Home / ਭਾਰਤ (page 19)

ਭਾਰਤ

ਕੋਰੋਨਾ ਵਾਇਰਸ ਤੋਂ ਬਚਣ ਲਈ ਸਰਕਾਰ ਨੇ ਕੀਤ ਸਖਤੀ

ਨਵੀਂ ਦਿੱਲੀ:- ਕੋਰੋਨਾ ਵਾਇਰਸ ਦੇ ਦੁਬਾਰਾ ਸ਼ੁਰੂ ਹੋਣ ’ਤੇ ਸਰਕਾਰ ਨੇ ਵੀ ਸਖਤੀ ਸ਼ੁਰੂ ਕਰ ਦਿੱਤੀ ਹੈ। ਪੰਜਾਬ ਸਣੇ ਦੇਸ਼ ਦੇ6 ਸੂਬਿਆਂ ’ਚ ਕਈ ਥਾਈਂ ਰਾਤ ਦਾ ਕਰਫਿਊ ਲਾਉਂਦਿਆਂ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਡੀਜੀਸੀਏ ਨੇ ਏਅਰਲਾਈਨਜ਼ ਨੂੰ ਕਿਹਾ ਹੈ ਕਿ ਜੇਕਰ ਕਿਸੇ ਮੁਸਾਫ਼ਰ ਨੇ ਚਿਤਾਵਨੀਆਂ ਦੇ ਬਾਵਜੂਦ ਸਹੀ …

Read More »

ਸੰਯੁਕਤ ਕਿਸਾਨ ਮੋਰਚੇ ਵੱਲੋਂ  ਅੰਦੋਲਨਕਾਰੀਆਂ ਨੂੰ ਪੱਕਾ ਨਿਰਮਾਣ ਨਾ ਕਰਨ ਦ.....

ਨਵੀਂ ਦਿੱਲੀ : – ਖੇਤੀ ਕਾਨੂੰਨਾਂ ਦੇ ਵਿਰੋਧ ’ਚ ਦਿੱਲੀ ਤੇ ਹਰਿਆਣਾ ਨੂੰ ਜੋੜਨ ਵਾਲੇ ਕੁੰਡਲੀ ਤੇ ਟੀਕਰੀ ਬਾਰਡਰ ’ਤੇ ਚੱਲ ਰਹੇ ਧਰਨੇ ਵਾਲੀ ਥਾਂ ’ਤੇ ਕੀਤੀਆਂ ਗਈਆਂ ਪੱਕੀਆਂ ਉਸਾਰੀਆਂ ਢਾਹ ਦਿੱਤੀਆਂ ਜਾਣਗੀਆਂ। ਸਥਾਨਕ ਪੁਲਿਸ-ਪ੍ਰਸ਼ਾਸਨ ਨੇ ਇਸ ਦੀ ਪੂਰੀ ਤਿਆਰੀ ਕਰ ਲਈ ਹੈ। ਸਿਰਫ਼ ਅੰਦੋਲਨ ਦੇ ਨੇਤਾਵਾਂ ਦੀ ਉਡੀਕ ਕੀਤੀ …

Read More »

ਮਮਤਾ ਬੈਨਰਜੀ ਮਾਮਲੇ ‘ਚ ਹੋਈ ਵੱਡੀ ਕਾਰਵਾਈ, ਚੋਣ ਆਯੋਗ ਨੇ ਲਿਆ ਸਖਤ ਐਕਸ਼ਨ

ਨੰਦੀਗਰਾਮ : ਨੰਦੀਗਰਾਮ ਮਾਮਲੇ ‘ਤੇ ਇਕ ਵੱਡੀ ਕਾਰਵਾਈ ਕਰਦਿਆਂ ਚੋਣ ਕਮਿਸ਼ਨ ਨੇ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਸੁਰੱਖਿਆ ਨਿਰਦੇਸ਼ਕ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਹੈ। ਚੋਣ ਕਮਿਸ਼ਨ ਨੇ ਕਿਹਾ ਕਿ ਮਮਤਾ ਦੇ ਜ਼ੈੱਡ + ਸੁਰੱਖਿਆ ਲਈ ਸੁਰੱਖਿਆ ਨਿਰਦੇਸ਼ਕ ਆਪਣੀ ਮੁੱਢਲੀ ਡਿਊਟੀ ਨਿਭਾਉਣ ਵਿਚ ਅਸਫਲ ਰਿਹਾ ਹੈ। ਇਸ ਤੋਂ …

Read More »

