Home / ਭਾਰਤ (page 206)

ਭਾਰਤ

ਇਜ਼ਰਾਇਲ ਦੀ ਕੰਪਨੀ ਨੇ ਸ਼ਰਾਬ ਦੀਆਂ ਬੋਤਲਾਂ ‘ਤੇ ਛਾਪੀ ‘ਬਾਪੂ’ ਦੀ ਤਸਵੀਰ.....

ਤਿਰੁਵੰਨਤਪੁਰਮ: ਇਜ਼ਰਾਇਲੀ ਕੰਪਨੀ ਮਾਕਾ ਬਰਿਉਵਰੀ ਨੇ ਸ਼ਰਾਬ ਦੀਆਂ ਬੋਤਲਾਂ ‘ਤੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਫੋਟੋ ਲਗਾਈ ਜਿਸ ਕਾਰਨ ਲੋਕਾਂ ‘ਚ ਰੋਸ ਪਾਇਆ ਜਾ ਰਿਹਾ ਹੈ। ਇਸੇ ਮਾਮਲੇ ‘ਚ ਕੇਰਲ ਦਾ ਮਹਾਤਮਾ ਗਾਂਧੀ ਨੈਸ਼ਨਲ ਫਾਊਂਡੇਸ਼ਨ ਦੇ ਚੇਅਰਮੈਨ ਏਬੀ ਜੇ ਜੋਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸ਼ਿਕਾਇਤ ਕੀਤੀ ਹੈ। ਜੋਸ …

Read More »

ਪਾਕਿਸਤਾਨ ‘ਚੋਂ ਆ ਰਹੇ ਟਰੱਕਾਂ ‘ਚੋਂ ਬਰਾਮਦ ਹੋਈ ਅਜਿਹੀ ਚੀਜ਼, ਪੂਰਾ ਭਾਰਤ.....

ਅੰਮ੍ਰਿਤਸਰ : ਭਾਰਤ ਪਾਕਿਸਤਾਨ ਅਟਾਰੀ ਵਾਹਗਾ ਸਰਹੱਦ ਰਾਹੀਂ ਹੈਰੋਇਨ ਦੀ ਇੱਕ ਵੱਡੀ ਖੇਪ ਬਰਾਮਦ ਕੀਤੇ ਜਾਣ ਦੀ ਖਬਰ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਜਿਹੜੀ ਹੈਰੋਇਨ ਦੀ ਖੇਪ ਬਰਾਮਦ ਕੀਤੀ ਗਈ ਸੀ ਉਸ ‘ਚ 30 ਨਸ਼ੀਲੇ ਪੈਕਟ ਬਰਾਮਦ ਕੀਤੇ ਗਏ ਸਨ, ਤੇ ਜੇਕਰ ਗੱਲ ਇਸ ਵਾਰ ਦੀ ਕਰੀਏ ਤਾਂ …

Read More »

ਰਾਮ ਰਹੀਮ ਨੂੰ ਬਾਹਰ ਕੱਢਣਾ ਚਾਹੁੰਦੀ ਹੈ ਹਰਿਆਣਾ ਸਰਕਾਰ? ਪੰਚਕੂਲਾ ਹਿੰਸਾ ਸ.....

ਚੰਡੀਗੜ੍ਹ : ਬਲਾਤਕਾਰ ਤੇ ਕਤਲ ਦੇ ਮਾਮਲੇ ‘ਚ ਜੇਲ੍ਹ ਅੰਦਰ ਬੰਦ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਪੈਰੋਲ ‘ਤੇ ਰਿਹਾਅ ਕਰਨ ਲਈ  ਹਰਿਆਣਾ ਸਰਕਾਰ ਕਾਹਲੀ ਵਿੱਚ ਹੈ। ਹਰਿਆਣਾ ਦੇ ਜੇਲ੍ਹ ਮੰਤਰੀ ਕ੍ਰਿਸ਼ਨ ਲਾਲ ਪਵਾਰ ਦਾ ਬਿਆਨ ਆਇਆ ਹੈ ਕਿ ਡੇਰਾ ਮੁਖੀ ਨੂੰ ਪੈਰੋਲ ਦਿੱਤੀ ਜਾ ਸਕਦੀ ਹੈ, ਬੱਸ ਇੱਕ ਵਾਰ …

Read More »

ਭਿਖਾਰੀ ਦੀ ਮੌਤ ਤੋਂ ਬਾਅਦ ਜਦੋਂ ਪੁਲਿਸ ਨੇ ਕੀਤੀ ਉਸਦੀ ਝੋਲੀ ਦੀ ਜਾਂਚ ਲੱਖਾਂ .....

