App Platforms
Home / ਭਾਰਤ (page 178)

ਭਾਰਤ

CAA ਪ੍ਰਦਰਸ਼ਨ :ਭਾਜਪਾ ਆਗੂ ਨੇ ਪ੍ਰਦਰਸ਼ਨਕਾਰੀ ਖਿਲਾਫ ਦਰਜ ਕਰਵਾਈ ਸ਼ਿਕਾਇਤ, ਕੀਤੀ .....

ਨਿਊਜ਼ ਡੈਸਕ : ਨਾਗਰਿਕਤਾ ਸੋਧ ਕਨੂੰਨ ਨੂੰ ਲੈ ਕੇ ਦੇਸ਼ ਅੰਦਰ ਚਾਰੇ ਪਾਸੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਇਸ ਦੇ ਚਲਦਿਆਂ ਸ਼ਰਜਿਲ ਇਮਾਮ ਨਾਮਕ ਵਿਅਕਤੀ ਦਾ ਅਜਿਹਾ ਬਿਆਨ ਸਾਹਮਣੇ ਆਇਆ ਹੈ ਜਿਸ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਸ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਜੀ ਹਾਂ ਇਸ ਵੀਡੀਓ …

Read More »

ਰਾਸ਼ਟਰਪਤੀ ਦੇ ਫੈਸਲੇ ਵਿਰੁੱਧ ਨਿਰਭਿਆ ਦੇ ਦੋਸ਼ੀ ਨੇ ਸੁਪਰੀਮ ਕੋਰਟ ‘ਚ ਪਾਈ ਪਟ.....

ਨਵੀਂ ਦਿੱਲੀ : ਨਿਰਭਿਆ ਦੇ ਦੋਸ਼ੀਆਂ ਨੂੰ ਫਾਂਸੀ ਦੇਣ ਲਈ ਤੈਅ ਕੀਤੀ ਗਈ ਤਾਰੀਖ ਨੇੜੇ ਆਉਂਦੀ ਜਾ ਰਹੀ ਹੈ। ਇਸ ਤੋਂ ਪਹਿਲਾਂ ਚਾਰਾਂ ਦੋਸ਼ੀਆਂ ਵਿੱਚੋਂ ਮੁਕੇਸ਼ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਫੈਸਲੇ ਵਿਰੁੱਧ ਸੁਮਰੀਮ ਕੋਰਟ ਵੱਲ ਰੁੱਖ ਕਰ ਲਿਆ ਹੈ। ਜੀ ਹਾਂ ਬੀਤੇ ਦਿਨੀਂ ਰਾਸ਼ਟਰਪਤੀ ਵੱਲੋਂ ਦੋਸ਼ੀ ਦੀ ਰਹਿਮ ਦੀ …

Read More »

ਜੰਮੂ-ਕਸ਼ਮੀਰ ‘ਚ 2G ਮੋਬਾਇਲ ਇੰਟਰਨੈੱਟ ਸੇਵਾਵਾਂ ਬਹਾਲ

ਸ੍ਰੀਨਗਰ: ਪੰਜ ਮਹੀਨੇ ਤੋਂ ਜ਼ਿਆਦਾ ਸਮੇਂ ਤੱਕ ਬੰਦ ਰਹਿਣ ਤੋਂ ਬਾਅਦ ਸ਼ੁੱਕਰਵਾਰ ਦੇਰ ਰਾਤ ਤੋਂ ਕਸ਼ਮੀਰ ਘਾਟੀ ਵਿੱਚ ਪੋਸਟਪੇਡ ਦੇ ਨਾਲ ਹੀ ਪ੍ਰੀਪੇਡ ਫੋਨ ‘ਤੇ 2G ਮੋਬਾਇਲ ਇੰਟਰਨੈੱਟ ਸੇਵਾਵਾਂ ਬਹਾਲ ਹੋ ਗਈਆਂ ਹਨ। ਇਸ ਸਬੰਧੀ ਇੱਕ ਆਧਿਕਾਰਿਕ ਆਦੇਸ਼ ਜਾਰੀ ਕੀਤਾ ਗਿਆ ਹੈ ਹਾਲਾਂਕਿ ਜੰਮੂ – ਕਸ਼ਮੀਰ ਪ੍ਰਸ਼ਾਸਨ ਵੱਲੋਂ ਮਨਜ਼ੂਰ 301 …

Read More »

ਕੋਰੋਨਾ ਵਾਇਰਸ ਨੇ ਭਾਰਤ ‘ਚ ਦਿੱਤੀ ਦਸਤਕ ! 2 ਨੂੰ ਮੁੰਬਈ ਹਸਪਤਾਲ ਕਰਾਇਆ ਗਿਆ .....

