Home / ਭਾਰਤ (page 176)

ਭਾਰਤ

ਸਿਆਸਤ ‘ਚ ਕਿਸਮਤ ਅਜ਼ਮਾਏਗੀ ਉਰਮਿਲਾ ਮਾਤੋਂਡਕਰ, ਕਾਂਗਰਸ ’ਚ ਹੋਈ ਸ਼ਾਮਲ

ਨਵੀਂ ਦਿੱਲੀ: ਬਾਲੀਵੁੱਡ ਅਦਾਕਾਰਾ ਉਰਮਿਲਾ ਮਾਤੋਂਡਕਰ ਕਾਂਗਰਸ ਵਿਚ ਸ਼ਾਮਿਲ ਹੋ ਗਈ ਹੈ। ਉਰਮਿਲਾ ਨੇ ਪਾਰਟੀ ਦੇ ਮੁੱਖ ਪ੍ਰਵਕਤਾ ਰਣਦੀਪ ਸੂਰਜੇਵਾਲਾ, ਕਾਂਗਰਸ ਦੀ ਮੁੰਬਈ ਇਕਾਈ ਦੇ ਪ੍ਰਧਾਨ ਭੌਰਾ ਦੇਵੜਾ ਅਤੇ ਪੂਰਵ ਪ੍ਰਧਾਨ ਸੰਜੈ ਨਿਰੁਪਮ ਦੀ ਹਾਜ਼ਰੀ ਵਿਚ ਪਾਰਟੀ ਦੀ ਮੈਂਬਰੀ ਕਬੂਲ ਕੀਤੀ, ਪਾਰਟੀ ਵਿਚ ਸ਼ਾਮਿਲ ਹੋਣ ਤੋਂ ਪਹਿਲਾਂ ਉਰਮਿਲਾ ਨੇ ਕਾਂਗਰਸ …

Read More »

ਭਾਜਪਾ ਦੀ ਯੋਜਨਾ ਸਿਰੇ ਚੜ੍ਹੀ, ਪੱਟ ਲਿਆ ਝਾੜੂ ਵਾਲਿਆਂ ਦਾ ਖਾਲਸਾ, ਆਰਐਸਐਸ ਦੇ.....

ਨਵੀਂ ਦਿੱਲੀ : ਫਤਿਹਗੜ੍ਹ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਮੁਅੱਤਲ ਕੀਤੇ ਜਾ ਚੁਕੇ ਸੰਸਦ ਮੈਂਬਰ ਹਰਿੰਦਰ ਸਿੰਘ ਖਾਲਸਾ ਭਾਰਤੀ ਜਨਤਾ ਪਾਰਟੀ ‘ਚ ਸ਼ਾਮਲ ਹੋ ਗਏ ਹਨ। ਭਾਜਪਾ ਦੇ ਸੀਨੀਅਰ ਆਗੂ ਅਤੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਅੱਜ ਨਵੀਂ ਦਿੱਲੀ ‘ਚ ਇੱਕ ਭਰਵਾਂ ਪੱਤਰਕਾਰ ਸੰਮੇਲਨ ਕਰਕੇ ਹਰਿੰਦਰ ਸਿੰਘ ਖਾਲਸਾ ਦੀ ਭਾਰਤੀ …

Read More »

ਪੁਲਵਾਮਾ ਹਮਲੇ ਮਾਮਲੇ ‘ਚ ਪਾਕਿਸਤਾਨ ਨੇ ਭਾਰਤ ਤੋਂ ਮੰਗੇ ਹੋਰ ਸਬੂਤ

ਇਸਲਾਮਾਬਾਦ: ਜੰਮੂ ਕਸ਼ਮੀਰ ਦੇ ਪੁਲਵਾਮਾ ‘ਚ ਸੀਆਰਪੀਐਫ ਕਾਫ਼ਿਲੇ ‘ਤੇ ਆਤਮਘਾਤੀ ਹਮਲੇ ਦੇ ਦੋਸ਼ੀਆਂ ਖਿਲਾਫ ਕਾਰਵਾਈ ਨੂੰ ਲੈ ਕੇ ਪਾਕਿਸਤਾਨ ਟਾਲਮਟੋਲ ਦਾ ਰਵਾਇਆ ਆਪਣਾ ਰਿਹਾ ਹੈ। ਪਾਕਿਸਤਾਨ ਨੇ ਪੁਲਵਾਮਾ ਅੱਤਵਾਦੀ ਹਮਲੇ ਚ ਜੈਸ਼ ਏ ਮੁਹੰਮਦ ਦੇ ਸ਼ਾਮਲ ਹੋਣ ਅਤੇ ਸੰਯੁਕਤ ਰਾਸ਼ਟਰ ਦੁਆਰਾ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਦੇ ਦੇਸ਼ ਚ ਕੈਂਪਾਂ ਦੀ ਮੌਜੂਦਗੀ …

Read More »

