Wednesday, August 21 2019
Home / ਭਾਰਤ (page 20)

ਭਾਰਤ

ਫੇਸਬੁੱਕ ਨੇ ਕੀਤਾ ਅਜਿਹਾ ਕੰਮ ਕਿ ਹੁਣ ਭਰਨਾ ਪੈ ਸਕਦਾ ਹੈ ਅਰਬਾਂ ਰੁਪਏ ਦਾ ਜੁਰਮਾਨਾਂ

ਚੰਡੀਗੜ੍ਹ : ਖ਼ਬਰ ਹੈ ਕਿ ਫੇਸਬੁੱਕ ਨੇ ਇਹ ਮੰਨ ਲਿਆ ਹੈ ਕਿ ਡਾਟਾ ਪ੍ਰਾਈਵੇਸੀ ਦੇ ਮਾਮਲੇ ‘ਚ ਫੇਡਰਲ ਟ੍ਰੇਡ ਕਮਿਸ਼ਨ (ਐਫਟੀਸੀ) ਫੇਸਬੁੱਕ ‘ਤੇ 3 ਤੋਂ 5 ਅਰਬ ਡਾਲਰ ਤੱਕ ਦਾ ਜੁਰਮਾਨਾ ਕਰ ਸਕਦਾ ਹੈ। ਦਰਅਸਲ 2011 ‘ਚ ਫੇਸਬੁੱਕ ਨੇ ਐਫਟੀਸੀ ਦੇ ਨਾਲ ਸਮਝੌਤਾ ਕੀਤਾ ਸੀ ਜਿਸ ਤਹਿਤ ਸੋਸ਼ਲ ਮੀਡੀਆ ਸਾਈਟ …

Read More »

ਪਹਿਲੀ ਵਾਰ ਭਾਰਤੀ ਫੌਜ ‘ਚ ਹੋਵੇਗੀ ਮਹਿਲਾਵਾਂ ਦੀ ਭਰਤੀ, ਆਨਲਾਈਨ ਕਰੋ ਅਪਲਾਈ

ਨਵੀਂ ਦਿੱਲੀ: ਭਾਰਤੀ ਫੌਜ ‘ਚ ਪਹਿਲੀ ਵਾਰ ਮਿਲਟਰੀ ਪੁਲਿਸ ‘ਚ ਸਿਪਾਹੀ ਅਤੇ ਜਰਨਲ ਡਿਊਟੀ ਅਹੁਦਿਆਂ ’ਤੇ ਔਰਤਾਂ ਦੀ ਭਰਤੀ ਵਿਚ ਖੁਲ੍ਹ ਰਹੀ ਹੈ। ਰੱਖਿਆ ਮੰਤਰਾਲੇ ਵਲੋਂ ਵੀ ਇਸ ਲਈ ਹਰੀ ਝੰਡੀ ਦੇ ਦਿੱਤੀ ਗਈ ਹੈ। ਜਿਸ ਦੀ ਪ੍ਰਕਿਰਿਆ ਅੱਜ ਤੋਂ ਸ਼ੁਰੂ ਹੋ ਚੁੱਕੀ ਹੈ। ਵੋਮੈਨ ਮਿਲਟਰੀ ਪੁਲਿਸ ਦੇ ਅਹੁਦਿਆਂ ’ਤੇ …

Read More »

ਬਦਲਾਅ ਦੇ ਨਾਲ ਜਲਦ ਜਾਰੀ ਹੋਣਗੇ 200-500 ਰੁਪਏ ਦੇ ਨਵੇਂ ਨੋਟ

ਨਵੀਂ ਦਿੱਲੀ : ਨੋਟਬੰਦੀ ਤੋਂ ਬਾਅਦ ਭਾਰਤੀ ਰਿਜ਼ਰਵ ਬੈਂਕ ਨੇ 200 ਅਤੇ 500 ਰੁਪਏ ਦੇ ਨਵੇਂ ਨੋਟ ਜਾਰੀ ਕੀਤੇ ਸੀ। ਹੁਣ ਇੱਕ ਵਾਰ ਫਿਰ 200 ਅਤੇ 500 ਦੇ ਨਵੇਂ ਨੋਟ ਜਾਰੀ ਕਰਨ ਜਾ ਰਿਹਾ ਹੈ। ਆਰ.ਬੀ.ਆਈ ਮੁਤਾਬਕ ਇਨ੍ਹਾਂ ਨੋਟਾਂ ‘ਚ ਕੁਝ ਬਦਲਾਅ ਕੀਤੇ ਜਾ ਰਹੇ ਹਨ। ਭਾਰਤੀ ਰਿਜ਼ਰਵ ਬੈਂਕ ਆਫ਼ …

Read More »

