App Platforms
Home / ਭਾਰਤ (page 160)

ਭਾਰਤ

ਨਿਰਭਿਆ ਦੇ ਬਲਾਤਕਾਰੀਆਂ ਨੇ ਫਾਂਸੀ ਰੁਕਵਾਉਣ ਲਈ ਚਲੀ ਚਾਲ

ਨਵੀਂ ਦਿੱਲੀ : ਕਈ ਸਾਲ ਪਹਿਲਾ ਵਾਪਰੇ ਸਮੂਹਿਕ ਬਲਾਤਕਾਰ ਮਾਮਲੇ ਦੇ ਦੋਸ਼ੀਆਂ ਨੂੰ 20 ਮਾਰਚ ਵਾਲੇ ਦਿਨ ਫਾਂਸੀ ਦਿੱਤੀ ਜਾਣੀ ਹੈ। ਪਰ ਇਸ ਦੌਰਾਨ ਉਨ੍ਹਾਂ ਵੱਲੋ ਬਚਨ ਲਈ ਹਰ ਪੈਂਤੜਾ ਅਪਣਾਇਆ ਜਾ ਰਿਹਾ ਹੈ। ਹੁਣ ਇਕ ਵਾਰ ਫਿਰ ਫਾਂਸੀ ਦੀ ਤਾਰੀਖ ਨੇੜੇ ਆਉਣ ਤੇ ਦੋਸ਼ੀਆਂ ਵੱਲੋ ਨਵੀਂ ਚਾਲ ਚੱਲੀ ਗਈ …

Read More »

ਕੋਰੋਨਾਵਾਇਰਸ ਨੇ ਭਾਰਤ ਦੇ ਉਤਰਾਖੰਡ ‘ਚ ਵੀ ਦਿੱਤੀ ਦਸਤਕ!

ਨਵੀਂ ਦਿੱਲੀ :ਕੋਰੋਨਾਵਾਇਰਸ ਨਾਲ ਜਿਥੇ ਪੂਰੀ ਦੁਨੀਆ ਚ ਹਾਹਾਕਾਰ ਮਚ ਗਈ ਹੈ ਉਥੇ ਹੀ ਇਸ ਨੇ ਭਾਰਤ ਵਿਚ ਵੀ ਪੂਰੀ ਤਰ੍ਹਾਂ ਪਰ ਪਸਾਰ ਲਏ ਹਨ। ਇਸ ਦੇ ਨਾਲ ਹੀ ਕੁਝ ਰਿਪੋਰਟਾਂ ਵਲੋਂ ਭਾਰਤ ਚ ਮਰੀਜ਼ਾ ਦੇ ਠੀਕ ਹੋਣ ਦੀ ਗੱਲ ਵੀ ਕਹੀ ਜਾ ਰਹੀ ਹੈ। ਦਸ ਦੇਈਏ ਕਿ ਕੋਰੋਨਾਵਾਇਰਸ ਨੇ …

Read More »

SAARC: ਮੋਦੀ ਨੇ ਕਿਹਾ ਕੋਰੋਨਾਵਾਇਰਸ ਵਿਕਾਸਸ਼ੀਲ ਦੇਸ਼ਾਂ ਲਈ ਵੱਡੀ ਚੁਣੌਤੀ

ਨਵੀਂ ਦਿੱਲੀ: ਕੋਰੋਨਾਵਾਇਰਸ ਦੇ ਵੱਧ ਰਹੇ ਕਹਿਰ ਨੂੰ ਰੋਕਣ ਲਈ SAARC ਦੇਸ਼ਾਂ ਦੀ ਵੀਡੀਓ ਕਾਨਫਰੰਸਿੰਗ ਕੀਤੀ ਜਾ ਰਹੀ ਹੈ। ਵੀਡੀਓ ਕਾਨਫਰੰਸਿੰਗ ਵਿੱਚ ਪੀਐੱਮ ਮੋਦੀ ਨੇ ਕਈ ਦੇਸ਼ਾਂ ਨੂੰ ਇਕੱਠੇ ਹੋ ਕੇ ਕਦਮ ਚੁੱਕਣ ਨੂੰ ਕਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ ਵਿਕਾਸਸ਼ੀਲ ਦੇਸ਼ਾਂ ਲਈ ਚੁਣੌਤੀ ਭਰਿਆ ਹੈ। ਨਰਿੰਦਰ ਮੋਦੀ …

Read More »