ਗੋਆ ‘ਚ ਨਵਾਂ ਸਿਆਸੀ ਡਰਾਮਾ, ਉੱਪ ਮੁੱਖ ਮੰਤਰੀ ਨੂੰ ਅਹੁਦੇ ਤੋਂ ਹਟਾਇਆ

Goa Maharashtrawadi Gomantak Party

ਲੋਕ ਸਭਾ ਚੋਣਾਂ ਦਾ ਬਿਗੁਲ ਵੱਜਣ ਸਾਰ ਹੀ ਸਿਆਸੀ ਪਾਰਟੀਆਂ ਪੱਬਾਂ-ਪਾਰ ਹੋ ਗਈ ਗਈਆਂ ਨੇ ਤੇ ਉੱਥੇ ਹੀ ਸਿਆਸੀ ਆਗੂਆਂ ‘ਚ ਖਲਬਲੀ ਮਚੀ ਹੋਈ ਹੈ। ਮਨੋਹਰ ਪਾਰਿਕਰ ਦੇ ਦਿਹਾਂਤ ਤੋਂ ਬਾਅਦ ਪਿਛਲੇ ਹਫਤੇ ਪ੍ਰਮੋਦ ਸਾਵੰਤ ਦੀ ਅਗਵਾਈ ‘ਚ ਬੀਜੇਪੀ ਦੀ ਨਵੀਂ ਸਰਕਾਰ ਨੇ ਸਹੁੰ ਚੁੱਕਣ ਤੋਂ ਇੱਕ ਹਫਤੇ ਬਾਅਦ ਹੀ …

Read More »

ਹਾਈ ਕੋਰਟ ਦਾ ਇਤਿਹਾਸਿਕ ਫੈਸਲਾ : ਜੇ ਪੁਲਿਸ ਕੇਸਾਂ ‘ਚ ਕਿਸੇ ਦੀ ਜਾਤ ਲਿਖੀ ਤਾ.....

ਚੰਡੀਗੜ੍ਹ :  ਅੱਜ ਦਾ ਦਿਨ ਭਾਰਤ ਦੇ ਇਤਿਹਾਸ ਵਿੱਚ ਇਤਿਹਾਸਿਕ ਹੋ ਨਿੱਬੜਿਆ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸੂਬਾ ਸਰਕਾਰਾਂ, ਕੇਂਦਰ ਸਾਸ਼ਿਤ ਪ੍ਰਦੇਸ਼ ਚੰਡੀਗੜ੍ਹ ਅਤੇ ਨਿਆਇਕ ਅਧਿਕਾਰੀਆਂ ਨੂੰ ਹੁਕਮ ਦਿੱਤੇ ਹਨ ਕਿ ਭਵਿੱਖ ਵਿੱਚ ਜਿਹੜੇ ਕੇਸ ਵੀ ਅਦਾਲਤਾਂ ਵਿੱਚ ਰੱਖੇ ਜਾਣ ਉਸ ਵਿੱਚ ਕਿਸੇ ਥਾਂ ਵੀ ਮੁਲਜ਼ਮ, ਗਵਾਹ ਜਾਂ ਪੀੜਤਾਂ …

Read More »

ਪੈ ਗਿਆ ਪਟਾਕਾ, ਟਰੰਪ ਨੇ ਕੀਤਾ ਵੱਡਾ ਐਲਾਨ, ਡੌਂਕੀ ਜ਼ਰੀਏ ਅਮਰੀਕਾ ਜਾਣਾ ਹੋ ਗਿ.....

ਚੰਡੀਗੜ੍ਹ : ਜਿਵੇਂ ਕਿ ਸਭ ਨੂੰ ਪਤਾ ਹੈ ਕਿ ਪੰਜਾਬ ‘ਚ ਅਮਰੀਕਾ ਜਾਣ ਦੀ ਇੱਛਾ ਰੱਖਣ ਵਾਲੇ ਲੋਕਾਂ ਦੀ ਗਿਣਤੀ ਲੱਖਾਂ ‘ਚ ਹੈ। ਜਿਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਕਾਨੂੰਨੀ ਤੇ ਗੈਰ-ਕਾਨੂੰਨੀ ਢੰਗ-ਤਰੀਕਿਆਂ ਨਾਲ ਅਮਰੀਕਾ ਜਾਣ ਦੀ ਤਾਕ ਵਿੱਚ ਆਮ ਦੇਖੇ ਜਾ ਸਕਦੇ ਹਨ। ਇਸ ਤਰ੍ਹਾਂ ਨਾਲ ਅਮਰੀਕਾ ਜਾਣ ਦੇ ਤਰੀਕੇ ਨੂੰ …

Read More »

ਆਈਪੀਐਲ ਮੈਚ ‘ਚ ਲੱਗੇ ਚੌਕੀਦਾਰ ਚੋਰ ਹੈ ਦੇ ਨਾਅਰੇ, ਰਾਜਾ ਵੜਿੰਗ ਨੇ ਫੇਸਬੁੱਕ .....

