Home / ਭਾਰਤ (page 173)

ਭਾਰਤ

ਰਾਹੁਲ ਗਾਂਧੀ ‘ਤੇ ਹਰੇ ਰੰਗ ਦੀ ਲੇਜ਼ਰ ਲਾਈਟ ਨਾਲ ਸਾਧਿਆ ਗਿਆ ਨਿਸ਼ਾਨਾ, ਸਨਾਈਪ.....

ਨਵੀਂ ਦਿੱਲੀ : ਕਾਂਗਰਸ ਵਲੋਂ ਗ੍ਰਹਿ ਮੰਤਰਾਲੇ ਨੂੰ ਇੱਕ ਪੱਤਰ ਲਿਖਿਆ ਗਿਆ ਹੈ ਜਿਸ ਵਿੱਚ ਰਾਹੁਲ ਗਾਂਧੀ ਦੀ ਸੁਰੱਖਿਆ ਦਾ ਜ਼ਿਕਰ ਕੀਤਾ ਗਿਆ ਹੈ। ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਲਿਖੇ ਪੱਤਰ ਵਿੱਚ ਰਾਹੁਲ ਦੀ ਸੁਰੱਖਿਆ ਨਾਲ ਸਬੰਧਤ ਪ੍ਰੋਟੋਕੋਲ ਨੂੰ ਸੱਖਤੀ ਨਾਲ ਪਾਲਣਾ ਕਰਵਾਏ ਜਾਣ ਦੀ ਮੰਗ ਕੀਤੀ ਗਈ ਹੈ। ਉਥੇ …

Read More »

20 ਸੂਬਿਆਂ ’ਚ 91 ਲੋਕ ਸਭਾ ਸੀਟਾਂ ‘ਤੇ ਪਹਿਲੇ ਪੜਾਅ ਦੀਆਂ ਵੋਟਾਂ ਜਾਰੀ

ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਵਿਚ 20 ਸੂਬਿਆਂ ਦੀਆਂ 91 ਲੋਕ ਸਭਾ ਸੀਟਾਂ ਅਤੇ ਚਾਰ ਸੂਬਿਆਂ ਦੀਆਂ ਵਿਧਾਨ ਸਭਾ ਸੀਟਾਂ ਉਤੇ ਵੋਟਾਂ ਦੀ ਸ਼ੁਰੂਆਤ ਅੱਜ ਹੋ ਗਈ ਹੈ। ਪਹਿਲੇ ਪੜਾਅ ਵਿਚ ਅੱਠ ਕੇਂਦਰੀ ਮੰਤਰੀਆਂ ਸਮੇਤ 1279 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ। ਪਹਿਲੇ ਚਰਣ ਦੇ ਵੋਟਰਾਂ ਲਈ ਚੋਣ ਕਮਿਸ਼ਨ …

Read More »

ਪੈਸੇ ਦੀ ਲੋੜ ਐ ਤਾਂ ਛੇਤੀ ਕਢਾ ਲਓ, ਫਿਰ ਅਗਲੇ 3 ਦਿਨ ਬੈਂਕ ਬੰਦ ਰਹਿਣਗੇ, ਵਜ੍ਹਾ .....

ਚੰਡੀਗੜ੍ਹ : ਜੇਕਰ ਤੁਹਾਨੂੰ ਪੈਸਿਆਂ ਦੀ ਸਖਤ ਲੋੜ ਹੈ ਤਾਂ ਤੁਸੀਂ ਛੇਤੀ ਤੋਂ ਛੇਤੀ ਆਪਣੇ ਬੈਂਕ ‘ਚੋਂ ਕਢਵਾ ਲਓ ਨਹੀਂ ਤਾਂ ਆਉਣ ਵਾਲੇ ਚਾਰ ਦਿਨਾਂ ਵਿੱਚੋਂ ਤਿੰਨ ਦਿਨ ਬੈਂਕ ਬੰਦ ਰਹਿਣਗੇ। ਇਸ ਦਾ ਕਾਰਨ ਇਹ ਹੈ, ਕਿ 11 ਅਪ੍ਰੈਲ ਨੂੰ ਦੇਸ਼ ਦੇ 20 ਸੂਬਿਆਂ ਅਧੀਨ ਪੈਂਦੇ 91 ਜਿਲ੍ਹਿਆਂ ਅੰਦਰ ਲੋਕ …

Read More »

7 ਮਹੀਨਿਆਂ ਤੋਂ ਸੈਲਰੀ ਨਾ ਮਿਲਣ ‘ਤੇ ਕਰਮਚਾਰੀਆਂ ਨੇ ਬੌਸ ਨੂੰ ਕੀਤਾ ਅਗਵਾ, 4 .....

