Home / ਭਾਰਤ (page 2)

ਭਾਰਤ

ਮੈਚ ਸ਼ੁਰੂ ਹੋਣ ਤੋਂ ਪਹਿਲਾਂ ਹੋ ਸਕਦਾ ਹੈ ਰੱਦ?..

ਨਵੀਂ ਦਿੱਲੀ : ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਤਿੰਨ ਦਿਨਾਂ ਟੀ-20 ਮੈਚਾਂ ਦੀ ਲੜੀ ਅੱਜ਼ ਸ਼ੁਰੂ ਹੋ ਗਈ ਹੈ ਅਤੇ ਇਸ ਲੜੀ ਦਾ ਪਹਿਲਾ ਮੈਚ ਧਰਮਸ਼ਾਲਾ ਵਿਖੇ ਖੇਡਿਆ ਜਾ ਰਿਹਾ ਹੈ। ਪਰ ਅੱਜ ਸਵੇਰ ਤੋਂ ਹੀ ਸ਼ਹਿਰ ਅੰਦਰ ਬਾਰਿਸ਼ ਹੋ ਰਹੀ ਹੈ ਅਤੇ ਮੌਸਮ ਵਿਭਾਗ ਅਨੁਸਾਰ ਅੱਜ ਪੂਰਾ ਦਿਨ ਮੀਂਹ …

Read More »

ਮਾਂ ਨੇ ਗੇਮ ਖੇਡਣ ਤੋਂ ਰੋਕਿਆ ਤਾਂ ਨੌਜਵਾਨ ਨੇ ਚੁੱਕ ਲਿਆ ਅਜਿਹਾ ਕਦਮ ਕਿ ਸਾਰੇ ਇਲਾਕੇ ‘ਚ ਫੈਲ ਗਈ ਦਹਿਸ਼ਤ..

ਉਤਰਾਖੰਡ : ਖ਼ਬਰ ਹੈ ਕਿ ਇੱਥੋਂ ਦੇ ਕੋਟਦਵਾਰ ਇਲਾਕੇ ਅੰਦਰ ਇੱਕ ਨੌਜਵਾਨ ਨੇ ਸਿਰਫ ਇਸ ਕਰਕੇ ਹੀ ਆਪਣੀ ਜੀਵਨ ਲੀਲਾ ਸਮਾਪਤ ਕਰ ਦਿੱਤੀ ਕਿਉਂਕਿ ਉਸ ਨੌਜਵਾਨ ਨੂੰ ਉਸ ਦੀ ਮਾਂ ਨੇ ਮੋਬਾਇਲ ‘ਤੇ ਗੇਮ ਖੇਡਣ ਤੋਂ ਮਨ੍ਹਾਂ ਕਰ ਦਿੱਤਾ ਸੀ।  ਜਾਣਕਾਰੀ ਮੁਤਾਬਿਕ ਇਹ ਨੌਜਵਾਨ ਜਿਲ੍ਹੇ ਦੇ ਦਵਾਰੀਖਾਲ ਬਲਾਕ ਦੇ ਚੈਲੂਸੈਣ …

Read More »

ਨਾਗਿਨ ਡਾਂਸ ਕਰਦਿਆਂ ਹੋਇਆ ਕੁਝ ਅਜਿਹਾ ਕਿ ਦੇਖਣ ਵਾਲੇ ਵੀ ਰਹਿ ਗਏ ਹੈਰਾਨ..

ਸਿਵਾਨ : ਕਹਿੰਦੇ ਨੇ ਜੋ ਇਨਸਾਨ ਇਸ ਧਰਤੀ ‘ਤੇ ਜਨਮ ਲੈਂਦਾ ਹੈ ਉਸ ਨੂੰ ਇੱਕ ਨਾ ਇੱਕ ਦਿਨ ਮਰਨਾ ਵੀ ਹੁੰਦਾ ਹੈ। ਪਰ ਇਹ ਮੌਤ ਇਸ ਤਰ੍ਹਾਂ ਵੀ  ਆ ਸਕਦੀ ਹੈ ਇਹ ਗੱਲ ਬੜੀ ਹੈਰਾਨ ਕਰਨ ਵਾਲੀ ਹੈ।  ਦਰਅਸਲ ਇੰਨੀ ਦਿਨੀਂ ਸੋਸ਼ਲ ਮੀਡੀਆ  ‘ਤੇ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ …

Read More »

ਜੇਕਰ ਤੁਸੀਂ ਵੀ ਹੋ ਐਸਬੀਆਈ ਗ੍ਰਾਹਕ ਤਾਂ ਹੋ ਜਾਓ ਸਾਵਧਾਨ! ਲੱਗਣਗੇ ਇਹ ਨਵੇਂ ਨਿਯਮ..

