App Platforms
Home / ਭਾਰਤ (page 170)

ਭਾਰਤ

ਟਰੰਪ ਦੀ ਭਾਰਤ ਫੇਰੀ ਤੋਂ ਪਹਿਲਾਂ ਕਾਂਗਰਸ ਨੇ ਕੀਤਾ ਟਵੀਟ, ਬੀਜੇਪੀ ਨੂੰ ਸੁਣਾ.....

ਨਿਊਜ਼ ਡੈਸਕ : ਕਾਂਗਰਸ ਪਾਰਟੀ ਵੱਲੋਂ ਹਰ ਦਿਨ ਬੀਜੇਪੀ ਵਿਰੁੱਧ ਬਿਆਨਬਾਜੀਆਂ ਕੀਤੀਆਂ ਜਾਂਦੀਆਂ ਹਨ। ਇਸ ਦੇ ਚਲਦਿਆਂ ਇੱਕ ਵਾਰ ਫਿਰ ਕਾਂਗਰਸ ਪਾਰਟੀ ਨੇ ਬੀਜੇਪੀ ਵਿਰੁੱਧ ਅਜਿਹਾ ਟਵੀਟ ਕੀਤਾ ਹੈ ਕਿ ਚਾਰੇ ਪਾਸੇ ਚਰਚਾ ਹੋ ਰਹੀ ਹੈ। ਦਰਅਸਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਵਾਗਤ ਲਈ ਦੇਸ਼ ਅੰਦਰ ਤਿਆਰੀਆਂ ਕੀਤੀਆਂ ਜਾ ਰਹੀਆਂ …

Read More »

ਹਿਮਾਚਲ ਦੇ ਜੰਗਲਾਂ ‘ਚ ਲੱਗੀ ਅੱਗ, ਭਿਆਨਕ ਤਸਵੀਰਾਂ ਆਈਆਂ ਸਾਹਮਣੇ

ਕਿਨੌਰ: ਹਿਮਾਚਲ ਪ੍ਰਦੇਸ਼ ਵਿੱਚ ਕਿੰਨੌਰ ਜਿਲ੍ਹੇ ਦੇ ਜਗੰਲੋਂ ਵਿੱਚ ਭੀਸ਼ਨ ਅੱਗ ਲੱਗਣ ਦੀ ਖਬਰ ਹਨ । ਨਿਊਜ ਏਜੰਸੀ ਏਏਨਆਈ ਦੇ ਮੁਤਾਬਕ ਅੱਗ ਚੌਰਿਆ ਖੇਤਰ ਦੇ ਜੰਗਲਾਂ ਵਿੱਚ ਲੱਗੀ ਹੈ। ਏਜੰਸੀ ਨੇ ਉਸ ਖੇਤਰ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਹਨ, ਜਿਨ੍ਹਾਂ ਤੋਂ ਪਤਾ ਲੱਗ ਰਿਹਾ ਹੈ ਕਿ ਅੱਗ ਕਾਫ਼ੀ ਵੱਡੇ ਖੇਤਰ …

Read More »

ਨੌਜਵਾਨ ਚਲਦੀ ਟ੍ਰੇਨ ‘ਚੋਂ ਕਰ ਰਿਹਾ ਸੀ ਸਟੰਟ, ਡਿੱਗਿਆ, ਦੇਖੋ ਕੀ ਬੋਲੇ ਰੇਲ .....

ਨਿਊਜ਼ ਡੈਸਕ : ਸੋਸ਼ਲ ਮੀਡੀਆ ‘ਤੇ ਹਰ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਹੀ ਰਹਿੰਦੀ ਹੈ। ਇਸ ਦੇ ਚਲਦਿਆਂ ਜੋ ਤਾਜ਼ੀ ਵੀਡੀਓ ਵਾਇਰਲ ਹੋਈ ਹੈ ਉਸ ਵਿੱਚ ਇੱਕ ਨੌਜਵਾਨ ਵੱਲੋਂ ਚਲਦੀ ਰੇਲ ਗੱਡੀ ਵਿੱਚ ਸਟੰਟ ਕੀਤਾ ਜਾ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਨੌਜਵਾਨ ਟਿਕ ਟਾਕ …

Read More »

ਅਦਾਕਾਰੀ ਤੋਂ ਸਿਆਸਤ ‘ਚ ਆਉਣ ਵਾਲੇ ਤ੍ਰਿਣਮੂਲ ਕਾਂਗਰਸ ਦੇ ਵੱਡੇ ਆਗੂ ਦਾ ਦੇਹ.....