ਕੋਰੋਨਾ ਵੈਕਸੀਨ : ਬਜ਼ੁਰਗ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਨਿਊਜ ਡੈਸਕ : ਦੇਸ਼ ਅੰਦਰ ਵਧ ਰਹੇ ਕੋਰੋਨਾ ਦੇ ਕੇਸਾਂ ਨੂੰ ਦੇਖਦਿਆਂ ਲਗਾਤਾਰ ਵੈਕਸੀਨ ਲਗਾਉਣ ਦੀ ਪ੍ਰਕਿਰਿਆ ਤੇਜ਼ ਕੀਤੀ ਜਾ ਰਹੀ ਹੈ ।ਇਸੇ ਲੜੀ ਤਹਿਰ ਮਹਾਰਾਸ਼ਟਰ ਦੇ ਵਸਾਈ ਇਲਾਕੇ ਵਿੱਚ ਕੋਰੋਨਾ ਦਾ ਟੀਕਾ ਲਗਾਉਣ ਆਏ 63 ਸਾਲਾ ਵਿਅਕਤੀ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ 63 ਸਾਲਾ …

Read More »

ਸ਼ਤਾਬਦੀ ਐਕਸਪ੍ਰੈਸ ਦੇ ਡੱਬੇ ‘ਚ ਲੱਗੀ ਅਚਾਨਕ ਅੱਗ

ਨਵੀਂ ਦਿੱਲੀ : – ਨਵੀਂ ਦਿੱਲੀ ਤੋਂ ਦੇਹਰਾਦੂਨ ਆ ਰਹੀ ਸ਼ਤਾਬਦੀ ਐਕਸਪ੍ਰੈਸ ਦੇ ਇਕ ਡੱਬੇ ‘ਚ ਅਚਾਨਕ ਅੱਗ ਲੱਗ ਗਈ। ਲੋਕੋ ਪਾਇਲਟ ਨੇ ਐਮਰਜੈਂਸੀ ਬ੍ਰੇਕ ਲਗਾ ਕੇ ਟ੍ਰੇਨ ਨੂੰ ਜੰਗਲ ‘ਚ ਹੀ ਰੋਕ ਦਿੱਤਾ। ਉਸੇ ਵਕਤ ਡੱਬੇ ਨੂੰ ਖਾਲੀ ਕਰਵਾਇਆ ਗਿਆ। ਦਸ ਦਈਏ ਡੱਬੇ ਨੂੰ ਰੇਲਗੱਡੀ ਤੋਂ ਵੱਖ ਕਰ ਕੇ ਹੋਰ …

Read More »

ਨੌਕਰੀਆਂ ‘ਚ ਭਰਤੀ ਲਈ ਸੀਈਟੀ ਦਾ ਸੰਗਠਨ ਸਤੰਬਰ ‘ਚ ਹੋਣ ਦੀ ਸੰਭਾਵਨਾ

ਨਵੀਂ ਦਿੱਲੀ :- ਕੇਂਦਰੀ ਅਮਲਾ ਰਾਜ ਮੰਤਰੀ ਜਤਿੰਦਰ ਸਿੰਘ ਨੇ ਬੀਤੇ ਸ਼ਨਿੱਚਰਵਾਰ ਨੂੰ ਕਿਹਾ ਕਿ ਸਰਕਾਰੀ ਨੌਕਰੀਆਂ ‘ਚ ਭਰਤੀ ਲਈ ਕਾਮਨ ਐਲਿਜੀਬਿਲਿਟੀ ਟੈਸਟ (ਸੀਈਟੀ) ਦਾ ਪਹਿਲਾ ਸੰਗਠਨ ਇਸ ਸਾਲ ਸਤੰਬਰ ‘ਚ ਹੋਣ ਦੀ ਸੰਭਾਵਨਾ ਹੈ। ਸੀਈਟੀ ਦਾ ਸੰਗਠਨ ਕਰਾਉਣ ਲਈ ਕੇਂਦਰੀ ਕੈਬਨਿਟ ਦੀ ਮਨਜ਼ੂਰੀ ਨਾਲ ਨੈਸ਼ਨਲ ਰਿਕਰੂਟਮੈਂਟ ਏਜੰਸੀ ਦਾ ਗਠਨ ਕੀਤਾ …

Read More »

ਹਰਿਆਣਾ ਬਜਟ ਇਜਲਾਸ- ਸਿਆਸੀ ਗਹਿਮਾ ਗਹਿਮੀ ਹੋਈ ਤੇਜ਼

ਨਿਊਜ ਡੈਸਕ : ਪੰਜਾਬ ਤੋਂ ਬਾਅਦ ਹਰਿਆਣਾ ਸਰਕਾਰ ਵੱਲੋਂ ਵੀ ਆਪਣਾ 2021 22 ਦਾ ਬਜਟ ਪੇਸ਼ ਕਰ ਦਿੱਤਾ ਗਿਆ ਹੈ । ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਵਿੱਤ ਮੰਤਰੀ ਦੇ ਤੌਰ ਤੇ ਇੱਕ ਲੱਖ ਪਚਵੰਜਾ ਹਜਾਰ ਕਰੋਡ਼ ਤੋਂ ਵਧੇਰੇ ਦਾ ਬਜਟ ਪੇਸ਼ ਕੀਤਾ ਗਿਆ। ਇਸ ਤੋਂ ਬਾਅਦ ਹਰਿਆਣਾ …