ਚੰਡੀਗੜ੍ਹ : ਸਟੇਟ ਬੈਂਕ ਆਫ ਇੰਡੀਆ (ਐਸਬੀਆਈ) ਨੇ ਆਪਣੇ ਗ੍ਰਾਹਕਾਂ ਨੂੰ ਵੱਡਾ ਤੋਹਫਾ ਦਿੰਦਿਆਂ ਉਨ੍ਹਾਂ ਨੂੰ 8 ਤੋਂ 10 ਵਾਰ ਏਟੀਐਮ ਦੀ ਫਰੀ ਸਹੂਲਤ ਦੇਣ ਦਾ ਐਲਾਨ ਕਰ ਦਿੱਤਾ ਹੈ। ਇਸ ਸਬੰਧੀ

Read More »

ਮੋਦੀ ਸਰਕਾਰ ਵੱਲੋਂ ਸਿੱਖਾਂ ਦੇ ਹੱਕ ‘ਚ ਆਇਆ ਵੱਡਾ ਫੈਸਲਾ..

ਚੰਡੀਗੜ੍ਹ : ਭਾਰਤ ਸਰਕਾਰ ਵੱਲੋਂ ਸਿੱਖਾਂ ਦੇ ਹੱਕ ਵਿੱਚ ਵੱਡਾ ਫੈਸਲਾ ਸੁਣਾਉਂਦਿਆਂ ਜਿਹੜੇ 314 ਵਿਦੇਸ਼ੀ ਸਿੱਖਾਂ ਦੇ ਨਾਮ ਕਾਲੀ ਸੂਚੀ ਵਿੱਚ ਸ਼ਾਮਲ ਕੀਤੇ ਗਏ ਸਨ ਉਨ੍ਹਾਂ ਵਿੱਚੋਂ 312 ਦੇ ਨਾਮ ਇਸ ਸੂਚੀ ਵਿੱਚੋਂ 

Read More »

ਲੋਕੇਸ਼ ਰਾਹੁਲ ਨੂੰ ਬੀਸੀਸੀਆਈ ਦੇ ਚੋਣ ਅਧਿਕਾਰੀ ਨੇ ਦਿੱਤੀ ਅਜਿਹੀ ਸਲਾਹ ਕਿ ਸਾਰੇ ਰਹਿ ਗਏ ਹੈਰਾਨ..

ਨਵੀਂ ਦਿੱਲੀ : ਦੱਖਣੀ ਅਫਰੀਕਾ ਵਿਰੁੱਧ ਖੇਡੀ ਜਾ ਰਹੀ ਤਿੰਨ ਦਿਨਾਂ ਟੈਸਟ ਮੈਂਚਾਂ ਦੀ ਲੜੀ ਲਈ ਖਿਡਾਰੀਆਂ ਦੀ ਚੋਣ ਹੋ ਗਈ ਹੈ। ਪਰ ਇਨ੍ਹਾਂ ਮੈਚਾਂ ਦੌਰਾਨ ਪ੍ਰਸਿੱਧ ਓਪਨਰ ਖਿਡਾਰੀ ਲੋਕੇਸ਼ ਰਾਹੁਲ ਨੂੰ ਟੀਮ ਅੰਦਰ ਨਹੀਂ ਚੁਣਿਆ ਗਿਆ। ਦੋਸ਼ ਹੈ ਕਿ ਪਿਛਲੇ ਮੈਚਾਂ ਦੌਰਾਨ ਖਰਾਬ ਪ੍ਰਦਰਸ਼ਨ ਕਾਰਨ ਰਾਹੁਲ ਨੂੰ ਟੀਮ ਅੰਦਰ …

Read More »

ਕੇਜਰੀਵਾਲ ਤੇ ਭਗਵੰਤ ਮਾਨ ਨੂੰ ਝਟਕਾ, ਆਪ ਵਿਧਾਇਕ ਨੂੰ 6 ਮਹੀਨੇ ਦੀ ਜੇਲ੍ਹ..