ਜੈਪੁਰ :ਬੀਤੀ ਕੱਲ੍ਹ ਇੱਥੋਂ ਦੇ ਸਵਾਈ ਮਾਨ ਸਿੰਘ ਕ੍ਰਿਕਟ ਸਟੇਡੀਅਮ ‘ਚ ਖੇਡੇ ਜਾ ਰਹੇ ਆਈਪੀਐਲ ਮੈਚ ਦੌਰਾਨ ਮਹੌਲ ਉਸ ਵੇਲੇ ਖੇਡ ਤੋਂ ਰਾਜਨੀਤੀ ਵਿੱਚ ਬਦਲ ਗਿਆ ਜਦੋਂ ਦਰਸ਼ਕਾਂ ਵੱਲੋਂ ਚੌਕੀਦਾਰ ਚੋਰ ਹੈ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਇਸ ਗੱਲ ਦੀ ਪੁਸ਼ਟੀ ਕਰਦਿਆਂ ਪੰਜਾਬ ਦੇ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ …

Read More »

ਆਜ਼ਾਦ ਉਮੀਦਵਾਰ ਦਾ ਅਜੀਬੋ-ਗਰੀਬ ਵਾਅਦਾ: ਚੋਣਾਂ ਜਿੱਤਿਆਂ ਤਾਂ ਹਰ ਮਹੀਨੇ ਦਵਾ.....

ਤਾਮਿਲਨਾਡੂ : ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਜੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ ਤੇ ਸਿਆਸੀ ਲੀਡਰਾਂ ਵਲੋਂ ਚੋਣ ਜਿੱਤਣ ਲਈ ਲੋਕਾਂ ਨਾਲ ਤਰ੍ਹਾਂ-ਤਰ੍ਹਾਂ ਦੇ ਵਾਅਦੇ ਕੀਤੇ ਜਾ ਰਹੇ ਹਨ। ਅਜਿਹੇ ਵਿਚ ਤਾਮਿਲਨਾਡੂ ਦੇ ਇਕ ਆਜ਼ਾਦ ਉਮੀਦਵਾਰ ਨੇ ਵੀ ਲੋਕਾਂ ਨਾਲ ਅਜ਼ੀਬੋ ਗ਼ਰੀਬ ਵਾਅਦਾ ਕੀਤਾ ਹੈ। ਸ਼ੇਖ਼ ਦਾਊਦ ਨੇ ਕਿਹਾ ਹੈ …

Read More »

ਬੱਚੇ ਦੇ ਰੋਣ ਤੋਂ ਤੰਗ ਹੋਈ ਮਾਂ ਨੇ FeviKwik ਲਗਾ ਕੇ ਬੰਦ ਕੀਤੀ ਮਾਸੂਮ ਦੀ ਆਵਾਜ਼

ਬੱਚੇ ਹਰ ਇਨਸਾਨ ਨੂੰ ਪਿਆਰੇ ਹੁੰਦੇ ਨੇ ਬੱਚਿਆਂ ਦੀ ਮਾਸੂਮੀਅਤ ਨੂੰ ਦੇਖ ਕੇ ਸਖਤ ਤੋਂ ਸਖਤ ਲੋਕਾਂ ਦਾ ਵੀ ਦਿਲ ਪਿਘਲ ਜਾਂਦਾ ਹੈ ਪਰ ਕਦੇ ਕਦੇ ਅਜਿਹੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਹਨ ਜਿਸ ਤੇ ਯਕੀਨ ਕਰਨਾ ਮੁਸ਼ਕਲ ਹੋ ਜਾਂਦਾ ਹੈ। ਹਾਲ ਹੀ ‘ਚ ਬਿਹਾਰ ਦੇ ਛਪਰਾ ਜ਼ਿਲ੍ਹੇ ‘ਚ ਰਹਿਣ ਵਾਲੀ …

Read More »

ਰਾਹੁਲ ਗਾਂਧੀ ਦਾ ਵੱਡਾ ਦਾਅ, ਦੇਸ਼ ਦੇ 25 ਕਰੋੜ ਲੋਕਾਂ ਨੂੰ ਹਰ ਸਾਲ ਦੇਣਗੇ 72 ਹਜ਼ਾ.....

ਨਵੀਂ ਦਿੱਲੀ : ਲੋਕ ਸਭਾ ਚੋਣਾਂ 2019 ਤੋਂ ਠੀਕ ਪਹਿਲਾਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੱਡਾ ਚੋਣ ਵਾਅਦਾ ਕੀਤਾ ਹੈ। ਚੋਣ ਜੰਗ ‘ਚ ਬਾਜ਼ੀ ਆਪਣੇ ਨਾਂ ਕਰਨ ਲਈ ਰਾਹੁਲ ਗਾਂਧੀ ਨੇ ਘੱਟੋ-ਘੱਟ ਆਮਦਨ ਗਾਰੰਟੀ ਯੋਜਨਾ ਦਾ ਵਾਅਦਾ ਕੀਤਾ ਅਤੇ ਕਿਹਾ ਕਿ ਜੇ ਉਨ੍ਹਾਂ ਦੀ ਸਰਕਾਰ ਸੱਤਾ ‘ਚ ਆਉਂਦੀ ਹੈ ਤਾਂ …

Read More »