ਮੁੰਬਈ : ਬੰਗਾਲੀ ਅਦਾਕਾਰ ਅਤੇ ਤ੍ਰਿਣਮੂਲ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਤਾਪਸ ਪਾਲ ਦਾ ਅੱਜ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਜਾਣਕਾਰੀ ਮੁਤਾਬਿਕ ਉਹ ਆਪਣੀ ਬੇਟੀ ਨੂੰ ਮਿਲਣ ਮੁੰਬਈ ਗਏ ਸਨ ਅਤੇ ਇਸ ਦੌਰਾਨ ਜਦੋਂ ਉਹ ਵਾਪਸ ਪਰਤੇ ਤਾਂ ਹਵਾਈ ਅੱਡੇ ‘ਤੇ ਉਨ੍ਹਾਂ  ਦੇ ਸੀਨੇ ਵਿੱਚ ਤੇਜ ਦਰਦ …

Read More »

ਅਹਿਮਦਾਬਾਦ ਤੋਂ ਬੇਂਗਲੁਰੂ ਜਾ ਰਹੇ ਹਵਾਈ ਜਹਾਜ਼ ਨੂੰ ਲੱਗੀ ਅੱਗ! ਟਲਿਆ ਭਿਆਨਕ .....

ਅਹਿਮਦਾਬਾਦ : ਹਰ ਦਿਨ ਦੁਨੀਆਂ ‘ਚ ਕਈ ਤਰ੍ਹਾਂ ਦੀਆਂ ਘਟਨਾਵਾਂ ਅਤੇ ਹਾਦਸੇ ਵਾਪਰਦੇ ਹੀ ਰਹਿੰਦੇ ਹਨ। ਜਿਸ ਦੇ ਚਲਦਿਆਂ ਅੱਜ ਅਹਿਮਦਾਬਾਦ ਤੋਂ ਬੇਂਗਲੁਰੂ ਜਾ ਰਹੇ ਗੋਏਅਰ ਦੇ ਇੱਕ ਜਹਾਜ ਨਾਲ ਵੱਡਾ ਹਾਦਸਾ ਵਾਪਰਿਆ। ਪਰ ਇਸ ‘ਤੇ ਜਲਦ ਹੀ ਕਾਬੂ ਪਾ ਲਿਆ ਗਿਆ। ਜਾਣਕਾਰੀ ਮੁਤਾਬਿਕ ਹੋਇਆ ਇੰਝ ਕਿ ਇਹ ਜਹਾਜ ਜਿਉਂ …

Read More »

ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣਿਆ ਭਾਰਤ

ਨਵੀਂ ਦਿੱਲੀ : ਭਾਰਤੀ ਅਰਥਵਿਵਸਥਾ ਫਰਾਂਸ-ਬ੍ਰਿਟੇਨ ਦੀ ਅਰਥਵਿਵਸਥਾ ਨੂੰ ਪਛਾੜ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਈ ਹੈ। ਅਮਰੀਕੀ ਰਿਸਰਚ ਇੰਸਟੀਚਿਊਟ ਵਿਸ਼ਵ ਪਾਪੁਲੇਸ਼ਨ ਰਿਵਿਊ ਰਿਪੋਰਟ ‘ਚ ਜਾਣਕਾਰੀ ਦਿੱਤੀ ਗਈ ਹੈ ਕਿ 2.94 ਲੱਖ ਕਰੋੜ (ਟ੍ਰਿਲੀਅਨ) ਡਾਲਰ ਦੀ ਆਰਥਿਕਤਾ ਨਾਲ ਭਾਰਤ ਨੇ ਇਹ ਸਥਾਨ ਹਾਸਲ ਕੀਤਾ ਹੈ। ਇਸ ਮਾਮਲੇ …

Read More »

BREAKING NEWS : ਨਿਰਭਿਆ ਦੇ ਦੋਸ਼ੀਆਂ ਨੂੰ ਫਾਂਸੀ ਦੇਣ ਲਈ ਨਵੇਂ ਡੈੱਥ ਵਾਰੰਟ ਹੋਏ ਜਾਰੀ

ਨਵੀਂ ਦਿੱਲੀ : ਨਿਰਭਿਆ ਕੇਸ ਦੇ ਦੋਸ਼ੀਆਂ ਨੂੰ ਫਾਂਸੀ ਦੇਣ ਲਈ ਆਖਰਕਾਰ ਅਦਾਲਤ ਨੇ ਨਵੇਂ ਡੈੱਥ ਵਾਰੰਟ ਜਾਰੀ ਕਰ ਦਿੱਤੇ ਹਨ। ਪਟਿਆਲਾ ਹਾਊਸ ਕੋਰਟ ਨੇ ਅੱਜ ਇੱਕ ਘੱਟ ਤੱਕ ਇਸ ‘ਤੇ ਸੁਣਵਾਈ ਕੀਤੀ। ਅਦਾਲਤ ਵੱਲੋਂ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਉਣ ਲਈ ਹੁਣ 3 ਮਾਰਚ ਦੀ ਤਾਰੀਖ ਨਿਰਧਾਰਿਤ ਕੀਤੀ ਹੈ …

Read More »

ਨਿਰਭਿਆ ਕੇਸ : ਅੱਜ ਵੀ ਨਹੀਂ ਜਾਰੀ ਹੋਏ ਨਵੇਂ ਡੈੱਥ ਵਾਰੰਟ, ਅਦਾਲਤ ਨੇ ਫੈਸਲਾ ਰ.....