ਭਿਖਾਰੀ ਭੀਖ ਇਸ ਲਈ ਮੰਗਦਾ ਹੈ ਜਿਸ ਨਾਲ ਉਸ ਦੀ ਦੋ ਟਾਈਮ ਦੀ ਰੋਟੀ ਦਾ ਗੁਜ਼ਾਰਾ ਹੋ ਸਕੇ। ਸਾਡੇ ਸਾਰਿਆਂ ਦੇ ਮਨ ‘ਚ ਇਹੀ ਆਉਂਦਾ ਹੋਵੇਗਾ ਭਿਖਾਰੀ ਜ਼ਿਆਦਾ ਤੋਂ ਜ਼ਿਆਦਾ ਕਿੰਨੇ ਪੈਸੇ ਇੱਕਠੇ ਕਰ ਲੈਂਦਾ ਹੋਵੇਗਾ, 300 ਜਾਂ 500? ਪਰ ਅਸੀ ਤੁਹਾਨੂੰ ਅਜਿਹਾ ਮਾਮਲਾ ਦੱਸਣ ਜਾ ਰਹੇ ਹਾਂ ਜਿਸ ਨੂੰ …

Read More »

ਜਗਤਾਰ ਹਵਾਰਾ ਦੀ ਰਿਹਾਈ ਲਈ ਉੱਠੀ ਮੰਗ, ਦੇਖੋ ਵੀਡੀਓ

ਨਵੀਂ ਦਿੱਲੀ : ਪੰਜਾਬ ਪੁਲਿਸ ਵੱਲੋਂ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਸੰਨ 1993 ‘ਚ ਜਿਲ੍ਹਾ ਲੁਧਿਆਣਾ ਦੇ ਸਹਾਰਨਪੁਰ ਮਾਜਰਾ ਪਿੰਡ ਦੇ ਮਾਰੇ ਗਏ ਨੌਜਵਾਨ ਹਰਜੀਤ ਸਿੰਘ ਦੇ ਕਾਤਲਾਂ ਨੂੰ ਰਿਹਾਅ ਕਰਨ ਤੋਂ ਬਾਅਦ ਇਹ ਮਾਮਲਾ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਜਿੱਥੇ ਇਸ …

Read More »

ਫ਼ੌਜ ਦੇ ਜੈਗੂਆਰ ਜਹਾਜ਼ ਨਾਲ ਟਕਰਾਇਆ ਪੰਛੀ, ਮਲਬਾ ਡਿੱਗਣ ਕਾਰਨ ਅੰਬਾਲੇ ਦੇ ਘਰਾ.....

ਹਰਿਆਣਾ : ਰੋਜ਼ਾਨਾ ਦੀ ਉਡਾਣ ‘ਤੇ ਨਿਕਲੇ ਫ਼ੌਜ ਦੇ ਇਕ ਜੈਗੂਆਰ ਜਹਾਜ਼ ਦੇ ਇੰਜਣ ਨਾਲ ਪੰਛੀ ਟੱਕਰਾ ਜਾਣ ਕਾਰਨ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਹਾਲਾਤਾਂ ਤੇ ਕਾਬੂ ਪਾਉਂਦੇ ਹੋਏ ਪਾਇਲਟ ਨੇ ਸੁਰੱਖਿਅਤ ਲੈਂਡਿੰਗ ਕਰਵਾਈ ਜਿਸ ਨਾਲ ਵੱਡਾ ਹਾਦਸਾ ਹੋਣੋਂ ਟਲ ਗਿਆ। ਲੈਂਡਿੰਗ ਤੋਂ ਪਹਿਲਾਂ ਪਾਇਲਟ ਨੇ ਖਾਲੀ ਥਾਂ ਦੇਖ ਜਹਾਜ਼ ਉਪਰ …

Read More »

ਚੰਡੀਗੜ੍ਹ ਮੁੰਡੇ ਨਾਲ ਕੁੱਟਮਾਰ ਕਰਨ ਵਾਲੀ ਕੁੜੀ ਹੋਈ ਗ੍ਰਿਫਤਾਰ, ਅਦਾਲਤ ਨੇ .....

