Home / ਭਾਰਤ (page 205)

ਭਾਰਤ

ਹਿਜੜੇ ਨਾਲ ਟਿਕ-ਟਾਕ ‘ਤੇ ਬਣਾਈ ਸੀ ਵੀਡੀਓ, ਘਰ ਵਾਲੀ ਨੇ ਫੜ ਲਿਆ

ਤਾਮਿਲਨਾਡੂ : ਆਮ ਤੌਰ ‘ਤੇ ਕਿਹਾ ਜਾਂਦਾ ਹੈ ਕਿ ਸੋਸ਼ਲ ਮੀਡੀਆ ਦੇ ਬਹੁਤ ਫਾਇਦੇ ਹਨ ਇਸ ਕਥਨ ਨੂੰ ਸੱਚ ਕਰਦੀ ਹੈ ਇਹ ਘਟਨਾ। ਦਰਅਸਲ ਇਹ ਘਟਨਾ ਤਾਮਿਲਨਾਡੂ ਦੀ ਹੈ ਜਿੱਥੇ ਕਿ ਟਿਕ-ਟਾਕ ਨਾਲ ਜੁੜਿਆ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਪਤਾ ਲੱਗਾ ਹੈ ਕਿ ਇੱਥੋਂ ਦੇ ਇੱਕ ਵਿਅਕਤੀ ਵੱਲੋਂ ਇੱਕ ਹਿਜੜੇ …

Read More »

ਦਿੱਲੀਓਂ ਅਹਿਮਦ ਪਟੇਲ ਨੂੰ ਮਿਲ ਕੇ ਵਾਪਸ ਮੁੜੇ ਬ੍ਰਹਮ ਮਹਿੰਦਰਾ ਦੀ ਸਿੱਧੂ ਨ.....

ਚੰਡੀਗੜ੍ਹ : ਲਗਭਗ ਇੱਕ ਮਹੀਨੇ ਤੋਂ ਸਿਆਸੀ ਅਗਿਆਤਵਾਸ ਵਿੱਚ ਬੈਠੇ ਨਵਜੋਤ ਸਿੰਘ ਸਿੱਧੂ ਬਾਰੇ ਜਿੱਥੇ ਵੱਖ ਵੱਖ ਤਰ੍ਹਾਂ ਦੀਆਂ ਅਫਵਾਹਾਂ ਦਾ ਬਾਜ਼ਾਰ ਗਰਮ ਹੈ ਉੱਥੇ ਦੂਜੇ ਪਾਸੇ ਕੇਂਦਰ ‘ਚ ਬੈਠੇ ਕਾਂਗਰਸ ਦੇ ਵੱਡੇ ਆਗੂ ਅਹਿਮਦ ਪਟੇਲ ਨੂੰ ਮਿਲ ਕੇ ਪੰਜਾਬ ਵਾਪਸ ਪਰਤੇ ਸੂਬੇ ਦੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਸਿੱਧੂ …

Read More »

ਹੈਰਾਨੀਜਨਕ ! ਵਿਅਕਤੀ ਦੇ ਸਰੀਰ ‘ਚੋਂ ਨਿਕਲਿਆ 6 ਫੁੱਟ 3 ਇੰਚ ਲੰਮਾਂ ਕੀੜਾ

ਟੇਪਵਾਰਮ ਇੱਕ ਅਜਿਹਾ ਕੀੜਾ ਹੁੰਦਾ ਜਿਹੜਾ ਕੁਝ ਜਾਨਵਰਾਂ ਦੀ ਅੰਤੜੀਆਂ ‘ਚ ਰਹਿੰਦਾ ਹੈ। ਚਾਰਾ ਖਾਣ ਨਾਲ ਜਾਂ ਗੰਦਾ ਪਾਣੀ ਪੀਣ ਨਾਲ ਇਹ ਕੀੜੇ ਜਾਨਵਰਾਂ ਦੇ ਸਰੀਰ ‘ਚ ਵਿਕਸਿਤ ਹੁੰਦੇ ਹਨ। ਇਨ੍ਹਾਂ ਜਾਨਵਰਾਂ ਦਾ ਮਾਸ ਖਾਣ ਨਾਲ ਇਹ ਇਨਸਾਨਾਂ ਦੇ ਸਰੀਰ ‘ਚ ਪ੍ਰਵੇਸ਼ ਕਰਦੇ ਹਨ। ਇਸ ਤੋਂ ਇਲਾਵਾ ਕੱਚੀ ਸਬਜ਼ੀਆਂ ਖਾਣ …

Read More »

ਹੰਕਾਰਿਆ ਫਿਰਦਾ ਸੀ ਆਹ ਸਾਬਕਾ ਮੁੱਖ ਮੰਤਰੀ ਦਾ ਪੁੱਤਰ, ਅਗਲਿਆਂ ਇੱਕ ਝਟਕੇ ‘.....

