Home / ਭਾਰਤ (page 2)

ਭਾਰਤ

ਹੈਦਰਾਬਾਦ ਐਨਕਾਊਂਟਰ ‘ਤੇ ਬੋਲੀ ਮੇਨਕਾ ਗਾਂਧੀ, ਦੋਸ਼ੀਆ ਨੂੰ ਕਾਨੂੰਨੀ ਪ੍ਰਕਿ.....

ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ( ਬੀਜੇਪੀ ) ਸਾਂਸਦ ਮੇਨਕਾ ਗਾਂਧੀ ਨੇ ਹੈਦਰਾਬਾਦ ਐਨਕਾਊਂਟਰ ‘ਤੇ ਸਵਾਲ ਚੁੱਕਿਆ ਹੈ। ਮੇਨਕਾ ਗਾਂਧੀ ਨੇ ਕਿਹਾ ਕਿ ਹੈਦਰਾਬਾਦ ਵਿੱਚ ਜੋ ਹੋਇਆ ਉਹ ਠੀਕ ਨਹੀਂ ਹੈ। ਐਨਕਾਉਂਟਰ ਇਸ ਦਾ ਹੱਲ ਨਹੀਂ ਹੈ। ਦੋਸ਼ੀਆ ਨੂੰ ਇੱਕ ਕਾਨੂੰਨੀ ਪ੍ਰਕਿਰਿਆ ਤਹਿਤ ਸਜ਼ਾ ਮਿਲਣੀ ਚਾਹੀਦੀ ਹੈ। ਇਹ ਮੁਲਜ਼ਮ ਤਾਂ …

Read More »

ਹੈਦਰਾਬਾਦ ਗੈਂਗਰੇਪ: ਚਾਰ ਮੁਲਜ਼ਮਾਂ ਦੀ ਪੁਲੀਸ ਮੁਕਾਬਲੇ ‘ਚ ਮੌਤ

ਹੈਦਰਾਬਾਦ: ਮਹਿਲਾ ਡਾਕਟਰ ਨਾਲ ਬਲਾਤਕਾਰ ਤੇ ਉਸ ਨੂੰ ਜ਼ਿੰਦਾ ਸਾੜਨ ਵਾਲੇ ਚਾਰੇ ਬਲਾਤਕਾਰੀਆਂ ਨੂੰ ਪੁਲਿਸ ਨੇ ਮੁੱਠਭੇੜ ‘ਚ ਮਾਰ ਗਿਰਾਇਆ ਹੈ। ਸ਼ਮਸ਼ਾਬਾਦ ਦੇ ਡੀਐਸਪੀ ਪ੍ਰਕਾਸ਼ ਰੈੱਡੀ ਦੇ ਮੁਤਾਬਕ ,  ਪੁਲਿਸ ਦੋਸ਼ੀਆਂ ਨੂੰ ਉਸ ਅੰਡਰਬਰਿਜ ‘ਤੇ ਲੈ ਕੇ ਪਹੁੰਚੀ ਸੀ, ਜਿੱਥੇ ਉਨ੍ਹਾਂ ਨੇ ਡਾਕਟਰ ਨੂੰ ਕੈਰੋਸੀਨ ਪਾਕੇ ਜਲਾਇਆ ਸੀ। ਪੁੱਛਗਿਛ ਤੇ ਘਟਨਾ ਨੂੰ …

Read More »

ਜੇਕਰ ਨਰਸਿਮ੍ਹਾ ਰਾਓ ਨੇ ਗੁਜਰਾਲ ਦੀ ਗੱਲ ਸੁਣੀ ਹੁੰਦੀ ਤਾਂ ’84 ਦਾ ਸਿੱਖ ਕਤਲ.....

ਨਵੀਂ ਦਿੱਲੀ: ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ  ਨੇ 1984 ਦੇ ਸਿੱਖ ਕਤਲੇਆਮ ਨੂੰ ਲੈ ਕੇ ਬੁੱਧਵਾਰ ਨੂੰ ਵੱਡਾ ਬਿਆਨ ਦਿੱਤਾ। ਉਨ੍ਹਾਂ ਨੇ ਕਿਹਾ ਕਿ ਜੇਕਰ ਉਸ ਵੇਲੇ ਦੇ ਗ੍ਰਹਿ ਮੰਤਰੀ ਪੀ.ਵੀ ਨਰਸਿਮ੍ਹਾ ਰਾਓ ਨੇ ਇੰਦਰ ਕੁਮਾਰ  ਗੁਜਰਾਲ ਦੀ ਗੱਲ ‘ਤੇ ਧਿਆਨ ਦਿੱਤਾ ਹੁੰਦਾ ਤਾਂ 1984 ਵਿੱਚ ਹੋਏ ਸਿੱਖ ਵਿਰੋਧੀ ਹਮਲੇ ਦੀਆਂ …

