ਜੰਮੂ-ਕਸ਼ਮੀਰ ਵਿੱਚ ਸੁਰੱਖਿਆ ਬਲਾਂ ਨੇ ਸ੍ਰੀਨਗਰ-ਜੰਮੂ ਰਾਸ਼ਟਰੀ ਰਾਜ ਮਾਰਗ ‘ਤੇ ਹਿਜ਼ਬੁਲ ਦੇ ਦੋ ਅੱਤਵਾਦੀਆਂ ਦੇ ਨਾਲ ਡੀਐੱਸਪੀ ਦਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਸੁਰੱਖਿਆ ਬਲਾਂ ਨੇ ਇਨ੍ਹਾਂ ਦੇ ਕੋਲੋਂ ਤਿੰਨ ਏਕੇ 47 ਤੋਂ ਇਲਾਵਾ ਗੋਲਾ ਬਾਰੂਦ ਵੀ ਬਰਾਮਦ ਕੀਤਾ। ਸੁਰੱਖਿਆ ਬਲਾਂ ਨੂੰ ਇੱਕ ਸ਼ੱਕੀ ਵਾਹਨ ਦੇ ਦੱਖਣ ਕਸ਼ਮੀਰ ਦੇ …
Read More »ਨਿਰਭਿਆ ਕੇਸ : ਮਾਂ ਦੇ ਗਲ ਲੱਗ ਰੋਇਆ ਦੋਸ਼ੀ ਮੁਕੇਸ਼!
ਨਵੀਂ ਦਿੱਲੀ : ਨਿਰਭਿਆ ਰੇਪ ਕੇਸ ਵਿੱਚ ਅਦਾਲਤ ਦਾ ਫੈਸਲਾ ਆ ਚੁੱਕਾ ਹੈ ਅਤੇ ਦੋਸ਼ੀਆਂ ਨੂੰ ਫਾਂਸੀ ਦੇਣ ਦੀ ਤਾਰੀਖ ਵੀ ਨਿਰਧਾਰਿਤ ਹੋ ਚੁੱਕੀ ਹੈ। ਇਸ ਤੋਂ ਬਾਅਦ ਰਿਪੋਰਟਾਂ ਮਿਲ ਰਹੀਆਂ ਹਨ ਕਿ ਚਾਰਾਂ ਦੋਸ਼ੀਆਂ ਦੇ ਵਿਵਹਾਰ ਵਿੱਚ ਕਾਫੀ ਬਦਲਾਅ ਆ ਗਿਆ ਹੈ। ਜਾਣਕਾਰੀ ਮੁਤਾਬਿਕ ਚਾਰ ਦੋਸ਼ੀਆਂ ਵਿੱਚੋਂ ਤਿੰਨ ਹਿੰਸਕ …
Read More »ਐਮਾਜ਼ੋਨ ਖਿਲਾਫ ਦਰਬਾਰ ਸਾਹਿਬ ਦੀਆਂ ਇਤਰਾਜ਼ਯੋਗ ਤਸਵੀਰਾਂ ਵਾਇਰਲ ਕਰਨ ‘ਤੇ ਐ.....
