Home / ਭਾਰਤ (page 165)

ਭਾਰਤ

ਸਾਰੀ ਉਮਰ ਭੀਖ ਮੰਗ ਕੇ ਜੋੜੇ 6.6 ਲੱਖ ਮਰਨ ਲੱਗਿਆਂ ਪੁਲਵਾਮਾ ਸ਼ਹੀਦਾਂ ਦੇ ਵਾਰਸਾ.....

ਅਜਮੇਰ : ਗੁਰਬਾਣੀ ਕਹਿੰਦੀ ਹੈ ਕਿ ਐਸੀ ਮਰਨੀ ਜੋ ਮਰੈ ਬਹੁਰਿ ਨ ਮਰਨਾ ਹੋਇ। ਯਾਨੀਕਿ ਜੋ ਮਨੁੱਖ ਅਜਿਹੀ ਮੌਤ ਮਰਦਾ ਹੈ, ਉਹ ਜਨਮ ਮਰਨ ਦੇ ਦੁਨਿਆਵੀ ਚੱਕਰਾਂ ਤੋਂ ਮੁਕਤ ਹੋ ਜਾਂਦਾ ਹੈ। ਕੁਝ ਇਹੋ ਜਿਹੀ ਹੀ ਘਟਨਾ ਇੱਥੋਂ ਦੇ ਇੱਕ ਮੰਦਰ ਦੇ ਬਾਹਰ ਕਈ ਸਾਲ ਤੱਕ ਭੀਖ ਮੰਗ ਮੰਗ ਕੇ …

Read More »

ਸ੍ਰੀਨਗਰ ‘ਚ ਲੱਗਿਆ ਸੀ ਕਰਫਿਉ ਉੱਤੋਂ ਪਹੁੰਚ ਗਿਆ ਪੰਜਾਬੀ, ਪੁਲਿਸ ਅਤੇ ਫੋਜ.....

ਸ੍ਰੀਨਗਰ  : ਪੁਲਵਾਮਾ ਹਮਲੇ ਤੋਂ ਬਾਅਦ ਜਿੱਥੇ ਦੇਸ਼ ਭਰ ਵਿੱਚ ਅੱਤਵਾਦੀਆਂ ਅਤੇ ਪਾਕਿਸਤਾਨ ਦੀ ਨਿੰਦਾ ਹੋ ਰਹੀ ਹੈ ਉੱਥੇ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਦੀਪਕ ਸ਼ਰਮਾਂ ਨੇ ਕਸ਼ਮੀਰ ਦੇ ਲਾਲ ਚੌਂਕ ‘ਚ ਖੜ੍ਹ ਕੇ ਭਾਰਤੀ ਝੰਡਾ ਲਹਿਰਾਉਣ ਦੀ ਕੋਸ਼ਿਸ਼ ਕੀਤੀ ਜਿਸ ਨੂੰ ਮੌਕੇ ‘ਤੇ ਮੌਜੂਦ ਸੁਰੱਖਿਆ ਦਸਤਿਆਂ ਨੇ ਅੱਖ ਦੇ …

Read More »

ਪੁਲਵਾਮਾ ਤੋਂ ਬਾਅਦ ਹੁਣ ਭਦੋਹੀ ‘ਚ ਜ਼ਬਰਦਸਤ ਧਮਾਕਾ, 13 ਮਰੇ 6 ਜ਼ਖਮੀਂ, ਥਾਣਾ ਮੁਖ.....

ਭਦੋਹੀ : ਕਸ਼ਮੀਰ ਦੇ ਪੁਲਵਾਮਾ ਤੋਂ ਬਾਅਦ ਹੁਣ ਉੱਤਰ ਪ੍ਰਦੇਸ਼ ਦੇ ਭਦੋਹੀ ਇਲਾਕੇ ਵਿੱਚ ਜਬਰਦਸਤ ਧਮਾਕਾ ਹੋਇਆ ਹੈ। ਅਧਿਕਾਰਿਤ ਜਾਣਕਾਰੀ ਅਨੁਸਾਰ ਇਹ ਧਮਾਕਾ ਉੱਥੇ ਸਥਿਤ ਇੱਕ ਦੁਕਾਨ ਅੰਦਰ ਹੋਇਆ ਹੈ ਜਿਸ ਵਿੱਚ ਘੱਟੋ ਘੱਟ 13 ਬੰਦਿਆਂ ਦੇ ਮਾਰੇ ਜਾਣ ਅਤੇ 6 ਦੇ ਜਖਮੀ ਹੋਣ ਦੀ ਖ਼ਬਰ ਹੈ। ਜਿਲ੍ਹਾ ਮੈਜ਼ਿਸ਼ਟ੍ਰੇਟ ਦੇ …

Read More »

ਗਿਆਨੀ ਇਕਬਾਲ ਸਿੰਘ ਨੂੰ ਅਹੁਦੇ ਤੋਂ ਹਟਾਉਣ ਲਈ ਸਿੱਖ ਸੰਗਤਾਂ ਵੱਲੋਂ ਹੰਗਾਮਾ.....