ਭਾਰਤ ‘ਚ ਤੇਜ਼ੀ ਨਾਲ ਫੈਲ ਰਿਹੈ ਕੋਵਿਡ-19, ਮਰੀਜ਼ਾਂ ਦੀ ਗਿਣਤੀ ਵਧ ਕੇ ਹੋਈ 107

ਨਵੀਂ ਦਿੱਲੀ: ਭਾਰਤ ‘ਚ ਤੇਜੀ ਨਾਲ ਫੈਲ ਰਹੇ ਕੋਰੋਨਾਵਾਇਰਸ ਦੇ ਚਲਦੇ ਦੇਸ਼ ਦੇ ਕਈ ਰਾਜਾਂ ਵਿੱਚ ਕਫਰਿਊ ਵਰਗੇ ਹਾਲਾਤ ਬਣਦੇ ਜਾ ਰਹੇ ਹਨ। ਮਾਲ, ਸਿਨੇਮਾ ਹਾਲ, ਪੱਬ, ਜਿੰਮ, ਸਕੂਲ ਅਤੇ ਕਾਲਜ ਤਾਂ ਬੰਦ ਕਰ ਹੀ ਦਿੱਤੇ ਗਏ ਹਨ, ਲੋਕਾਂ ਨੂੰ ਬਹੁਤ ਜ਼ਰੂਰੀ ਹੋਣ ‘ਤੇ ਹੀ ਘਰਾਂ ਤੋਂ ਨਿੱਕਲਣ ਦੀ ਅਪੀਲ …

Read More »

ਕੋਰੋਨਾਵਾਇਰਸ ਦੇ ਚਲਦੇ ਇਰਾਨ ‘ਚ ਫਸੇ 234 ਭਾਰਤੀਆਂ ਦੀ ਹੋਈ ਘਰ ਵਾਪਸੀ

ਨਵੀਂ ਦਿੱਲੀ: ਕੋਰੋਨਾਵਾਇਰਸ ਦੀ ਭਿਆਨਕ ਮਾਰ ਝੱਲ ਰਹੇ ਇਰਾਨ ‘ਚ ਫਸੇ 234 ਭਾਰਤੀਆਂ ਨੂੰ ਉੱਥੋਂ ਬਾਹਰ ਕੱਢ ਕੇ ਭਾਰਤ ਲਿਆਇਆ ਗਿਆ ਹੈ। ਭਾਰਤ ਵਾਪਸ ਆਉਣ ਵਾਲੇ ਲੋਕਾਂ ਵਿੱਚ 131 ਸਟੂਡੈਂਟਸ ਅਤੇ 103 ਤੀਰਥ ਯਾਤਰੀ ਕੋਰੋਨਾਵਾਇਰਸ ਦੇ ਚਲਦੇ ਇਰਾਨ ਵਿੱਚ ਫਸੇ ਹੋਏ ਸਨ। ਵਿਦੇਸ਼ੀ ਮੰਤਰੀ ਐੱਸ. ਜੈਸ਼ੰਕਰ ਨੇ ਟਵੀਟ ਕਰ ਇਹ …

Read More »

ਕੋਰੋਨਾਵਾਇਰਸ : ਪੀਐੱਮ ਮੋਦੀ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ SAARC ਦੇਸ਼ਾਂ ਨਾਲ .....

ਨਵੀਂ ਦਿੱਲੀ : ਭਾਰਤ ‘ਚ ਜਾਨਲੇਵਾ ਕੋਰੋਨਾ ਵਾਇਰਸ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਜਿਸ ਨਾਲ ਇਹ ਅੰਕੜਾਂ ਵੱਧ ਕੇ 93 ਤੱਕ ਪਹੁੰਚ ਗਿਆ ਹੈ। ਜਿਨ੍ਹਾਂ ਵਿਚੋਂ ਹੁਣ ਤੱਕ 2 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਵਾਇਰਸ ਦੇ ਵੱਧਦੇ ਖਤਰੇ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ …

Read More »

ਭਾਰਤ ‘ਚ ਕੋਰੋਨਾਵਾਇਰਸ ਦੇ ਇੱਕ ਹੋਰ ਮਾਮਲੇ ਦੀ ਹੋਈ ਪੁਸ਼ਟੀ

ਨਵੀਂ ਦਿੱਲੀ: ਭਾਰਤ ‘ਚ ਕੋਰੋਨਾਵਾਇਰਸ ਕਾਰਨ ਦੇਸ਼ ਵਿੱਚ ਦੂਜੀ ਮੌਤ ਹੋ ਗਈ ਹੈ ਦਿੱਲੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ ਵਿੱਚ ਭਰਤੀ ਬਜ਼ੁਰਗ ਮਹਿਲਾ ਨੇ ਦਮ ਤੋੜ ਦਿੱਤਾ ਹੈ। ਇਸ ਤੋਂ ਪਹਿਲਾਂ ਕਰਨਾਟਕ ਵਿੱਚ ਇੱਕ ਬਜ਼ੁਰਗ ਦੀ ਕੋਰੋਨਾ ਕਾਰਨ ਮੌਤ ਹੋਈ ਸੀ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਦਿੱਤੀ ਤਾਜ਼ਾ ਜਾਣਕਾਰੀ ਮੁਤਬਕ ਭਾਰਤ …