ਚੰਡੀਗੜ੍ਹ : ਇੱਥੋਂ ਦੇ ਟਿਬ੍ਰਿਊਨ ਚੌਂਕ ਦੀ ਦੱਸੀ ਜਾ ਰਹੀ ਇੱਕ ਵੀਡੀਓ ਬੀਤੇ ਕੁਝ ਦਿਨਾਂ ਤੋਂ ਖੂਬ ਵਾਇਰਲ ਹੋ ਰਹੀ ਸੀ, ਜਿਸ ‘ਚ ਇੱਕ ਲੜਕੀ ਮੁੰਡੇ ਨੂੰ ਲੋਹੇ ਦੀਆਂ ਰਾਡਾਂ ਨਾਲ ਬੜੀ ਬੁਰੀ ਤਰ੍ਹਾਂ ਕੁੱਟਦੀ ਦਿਖਾਈ ਦਿੰਦੀ ਹੈ ਸੀ। ਮਿਲੀ ਜਾਣਕਾਰੀ ਅਨੁਸਾਰ ਕੁੱਟਮਾਰ ਦਾ ਇਹ ਮਾਮਲਾ 2 ਗੱਡੀਆਂ ਦੀ ਆਪਸ …

Read More »

ਰਾਮ ਰਹੀਮ ਨੂੰ ਬਾਹਰ ਭੇਜਣ ਤੋਂ ਡਰ ਰਹੀ ਹਰਿਆਣਾ ਸਰਕਾਰ? ਮੰਤਰੀ ਦੇ ਨਵੇਂ ਬਿਆਨ.....

ਸਿਰਸਾ : ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਪੈਰੋਲ ਦੇਣ ‘ਤੇ ਸ਼ੁਰੂ ਹੋਏ ਵਿਵਾਦ ਨੇ ਹੁਣ ਇੱਕ ਨਵਾਂ ਹੀ ਮੋੜ ਲੈ ਲਿਆ ਹੈ। ਅਜਿਹਾ ਅਸੀਂ ਇਸ ਲਈ ਕਹਿ ਰਹੇ ਹਾਂ ਕਿਉਂਕਿ ਹਰਿਆਣਾ ਸਰਕਾਰ ਦੇ ਜਿਹੜੇ ਮੰਤਰੀ ਬੀਤੀ ਕੱਲ੍ਹ ਤੱਕ ਇਹ ਕਹਿ ਰਹੇ ਸਨ ਕਿ ਜੋ ਵਿਅਕਤੀ ਜੇਲ੍ਹ ਅੰਦਰ ਚੰਗੇ ਵਤੀਰੇ …

Read More »

ਰਾਮ ਰਹੀਮ ਦੀ ਪੈਰੋਲ ਦਾ ਸੁਖਬੀਰ ਬਾਦਲ ਨੇ ਕੀਤਾ ਵਿਰੋਧ, ਕਹਿੰਦਾ ਕਾਤਲਾਂ ਦਾ ਬ.....

ਸਿਰਸਾ : ਡੇਰਾ ਸਿਰਸਾ ਮੁਖੀ ਰਾਮ ਰਹੀਮ ਵੱਲੋਂ ਸਾਲ 2007 ਦੌਰਾਨ ਗੁਰੂ ਗੋਬਿੰਦ ਸਿੰਘ ਜੀ ਦਾ ਸੁਵਾਂਗ ਰਚਣ ਦੇ ਮਾਮਲੇ ਵਿੱਚ ਪੰਜਾਂ ਤਖਤਾਂ ਦੇ ਜਥੇਦਾਰਾਂ ‘ਤੇ ਦਬਾਅ ਪਾ ਕੇ ਰਾਮ ਰਹੀਮ ਨੂੰ ਅਕਾਲ ਤਖਤ ਸਾਹਿਬ ਤੋਂ ਮਾਫੀ ਦਵਾਉਣ ਦਾ ਦੋਸ਼ ਝੱਲ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ …

Read More »

ਐਮਰਜੈਂਸੀ ਵੇਲੇ ਬਾਦਲਾਂ ਦੀ ਭੂਮਿਕਾ ‘ਤੇ ਵੱਡਾ ਖੁਲਾਸਾ! ਸ੍ਰੀ ਅਕਾਲ ਤਖਤ ਸ.....

ਲੁਧਿਆਣਾ : ਪੰਜਾਬ ‘ਚ 25 ਜੂਨ ਵਾਲੇ ਦਿਨ ਨੂੰ ਕਾਲੇ ਦਿਵਸ ਵਜੋਂ ਮਨਾਇਆ ਜਾਂਦਾ ਹੈ। ਦਰਅਸਲ ਇਸ ਦਿਨ ਨੂੰ ਕਾਲੇ ਦਿਵਸ ਵਜੋਂ ਮਨਾਉਣ ਦੀ ਵਜ੍ਹਾ ਇਹ ਹੈ ਕਿ ਸਾਲ 1975 ਦੌਰਾਨ ਇਸ ਦਿਨ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਐਮਰਜੈਂਸੀ (ਹੰਗਾਮੀ ਹਾਲਾਤ) ਲਗਾ ਦਿੱਤੀ ਸੀ, ਜਿਸ ਤੋਂ ਬਾਅਦ …

Read More »