ਪਟਨਾ ਸ਼ਹਿਰ : ਤਖ਼ਤ ਸ਼੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨ ਇਕਬਾਲ ਸਿੰਘ ਦੇ ਪੁੱਤਰ ਗੁਰਪ੍ਰਸਾਦ ਸਿੰਘ ਨੂੰ ਸ਼ਰਾਬ ਅਤੇ ਸਿਗਰਟ ਪੀਣ ਦੇ ਦੋਸ਼ ਤਹਿਤ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਬੀਤੇ ਦਿਨੀਂ ਇੱਕ ਅਜਿਹੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ ਜਿਸ ਬਾਰੇ ਦਾਅਵਾ ਕੀਤਾ ਗਿਆ ਹੈ ਕਿ ਇਹ ਵੀਡੀਓ …

Read More »

ਪੁਲਾਵਾਮਾ ਹਮਲੇ ਤੋਂ ਠੀਕ 1 ਘੰਟੇ ਪਹਿਲਾਂ ਸ਼ਹੀਦ ਨੇ ਪਤਨੀ ਨੂੰ ਭੇਜਿਆ ਸੀ ਵੀਡੀ.....

ਤਰਨਤਾਰਨ: ਪਿਛਲੇ ਹਫਤੇ ਪੁਲਵਾਮਾ ਵਿੱਚ ਹੋਏ ਅੱਤਵਾਦੀ ਹਮਲੇ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਇਹ ਵੀਡੀਓ ਸ਼ਹੀਦ ਜਵਾਨ ਸੁਖਜਿੰਦਰ ਸਿੰਘ ਨੇ ਉਹੀ ਬਸ ਵਿੱਚ ਬੈਠ ਕੇ ਬਣਾਇਆ ਸੀ ਜਿਸ ਵਿੱਚ ਸੀਆਰਪੀਐਫ ਦੇ ਜਵਾਨ ਸਵਾਰ ਸਨ। ਕੁੱਝ ਦੇਰ ਬਾਅਦ ਹੀ ਅੱਤਵਾਦੀਆਂ ਨੇ ਇਸ ਬਸ ‘ਤੇ ਹਮਲਾ ਕਰ ਦਿੱਤਾ ਸੀ। 1 ਮਿੰਟ …

Read More »

ਪੁਲਵਾਮਾ ਹਮਲੇ ਨੂੰ ਲੈ ਕੇ ਪੋਸਟਰ ਦੀ ਸਿਆਸਤ ਜਾਰੀ, ਸਿੱਧੂ ਤੋਂ ਬਾਅਦ ਮੋਦੀ ਸਣ.....

ਜਲੰਧਰ: ਜੰਮੂ-ਕਸ਼ਮੀਰ ਦੇ ਪੁਲਵਾਮਾ ਚ ਸੀਆਰਪੀਐਫ ‘ਤੇ ਹੋਏ ਫਿਦਾਈਨ ਹਮਲੇ ਪਿੱਛੋਂ ਪੰਜਾਬ ਵਿੱਚ ਪੋਸਟਰ ਦੀ ਸਿਆਸਤ ਜਾਰੀ ਹੈ। ਹੁਣ ਜਲੰਧਰ ਚ ਵੀ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਪਾਕਿਸਤਾਨ ਦੇ ਆਰਮੀ ਚੀਫ ਜਨਰਲ ਬਾਜਵਾ ਨਾਲ ਜੱਫੀ ਪਾਉਣ ਵਾਲੀ ਤਸਵੀਰ ਦਾ ਪੋਸਟਰ ਲਾਇਆ ਗਿਆ ਹੈ। ਜਿਸ ਤੋਂ ਬਾਅਦ ਕਾਂਗਰਸੀਆਂ ਵਲੋਂ ਅਕਾਲੀ …

Read More »

ਸਾਬਕਾ ਪੀਐੱਮ ਨਹਿਰੂ ਦੀਆਂ ਗ਼ਲਤ ਨੀਤੀਆਂ ਕਾਰਨ ਅਣਸੁਲਝਿਆ ਹੈ ਕਸ਼ਮੀਰ ਦਾ ਮੁੱਦ.....