Read More »

ਬਲਾਤਕਾਰ ਦੇ ਦੋਸ਼ਾਂ ‘ਚ ਘਿਰੇ ਬਾਬੇ ਨੇ ਟਾਪੂ ਖਰੀਦ ਕੇ ਵਸਾਇਆ ਵੱਖਰਾ ਦੇਸ਼

ਨਵੀਂ ਦਿੱਲੀ: ਬਲਾਤਕਾਰ ਤੇ ਬੱਚਿਆ ਨੂੰ ਅਗਵਾਹ ਕਰਨ ਦੇ ਮਾਮਲਿਆਂ ‘ਚ ਫਰਾਰ ਚੱਲ ਰਹੇ ਦੱਖਣ ਭਾਰਤ ਦੇ ਬਾਬਾ ਨਿਤਿਆਨੰਦ ਦੇ ਵਾਰੇ ਖਬਰਾਂ ਆ ਰਹੀਆਂ ਹਨ ਕਿ ਉਹ ਵਿਦੇਸ਼ ਭੱਜ ਚੁੱਕਿਆ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਨਿਤਿਆਨੰਦ ਨੇ ਦੱਖਣ ਅਮਰੀਕਾ ਦੇ ਇਕਵਾਡੋਰ ਵਿੱਚ ਇੱਕ ਟਾਪੂ ਖਰੀਦ ਕੇ ਉਸ ਨੂੰ ਕੈਲਾਸਾ …

Read More »

ਪੀ. ਚਿਦੰਬਰਮ ਨੂੰ INX ਮੀਡੀਆ ਕੇਸ ‘ਚ ਮਿਲੀ ਜ਼ਮਾਨਤ

ਨਵੀਂ ਦਿੱਲੀ:  ਆਈ.ਐਨ.ਐਕਸ. ਮੀਡੀਆ ਮਾਮਲੇ ‘ਚ ਦੋਸ਼ੀ ਸਾਬਕਾ ਵਿੱਤ ਮੰਤਰੀ  ਪੀ .  ਚਿਦੰਬਰਮ  ਨੂੰ ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਜ਼ਮਾਨਤ ਦੇ ਦਿੱਤੀ ਹੈ। ਅਦਾਲਤ ਨੇ ਕਿਹਾ ਹੈ ਕਿ ਚਿਦੰਬਰਮ ਕਿਸੇ ਵੀ ਤਰ੍ਹਾਂ ਦੇ ਗਵਾਹਾਂ ਤੇ ਸਬੂਤਾਂ ਨਾਲ ਛੇੜਛਾੜ ਨਹੀਂ ਕਰ ਸਕਣਗੇ। ਉਹ ਇਸ ਮਾਮਲੇ ਵਿੱਚ ਮੀਡੀਆ ਵਿੱਚ ਕੋਈ ਬਿਆਨ ਵੀ …

Read More »

ਪਹਿਲਾਂ ਆਪਣੇ ਦੋ ਬੱਚਿਆਂ ਦਾ ਕੀਤਾ ਕਤਲ! ਫਿਰ ਦੋ ਪਤਨੀਆਂ ਸਮੇਤ ਅੱਠਵੀ ਮੰਜਿਲ .....

ਨਵੀਂ ਦਿੱਲੀ : ਜਿੰਦਗੀ ਦੀਆਂ ਮੁੱਢਲੀਆਂ ਲੋੜਾਂ ਨੂੰ ਪੂਰਾ ਕਰਨ ਲਈ ਪੈਸਾ ਬਹੁਤ ਜਰੂਰੀ ਹੈ। ਪਰ ਇਹ ਪੈਸਾ ਕਈ ਵਾਰ ਬਹੁਤ ਕੁਝ ਕਰਵਾ ਦਿੰਦਾ ਹੈ। ਤਾਜ਼ੀ

Read More »

ਜਦੋਂ ਦਿੱਲੀ ‘ਚ ਧੁੰਦ ਕਾਰਨ ਜਹਾਜ਼ ਦੇ ਪਾਇਲਟ ਨੇ ਕੀਤੇ ਹੱਥ ਖੜ੍ਹੇ, ਫਿਰ ਯਾਤ.....