ਹੁਣ ਭੀਖ ਮੰਗਣ ਵਾਲਿਆਂ ਨੂੰ ਹੋਵੇਗੀ ਜੇਲ੍ਹ

ਸ਼੍ਰੀਨਗਰ: ਜੰਮੂ ਅਤੇ ਕਸ਼ਮੀਰ ਦੀ ਗਰੀਸ਼ਮਕਾਲੀਨ ਰਾਜਧਾਨੀ ਸ਼੍ਰੀਨਗਰ ਵਿਚ ਸਰਵਜਨਿਕ ਸਥਾਨਾਂ ਉੱਤੇ ਭੀਖ ਮੰਗਣ ਵਾਲਿਆਂ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਹ ਆਦੇਸ਼ ਅੱਜ ਜਾਰੀ ਕੀਤਾ ਗਿਆ ਹੈ ਸ਼੍ਰੀਨਗਰ ਦੇ ਜਿਲ੍ਹਾ ਅਧਿਕਾਰੀ ਸ਼ਾਹਿਦ ਇਕਬਾਲ ਚੌਧਰੀ ਨੇ ਜੰਮੂ ਅਤੇ ਕਸ਼ਮੀਰ ਭੀਖ ਮੰਗਣ ਵਾਲਿਆ ਨੂੰ ਰੋਕਣ ਲਈ ਐਕਟ ਦੇ ਤਹਿਤ ਸਰਵਜਨਿਕ ਸਥਾਨਾਂ …

Read More »

ਪੀਐਮ ਮੋਦੀ ਇਸ ਕਾਰਨ ਨਹੀਂ ਰਹਿੰਦੇ ਆਪਣੀ ਮਾਂ ਨਾਲ, ਅਕਸ਼ੈ ਕੁਮਾਰ ਨਾਲ ਇੰਟਰਵਿਊ ‘ਚ ਕੀਤਾ ਖੁਲਾਸਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਾਲੀਵੁੱਡ ਆਦਾਕਾਰ ਅਕਸ਼ੈ ਕੁਮਾਰ ਨੂੰ ਦਿੱਤੀ ਪਹਿਲੀ ਗੈਰ ਰਾਜਨੀਤਿਕ ਇੰਟਰਵਿਊ ਵਿਚ ਕਈ ਮੁੱਦਿਆਂ ਉਤੇ ਖੁੱਲ੍ਹ ਕੇ ਚਰਚਾ ਕੀਤੀ। ਅਕਸ਼ੈ ਨੇ ਸੋਸ਼ਲ ਮੀਡੀਆ ‘ਤੇ ਕੁੱਝ ਅਜਿਹੇ ਵੀਡੀਓਜ਼ ਸ਼ੇਅਰ ਕੀਤੇ ਹਨ ਜਿਸ ਵਿੱਚ ਉਹ ਮੋਦੀ ਦੇ ਅਣਸੁਣੇ ਕਿੱਸਿਆਂ ਨੂੰ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ …

Read More »

ਬ੍ਰਿਟੇਨ ‘ਚ 15 ਸਾਲਾ ਭਾਰਤੀ ਵਿਦਿਆਰਥੀ ਬਣਿਆ ਸਭ ਤੋਂ ਘੱਟ ਉਮਰ ਦਾ ਅਕਾਊਂਟੈਂਟ

ਲੰਡਨ: ਬ੍ਰਿਟੇਨ ‘ਚ ਭਾਰਤੀ ਮੂਲ ਦੇ 15 ਸਾਲਾ ਵਿਦਿਆਰਥੀ ਰਣਵੀਰ ਸਿੰਘ ਸੰਧੂ ਸਭ ਤੋਂ ਘੱਟ ਉਮਰ ਦਾ ਅਕਾਊਂਟੈਂਟ ਬਣਿਆ ਹੈ। ਉਸਨੇ ਸਕੂਲ ਵਿੱਚ ਰਹਿਣ ਦੇ ਦੌਰਾਨ ਹੀ ਅਕਾਊਂਟੈਂਸੀ ਦੀ ਕੰਪਨੀ ਸਥਾਪਤ ਕੀਤੀ ਹੈ। ਦੱਖਣੀ ਲੰਦਨ ’ਚ ਰਹਿਣ ਵਾਲੇ ਰਣਵੀਰ ਸਿੰਘ ਸੰਧੂ ਨੇ ਆਪਣੇ ਲਈ 25 ਸਾਲਾਂ ਦੀ ਉਮਰ ਤੱਕ ਕਰੋੜਪਤੀ …

Read More »

ਲੋਕਸਭਾ ਚੋਣਾਂ ਦੇ ਤੀਜੇ ਗੇੜ ਦੌਰਾਨ ਵੋਟਿੰਗ ਮਸ਼ੀਨ ‘ਚੋਂ ਅਚਾਨਕ ਨਿਕਲਿਆ ਸੱਪ, ਪੈ ਗਈਆਂ ਭਾਜੜਾਂ

