Home / ਭਾਰਤ (page 21)

ਭਾਰਤ

ਉੱਤਰਾਖੰਡ ਦੇ ਮੁੱਖ ਮੰਤਰੀ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ

ਦੇਹਰਾਦੂਨ :- ਉੱਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਰਾਵਤ ਰਾਜ ਭਵਨ ਪਹੁੰਚੇ ਤੇ ਆਪਣਾ ਅਸਤੀਫਾ ਰਾਜਪਾਲ ਬੇਬੀ ਰਾਣੀ ਮੌਰਿਆ ਨੂੰ ਸੌਂਪਿਆ। ਪਿਛਲੇ ਕੁੱਝ ਦਿਨਾਂ ਤੋਂ ਇਹ ਚਰਚਾ ਚੱਲ ਰਹੀ ਸੀ ਕਿ ਭਾਜਪਾ ਹਾਈ ਕਮਾਨ ਨੇ ਉੱਤਰਾਖੰਡ ‘ਚ ਲੀਡਰਸ਼ਿਪ ਬਦਲਣ ਦਾ ਫੈਸਲਾ …

Read More »

ਜਾਣੋ ਕਿਉਂ ਤਾਜ ਮਹਿਲ ‘ਚ ਹੈ 3 ਦਿਨ ਦੀ ਮੁਫਤ ਐਂਟਰੀ

ਆਗਰਾ: – ਤਾਜ ਮਹਿਲ ‘ਚ ਮੁਗਲ ਬਾਦਸ਼ਾਹ ਸ਼ਾਹਜਹਾਂ ਦਾ ਤਿੰਨ ਰੋਜ਼ਾ ਉਰਸ 10 ਮਾਰਚ ਨੀ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਸੈਲਾਨੀ ਦੁਪਹਿਰ 2 ਵਜੇ ਤੋਂ ਸ਼ਾਹਜਹਾਂ ਤੇ ਮੁਮਤਾਜ਼ ਦੇ ਅਸਲ ਭੂਮੀਗਤ ਮਕਬਰੇ ਨੂੰ ਤਾਜ ਮਹਿਲ ‘ਚ ਵੇਖ ਸਕਣਗੇ। ਉਰਸ ਦੌਰਾਨ ਤਾਜ ਮਹਿਲ ‘ਚ ਬੁੱਧਵਾਰ ਤੇ ਵੀਰਵਾਰ ਦੁਪਹਿਰ 2 ਵਜੇ …

Read More »

ਲੋਕ ਸਭਾ ਅੰਦਰ ਹਰਸਿਮਰਤ ਕੌਰ ਬਾਦਲ ਨੇ ਘੇਰੀ ਮੋਦੀ ਸਰਕਾਰ

ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ ਦਿੱਲੀ ਅੰਦਰ ਚਲੇ ਦਾ ਸੰਘਰਸ਼ ਲਗਾਤਾਰ ਤੇਜ਼ ਹੁੰਦਾ ਜਾ ਰਿਹਾ ਹੈ। ਇਸੇ ਦਰਮਿਆਨ ਸਿਆਸੀ ਗਤੀਵਿਧੀਆਂ ਵੀ ਤੇਜ਼ ਹੋ ਰਹੀਆਂ ਹਨ। ਇਸ ਦੇ ਚੱਲਦਿਆਂ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਹਰਸਿਮਰਤ ਕੌਰ ਬਾਦਲ ਵੱਲੋਂ ਇਹ ਮਸਲਾ ਲੋਕ ਸ਼ਭਾ ਵਿੱਚ ਚੁਕਦਿਆਂ ਸੱਤਾਧਾਰੀ ਮੋਦੀ ਸਰਕਾਰ ਨੂੰ …

Read More »

 ਪਰਚਾ ਲੀਕ ਹੋਣ ਦੇ ਮਾਮਲੇ ‘ਚ ਪ੍ਰੀਖਿਆ ਕੀਤੀ ਰੱਦ

ਪੁਣੇ :- ਭਰਤੀ ਪ੍ਰੀਖਿਆ ਦਾ ਪਰਚਾ ਲੀਕ ਹੋਣ ਦੇ ਮਾਮਲੇ ‘ਚ ਐਤਵਾਰ ਨੂੰ ਫੌਜ ਦੇ ਇਕ ਮੇਜਰ ਰੈਂਕ ਦੇ ਅਧਿਕਾਰੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਣੇ ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਫੌਜ ਦੇ ਅਧਿਕਾਰੀ ਦੀ ਇਸ ਮਾਮਲੇ ‘ਚ ਇਹ ਨੌਂਵੀ ਗ੍ਰਿਫ਼ਤਾਰੀ ਹੈ। ਪੁਣੇ ਪੁਲਿਸ ਨੇ ਤਾਮਿਲਨਾਡੂ ਤੋਂ …