ਮੁੰਬਈ ਵਿੱਚ ਕੋਰੋਨਾ ਵਾਇਰਸ ਦੇ ਦੋ ਸ਼ੱਕੀ ਮਾਮਲੇ ਸਾਹਮਣੇ ਆਏ ਹਨ ਦੋਵਾਂ ਨੂੰ ਕਸਤੂਰਬਾ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ। ਫਿਲਹਾਲ, ਉਨ੍ਹਾਂ ਦੀ ਜਾਂਚ ਕਰਾਈ ਜਾ ਰਹੀ ਹੈ। ਇਸ ਵਿੱਚ ਕੋਰੋਨਾ ਵਾਇਰਸ ਕਾਰਨ ਚੀਨ ‘ਚ 26 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 830 ਲੋਕ ਚਪੇਟ ‘ਚ ਆ ਗਏ ਹਨ। …

Read More »

ਪਹਿਲੇ ਟੀ-20 ‘ਚ ਭਾਰਤ ਨੇ ਨਿਊਜ਼ੀਲੈਂਡ ਨੂੰ ਦਿੱਤੀ ਕਰਾਰੀ ਮਾਤ

ਨਿਊਜ਼ ਡੈਸਕ: ਟੀਮ ਇੰਡੀਆ ਨੇ ਨਿਊਜ਼ੀਲੈਂਡ ਨੂੰ ਪਹਿਲੇ ਟੀ-20 ਚ ਭਾਰਤ ਨੇ 6 ਵਿਕਟਾਂ ਨਾਲ ਕਰਾਰੀ ਮਾਤ ਦਿੱਤੀ ਹੈ। ਆਕਲੈਂਡ ‘ਚ ਖੇਡੇ ਗਏ ਮੁਕਾਬਲੇ ਚ ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 203 ਦੌੜਾਂ ਬਣਾਈਆਂ। ਇਸਦੇ ਜਵਾਬ ‘ਚ ਭਾਰਤੀ ਟੀਮ ਨੇ ਟੀਚੇ ਨੂੰ 19 ਓਵਰਾਂ ‘ਚ ਹੀ ਹਾਸਲ ਕਰ ਲਿਆ। ਇਸ ਜਿੱਤ …

Read More »

ਭਾਰਤ ‘ਚ ਹੋਰ ਵਧਿਆ ਭ੍ਰਿਸ਼ਟਾਚਾਰ, ਜਾਣੋ ਕੀ ਕਹਿੰਦੇ ਨੇ ਤਾਜ਼ਾ ਅੰਕੜੇ

ਨਿਊਜ਼ ਡੈਸਕ: ਭ੍ਰਿਸ਼ਟਾਚਾਰ ਘੱਟ ਕਰਨ ਨੂੰ ਲੈ ਕੇ ਦਾਅਵੇ ਤਾਂ ਬਹੁਤ ਹੋਏ ਪਰ ਤਸਵੀਰ ਹਾਲੇ ਵੀ ਉਹੀ ਪੁਰਾਣੀ ਦਿਖਾਈ ਦੇ ਰਹੀ ਹੈ। ਇਸਦੀ ਉਦਾਹਰਣ ਸਾਨੂੰ ਗਲੋਬਲ ਕਰਪਸ਼ਨ ਪਰਸੈਪਸ਼ਨ ਇੰਡੈਕਸ 2019 ਵਿੱਚ ਦੇਖਣ ਨੂੰ ਮਿਲ ਰਹੀ ਹੈ। ਦੁਨੀਆ ਵਿੱਚ ਅਜਿਹੇ ਦੇਸ਼ਾਂ ਦੀ ਸੂਚੀ ਜਿੱਥੇ ਭ੍ਰਿਸ਼ਟਾਚਾਰ ਘੱਟ ਹੈ, ਅਸੀ ਚੀਨ ਦੇ ਨਾਲ …

Read More »

15 ਦਿਨਾਂ ਦੀ ਰਿਮਾਂਡ ‘ਤੇ ਭੇਜੇ ਗਏ ਬਰਖਾਸਤ ਡੀਐੱਸਪੀ ਸਣੇ ਤਿੰਨ ਮੁਲਜ਼ਮ

ਜੰਮੂ: ਬਰਖਾਸਤ ਡੀਐੱਸਪੀ ਦਵਿੰਦਰ ਸਿੰਘ ਮਾਮਲੇ ‘ਚ ਮੁਲਜ਼ਮਾਂ ਨੂੰ ਐਨਆਈਏ ਕੋਰਟ ਵਿੱਚ ਪੇਸ਼ ਕੀਤਾ ਗਿਆ। ਇਸ ਦੌਰਾਨ ਅਦਾਲਤ ਨੇ ਦਵਿੰਦਰ ਸਿੰਘ ਤੇ ਹੋਰ ਤਿੰਨ ਮੁਲਜ਼ਮਾਂ ਨੂੰ 15 ਦਿਨ ਦੀ ਰਿਮਾਂਡ ‘ਤੇ ਭੇਜਿਆ ਹੈ। ਇਸ ਤੋਂ ਪਹਿਲਾਂ ਅੱਤਵਾਦੀਆਂ ਦੀ ਸਹਾਇਤਾ ਕਰਨ ਵਾਲੇ ਜੰਮੂ-ਕਸ਼ਮੀਰ ਪੁਲਿਸ ਦੇ ਸਾਬਕਾ ਡੀਐੱਸਪੀ ਦੀ ਨਿਸ਼ਾਨਦੇਹੀ ‘ਤੇ ਬੁੱਧਵਾਰ …