ਕਨੂੰਰ : ਲੋਕ ਸਭਾ ਚੋਣਾਂ ਦੇ ਤੀਜੇ ਗੇੜ ਲਈ ਮੰਗਲਵਾਰ ਨੂੰ ਕੇਰਲ ਦੇ ਕਨੂੰਰ ‘ਚ ਇਕ ਵੋਟਿੰਗ ਕੇਂਦਰ ‘ਤੇ ਉਸ ਸਮੇਂ ਭਾਜੜ ਪੈ ਗਈ ਜਦੋਂ ਵੀਵੀਪੀਏਟੀ ਮਸ਼ੀਨ ‘ਚੋਂ ਅਚਾਨਕ ਸੱਪ ਨਿਕਲ ਗਿਆ। ਸੱਪ ਨਿਕਲਣ ਕਾਰਨ ਵੋਟਿੰਗ ਥੋੜੀ ਦੇਰ ਤਕ ਰੁਕੀ ਰਹੀ। ਇਹ ਘਟਨਾ ਇਲਾਕੇ ਦੇ ਮਇਯਲ ਕੰਡਕਾਈ ਸਥਿਤ ਪੋਲਿੰਗ ਬੂਥ …

Read More »

VIDEO: ਪ੍ਰੀ-ਵੈਡਿੰਗ ਫੋਟੋਸ਼ੂਟ ਦੌਰਾਨ ਜੋੜੇ ਨਾਲ ਵਾਪਰਿਆ ਹਾਦਸਾ

ਅੱਜ ਕੱਲ ਵਿਆਹ ਤੋਂ ਪਹਿਲਾਂ ਪ੍ਰੀ-ਵੈਡਿੰਗ ਫੋਟੋਸ਼ੂਟ ਅਤੇ ਵੈਡਿੰਗ ਫੋਟੋਸ਼ੂਟ ਦਾ ਚਲਨ ਤੇਜੀ ਨਾਲ ਵਧ ਰਿਹਾ ਹੈ। ਸ਼ੂਟ ਦੌਰਾਨ ਜੋੜੇ ਕੁਝ ਨਵਾਂ ਤੇ ਵੱਖਰਾ ਕਰਨ ਦੀ ਕੋਸ਼ਿਸ਼ ਕਰਦੇ ਹਨ ਤੇ ਵਿਆਹ ਦੇ ਉਨ੍ਹਾਂ ਕੀਮਤੀ ਪਲਾਂ ਨੂੰ ਯਾਦਗਾਰ ਬਣਾਉਣ ਲਈ ਕੀ ਕੁਝ ਨਹੀਂ ਕਰਦੇ ਹਨ ਪਰ ਪ੍ਰੀ-ਵੈਡਿੰਗ ਫੋਟੋਸ਼ੂਟ ਕਰ ਰਹੇ ਜੋੜੇ …

Read More »

ਰਿਲਾਇੰਸ ਇੰਡਸਟਰੀ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੇਸ਼ ਦੇ ਸਭ ਤੋਂ ਵੱਡੇ ਕਰਜ਼ਦਾਰ !

ਨਵੀਂ ਦਿੱਲੀ- ਰਿਲਾਇੰਸ ਇੰਡਸਟਰੀ ਦੇ ਚੇਅਰਮੈਨ ਮੁਕੇਸ਼ ਅੰਬਾਨੀ ਕੋਲ ਜਿੰਨੀ ਧਨ ਦੌਲਤ ਹੈ ਓਨੀ ਕਿਸੇ ਹੋਰ ਕੋਲ ਨਹੀਂ, ਜੇਕਰ ਵਿਸ਼ਵ ਦੀ ਗੱਲ ਦੀ ਕਰੀਏ ਤਾਂ ਦੁਨੀਆਂ ਦੇ ਅਮੀਰ ਵਿਅਕਤੀਆਂ ਦੀ ਸੂਚੀ ਵਿਚ ਵੀ ਉਹ ਦਾ 13ਵੇ ਸਥਾਨ ‘ਤੇ ਹਨ। ਉਨ੍ਹਾਂ ਦੀ ਲਗਜ਼ਰੀ ਲਾਈਫ਼ ਦੀ ਚਰਚਾ ਅਕਸਰ ਹੀ ਹੁੰਦੀ ਰਹਿੰਦੀ ਹੈ …

Read More »

ਟਰੰਪ ਨੇ ਸ੍ਰੀਲੰਕਾ ਧਮਾਕੇ ‘ਚ ਮਰਨ ਵਾਲਿਆਂ ਦੀ ਗਿਣਤੀ ਦੱਸੀ 13 ਕਰੋੜ

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਫਿਰ ਗਲਤ ਟਵੀਟ ਕੀਤਾ ਹੈ ਇਸ ਵਾਰ ਉਨ੍ਹਾਂ ਨੇ ਸ੍ਰੀਲੰਕਾ ਧਮਾਕੇ ‘ਚ ਮਰਨੇ ਵਾਲਿਆਂ ਦੀ ਗਲਤ ਗਿਣਤੀ ਪੋਸਟ ਕਰ ਦਿੱਤੀ। ਉਨ੍ਹਾਂ ਨੇ ਲਿਖਿਆ ਕਿ ਈਸਟਰ ਦੇ ਦਿਨ ਹੋਏ ਧਮਾਕੇ ਨਾਲ 13.8 ਕਰੋੜ ਲੋਕਾਂ ਦੀ ਜਾਨ ਚਲੇ ਗਈ। ਇਸ ਤੋਂ ਬਾਅਦ ਉਹ ਟਰੋਲ ਹੋ …

Read More »