ਮੁੰਬਈ : ਬੀਤੇ ਦਿਨੀਂ ਮਹਾਰਾਸ਼ਟਰ ‘ਚ ਇੱਕ ਇੰਜਨੀਅਰ ਦੇ ਨਾਲ ਬਦਸਲੂਕੀ ਕਰਦਿਆਂ ਉਸ ‘ਤੇ ਇੱਥੋਂ ਦੇ ਸਾਬਕਾ ਮੁੱਖ ਮੰਤਰੀ ਨਾਰਾਇਣ ਰਾਣੇ ਦੇ ਵਿਧਾਇਕ ਪੁੱਤਰ ਨਿਤੇਸ਼ ਰਾਣੇ ਵੱਲੋਂ ਚਿੱਕੜ ਸੁੱਟਵਾਉਣ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਤੋਂ ਬਾਅਦ ਪੁਲਿਸ ਨੇ ਕਾਂਗਰਸ ਵਿਧਾਇਕ ਨਿਤੇਸ਼ ਰਾਣਾ ਅਤੇ ਉਨ੍ਹਾਂ ਦੇ ਸਾਥੀ ਪੰਜ ਵਰਕਰਾਂ ਨੂੰ …

Read More »

ਇਹ ਹਨ ਦੁਨੀਆ ਦੇ ਸਭ ਤੋਂ ਤਾਕਤਵਰ ਪਾਸਪੋਰਟ, ਜਾਣੋ ਕਿਸ ਨੰਬਰ ‘ਤੇ ਹੈ ਭਾਰਤੀ .....

ਹੇਨਲੇ ਪਾਸਪੋਰਟ ਇੰਡੈਕਸ ਵੱਲੋਂ ਇਸ ਸਾਲ ਦੀ ਸੂਚੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਦੁਨੀਆ ‘ਚ ਕਿਸ ਦੇਸ਼ ਦਾ ਸਭ ਤੋਂ ਤਾਕਤਵਰ ਪਾਸਪੋਰਟਾਂ ਦੇ ਨਾਮ ਸ਼ਾਮਲ ਹਨ। ਕੁਝ ਦੇਸ਼ਾਂ ਦੇ ਪਾਸਪੋਰਟ ਇੰਨੇ ਤਾਕਤਵਰ ਹੋ ਗਏ ਹਨ ਕਿ ਉਨ੍ਹਾਂ ਨੂੰ ਦੁਨੀਆ ਦਾ ਕਿਸੇ ਵੀ ਦੇਸ਼ ‘ਚ ਘੁੰਮਣ ‘ਚ ਮੁਸ਼ਕਲਾਂ ਨਹੀਂ ਆ …

Read More »

ਭਗਵੰਤ ਮਾਨ ਨੂੰ ਸੰਸਦ ‘ਚ ਆ ਗਿਆ ਗੁੱਸਾ, ਮੈਡੀਕਲ ਕਾਲਜਾਂ ਦੀ ਖੋਲ੍ਹੀ ਅਜਿਹੀ.....

ਚੰਡੀਗੜ੍ਹ : ਸੰਸਦ ਦਾ ਮਾਨਸੂਨ ਇਜਲਾਸ ਚੱਲ ਰਿਹਾ ਹੈ ਅਤੇ ਇਸ ਦੌਰਾਨ ਸਰਕਾਰ ਵਲੋਂ ਕਈ ਬਿੱਲ ਸਦਨ ‘ਚ ਬਹਿਸ ਲਈ ਰੱਖੇ ਜਾ ਰਹੇ ਹਨ। ਇਸੇ ਲੜੀ ‘ਚ ਬੁੱਧਵਾਰ ਨੂੰ ਸਦਨ ਅੰਦਰ ਦੇਸ਼ ‘ਚ ਡਾਕਟਰੀ ਨਾਲ ਸਬੰਧਤ ਬਿੱਲ ਪੇਸ਼ ਕੀਤਾ ਗਿਆ। ਜਿਸ ‘ਤੇ ਬੋਲਦਿਆ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ …

Read More »

ਰਾਹੁਲ ਗਾਂਧੀ ਨੇ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਰਸਮੀ ਤੌਰ ‘ਤੇ ਅਸਤੀਫ਼ਾ ਦ.....