Read More »

ਸੀਨੀਅਰ ਵਕੀਲ ਇੰਦਰਾ ਜੈ ਸਿੰਘ ਤੇ ਭੜਕੀ ਕੰਗਣਾ ਰਣੌਤ, ਦੇਖੋ ਕੀ ਕਿਹਾ

ਨਿਊਜ਼ ਡੈਸਕ :ਪ੍ਰਸਿਧ ਅਦਾਕਾਰਾ ਕੰਗਣਾ ਰਣੌਤ ਹਰ ਦਿਨ ਕਿਸੇ ਨਾ ਕਿਸੇ ਮੁੱਦੇ ਤੇ ਆਪਣੀ ਬੇਬਾਕ ਰਾਇ ਦਿੰਦੇ ਹੀ ਰਹਿੰਦੇ ਹਨ। ਇਸੇ ਸਿਲਸਲੇ ਦੇ ਚਲਦਿਆਂ ਅੱਜ ਕੰਗਣਾ ਨੇ ਸੀਨੀਅਰ ਵਕੀਲ ਇੰਦਰਾ ਜੈ ਸਿੰਘ ਨੂੰ ਖੂਬ ਖਰੀਆਂ ਖਰੀਆਂ ਸੁਣਾਈਆਂ। ਉਨ੍ਹਾ ਕਿਹਾ ਕਿ ਇੰਦਰਾ ਜੈ ਸਿੰਘ ਜਿਹੀਆਂ ਔਰਤਾਂ ਹੀ ਅਜਿਹੇ ਬੁਰੇ ਵਿਅਕਤੀਆ ਨੂੰ …

Read More »

ਹਥਿਆਰਾਂ ਸਣੇ 644 ਅੱਤਵਾਦੀਆਂ ਨੇ ਕੀਤਾ ਆਤਮਸਮਰਪਣ

ਗੁਵਾਹਟੀ: ਅਸਮ ‘ਚ ਅੱਠ ਬੈਨ ਕੀਤੇ ਅੱਤਵਾਦੀ ਸੰਗਠਨਾਂ ਦੇ ਕੁੱਲ 644 ਅੱਤਵਾਦੀਆਂ ਨੇ 177 ਹਥਿਆਰਾਂ ਨਾਲ ਵੀਰਵਾਰ ਨੂੰ ਆਤਮਸਮਰਪਣ ਕੀਤਾ। ਜਿਸ ਦੀ ਜਾਣਕਾਰੀ ਪੁਲਿਸ ਵੱਲੋਂ ਦਿੱਤੀ ਗਈ ਹੈ। ਇਹ ਅੱਤਵਾਦੀ ਉਲਫਾ, ਐੱਨਡੀਐੱਫਬੀ, ਆਰਐੱਨਐੱਲਐੱਫ, ਕੇਐੱਲਓ, ਸੀਪੀਆਈ ( ਮਾਓਵਾਦੀ ) , ਐੱਨਐੱਸਐੱਲਏ, ਏਡੀਐੱਫ ਅਤੇ ਐੱਨਐੱਲਐੱਫਬੀ ਦੇ ਮੈਂਬਰ ਹਾਂ। ਇਨ੍ਹਾਂ ਅੱਤਵਾਦੀਆਂ ਨੇ ਇੱਥੇ …

Read More »

ਨਿਰਭਿਆ ਦੇ ਦੋਸ਼ੀਆਂ ਤੋਂ ਤਿਹਾੜ ‘ਚ ਪੁੱਛੀ ਗਈ ਅੰਤਿਮ ਇੱਛਾ

ਨਵੀਂ ਦਿੱਲੀ: ਤਿਹਾੜ ਜੇਲ੍ਹ ‘ਚ ਬੰਦ ਨਿਰਭਿਆ ਦੇ ਚਾਰੇ ਦੋਸ਼ੀਆਂ ਨੂੰ ਜੇਲ੍ਹ ਪ੍ਰਸ਼ਾਸਨ ਨੇ ਨੋਟਿਸ ਜਾਰੀ ਕਰ ਉਨ੍ਹਾਂ ਦੀ ਅੰਤਿਮ ਇੱਛਾ ਪੁੱਛੀ ਹੈ। ਉਨ੍ਹਾਂ ਨੂੰ ਪੁੱਛਿਆ ਗਿਆ ਹੈ ਕਿ 1 ਫਰਵਰੀ ਨੂੰ ਤੈਅ ਉਨ੍ਹਾਂ ਦੀ ਫ਼ਾਂਸੀ ਦੇ ਦਿਨ ਤੋਂ ਪਹਿਲਾਂ ਉਹ ਆਪਣੀ ਅੰਤਿਮ ਮੁਲਾਕਾਤ ਕਿਸ ਨਾਲ ਕਰਨਾ ਚਾਹੁੰਦੇ ਹਨ? ਉਨ੍ਹਾਂ …

Read More »