ਨਵੀਂ ਦਿੱਲੀ: ਸਾਲ 2015 ‘ਚ ਵਾਪਰੇ ਕੁੱਟ ਮਾਰ ਦੇ ਇੱਕ ਮਾਮਲੇ ‘ਚ ਇਥੋਂ ਦੇ ਸਦਰ ਬਾਜ਼ਾਰ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸੋਮ ਦੱਤ ਨੂੰ ਦਿੱਲੀ ਦੀ ਇੱਕ ਅਦਾਲਤ ਨੇ 6 ਮਹੀਨੇ ਦੀ ਸਜ਼ਾ ਸੁਣਾ ਕੇ ਤਿਹਾੜ ਜੇਲ੍ਹ ‘ਚ ਬੰਦ ਕਰਨ ਦੇ ਹੁਕਮ ਦਿੱਤੇ ਹਨ। ਇਸ ਕੇਸ ‘ਚ ਸੋਮ …

Read More »

ਦੱਖਣੀ ਅਫਰੀਕਾ ਵਿਰੁੱਧ ਬੀਸੀਆਈ ਨੇ ਐਲਾਨੇ ਆਪਣੇ ਯੋਧੇ, ਦੇਖੋ ਕਿਸ ਕਿਸ ਖਿਡਾਰੀ ਨੂੰ ਕੀਤਾ ਸ਼ਾਮਲ..

ਚੰਡੀਗੜ੍ਹ : ਦੱਖਣੀ ਅਫਰੀਕਾ ਖਿਲਾਫ ਖੇਡੇ ਜਾ ਰਹੇ ਤਿੰਨ ਦਿਨਾਂ ਟੈਸਟਾਂ ਮੈਚਾਂ ਦੀ ਲੜੀ ਲਈ ਬੀਸੀਸੀਆਈ ਵੱਲੋਂ 15 ਮੈਂਬਰਾਂ ਦੀ ਟੀਮ ਦਾ ਐਲਾਨ ਕਰ ਦਿੱਤਾ

Read More »

ਫਿਲਮ ਕੁਲੀ ਨੰਬਰ-1 ਦੀ ਟੀਮ ਨੇ ਕੀਤਾ ਅਜਿਹਾ ਕੰਮ ਕਿ ਪ੍ਰਧਾਨ ਮੰਤਰੀ ਨੇ ਵੀ ਕਰਤਾ ਟਵੀਟ..

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਲਾਸਟਿਕ ਫ੍ਰੀ ਬੋਤਲ ਦਾ ਇਸਤਿਮਾਲ ਕਰਨ ‘ਤੇ ਫਿਲਮ “ਕੁਲੀ ਨੰਬਰ 1” ਦੀ ਪੂਰੀ ਟੀਮ ਦੀ ਸ਼ਲਾਘਾ

Read More »

ਚਲਾਨਾਂ ਦੀ ਭਾਰੀ ਰਕਮ ਨੇ ਕੀਤਾ ਕਈਆਂ ਨੂੰ ਪ੍ਰੇਸ਼ਾਨ, 20-20 ਰੁਪਏ ਸਵਾਰੀ ਢੋਹਣ ਵਾਲੇ ਰਿਕਸ਼ਾ ਚਾਲਕਾਂ ਦਾ ਵੀ ਹੋ ਰਿਹਾ ਹੈ ਭਾਰੀ ਚਲਾਨ?..

ਕਰਨਾਲ : ਦੇਸ਼ ਅੰਦਰ ਨਵੇਂ ਬਣੇ ਟ੍ਰੈਫਿਕ ਨਿਯਮਾਂ ਤੋਂ ਬਾਅਦ ਲੋਕਾਂ ਨੂੰ ਚਲਾਨ ਦੀਆਂ ਭਾਰੀ ਰਕਮਾਂ ਅਦਾ ਕਰਨੀਆਂ ਪੈ ਰਹੀਆਂ ਹਨ। ਇਸ ਦਾ ਕਈ ਥਾਵਾਂ ‘ਤੇ

Read More »