Home / ਭਾਰਤ (page 207)

ਭਾਰਤ

ਐਂਬੂਲੈਂਸ ਨੂੰ ਰਸਤਾ ਨਾ ਦੇਣ ਵਾਲਿਆਂ ਨੂੰ ਹੁਣ ਲੱਗੇਗਾ ਭਾਰੀ ਜ਼ੁਰਮਾਨਾ, ਬਿੱ.....

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਸੋਮਵਾਰ ਨੂੰ ‘ਮੋਟਰ ਵਾਹਨ ਕਾਨੂੰਨ-1988 ‘ਚ ਸੋਧਾਂ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਸ ਬਿੱਲ ਵਿੱਚ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਨੂੰ ਭਾਰੀ ਜ਼ੁਰਮਾਨਾ ਲੱਗੇਗਾ। ਮੌਜੂਦਾ ਸੰਸਦ ਇਜਲਾਸ ‘ਚ ਹੀ ਨਵਾਂ ‘ਮੋਟਰ ਵਾਹਨ’ ਬਿੱਲ ਪੇਸ਼ ਕੀਤਾ ਜਾ …

Read More »

ਵੱਡੀ ਖ਼ਬਰ : ਭਾਰੀ ਗਿਣਤੀ ‘ਚ ਸਿੱਖ ਪਹੁੰਚੇ ਦਿੱਲੀ, ਮੁਖਰਜੀ ਨਗਰ ਥਾਣਾ ਘੇਰਿ.....

ਨਵੀਂ ਦਿੱਲੀ : ਦਿੱਲੀ ਪੁਲਿਸ ਵਲੋਂ ਸਿੱਖ ਡਰਾਈਵਰ ਅਤੇ ਉਸ ਦੇ ਪੁੱਤਰ ਨਾਲ ਕੁੱਟਮਾਰ ਕਰਨ ਦਾ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ।  ਬੇਸ਼ੱਕ ਪੁਲਿਸ ਦੇ ਵੱਡੇ ਅਧਿਕਾਰੀਆਂ ਨੇ ਇਨ੍ਹਾਂ ਕੁੱਟਮਾਰ ਕਰਨ ਵਾਲੇ ਪੁਲਿਸ ਮੁਲਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਹੈ, ਪਰ ਫਿਰ ਵੀ ਸਿੱਖ ਜਥੇਬੰਦੀਆਂ ਦਾ ਗੁੱਸਾ ਸ਼ਾਂਤ ਨਹੀਂ ਹੋ ਰਿਹਾ। …

Read More »

ਸਿੱਖ ਡਰਾਈਵਰ ਕੁੱਟਮਾਰ ਮਾਮਲਾ : ਵੇਖੋ ਕਿਵੇਂ ਡਰ ਗਿਆ ਦਿੱਲੀ ਪੁਲਿਸ ਦਾ ਇਹ ਜਵ.....

ਨਵੀਂ ਦਿੱਲੀ : ਹਿੰਦੀ ਦੀ ਇੱਕ ਕਹਾਵਤ ਹੈ “ਅਬ ਪਛਤਾਏ ਹੋਤ ਕਿਆ ਜਬ ਚਿੜਿਆ ਚੁਗ ਗਈ ਖੇਤ” ਜਿਸ ਦਾ ਅਰਥ ਹੈ ਕਿ ਜੇਕਰ ਮੌਕਾ ਨਹੀਂ ਸੰਭਾਲਿਆ ਤਾਂ ਬਾਅਦ ਵਿੱਚ ਪਛਤਾਏ ਦਾ ਕੋਈ ਫਾਇਦਾ ਨਹੀਂ। ਪਰ ਅੱਜ ਇਸ ਕਹਾਵਤ ਨੂੰ ਦਿੱਲੀ ਪੁਲਿਸ ਦੇ ਉਨ੍ਹਾਂ ਮੁਲਾਜ਼ਮਾਂ ਨਾਲ ਜੋੜ ਕੇ ਦੇਖਿਆ ਜਾਣ ਲੱਗ …

Read More »