ਨਿਊਜ਼ ਡੈਸਕ : ਆਨਲਾਇਨ ਸ਼ਾਪਿੰਗ ਸਾਈਟਾਂ ਦਾ ਇਨਸਾਨ ਨੂੰ ਅੱਜ ਬਹੁਤ ਫਾਇਦਾ ਹੋ ਰਿਹਾ ਹੈ ਅਸੀਂ ਘਰ ਬੈਠੇ ਹੀ ਆਪਣੀ ਮਨਪਸੰਦ ਕੋਈ ਵੀ ਚੀਜ਼ ਮੰਗਵਾ ਸਕਦੇ ਹਾਂ। ਪਰ ਇਨ੍ਹਾਂ ਸਾਈਟਾਂ ‘ਤੇ ਕਈ ਵਾਰ ਕੁਝ ਅਜਿਹੀਆਂ ਚੀਜਾਂ ਵੀ ਖਰੀਦਣ ਲਈ ਅਪਲੋਡ ਕੀਤੀ ਜਾਂਦੀਆਂ ਹਨ ਜਿਸ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ …
Read More »ਬੱਸ ਤੇ ਟਰੱਕ ਦੀ ਭਿਆਨਕ ਟੱਕਰ ‘ਚ ਜ਼ਿੰਦਾ ਸੜੀਆਂ ਕਈ ਜ਼ਿੰਦਗੀਆਂ
ਨਵੀਂ ਦਿੱਲੀ : ਉੱਤਰਪ੍ਰਦੇਸ਼ ਦੇ ਕੰਨੋਜ ‘ਚ ਸ਼ੁੱਕਰਵਾਰ 9.30 ਵਜੇ ਇੱਕ ਡਬਲ ਬੱਸ ਤੇ ਟਰੱਕ ਦੀ ਆਪਸ ‘ਚ ਭਿਆਨਕ ਟੱਕਰ ਹੋ ਗਈ। ਇਹ ਹਾਦਸਾ ਕੰਨੋਜ ਦੇ ਜੀਟੀ ਰੋਡ ਹਾਈਵੇ ‘ਤੇ ਰਾਤ ਵੇਲੇ ਵਾਪਰਿਆ । ਟਰੱਕ ਤੇ ਬੱਸ ਦੀ ਆਪਸ ‘ਚ ਟੱਕਰ ਹੋਣ ਤੋਂ ਬਾਅਦ, ਟਰੱਕ ਦਾ ਡੀਜ਼ਲ ਟੈਂਕ ਲੀਕ ਹੋ …
Read More »ਜੇਐਨਯੂ ਹਿੰਸਾ: ਆਇਸ਼ੀ ਘੋਸ਼ ਸਣੇ 10 ਵਿਦਿਆਰਥੀਆਂ ਦੀ ਹੋਈ ਪਹਿਚਾਣ
ਨਵੀਂ ਦਿੱਲੀ: ਜੇਐਨਯੂ ਹਿੰਸਾ ਮਾਮਲੇ ਦੀ ਜਾਂਚ ਕਰ ਰਹੀ ਦਿੱਲੀ ਪੁਲਿਸ ਦੀ ਐੱਸਆਈਟੀ ਨੇ ਵੱਡੇ ਖੁਲਾਸੇ ਕੀਤੇ ਹਨ। ਹਿੰਸਾ ਅਤੇ ਭੰਨ ਤੋੜ ਦੇ ਮਾਮਲੇ ਦੇ ਵਿੱਚ ਵਿਦਿਆਰਥੀ ਯੂਨੀਅਨ ਦੀ ਪ੍ਰਧਾਨ ਆਇਸ਼ੀ ਘੋਸ਼ ਸਣੇ ਨੌਂ ਮੈਂਬਰਾਂ ਦੀ ਪਛਾਣ ਕਰ ਲਈ ਗਈ ਹੈ ਹਾਲੇ ਤੱਕ ਕਿਸੇ ਨੂੰ ਵੀ ਹਿਰਾਸਤ ਵਿੱਚ ਨਹੀਂ ਲਿਆ …
Read More »ਦੇਸ਼ ‘ਚ ਵਿਰੋਧ ਦੇ ਬਾਵਜੂਦ CAA ਲਾਗੂ, ਸਰਕਾਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ
ਨਵੀਂ ਦਿੱਲੀ: ਨਾਗਰਿਕਤਾ ਸੋਧ ਕਾਨੂੰਨ ਅੱਜ ਤੋਂ ਪੂਰੇ ਦੇਸ਼ ਵਿੱਚ ਲਾਗੂ ਹੋ ਚੁੱਕਿਆ ਹੈ। ਇਸ ਨੂੰ ਲੈ ਕੇ ਸਰਕਾਰ ਨੇ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ। ਦੇਸ਼ ਵਿੱਚ ਕਈ ਥਾਵਾਂ ਤੇ ਨਾਗਰਿਕਤਾ ਸੋਧ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਹੈ। ਉੱਥੇ ਹੀ ਨਾਗਰਿਕਤਾ ਕਾਨੂੰਨ ‘ਤੇ ਦੇਸ਼ ਦੇ ਕਈ …