ਬੈਂਗਲੋਰ: ਮਹੀਨੇ ਦੇ ਅੰਤ ‘ਚ ਸੈਲਰੀ ਦੀ ਉਡੀਕ ਤਾਂ ਹਰ ਕਿਸੇ ਨੂੰ ਰਹਿੰਦੀ ਹੈ। ਇੱਕ-ਦੋ ਮਹੀਨੇ ਤਾਂ ਕਿਸੇ ਤਰ੍ਹਾਂ ਕਟ ਜਾਂਦੇ ਹਨ ਪਰ ਜਦੋਂ ਮਹੀਨਿਆਂ ਤੱਕ ਤਨਖਾਹ ਨਾ ਮਿਲੇ ਤਾਂ ਕਈ ਵਾਰ ਮਾੜੇ ਨਤੀਜੇ ਵੀ ਸਾਹਮਣੇ ਆਉਂਦੇ ਹਨ। ਕਰਨਾਟਕ ਵਿੱਚ ਅਜਿਹਾ ਹੀ ਕੁੱਝ ਹੋਇਆ ਹੈ ਬੈਂਗਲੋਰ ਵਿੱਚ ਇੱਕ ਪ੍ਰਾਈਵੇਟ ਕੰਪਨੀ …

Read More »

ਨਰਿੰਦਰ ਮੋਦੀ ਦੀ ਫਿਲਮ ਤੇ ਚੱਲਿਆ ਚੋਣ ਕਮਿਸ਼ਨ ਦਾ ਡੰਡਾ, ਚੋਣਾਂ ਤੱਕ ਰਿਲੀਜ਼ ‘.....

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਬਣੀ ਫਿਲਮ ‘ਤੇ ਚੋਣ ਕਮਿਸ਼ਨ ਨੇ ਰੋਕ ਲਗਾ ਦਿੱਤੀ ਹੈ। ਫਿਲਮ 11 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਸੀ। ਬਾਓਪਿਕ ਨੂੰ ਰਿਲੀਜ਼ ਕਰਨ ਜਾਂ ਨਾ ਕਰਨ ਦਾ ਫੈਸਲਾ ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ‘ਤੇ ਛੱਡ ਦਿੱਤਾ ਸੀ। ਵਿਰੋਧੀ ਲਗਾਤਾਰ ਫਿਲਮ ‘ਤੇ ਰੋਕ ਲਗਾਉਣ ਦੀ …

Read More »

ਪੁਲਿਸ ਵਾਲੇ ਨੇ ਪਾਇਆ ਸਿੰਘ ਦੀ ਦਾੜ੍ਹੀ ਨੂੰ ਹੱਥ, ਅੱਗਿਓ ਸਿੰਘ ਨੇ ਵੀ ਤਾਣ ਲਈ .....

ਸ਼ਾਮਲੀ-ਮੁੱਜਫ਼ਰਨਗਰ ਵਿਖੇ ਮਾਮਲਾ ਸਾਹਮਣੇ ਆਇਆ ਹੈ ਜਿਥੇ ਸਿੱਖ ਟਰੱਕ ਚਾਲਕ ਨੇ ਦੋਸ਼ ਲਗਾਇਆ ਹੈ ਕਿ ਪੁਲਿਸ ਨੇ ਸਿੱਖ ਦੀ ਦਾੜ੍ਹੀ ਨੂੰ ਹੱਥ ਪਾਇਆ ਹੈ। ਇਸ ਮਗਰੋਂ ਜਦੋਂ ਪੁਲਿਸ ਵਾਲਿਆਂ ਨੇ ਆਪਣੀ ਵਰਦੀ ਦਾ ਰੋਹਬ ਵਿਖਾਉਣ ਦੀ ਕੋਸ਼ਿਸ਼ ਕੀਤੀ ਤਾਂ ਨੌਜਵਾਨ ਨੇ ਕਿਰਪਾਨ ਕੱਢ ਲਈ ਅਤੇ ਧਮਕੀ ਦਿੱਤੀ ਕਿ ਹੁਣ ਕੋਈ …

Read More »

ਬੀਫ ਵੇਚਣ ਦੇ ਸ਼ੱਕ ‘ਚ ਭੀੜ ਨੇ ਮੁਸਲਮਾਨ ਬਜ਼ੁਰਗ ‘ਤੇ ਕੀਤਾ ਹਮਲਾ, ਜਬਰੀ ਖਵਾ.....