Rahul Gandhi officially resigns

ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਜਨਤਕ ਪੱਤਰ ਜਾਰੀ ਕਰਦਿਆਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਰਾਹੁਲ ਨੇ ਪੱਤਰ ਜਾਰੀ ਕਰਦਿਆਂ ਲਿਖਿਆ, ਕਾਂਗਰਸ ਪਾਰਟੀ ਨਾਲ ਕੰਮ ਕਰਨਾ ਮੇਰੇ ਲਈ ਮਾਣ ਦੀ ਗੱਲ ਸੀ। 2019 ਦੀਆਂ ਲੋਕਸਭਾਂ ਚੋਣਾ ‘ਚ ਪਾਰਟੀ ਨੂੰ ਮਿਲੀ ਹਾਰ ਦਾ ਜ਼ਿਕਰ ਕਰਦੇ ਹੋਏ ਲਿਖਿਆ ਕਿ ‘ਪ੍ਰਧਾਨ …

Read More »

ਡੇਰਾ ਪ੍ਰੇਮੀ ਦੇ ਕਤਲ ਤੋਂ ਬਾਅਦ ਰਾਮ ਰਹੀਮ ਦਾ ਵੱਡਾ ਐਲਾਨ, ਹਰਿਆਣਾ ਸਰਕਾਰ ਨੂ.....

ਸਿਰਸਾ : ਇੰਨੀ ਦਿਨੀਂ ਸਾਧਵੀਆਂ ਨਾਲ ਬਲਾਤਕਾਰ ਕਰਨ ਅਤੇ ਪੱਤਰਕਾਰ ਰਾਮ ਚੰਦਰ ਛੱਤਰਪਤੀ ਹੱਤਿਆ ਕਾਂਡ ‘ਚ ਦੋਸ਼ੀ ਠਹਿਰਾ ਕੇ ਰੋਹਤਕ ਦੀ ਸੁਨਾਰੀਆ ਜੇਲ੍ਹ ਅੰਦਰ ਬੰਦ ਕੀਤੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਪੈਰੋਲ ਦਾ ਮਾਮਲਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਇਸ ਸਬੰਧੀ  ਜਿੱਥੇ ਕੁਝ ਸਿਆਸਤਦਾਨਾਂ ਵੱਲੋਂ ਵਿਰੋਧ ਕੀਤਾ ਜਾ …

Read More »

ਮਾਨ ਨੇ ਭਰੀ ਸੰਸਦ ‘ਚ ਕਹੀ ਅਜਿਹੀ ਗੱਲ ਕਿ ਹਰਸਿਮਰਤ ਨੂੰ ਆ ਗਿਆ ਗੁੱਸਾ, ਫਿਰ ਵ.....

ਚੰਡੀਗੜ੍ਹ :  ਆਪਣੇ ਵੱਖਰੇ ਅੰਦਾਜ਼ ‘ਚ ਸੰਸਦ ਅੰਦਰ ਪੰਜਾਬ ਦੇ ਮੁੱਦੇ ਚੁੱਕਣ ਵਾਲੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਹਰ ਦਿਨ ਸੁਰਖੀਆਂ ‘ਚ ਰਹਿੰਦੇ ਹਨ। ਮਾਨ ਦਾ ਬੋਲਣ ਅਤੇ ਆਪਣੀ ਗੱਲ ਰੱਖਣ ਦਾ ਤਰੀਕਾ ਹੀ ਅਜਿਹਾ ਹੈ ਕਿ ਗੱਲ ਸੁਣ ਕੇ ਉਨ੍ਹਾਂ ਦਾ ਵਿਰੋਧ ਕਰਨ ਵਾਲਿਆਂ ਨੂੰ ਵੀ ਹਾਸਾ …

Read More »

ਪੈਰੋਲ ਲੈਣ ‘ਤੋਂ ਰਾਮ ਰਹੀਮ ਦਾ ਇਨਕਾਰ, ਆਖਰ ਕਿਉਂ ਲਿਆ ਯੂ-ਟਰਨ? ਜਾਣੋ ਅਸਲ ਸੱ.....

ਚੰਡੀਗੜ੍ਹ: ਡੇਰਾ ਮੁਖੀ ਨੇ ਆਪਣੀ ਪੈਰੋਲ ‘ਤੇ ਇੱਕ ਵੱਡਾ ਯੂ-ਟਰਨ ਲੈਦਿਆਂ ਪੈਰੋਲ ਲੈਣ ਤੋਂ ਖੁਦ ਹੀ ਇਨਕਾਰ ਕਰ ਦਿੱਤਾ ਹੈ। ਬਲਾਤਕਾਰ ਤੇ ਕਤਲ ਦੇ ਦੋਸ਼ਾਂ ‘ਚ ਸਜ਼ਾ ਭੁਗਤ ਰਹੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੇ ਖੇਤੀ ਕਰਨ ਲਈ ਲਾਈ ਪੈਰੋਲ ਦੀ ਅਰਜ਼ੀ ਨੂੰ ਹੁਣ ਵਾਪਸ ਲੈ ਲਿਆ ਹੈ। …

Read More »