Read More »

ਕੋਲਕਾਤਾ ’ਚ ਭਿਆਨਕ ਅੱਗ ਹਾਦਸਾ, ਮ੍ਰਿਤਕਾਂ ਦੇ ਪਰਿਵਾਰ ਨੂੰ ਆਰਥਿਕ ਮਦਦ ਦਾ ਐ.....

ਕੋਲਕਾਤਾ : – ਕੋਲਕਾਤਾ ’ਚ ਕੋਲਾਘਾਟ ਇਮਾਰਤ ਦੀ 13ਵੀਂ ਮੰਜ਼ਲ ’ਚ ਬੀਤੇ ਸੋਮਵਾਰ ਸ਼ਾਮ ਭਿਆਨਕ ਅੱਗ ਲੱਗਣ ਨਾਲ 7 ਦੀ ਮੌਤ ਹੋ ਗਈ। ਮਰਨ ਵਾਲਿਆਂ ’ਚ ਚਾਰ ਫਾਇਰ ਬ੍ਰਿਗੇਡ ਮੁਲਾਜ਼ਮ, ਰੇਲਵੇ ਪੁਲਿਸ ਮੁਲਾਜ਼ਮ, ਏਐੱਸਆਈ ਤੇ ਇਕ ਹੋਰ ਵਿਅਕਤੀ ਸ਼ਾਮਲ ਹਨ। ਦੋ ਫਾਇਰ ਬ੍ਰਿਗੇਡ ਮੁਲਾਜ਼ਮਾਂ ਨੂੰ ਗੰਭੀਰ ਹਾਲਤ ’ਚ ਹਸਪਤਾਲ ’ਚ ਦਾਖ਼ਲ …

Read More »

ਮਹਿਲਾ ਦਿਵਸ ਮੌਕੇ ਬੀ ਸੀ ਸੀ ਆਈ ਨੇ ਮਹਿਲਾ ਕ੍ਰਿਕਟ ਟੀਮ ਨੂੰ ਦਿੱਤਾ ਵਿਸ਼ੇਸ਼ ਤੋ.....

ਨਿਉਜ ਡੈਸਕ : ਭਾਰਤੀ ਮਹਿਲਾ ਕ੍ਰਿਕਟ ਟੀਮ ਸੱਤ ਸਾਲਾਂ ਬਾਅਦ ਪਹਿਲੀ ਵਾਰ ਟੈਸਟ ਖੇਡਣ ਜਾ ਰਹੀ ਹੈ।, ਜਾਣਕਾਰੀ ਮੁਤਾਬਿਕ ਇੰਗਲੈਂਡ ਅਤੇ ਭਾਰਤੀ ਟੀਮ ਵਿਚਕਾਰ ਟੈਸਟ ਮੈਚ ਖੇਡਿਆ ਜਾਵੇਗਾ। ਇਹ ਐਲਾਨ ਬੀਸੀਸੀਆਈ ਦੇ ਸਕੱਤਰ ਜੈ ਸ਼ਾਹ ਵਲੋਂ ਕੀਤਾ ਗਿਆ ਹੈ। ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਬੀਸੀਸੀਆਈ ਨੇ ਇਕ ਤਰ੍ਹਾਂ ਨਾਲ …

Read More »

ਗੁਜਰਾਤ ਦੇ ਸਾਬਕਾ ਰਾਜਪਾਲ ਦਾ ਹੋਇਆ ਦੇਹਾਂਤ

ਨਿਊਜ ਡੈਸਕ : ਗੁਜਰਾਤ ਅਤੇ ਰਾਜਸਥਾਨ ਦੇ ਸਾਬਕਾ ਰਾਜਪਾਲ ਜਸਟਿਸ ਅੰਸ਼ੂਮਨ ਸਿੰਘ 85 ਸਾਲ ਦੀ ਉਮਰ ਵਿੱਚ ਸੋਮਵਾਰ ਵਾਲੇ ਦਿਨ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ। ਜਿਕਰ ਏ ਖਾਸ ਹੈ ਕਿ 28 ਸਾਲ ਐਡਵੋਕੇਟ ਵਜੋਂ ਅਭਿਆਸ ਕਰਨ ਤੋਂ ਬਾਅਦ ਜਸਟਿਸ ਅੰਸ਼ੁਮਨ ਸਿੰਘ ਨੇ ਅਲਾਹਾਬਾਦ ਹਾਈ ਕੋਰਟ ਦੇ ਜੱਜ …