ਟਰੰਪ ਨੂੰ ਪਛਾੜ ਨਰਿੰਦਰ ਮੋਦੀ ਬਣੇ ਦੁਨੀਆਂ ਦੇ ਸਭ ਤੋਂ ਤਾਕਤਵਰ ਆਗੂ

ਲੰਦਨ: ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੁਨੀਆ ਦਾ ਸਭ ਤੋਂ ਤਾਕਤਵਰ ਆਗੂ ਵੱਜੋਂ ਚੁਣਿਆ ਗਿਆ ਹੈ। ਬ੍ਰਿਟਿਸ਼ ਹੇਰਾਡਸ ਦੇ ਰੀਡਰਸ ਪੋਲ-2019 ‘ਚ ਮੋਦੀ ਨੇ ਦੁਨੀਆ ਦੇ ਹੋਰ ਤਾਕਤਵਰ ਆਗੂਆਂ ਡੋਨਲਡ ਟਰੰਪ, ਵਲਾਦਿਮੀਰ ਪੁਤਿਨ, ਸ਼ੀ ਜਿਨਪਿੰਗ ਨੂੰ ਮਾਤ ਦਿੱਤੀ। ਬ੍ਰਿਟਿਸ਼ ਹੇਰਾਲਡ ਨੇ ਦੁਨੀਆ ਦੇ ਸਭ ਤੋਂ ਤਾਕਤਵਰ ਵਿਅਕਤੀ ਦੀ …

Read More »

ਆਹ ਸਿੱਖ ਨੇ ਦਿੱਲੀ ਸਿੱਖ ਕੁੱਟਮਾਰ ਮਾਮਲੇ ‘ਚ ਕਰਤੇ ਵੱਡੇ ਖੁਲਾਸੇ, ਕਈ ਹਿੰਦ.....

ਨਵੀਂ ਦਿੱਲੀ : ਸਿੱਖ ਵਿਅਕਤੀ ਦੀ ਕੁੱਟਮਾਰ ਤੋਂ ਬਾਅਦ ਸ਼ੁਰੂ ਹੋਇਆ ਵਿਵਾਦ ਇਸ ਹੱਦ ਤੱਕ ਵਧ ਗਿਆ ਹੈ ਕਿ ਹੁਣ ਇਸ ਮਾਮਲੇ ‘ਚ ਹਿੰਦੂ ਜਥੇਬੰਦੀ ਸ਼ਿਵ ਸੈਨਾ ਅਤੇ ਸਿੱਖ ਵੀ ਆਪਸ ਵਿਰੋਧੀ ਬਿਆਨਬਾਜ਼ੀਆਂ ਕਰਨ ਲੱਗ ਪਏ ਹਨ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਬੀਤੇ ਦਿਨੀਂ ਸ਼ਿਵ ਸੈਨਾ ਆਗੂ …

Read More »

ਸਿੱਖ ਡਰਾਈਵਰ ਬਾਰੇ ਹਿੰਦੂ ਲੀਡਰ ਦਾ ਵੱਡਾ ਬਿਆਨ, ਸੁਣ ਸ਼ਿਵ ਸੈਨਾ ਵਾਲੇ ਵੀ ਹੋ .....

ਨਵੀਂ ਦਿੱਲੀ : ਇੱਥੋਂ ਦੇ ਮੁਖਰਜੀ ਇਲਾਕੇ ‘ਚ ਇੱਕ ਸਿੱਖ ਵਿਅਕਤੀ ਦੀ ਕੁੱਟਮਾਰ ਦਾ ਮਾਮਲਾ ਹੁਣ ਪੂਰੀ ਤਰ੍ਹਾਂ ਭਖ ਗਿਆ ਹੈ। ਇਸ ਮਾਮਲੇ ‘ਚ ਜਿੱਥੇ ਸਿਆਸਤਦਾਨਾਂ ਤੇ ਕਲਾਕਾਰਾਂ ਨੇ ਵੀ ਆਪਣੀ ਸ਼ਮੂਲੀਅਤ ਕਰ ਦਿੱਤੀ ਹੈ, ਉੱਥੇ ਹੀ ਹਿੰਦੂ ਜਥੇਬੰਦੀ ਸ਼ਿਵ ਸੈਨਾ ਵਾਲੇ ਵੀ ਇਸ ਮਾਮਲੇ ਦੀ ਬਲ ਰਹੀ ਅੱਗ ‘ਚ …

Read More »

ਲੀਚੀਆਂ ਬਣੀਆਂ ਘਾਤਕ, 160 ਬੱਚਿਆਂ ਦੀ ਲੈ ਲਈ ਜਾਨ, ਮਾਪੇ ਸਾਵਧਾਨ!