Read More »ਹਰ 2 ਘੰਟੇ ‘ਚ ਲਗਭਗ 3 ਬੇਰੁਜ਼ਗਾਰ ਕਰ ਰਹੇ ਨੇ ਖੁਦਕੁਸ਼ੀ: NCRB
ਨਵੀਂ ਦਿੱਲੀ: ਨੈਸ਼ਨਲ ਕਰਾਈਮ ਰਿਕਾਰਡ ਬਿਊਰੋ ( NCRB ) ਨੇ ਬੇਰੁਜ਼ਗਾਰੀ ਨੂੰ ਲੈ ਕੇ ਹੈਰਾਨੀਜਨਕ ਖੁਲਾਸੇ ਕੀਤੇ ਹਨ। NCRB ਡਾਟਾ ਦੇ ਮੁਤਾਬਕ ਦੇਸ਼ ਵਿੱਚ ਬੇਰੁਜ਼ਗਾਰੀ ਦੀ ਵਜ੍ਹਾ ਕਾਰਨ ਸਾਲ 2018 ‘ਚ ਅਨੁਮਾਨਤ 35 ਲੋਕਾਂ ਨੇ ਹਰ ਰੋਜ਼ ਖੁਦਕੁਸ਼ੀ ਕੀਤੀ ਹੈ। ਇਸ ਤਰ੍ਹਾਂ ਹਰ 2 ਘੰਟੇ ਵਿੱਚ ਲਗਭਗ 3 ਬੇਰੁਜ਼ਗਾਰ ਖੁਦਕੁਸ਼ੀ …
Read More »ਸਿਲੰਡਰ ਨਾਲ ਭਰੇ ਟਰੱਕ ‘ਚ ਲੱਗੀ ਭਿਆਨਕ ਅੱਗ, ਚਪੇਟ ‘ਚ ਆਈ ਸਕੂਲ ਬੱਸ
ਸੂਰਤ: ਗੁਜਰਾਤ ਦੇ ਸੂਰਤ ਸ਼ਹਿਰ ਵਿੱਚ ਐੱਲਪੀਜੀ ਸਿਲੰਡਰ ਲੈ ਕੇ ਜਾ ਰਹੇ ਇੱਕ ਟਰੱਕ ਵਿੱਚ ਭਿਆਨਕ ਲੱਗ ਗਈ। ਅੱਗ ਦੀ ਚਪੇਟ ਵਿੱਚ ਉੱਥੋਂ ਜਾ ਰਹੀ ਇੱਕ ਸਕੂਲ ਬਸ ਵਿੱਚ ਵੀ ਵਲੋਂ ਗੁਜਰ ਰਹੀ ਇੱਕ ਸਕੂਲ ਬਸ ਵਿੱਚ ਵੀ ਆ ਗਈ । ਬੱਸ ਵਿੱਚ 25 ਬੱਚੇ ਸਵਾਰ ਸਨ ਜਿਨ੍ਹਾਂ ਨੂੰ ਸਮਾਂ …
Read More »ਦਿੱਲੀ: ਪਟਪੜਗੰਜ ਇਲਾਕੇ ‘ਚ ਲੱਗੀ ਅੱਗ, 1 ਦੀ ਮੌਤ
ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ ‘ਚ ਅੱਗ ਦੀਆਂ ਘਟਨਾਵਾਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਵੀਰਵਾਰ ਦੀ ਸਵੇਰ ਦਿੱਲੀ ਦੇ ਉਦਯੋਗਿਕ ਖੇਤਰ ਪਟਪੜਗੰਜ ਦੀ ਇੱਕ ਪ੍ਰਿੰਟਿੰਗ ਪ੍ਰੈਸ ‘ਚ ਅੱਗ ਲੱਗ ਗਈ। ਖਬਰਾ ਮੁਤਾਬਕ ਇਸ ਭਿਆਨਕ ਅੱਗ ‘ਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਫਾਇਰ ਬ੍ਰਿਗੇਡ ਦੀ …
Read More »ਜੇਐਨਯੂ ਮਾਮਲਾ : ਭਾਜਪਾ ਆਗੂ ਨੇ ਕਿਹਾ ਸੱਟ ਲੱਗੀ ਜਾਂ ਫਿਰ ਪੇਂਟ ਲਗਾਇਆ ਇਸ ਗੱ.....
ਨਵੀਂ ਦਿੱਲੀ : ਜਵਾਹਰ ਲਾਲ ਯੂਨੀਵਰਸਿਟੀ ਅੰਦਰ ਵਿਦਿਆਰਥੀਆਂ ਦੀ ਨਕਾਬਪੋਸ਼ਾਂ ਵੱਲੋਂ ਬੜੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਇਸ ਦੌਰਾਨ ਕਈ
Read More »