Home / ਭਾਰਤ (page 149)

ਭਾਰਤ

ਮਨੋਹਰ ਪਰੀਕਰ ਦੇ ਜਜ਼ਬੇ ਨੂੰ ਸਲਾਮ, ਅੰਤਿਮ ਸਾਹਾਂ ਤੱਕ ਸੰਭਾਲਦੇ ਰਹੇ ਦੇਸ਼ ਦੀ ਜ਼.....

ਪਣਜੀ: ਗੋਆ ਦੇ ਮੁੱਖ ਮੰਤਰੀ ਮਨੋਹਰ ਪਰੀਕਰ ਦਾ ਦੇਹਾਂਤ ਹੋ ਗਿਆ ਹੈ ਉਹ ਸਾਬਕਾ ਰੱਖਿਆ ਮੰਤਰੀ ਵੀ ਸਨ। ਉਨ੍ਹਾਂ ਨੇ ਪਣਜੀ ‘ਚ ਸਥਿਤ ਆਪਣੇ ਘਰ ’ਚ ਅੰਤਿਮ ਸਾਹ ਲਏ 63 ਸਾਲਾ ਪਰੀਕਰ ਲੰਬੇ ਸਮੇ ਤੋਂ ਕੈਂਸਰ ਦੀ ਗੰਭੀਰ ਬਿਮਾਰੀ ਨਾਲ ਪੀੜਤ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਸੋਮਵਾਰ ਸ਼ਾਮ ਨੂੰ ਮੀਰਾਮਰ …

Read More »

ਨਿਊਜ਼ੀਲੈਂਡ ਹਮਲੇ ਸਬੰਧੀ ਵੱਡਾ ਖੁਲਾਸਾ, ਹਮਲੇ ‘ਚ 7 ਭਾਰਤੀਆਂ ਦੀ ਵੀ ਹੋਈ ਮੌਤ

ਨਿਊਜ਼ੀਲੈਂਡ :  ਬੀਤੇ ਦਿਨੀਂ ਨਿਊਜ਼ੀਲੈਂਡ ਦੀ ਸੈਂਟਰਲ ਕ੍ਰਾਈਸਚਰਚ ਦੀ ਅਲਨੂਰ ਅਤੇ ਲਿਨਵੁੱਡ ਮਸਜ਼ਿਦ ‘ਚ ਹੋਈ ਗੋਲਬਾਰੀ ਨੇ ਪੂਰੀ ਦੁਨੀਆਂ ਨੂੰ ਝੰਜੋੜ ਕੇ ਰੱਖ ਦਿੱਤਾ। ਇਸ ਗੋਲੀਬਾਰੀ ‘ਚ ਤਕਰੀਬਨ 49 ਲੋਕਾਂ ਦੇ ਮਾਰੇ ਜਾਣ ਅਤੇ 42 ਦੇ ਕਰੀਬ ਜ਼ਖਮੀ ਹੋਣ ਦੀ ਗੱਲ ਸਾਹਮਣੇ ਆਈ ਸੀ। ਇਸ ਗੋਲੀਬਾਰੀ ਤੋਂ ਬਾਅਦ ਨਿਊਜ਼ੀਲੈਂਡ ‘ਚ …

Read More »

ਪਤਨੀ ਦੇ ਪਿਆਰ ਦਾ ਲੈਣਾ ਚਾਹੁੰਦਾ ਸੀ ਇਮਤਿਹਾਨ, ਪਹੁੰਚ ਗਿਆ ਹਸਪਤਾਲ

ਚੀਨ : ਕਹਿੰਦੇ ਨੇ ਜਿੱਥੇ ਪਿਆਰ ਹੁੰਦਾ ਹੈ ਉੱਥੇ ਇਨਸਾਨ ਹਰ ਕੁਝ  ਕਰ ਜਾਂਦਾ ਹੈ  ਫਿਰ ਭਾਵੇਂ ਉਸ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰਨ ਲਈ ਇਮਤਿਹਾਨ ਹੀ ਕਿਉਂ ਨਾ ਦੇਣਾ ਪਵੇ। ਤੁਸੀਂ  ਬਹੁਤ ਸਾਰੇ ਲੋਕਾਂ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰਨ ਲਈ ਇਮਤਿਹਾਨ ਦਿੰਦੇ ਹੋਏ ਦੇਖਿਆ ਵੀ ਹੋਵੇਗਾ। ਕਈ ਵਾਰ …

Read More »