ਚੰਡੀਗੜ੍ਹ : ਸਿਹਤ ਵਿਗਿਆਨ ਕਹਿੰਦਾ ਹੈ ਕਿ ਅਨਾਜ ਦਾਲਾਂ ਅਤੇ ਖਾਣ-ਪੀਣ ਦੀਆਂ ਹੋਰ ਵਸਤਾਂ ਦੇ ਨਾਲ ਨਾਲ ਮਨੁੱਖ ਦੀ ਸਿਹਤ ਲਈ ਫਲ ਫਰੂਟ ਸਭ ਤੋਂ ਉੱਤਮ ਖਾਣਾ ਹੈ। ਇੱਥੋਂ ਤੱਕ ਕਿ ਕਈ ਲੋਕ ਅਨਾਜ਼ ਜਾਂ ਹੋਰ ਕੁਝ ਖਾਂਦੇ ਹੀ ਨਹੀਂ ਹਨ ਸਿਰਫ ਫਲ ਫਰੂਟ ਦੇ ਸਹਾਰੇ ਹੀ ਧਰਤੀ ‘ਤੇ ਜਿੰਦਾ …

Read More »

ਰਾਮ ਰਹੀਮ ਜ਼ਮਾਨਤ ‘ਤੇ ਬਾਹਰ ਆਉਣ ਨੂੰ ਫਿਰਦੈ, ਹੁਣ ਕਿਹਾ ਖੇਤੀ ਕਰਨੀ ਐ ਪੈਰੋ.....

ਰੋਹਤਕ : ਪੰਜਾਬ ‘ਚ ਇੱਕ ਪਾਸੇ ਜਿੱਥੇ ਸਾਲ 2015 ਦੌਰਾਨ ਵਾਪਰੇ ਬੇਅਦਬੀ ਤੇ ਗੋਲੀ ਕਾਂਡ ਮਾਮਲਿਆਂ ਦੀ ਜਾਂਚ ਕਰ ਰਹੀ ਐਸਆਈਟੀ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਪੰਜਾਂ ਤਖਤਾਂ ਦੇ ਜਥੇਦਾਰਾਂ ਵੱਲੋਂ 24 ਸਤੰਬਰ 2015 ਨੂੰ ਦਿੱਤੀ ਗਈ ਮਾਫੀ ਨੂੰ ਲੈ ਕੇ ਅਦਾਲਤ ਅੰਦਰ ਲਗਾਤਾਰ ਨਵੇਂ ਖੁਲਾਸੇ ਕਰ ਰਹੀ ਹੈ, …

Read More »

ਕੈਪਟਨ ਦੀ ਸਿੱਧੂ ਨੂੰ ਆਖਰੀ ਚੇਤਾਵਨੀ? ਬਿਜਲੀ ਵਿਭਾਗ ਦੀ ਕਮਾਂਡ ਖੁਦ ਸੰਭਾਲੀ, .....

ਚੰਡੀਗੜ੍ਹ : ਪੰਜਾਬ ਕਾਂਗਰਸ ‘ਚ ਕੈਪਟਨ ਸਿੱਧੂ ਵਿਵਾਦ ਨੇ ਇੱਕ ਕਦਮ ਹੋਰ ਅੱਗੇ ਵਧਾ ਲਿਆ ਹੈ। ਨਵਜੋਤ ਸਿੰਘ ਸਿੱਧੂ ਵੱਲੋਂ ਬਿਜਲੀ ਮਹਿਕਮੇਂ ਦਾ ਚਾਰਜ ਨਾ ਸੰਭਾਲਣ ‘ਤੇ ਸੂਬੇ ਅੰਦਰ ਸਰਕਾਰ ਦੀ ਹੋ ਰਹੀ ਕਿਰਕਿਰੀ ਨੂੰ ਦੇਖਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਝੋਨੇ ਦੀ ਬਿਜਾਈ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ …

Read More »