Read More »

ਭਿਆਨਕ ਸੜਕ ਹਾਦਸੇ ‘ਚ ਇੱਕ ਹੀ ਪਰਿਵਾਰ ਦੇ 11 ਜੀਆਂ ਦੀ ਮੌਤ

ਜੋਧਪੁਰ: ਰਾਜਸਥਾਨ ਦੇ ਜੋਧਪੁਰ ਵਿਖੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਇੱਕ ਹੀ ਪਰਿਵਾਰ ਦੇ 11 ਜੀਆਂ ਦੀ ਮੌਤ ਹੋ ਗਈ ਹੈ। ਹਾਦਸਾ ਸ਼ਨੀਵਾਰ ਯਾਨੀ ਅੱਜ ਸਵੇਰੇ ਸ਼ੇਰਗੜ੍ਹ ਇਲਾਕੇ ਵਿੱਚ ਬਾਲਟੋਰਾ – ਫਲੌਦੀ ਹਾਈਵੇਅ ‘ਤੇ ਵਾਪਰਿਆ। ਇੱਥੇ ਟ੍ਰੇਲਰ ਟਰੱਕ ਅਤੇ ਜੀਪ ਦੇ ਵਿੱਚ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਵਿੱਚ 3 …

Read More »

ਭਾਰਤ ‘ਚ ਕੋਰੋਨਾ ਵਾਇਰਸ ਨਾਲ ਦੂਜੀ ਮੌਤ, ਦਿੱਲੀ ਦੀ 69 ਸਾਲਾ ਮਹਿਲਾ ਨੇ ਤੋੜਿਆ.....

ਨਵੀਂ ਦਿੱਲੀ:  ਦੇਸ਼ ‘ਚ ਕੋਰੋਨਾ ਵਾਇਰਸ ਨਾਲ ਮੌਤ ਦਾ ਦੂਜਾ ਮਾਮਲਾ ਰਾਜਧਾਨੀ ਦਿੱਲੀ ‘ਚ ਸਾਹਮਣੇ ਆਇਆ ਹੈ। ਬੀਤੇ ਸ਼ੁੱਕਰਵਾਰ ਕੋਰੋਨਾ ਵਾਇਰਸ ਨਾਲ ਸੰਕਰਮਿਤ ਇੱਕ 69 ਸਾਲਾ ਮਹਿਲਾਂ ਨੇ ਦਮ ਤੋੜ ਦਿੱਤਾ। ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਣ ਤੋਂ ਬਾਅਦ ਮਹਿਲਾ ਨੂੰ ਦਿੱਲੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ …

Read More »

ਯੈੱਸ ਬੈਂਕ ਦੇ ਪਲਾਨ ਨੂੰ ਕੈਬਿਨਟ ਨੇ ਦਿੱਤੀ ਮੰਜ਼ੂਰੀ, SBI ਲਗਾਵੇਗਾ 7,250 ਕਰੋੜ ਰੁ.....

ਨਵੀਂ ਦਿੱਲੀ: ਭਾਰਤੀ ਸਟੇਟ ਬੈਂਕ ( SBI ) ਨੂੰ ਸੰਕਟ ‘ਚ ਘਿਰੀ ਯੈੱਸ ਬੈਂਕ ਵਿੱਚ 7,250 ਕਰੋੜ ਰੁਪਏ ਲਗਾਉਣ ਦੀ ਮਨਜ਼ੂਰੀ ਮਿਲ ਗਈ ਹੈ। ਦੇਸ਼ ਦੇ ਸਭ ਤੋਂ ਵੱਡੇ ਬੈਂਕ SBI ਨੇ ਵੀਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। SBI ਨੇ ਬੀਐੱਸਈ ਨੂੰ ਦੱਸਿਆ, ‘‘ਕੇਂਦਰੀ ਬੋਰਡ ਦੀ ਕਾਰਜਕਾਰੀ ਕਮੇਟੀ ਦੀ 11 …

Read More »