ਆਮ ਆਦਮੀ ਪਾਰਟੀ ‘ਚ ਰਹਿਣਾ ਸਮਾਂ ਖਰਾਬ ਕਰਨ ਦੇ ਬਰਾਬਰ : ਆਪ ਵਿਧਾਇਕਾ

ਨਵੀਂ ਦਿੱਲੀ : ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਨੇ, ਤੇ ਜਿੱਥੇ ਇੱਕ ਪਾਸੇ ਆਮ ਆਦਮੀ ਪਾਰਟੀ ਵਾਲੇ ਦਿੱਲੀ ‘ਚ ਉਨ੍ਹਾਂ ਦੀ ਸਰਕਾਰ ਵੱਲੋਂ ਕੀਤੇ ਗਏ ਕੰਮ ਅਤੇ ਤਰੱਕੀ ਵਿਖਾ ਕੇ ਪੰਜਾਬ ਵਿੱਚ ਚੋਣ ਪ੍ਰਚਾਰ ਕਰਨ ਦੇ ਕਮਰਕੱਸੇ ਕਰੀ ਬੈਠੇ ਹਨ ਉੱਥੇ ਦੂਜੇ ਪਾਸੇ ਪਾਰਟੀ ਦੀ ਦਿੱਲੀ ਇਕਾਈ ਦੇ ਵਿਧਾਇਕਾਂ …

Read More »

ਕਰਤਾਰਪੁਰ ਦਾ ਨਾਮ ਹੋਵੇਗਾ ਖ਼ਾਲਿਸਤਾਨ ਸਟੇਸ਼ਨ : ਪਾਕਿ ਰੇਲ ਮੰਤਰੀ

ਨਵੀਂ ਦਿੱਲੀ : ਇੱਕ ਬੇਹੱਦ ਭੜਕਾਊ ਕਾਰਵਾਈ ਕਰਦਿਆਂ ਪਾਕਿਸਤਾਨ ਦੇ ਰੇਲ ਮੰਤਰੀ ਸ਼ੇਖ ਰਾਸਿਦ ਅਹਿਮਦ ਨੇ ਬਿਆਨ ਦਿੱਤਾ ਹੈ ਕਿ ਪਾਕਿ ਸਥਿਤ ਕਰਤਾਰਪੁਰ ਸਾਹਿਬ ਗ਼ਲਿਆਰਾ ਯੋਜਨਾਂ ਨੂੰ ਸਿਰੇ ਚਾੜ੍ਹਨ ਲਈ ਉੱਥੇ ਆਉਣ ਵਾਲੇ ਸਿੱਖ ਤੀਰਥ ਯਾਤਰੀਆਂ ਲਈ ਬਣਾਏ ਜਾ ਰਹੇ ਰੇਲਵੇ ਸਟੇਸ਼ਨ ਦਾ ਨਾਮ ਖ਼ਾਲਿਸਤਾਨ ਸਟੇਸ਼ਨ ਰੱਖਿਆ ਜਾਵੇ। ਸ਼ੇਖ ਰਾਸਿਦ …

Read More »

ਬੱਚਾ ਸਕੂਲ ਦਾ ਕੰਮ ਕਰਦੇ ਸਮੇਂ ਨਹੀਂ ਸੀ ਦਿੰਦਾ ਧਿਆਨ, ਪਿਤਾ ਨੇ ਕੰਮ ਕਰਾਉਣ ̵.....

ਚੀਨ : ਤੁਸੀਂ ਦੇਖਿਆ ਹੋਵੇਗਾ ਕਿ ਸਕੂਲ ‘ਚੋਂ ਮਿਲਿਆ ਹੋਇਆ ਕੰਮ ਕਰਨਾ ਬੱਚਿਆਂ ਨੂੰ ਸਭ ਤੋਂ ਮੁਸ਼ਕਲ ਲੱਗਦਾ ਹੈ। ਲਗਭਗ ਬਹੁਤ ਥੋੜ੍ਹੇ ਸਕੂਲੀ ਬੱਚੇ ਹੁੰਦੇ ਹਨ ਜਿਨ੍ਹਾਂ ਨੂੰ ਸਕੂਲ ‘ਚੋਂ ਮਿਲਿਆ ਕੰਮ ਕਰਨ ‘ਚ ਦਿਲਚਸਪੀ ਹੋਵੇ ਤੇ ਉਹ ਇਸ ਤੋਂ ਬਚਣ ਲਈ ਹਰ ਢੰਗ ਤਰੀਕਾ ਅਪਣਾਉਂਦੇ ਨੇ। ਪਰ ਮਾਤਾ ਪਿਤਾ …

Read More »

ਪਾਕਿਸਤਾਨ ਨੇ ਕਰਤਾਰਪੁਰ ਸਾਹਿਬ ਗੁਰਦੁਆਰੇ ਦੀ ਜ਼ਮੀਨ ‘ਤੇ ਕੀਤਾ ਕਬਜ਼ਾ: ਅਧ.....