ਨਵੀਂ ਦਿੱਲੀ : ਨਿਰਭਿਆ ਸਮੂਹਿਕ ਬਲਾਤਕਾਰ ਮਾਮਲੇ ਦੇ ਚਾਰਾਂ ਦੋਸ਼ੀਆਂ ਨੂੰ ਫਾਂਸੀ ਦੇਣ ਲਈ ਅਦਾਲਤ ਵੱਲੋਂ ਨਵੇਂ ਡੈੱਥ ਵਾਰੰਟ ਜਾਰੀ ਕੀਤੇ ਜਾਣੇ ਹਨ। ਇਸ ਮਾਮਲੇ ‘ਤੇ ਅੱਜ ਸੁਣਵਾਈ ਹੋਈ। ਜਾਣਕਾਰੀ ਮੁਤਾਬਿਕ ਡੈੱਥ ਵਾਰੰਟ ਜਾਰੀ ਕੀਤੇ ਜਾਣ ਦਾ ਮਾਮਲਾ ਅਦਾਲਤ ਨੇ ਸੁਰੱਖਿਅਤ ਰੱਖ ਲਿਆ ਹੈ। ਦੱਸਣਯੋਗ ਹੈ ਕਿ ਮਾਮਲੇ ਵਿੱਚ ਤਿੰਨ …

Read More »

ਦਿੱਲੀ ਪੁਲਿਸ ਨੇ ਮੁੱਠਭੇੜ ‘ਚ ਦੋ ਗੈਂਗਸਟਰ ਕੀਤੇ ਢੇਰ

ਨਵੀਂ ਦਿੱਲੀ: ਰਾਜਧਾਨੀ ਦਿੱਲੀ ਦੇ ਸਫਲਤਾ ਹਾਸਲ ਕੀਤੀ ਹੈ। ਪੁਲ ਪ੍ਰਹਿਲਾਦਪੁਰ ਇਲਾਕੇ ਵਿੱਚ ਪੁਲਿਸ ਅਤੇ ਗੈਂਗਸਟਰਾਂ ਵਿੱਚ ਮੁੱਠਭੇੜ ਹੋ ਗਈ। ਇਹ ਮੁੱਠਭੇੜ ਸੋਮਵਾਰ ਯਾਨੀ ਸਵੇਰੇ ਪੰਜ ਵਜੇ ਹੋਈ। ਸਪੈਸ਼ਲ ਸੈੱਲ ਦੀ ਟੀਮ ਨੇ ਇਸ ਵਿੱਚ ਦੋ ਗੈਂਗਸਟਰਾਂ ਨੂੰ ਮਾਰ ਗਿਰਾਇਆ ਹੈ। ਇਹ ਇਲਾਕਾ ਤੁਗਲਕਾਬਾਦ ਦੇ ਨੇੜੇ ਸਥਿਤ ਹੈ। ਐਨਕਾਉਂਟਰ ਵਿੱਚ …

Read More »

ਮਫਲਰ ਮੈਨ ਅਰਵਿੰਦ ਕੇਜਰੀਵਾਲ ਦੇ ਸਹੁੰ ਚੁੱਕ ਸਮਾਗਮ ‘ਚ ਬਣਿਆ ਖਿੱਚ ਦਾ ਕੇਂ.....

ਨਵੀਂ ਦਿੱਲੀ : ਅਰਵਿੰਦ ਕੇਜਰੀਵਾਲ ਨੇ ਤੀਜੀ ਵਾਰ ਪੁਰਾਣੀ ਮੰਤਰੀ ਮੰਡਲ ਨਾਲ ਦਿੱਲੀ ਦੀ ਵਾਗਡੋਰ ਸੰਭਾਲ ਲਈ ਹੈ। ਉਨ੍ਹਾਂ ਨੇ ਅੱਜ ਯਾਨੀ ਐਤਵਾਰ ਨੂੰ ਰਾਮਲੀਲਾ ਮੈਦਾਨ ਵਿਚ ਛੇ ਮੰਤਰੀਆਂ ਨਾਲ ਸਹੁੰ ਚੁੱਕੀ। ਕੇਜਰੀਵਾਲ ਦਾ ਸਮਰਥਨ ਕਰਨ ਲਈ ਵੱਡੀ ਗਿਣਤੀ ਵਿਚ ਦਿੱਲੀ ਦੇ ਲੋਕ ਰਾਮਲੀਲਾ ਮੈਦਾਨ ਵਿਚ ਮੌਜੂਦ ਸਨ। ਇਸ ਸਮੇਂ …

Read More »