇ ਆਮ ਲੋਕਾਂ ਵੱਲੋਂ ਨਾਗਰਿਕਤਾ ਸੋਧ ਕਨੂੰਨ (CAA)  ਦਾ ਵਿਰੋਧ ਕੀਤਾ ਜਾ ਰਿਹਾ ਹੈ ਉੱਥੇ ਹੀ ਬਹੁਜਨ ਸਮਾਜ ਪਾਰਟੀ (BSP) ਅਤੇ ਕਾਂਗਰਸ ਪਾਰਟੀ ਜਿਹੀਆਂ ਵੱਡੀਆਂ ਪਾਰਟੀਆਂ ਵੀ ਇਸ ਕਨੂੰਨ ਦਾ ਵਿਰੋਧ ਕਰ ਰਹੀਆਂ ਹਨ। ਇਸੇ ਦੌਰਾਨ ਬੀਐਸਪੀ (BSP) ਪਾਰਟੀ ਦੇ ਇੱਕ ਵਿਧਾਇਕ ਨੂੰ ਪਾਰਟੀ ਵਿਰੁੱਧ …

Read More »

ਪ੍ਰਿਅੰਕਾ ਗਾਂਧੀ ਦੀ ਰੈਲੀ ਦੌਰਾਨ ਸੁਰੱਖਿਆ ‘ਚ ਵੱਡੀ ਅਣਗਹਿਲੀ ! ਫਿਰ ਦੇਖੋ ਕ.....

ਲਖਨਊ : ਅੱਜ ਕਾਂਗਰਸ ਪਾਰਟੀ ਦਾ 135ਵਾਂ ਸਥਾਪਨਾ ਦਿਵਸ ਹੈ। ਇਸ ਮੌਕੇ ਕਾਂਗਰਸ ਪਾਰਟੀ ਦੀ ਸੀਨੀਅਰ ਨੇਤਾ ਪ੍ਰਿਅੰਕਾ ਗਾਂਧੀ ਵਾਡਰਾ ਵੱਲੋਂ ਇੱਕ ਰੈਲੀ ਵੀ ਕੀਤੀ ਗਈ। ਪਰ ਇਸ ਰੈਲੀ ਦੌਰਾਨ ਇੱਕ ਅਜਿਹੀ ਘਟਨਾ ਵਾਪਰੀ ਜਿਸ ਨੇ ਸਾਰਿਆਂ ਨੇ ਹੈਰਾਨ ਕਰ ਦਿੱਤਾ। ਦਰਅਸਲ ਇਸ ਰੈਲੀ ਦੌਰਾਨ ਉਨ੍ਹਾਂ ਦੀ ਸੁਰੱਖਿਆ ਵਿੱਚ ਕਮੀ …

Read More »

26/11 ਤੋਂ ਬਾਅਦ ਪਾਕਿ ‘ਤੇ ਸਟ੍ਰਾਈਕ ਲਈ ਤਿਆਰ ਸੀ ਸੈਨਾ, ਸਰਕਾਰ ਨੇ ਨਹੀਂ ਦਿੱਤੀ.....

ਮੁੰਬਈ : 26/11 ਨੂੰ ਮੁੰਬਈ ‘ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਹਵਾਈ ਫੌਜ ਵੱਲੋਂ ਸਰਕਾਰ ਅੱਗੇ ਪਾਕਿਸਤਾਨ ਦੇ ਅੱਤਵਾਦੀ ਕੈਂਪਾਂ ‘ਤੇ ਹਮਲੇ ਕਰਨ ਦਾ ਪ੍ਰਸਤਾਵ ਪੇਸ਼ ਕੀਤਾ ਗਿਆ ਸੀ ਜਿਸ ਨੂੰ ਮੌਜੂਦਾ ਸਰਕਾਰ ਵੱਲੋਂ ਖਾਰਜ ਕਰ ਦਿੱਤਾ ਗਿਆ ਸੀ। ਇਹ ਬਿਆਨ ਸਾਬਕਾ ਹਵਾਈ ਸੈਨਾ ਮੁੱਖੀ ਬੀ.ਐੱਸ ਧਨੋਆ ਨੇ ਸ਼ੁੱਕਰਵਾਰ ਨੂੰ …

Read More »

118 ਸਾਲ ‘ਚ ਦੂਜੀ ਵਾਰ ਦਸੰਬਰ ਮਹੀਨੇ ਠੰਢ ਨੇ ਇੰਝ ਠਾਰ੍ਹੇ ਲੋਕ

ਨਵੀਂ ਦਿੱਲੀ: ਦੇਸ਼ ‘ਚ ਚੱਲ ਰਹੀ ਸੀਤ ਲਹਿਰ ਤੇ ਕੋਹਰੇ ਕਾਰਨ ਜਨ-ਜੀਵਨ ਪ੍ਰਭਾਵਿਤ ਹੋ ਰਿਹਾ ਹੈ। ਇਨ੍ਹੀ ਦਿਨੀਂ ਦੇਸ਼ ਦੀ ਰਾਜਧਾਨੀ ਦਿੱਲੀ ਸਣੇ ਪੂਰਾ ਉੱਤਰ ਭਾਰਤ ਕੋਹਰੇ ਦੀ ਲਪੇਟ ‘ਚ ਹੈ। ਦਿਨ-ਪ੍ਰਤੀ-ਦਿਨ ਦਿੱਲੀ ‘ਚ ਤਾਪਮਾਨ ਲਗਾਤਾਰ ਡਿਗਦਾ ਹੀ ਜਾ ਰਿਹਾ ਹੈ। ਇਸ ਵਾਰ ਤਾਂ ਦਸੰਬਰ ਦੀ ਠੰਢ ਨੇ 118 ਸਾਲ …

Read More »

CAA ਪ੍ਰਦਰਸ਼ਨ : UP ‘ਚ ਕਈ ਥਾਂਈ ਜੁੰਮੇ ਦੀ ਨਮਾਜ਼ ਤੋਂ ਪਹਿਲਾਂ ਹਾਈ ਅਲਰਟ ਜਾਰੀ ਅਤੇ .....

ਨਾਗਰਿਕਤਾ ਸੋਧ ਕਨੂੰਨ ਨੂੰ ਲੈ ਕੇ ਪੂਰੇ ਦੇਸ਼ ਅੰਦਰ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ ਅਤੇ ਇਹ ਵਿਰੋਧ ਪ੍ਰਦਰਸ਼ਨ ਸ਼ੁੱਕਰਵਾਰ ਨੂੰ ਜੁੰਮੇ ਦੀ ਨਮਾਜ਼ ਤੋਂ ਬਾਅਦ 

Read More »

CAA ਵਿਰੁੱਧ ਪ੍ਰਦਰਸ਼ਨ : ਅਮਿਤ ਸ਼ਾਹ ਨੇ ਕਿਹਾ ਹੁਣ ਸਜ਼ਾ ਦੇਣ ਦਾ ਸਮਾਂ ਆ ਗਿਆ ਹੈ

ਨਵੀਂ ਦਿੱਲੀ : ਇੰਨੀ ਦਿਨ ਦੇਸ਼ ਭਰ ਅੰਦਰ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਨੂੰ ਲੈ ਕੇ ਰੋਸ ਪ੍ਰਦਰਸ਼ਨ ਹੋ ਰਹੇ ਹਨ। ਕਈ ਥਾਂਵੀਂ ਹਾਲਾਤ ਬਹੁਤ ਗੰਭੀਰ ਬਣੇ 

Read More »