ਰਾਜਾਮਹੇਂਦਰਵਰਮ: ਬੀਜੇਪੀ ਦੇ ਪ੍ਰਧਾਨ ਅਮਿਤ ਸ਼ਾਹ ਨੇ ਬੁਧਵਾਰ ਨੂੰ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀਆਂ ਗ਼ਲਤ ਨੀਤੀਆਂ ਕਾਰਨ ਕਸ਼ਮੀਰ ਅਣਸੁਲਝਿਆ ਮੁੱਦਾ ਬਣਿਆ ਹੋਇਆ ਹੈ। ਉਨ੍ਹਾਂ ਨੇ ਕਾਂਗਰਸ ਤੋਂ ਮੁੱਦੇ ਦਾ ਸਿਆਸੀਕਰਨ ਨਾ ਕਰਨ ਲਈ ਕਿਹਾ। ਸ਼ਾਹ ਨੇ ਕਿਹਾ ਜਵਾਹਰ ਲਾਲ ਨਹਿਰੂ ਦੇ ਕਾਰਨ ਕਸ਼ਮੀਰ ਦੀ ਸਮੱਸਿਆ ਬਣੀ …

Read More »

ਭਾਰਤ ਦੀ ਵੱਡੀ ਕਾਰਵਾਈ, ਹੁਣ ਬੂੰਦ-ਬੂੰਦ ਨੂੰ ਤਰਸੇਗਾ ਪਾਕਿਸਤਾਨ, ਤਿੰਨ ਨਦੀਆ.....

India will stop sharing water to Pakistan

ਨਵੀਂ ਦਿੱਲੀ: ਪੁਲਵਾਮਾ ‘ਚ ਸੀਆਰਪੀਐਫ ਜਵਾਨਾਂ ‘ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਨੂੰ ਸਬਕ ਸਿਖਾਉਣ ਲਈ ਦੂਜਾ ਵੱਡਾ ਕਦਮ ਪੁੱਟਿਆ ਹੈ। ਤਰਜੀਹੀ ਮੁਲਕ ਦਾ ਦਰਜਾ ਵਾਪਸ ਲੈਣ ਮਗਰੋਂ ਭਾਰਤ ਨੇ ਪਾਕਿਸਤਾਨ ਲਈ ਆਪਣੇ ਪਾਸਿਓਂ ਜਾਂਦਾ ਪਾਣੀ ਵੀ ਬੰਦ ਕਰਨ ਦਾ ਫੈਸਲਾ ਕਰ ਲਿਆ ਹੈ। ਇਹ ਜਾਣਕਾਰੀ ਕੇਂਦਰੀ …

Read More »

ਕਾਂਗਰਸ ਦੀਆਂ ਹੋਰ ਕਿੰਨੀਆਂ ਮਿਨਤਾਂ ਕਰੀਏ ਜੇ ਸਾਡੇ ਨਾਲ ਗੱਠਜੋੜ ਨਹੀਂ ਕਰਦੇ.....

ਨਵੀਂ ਦਿੱਲੀ: ਆਮ ਆਦਮੀ ਪਾਰਟੀ ਸੁਪਰੀਮੋਂ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਉਹ ਕਾਂਗਰਸ ਪਾਰਟੀ ਨੂੰ ਆਉਂਦੀਆਂ ਲੋਕ ਸਭਾ ਚੋਣਾ ਸਬੰਧੀ ਗੱਠਜੋੜ ਕਰਨ ਲਈ ਕਹਿ ਕਹਿ ਕੇ ਹਾਰ ਗਏ ਹਨ ਪਰ ਜੇਕਰ ਉਹ ਗੱਠਜੋੜ ਨਹੀਂ ਕਰਨਾ ਚਾਹੁੰਦੇ ਤਾਂ ਇਸ ਵਿੱਚ ਉਹ ਕੀ ਕਰ ਸਕਦੇ ਹਨ? ਮੁੱਖ ਮੰਤਰੀ ਇੱਥੇ ਚਾਂਦਨੀ ਚੌਂਕ …

Read More »

ਕ੍ਰਾਊਨ ਪ੍ਰਿੰਸ ਨੇ ਸਾਊਦੀ ਦੀਆਂ ਜੇਲ੍ਹਾਂ ਤੋਂ 850 ਭਾਰਤੀ ਕੈਦੀਆਂ ਨੂੰ ਰਿਹਾਅ.....

Saudi Prince Orders Release Of 850 Indian Prisoners

ਨਵੀਂ ਦਿੱਲੀ : ਭਾਰਤ ਦੇ ਦੌਰੇ ‘ਤੇ ਆਏ ਸਾਊਦੀ ਅਰਬ ਦੇ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਆਪਣੇ ਦੇਸ਼ ਦੀਆਂ ਜੇਲਾਂ ‘ਚ ਬੰਦ 850 ਭਾਰਤੀ ਕੈਦੀਆਂ ਨੂੰ ਰਿਹਾਅ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਦੀ ਜਾਣਕਾਰੀ ਵਿਦੇਸ਼ੀ ਮੰਤਰਾਲੇ ਦੇ ਬੁਲਾਰੇ ਨੇ ਟਵੀਟ …

Read More »