Read More »

ਕੋਰੋਨਾ ਨੇ ਮੁੜ ਫਰੀ ਰਫਤਾਰ! ਵੱਡੀ ਗਿਣਤੀ ‘ਚ ਕੇਸ ਆਏ ਸਾਹਮਣੇ

ਨਵੀਂ ਦਿੱਲੀ : ਦੇਸ਼ ਅੰਦਰ ਕੋਰੋਨਾ ਮਹਾਮਾਰੀ ਦਾ ਪ੍ਰਕੋਪ ਲਗਾਤਾਰ ਵਧਦਾ ਜਾ ਰਿਹਾ ਹੈ। ਆਏ ਦਿਨ ਵੱਡੀ ਗਿਣਤੀ ਵਿੱਚ ਮਰੀਜ ਸਾਹਮਣੇ ਆ ਰਹੇ ਹਨ। ਜਿਕਰ ਏ ਖਾਸ ਹੈ ਕਿ ਇਕ ਵਾਰ ਫਿਰ ਤੋਂ ਦੇਸ਼ ਅੰਦਰ ਟੈਸਟਿੰਗ ਦੀ ਸਮਰੱਥਾ ਵਧਾ ਦਿੱਤੀ ਗਈ ਹੈ। ਦੇਸ਼ ਅੰਦਰ ਸ਼ੁੱਕਰਵਾਰ ਨੂੰ 24845 ਨਵੇਂ ਮਾਮਲੇ ਸਾਹਮਣੇ …

Read More »

ਭਾਰਤੀ ਸਾਹਿਤ ਅਕਾਦਮੀ ਨੇ ਸਾਹਿਤ ਅਕਾਦਮੀ ਪੁਰਸਕਾਰਾਂ ਦਾ ਕੀਤਾ ਐਲਾਨ

ਨਵੀਂ ਦਿੱਲੀ – ਭਾਰਤੀ ਸਾਹਿਤ ਅਕਾਦਮੀ ਨੇ ਸੰਨ 2020 ਲਈ ਸਾਹਿਤ ਅਕਾਦਮੀ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਹੈ। ਇਸ ਵਾਰ ਪੰਜਾਬੀ ਸਾਹਿਤ ਲਈ ਇਹ ਸਨਮਾਨ ਗੁਰਦੇਵ ਸਿੰਘ ਰੁਪਾਣਾ ਨੂੰ ਉਨ੍ਹਾਂ ਦੀ ਕਹਾਣੀਆਂ ਦੀ ਕਿਤਾਬ ‘ਆਮ-ਖਾਸ’ ਲਈ ਦਿੱਤਾ ਗਿਆ ਹੈ। ਇਸ ਕਿਤਾਬ ਨੂੰ ਪਹਿਲਾਂ ‘ਢਾਹਾਂ ਪੁਰਸਕਾਰ’ ਵੀ ਮਿਲ ਚੁੱਕਾ ਹੈ। ਇਸ …

Read More »

ਵਿਦਿਆਰਥੀਆਂ ਲਈ ਭਾਰਤੀ ਫੌਜ ਨੇ ਲਿਆ ਫੈਸਲਾ, ਖੋਲੀ ‘ਸਟ੍ਰੀਟ ਲਾਇਬ੍ਰੇਰੀ’

ਅਨੰਤਨਾਗ:- ਭਾਰਤੀ ਫੌਜ ਨੇ ਦੱਖਣੀ ਕਸ਼ਮੀਰ ਦੇ ਇੱਕ ਪਿੰਡ ‘ਚ ਆਸ ਪਾਸ ਦੇ ਇਲਾਕਿਆਂ ਦੇ ਵਿਦਿਆਰਥੀਆਂ ਲਈ ਇੱਕ ਬੱਸ ਅੱਡੇ ਨੂੰ ‘ਸਟ੍ਰੀਟ ਲਾਇਬ੍ਰੇਰੀ’ ‘ਚ ਬਦਲ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਫੌਜ ਦੇ 18 ਰਾਸ਼ਟਰੀ ਰਾਈਫਲਜ਼ ਨੇ ਫਰਵਰੀ ਦੇ ਅਖੀਰਲੇ ਹਫ਼ਤੇ ‘ਚ ਲਾਇਬ੍ਰੇਰੀ ਸਥਾਪਤ ਕੀਤੀ ਸੀ, ਜਿਸ ਨਾਲ ਰਾਣੀਪੁਰਾ, ਚਟੀਸਿੰਸਿੰਗਪੁਰਾ, ਕੇਜਰੀਵਾਲ …

Read More »