ਇੱਕ ਵਾਰ ਫਿਰ ਭੀੜ ਨੇ ਇੱਕ ਮੁਸਲਮਾਨ ਨੂੰ ਹਿੰਸਾ ਦਾ ਸ਼ਿਕਾਰ ਬਣਾਇਆ ਹੈ ਇਹ ਘਟਨਾ ਅਸਮ ਦੇ ਬਿਸਵਨਾਥ ਚੈਰਾਲੀ ਦੀ ਹੈ। ਜਿੱਥੇ ਸ਼ੋਕਤ ਅਲੀ ਨਾਮ ਦੇ ਵਿਅਕਤੀ ਨਾਲ ਸਿਰਫ ਇਸ ਕਾਰਨ ਕੁੱਟਮਾਰ ਕੀਤੀ ਕਿਉਂਕਿ ਲੋਕਾਂ ਨੂੰ ਸ਼ੱਕ ਸੀ ਉਹ ਬੀਫ ਵੇਚਦਾ ਹੈ। ਰਿਪੋਰਟਾਂ ਮੁਤਾਬਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ …

Read More »

ਬੀਜੇਪੀ ਨੇ ਪੇਸ਼ ਕੀਤਾ ਘੋਸ਼ਣਾ ਪੱਤਰ, ਕਿਸਾਨਾਂ ਤੇ ਵਪਾਰੀਆਂ ਨੂੰ ਮਿਲੇਗੀ ਪੈਨ.....

ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਨੇ ਲੋਕਸਭਾ ਚੋਣ 2019 ਲਈ ਅਪਣਾ ਘੋਸ਼ਣਾ ਪੱਤਰ ਜਾਰੀ ਕਰ ਦਿਤਾ ਹੈ। ਪਾਰਟੀ ਨੇ ਇਸ ਨੂੰ ਸੰਕਲਪ ਪੱਤਰ ਨਾਮ ਦਿਤਾ ਹੈ। ਇਸ ਦੌਰਾਨ ਮੋਦੀ ਨੇ ਕਿਹਾ ਕਿ ਸਾਡੇ ਮਨ ‘ਚ ਸਾਫ ਹੈ ਇੱਕ ਉਦੇਸ਼, ਇੱਕ ਦਿਸ਼ਾ ‘ਚ ਸਾਰਿਆਂ ਨੂੰ ਨਾਲ ਲੈ ਕੇ ਚਲਣ ਦੀ ਕੋਸ਼ਿਸ਼ …

Read More »

ਪਹਿਲਾਂ ਬਰਿਆਨੀ ਖਾਣ ਨੂੰ ਲੈਕੇ ਕਾਂਗਰਸੀਆਂ ‘ਚ ਹੋਈ ਘਸੁੰਨ-ਮੁੱਕੀ, 34 ਲੋਕਾਂ .....

ਮੁਜ਼ੱਫਰਨਗਰ : ਤੁਸੀਂ ਵਿਆਹਾਂ ਸ਼ਾਦੀਆਂ ‘ਚ ਤਾਂ ਖਾਣ ਪੀਣ ਦੇ ਸਮਾਨ ਨੂੰ ਲੈਕੇ ਲੜਾਈਆਂ ਹੁੰਦੀਆਂ ਤਾਂ ਆਮ ਦੇਖੀਆਂ ਹੋਣੀਆਂ ਨੇ, ਪਰ ਅੱਜ ਜਿਸ ਮਾਮਲੇ ਤੋਂ ਅਸੀਂ ਪਰਦਾ ਚੁੱਕਣ ਜਾ ਰਹੇ ਆਂ ਉਹ ਕਿਸੇ ਵਿਆਹ ਦਾ ਨਹੀਂ ਬਲਕਿ ਕਾਂਗਰਸ ਪਾਰਟੀ ਦੀ ਰੈਲੀ ਦਾ ਹੈ।  ਜਿੱਥੇ ਕਾਂਗਰਸੀ ਵਰਕਰਾਂ ਵਿਚਕਾਰ ਪਹਿਲਾਂ ਬਰਿਆਨੀ ਖਾਣ ਨੂੰ  ਲੈਕੇ ਤਕਰਾਰਾਂ ਹੋ ਗਈਆਂ ਅਤੇ ਇਹ ਤਕਰਾਰਾਂ …

Read More »

ਭਵਿੱਖ ‘ਚ ਸਫ਼ੈਦ ਦਾੜ੍ਹੀ ਵਾਲੇ ਨਜ਼ਰ ਆਉਣਗੇ ਮਨਜਿੰਦਰ ਸਿੰਘ ਸਿਰਸਾ, ਮੰਗੀ ਮਾਫ਼.....

ਅੰਮ੍ਰਿਤਸਰ : ਦਿੱਲੀ ਸਿੱਖ ਗੁਰਦੁਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਬੀਜੇਪੀ ਦੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇੜਲੇ ਭਵਿੱਖ ਵਿੱਚ ਚਿੱਟੀ ਦਾੜ੍ਹੀ ਵਾਲੇ ਨਜ਼ਰ ਆ ਸਕਦੇ ਹਨ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿ ਹੁਣ ਤੱਕ ਜਿਹੜੇ ਸਿਰਸਾ ਆਪਣੀ ਦਾੜ੍ਹੀ ਰੰਗਦੇ ਆਏ ਹਨ, ਉਨ੍ਹਾਂ ਨੇ ਇਸ ਤੋਂ ਤੌਬਾ ਕਰ ਲਈ …

Read More »