Read More »

ਭਾਰਤ ਦਾ ਪਹਿਲਾ ਹਸਪਤਾਲ ਜਿਥੇ ਨਹੀਂ ਹੈ ਕੈਸ਼ ਕਾਉੰਟਰ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐਸਜੀਪੀਸੀ) ਨੇ ਬਾਲਾ ਸਾਹਿਬ ਗੁਰਦੁਆਰਾ, ਦਿੱਲੀ ਵਿਖੇ ਗੁਰਦੇ ਦੇ ਮਰੀਜ਼ਾਂ ਲਈ ਮੁਫਤ ਡਾਇਲਸਿਸ ਦੀ ਸਹੂਲਤ ਸ਼ੁਰੂ ਕੀਤੀ ਹੈ। ਇਸਦੇ ਲਈ ਡੀਐਸਜੀਪੀਸੀ ਨੇ ਐਤਵਾਰ ਨੂੰ ਇੱਕ ਡਾਇਲਸਿਸ ਹਸਪਤਾਲ ਦੀ ਸ਼ੁਰੂਆਤ ਕੀਤੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ …

Read More »

ਅੰਤਰਰਾਸ਼ਟਰੀ ਮਹਿਲਾ ਦਿਵਸ : ਕਿਸਾਨ ਅੰਦੋਲਨ ਬਣਿਆ ਹੁਣ ਲੋਕ ਅੰਦੋਲਨ, ਕਿਸਾਨ .....

ਨਵੀਂ ਦਿੱਲੀ: – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਟਿੱਕਰੀ ਸਰਹੱਦ ‘ਤੇ ਔਰਤਾਂ ਦੀ ਏਕਤਾ ਤੇ ਅਸਲ ਤਾਕਤ ਦਿਖਾਈ ਦੇਵੇਗੀ। ਕਿਸਾਨੀ ਸੰਘਰਸ਼ ਨੂੰ ਤਿੰਨ ਮਹੀਨੇ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ। ਇਸ ਦੌਰਾਨ ਕਿਸਾਨ ਅੰਦੋਲਨ ‘ਚ ਬਹੁਤ ਸਾਰੇ ਉਤਰਾਅ-ਚੜਾਅ ਹੋਏ, ਪਰ ਟਿੱਕਰੀ ਸਰਹੱਦ ‘ਤੇ ਸਥਿਤ ਭਾਰਤੀ ਕਿਸਾਨ ਏਕਤਾ ਬਰਾਬਰ …

Read More »

ਇਨਕਮ ਟੈਕਸ ਵਿਭਾਗ ਨੇ ਕੀਤੀ ਛਾਪੇਮਾਰੀ, ਕਰੋੜਾਂ ਦੇ ਕਾਲੇ ਧਨ ਨੂੰ ਕੀਤਾ ਜ਼ਬਤ

ਨਵੀਂ ਦਿੱਲੀ :- ਇਨਕਮ ਟੈਕਸ ਵਿਭਾਗ ਨੇ ਤਾਮਿਲਨਾਡੂ ਦੇ ਇਕ ਸਰਾਫਾ ਵਪਾਰੀ ਤੇ ਦੱਖਣੀ ਭਾਰਤ ਦੇ ਸਭ ਤੋਂ ਵੱਡੇ ਪ੍ਰਚੂਨ ਗਹਿਣਾ ਕਾਰੋਬਾਰੀ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕਰ ਕੇ 1000 ਕਰੋੜ ਰੁਪਏ ਦੇ ਕਾਲੇ ਧਨ ਦਾ ਪਤਾ ਲਗਾਇਆ ਹੈ। ਇਨਕਮ ਟੈਕਸ ਵਿਭਾਗ ਨੇ ਕਿਸੇ ਦਾ ਨਾਂ ਤਾਂ ਨਹੀਂ ਦੱਸਿਆ ਪਰ ਇਹ ਕਾਰਵਾਈ …

Read More »