ਨਵੀਂ ਦਿੱਲੀ: ਪੁਣੇ ਤੋਂ ਦਿੱਲੀ ਆ ਰਹੇ ਇੰਡੀਗੋ ਏਅਰਲਾਈਨਜ਼ ਦੇ ਇੱਕ ਜਹਾਜ਼ ਦਾ ਸਟੇਅਰਿੰਗ ਪਾਇਲਟ ਦੇ ਬਿਜਾਏ ਇੱਕ ਯਾਤਰੀ ਨੇ ਸੰਭਾਲ ਕੇ ਉਸਨੂੰ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ‘ਤੇ ਸੁਰੱਖਿਅਤ ਉਤਾਰਿਆ । ਦੱਸ ਦੇਈਏ ਜਹਾਜ਼ ਦੇ ਪਾਇਲਟ ਨਾਲ ਕਿਸੇ ਤਰ੍ਹਾਂ ਦਾ ਹਾਦਸਾ ਨਹੀਂ ਵਾਪਰਿਆ , ਸਗੋਂ ਸ਼ਨੀਵਾਰ ਨੂੰ ਹੋਈ ਇਸ ਘਟਨਾ …

Read More »

ਸਬ-ਲੈਫਟੀਨੈਂਟ ਸ਼ਿਵਾਂਗੀ ਬਣੀ ਭਾਰਤੀ ਸਮੁੰਦਰੀ ਫੋਜ ਦੀ ਪਹਿਲੀ ਮਹਿਲਾ ਪਾਇਲਟ

ਨਵੀਂ ਦਿੱਲੀ: ਸਬ ਲੈਫਟੀਨੈਂਟ ਸ਼ਿਵਾਂਗੀ ਅੱਜ ਪਹਿਲੀ ਸਮੁੰਦਰੀ ਫੋਜ ਦੀ ਮਹਿਲਾ ਪਾਇਲਟ ਬਣ ਗਈ ਹੈ। ਸ਼ਿਵਾਂਗੀ ਨੂੰ ਕੌਚੀ ਦੀ ਸਮੁੰਦਰੀ ਫੌਜ ‘ਚ ਤਾਇਨਾਤ ਕੀਤਾ ਗਿਆ ਹੈ। ਉਹ ਭਾਰਤੀ ਫੌਜ ਦੇ ਸ਼ਕਤੀਸ਼ਾਲੀ ਡੋਰਨਿਅਰ ਸਰਵਿਲਾਂਸ ਜਹਾਜ਼ ਨੂੰ ਉਡਾਏਗੀ। ਸਮੁੰਦਰੀ ਫੋਜ ਵਿੱਚ ਮਹਿਲਾ ਪਾਇਲਟ ਨਿਯੁਕਤ ਹੋਣ ‘ਤੇ ਸ਼ਿਵਾਂਗੀ ਨੇ ਕਿਹਾ, ਮੈਂ ਬਹੁਤ ਲੰਬੇ …

Read More »

ਗੁਰੂ ਰਾਮਦਾਸ ਅੰਤਰ-ਰਾਸ਼ਟਰੀ ਹਵਾਈ ਅੱਡੇ (ਅੰਮ੍ਰਿਤਸਰ ਸਾਹਿਬ) ਦਾ ਹੋਵੇਗਾ ਨਿ.....

ਗੁਰੂ ਰਾਮਦਾਸ ਅੰਤਰ-ਰਾਸ਼ਟਰੀ ਹਵਾਈ ਅੱਡੇ (ਅੰਮ੍ਰਿਤਸਰ ਸਾਹਿਬ) ਦਾ ਹੋਵੇਗਾ ਨਿੱਜੀਕਰਨ ਸ੍ਰੀ ਅੰਮ੍ਰਿਤਸਰ ਸਾਹਿਬ :  ਸ੍ਰੀ ਅੰਮ੍ਰਿਤਸਰ ਸਾਹਿਬ ਦੇ ਗੁਰੁ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਹਾਲ ਹੀ ਵਿੱਚ ਵਿਦੇਸ਼ਾ ਲਈ ਨਵੀਆਂ ਉਡਾਣਾ ਸ਼ੁਰੂ ਹੋਣ 

Read More »