ਨਵੀਂ ਦਿੱਲੀ: ਪਾਕਿਸਤਾਨ ਨੇ ਪੰਜਾਬ ਸੂਬੇ ਦੇ ਨਲੋਵਾਲ ਜ਼ਿਲ੍ਹੇ ‘ਚ ਸਥਿਤ ਕਰਤਾਰਪੁਰ ਸਾਹਿਬ ਗੁਰਦੁਆਰਾ ਅਤੇ ਉਸਦੇ ਨੇੜ੍ਹੇ ਦੀ ਜ਼ਮੀਨ ਨੂੰ ਸ਼ਰਧਾਲੂਆਂ ਦੀ ਸਹੂਲਤ ਲਈ ਲਾਂਘਾ ਬਣਾਉਣ ਦੇ ਨਾਮ ‘ਤੇ ਹੜੱਪ ਲਿਆ ਹੈ। ਇੱਕ ਨਿਊਜ਼ ਏਜੰਸੀ ਮੁਤਾਬਕ ਭਾਰਤੀ ਵਫ਼ਦ ਨੇ ਭਾਰਤ ਵਿਚ ਸ੍ਰੀ ਗੁਰੂ ਨਾਨਕ ਦੇਵ ਦੇ ਸ਼ਰਧਾਲੂਆਂ ਦੀਆਂ ਭਾਵਨਾਵਾਂ ਦੇ …

Read More »

ਖਿਝ ਗਏ ਬ੍ਰਹਮਪੁਰਾ, ਕਿਹਾ ਜੇ ‘ਆਪ’ ਤੇ ਕਾਂਗਰਸ ਦਾ ਕਿਤੇ ਵੀ ਗੱਠਜੋੜ ਹੋਇਆ ਤਾ.....

ਅੰਮ੍ਰਿਤਸਰ : ਇੰਝ ਜਾਪਦਾ ਹੈ ਜਿਵੇਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ‘ਆਪ’ ਸੁਪਰੀਮੋਂ ਅਰਵਿੰਦ ਕੇਜਰੀਵਾਲ ਵੱਲੋਂ ਕਾਂਗਰਸ ਪਾਰਟੀ ਨੂੰ ਵਾਰ ਵਾਰ ਉਨ੍ਹਾਂ ਨਾਲ ਗੱਠਜੋੜ ਕਰਕੇ ਆਉਂਦੀਆਂ ਲੋਕ ਸਭਾ ਚੋਣਾਂ ਲੜਨ ਦੀ ਕੀਤੀ ਜਾ ਰਹੀ ਅਪੀਲ ਤੋਂ ਕੁਝ ਜਿਆਦਾ ਹੀ ਖਿਝ ਗਏ ਹਨ। ਬ੍ਰਹਮਪੁਰਾ ਨੇ ਐਲਾਨ ਕੀਤਾ …

Read More »

BREAKING NEWS : ਮਨਜਿੰਦਰ ਸਿੰਘ ਸਿਰਸਾ ਬਣੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ .....

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਅੱਜ ਹੋਈਆਂ ਚੋਣਾਂ ਦੌਰਾਨ ਮਨਜਿੰਦਰ ਸਿੰਘ ਸਿਰਸਾ ਨੂੰ  ਇਸ ਸੰਸਥਾ ਦਾ ਪ੍ਰਧਾਨ ਚੁਣ ਲਿਆ ਗਿਆ ਹੈ। ਇਸ ਦੌਰਾਨ ਹੋਰਨਾਂ ਤੋਂ ਇਲਾਵਾ ਰਣਜੀਤ ਕੌਰ ਨੂੰ ਸੀਨੀਅਰ ਮੀਤ ਪ੍ਰਧਾਨ, ਕੁਲਵੰਤ ਸਿੰਘ ਬਾਠ ਮੀਤ ਪ੍ਰਧਾਨ, ਹਰਮੀਤ ਸਿੰਘ ਕਾਲਕਾ ਨੂੰ ਜਨਰਲ ਸਕੱਤਰ ਅਤੇ ਹਰਵਿੰਦਰ ਸਿੰਘ …

Read More »

ਭਾਰਤ ‘ਚ ਬੰਦ ਹੋ ਰਹੀ ਹੈ Iphone ਦੀ ਵਿਕਰੀ, ਜਾਣੋ ਕੀ ਹੈ ਇਸਦੀ ਵਜ੍ਹਾ

ਐਪਲ ਦੇ ਆਈਫੋਨ ਦੁਨੀਆ ਭਰ ‘ਚ ਆਪਣੀ ਲਗਜ਼ਰੀ ਦੇ ਲਈ ਜਾਣੇ ਜਾਂਦੇ ਹਨ ਅਜਿਹੇ ‘ਚ ਭਾਰਤੀ ਮਾਰਕਿਟ ‘ਚ ਵੀ ਆਈਫੋਨ ਦਾ ਕਰੇਜ਼ ਵੀ ਬਹੁਤ ਜ਼ਿਆਦਾ ਹੈ। ਪਰ ਪਿਛਲੇ ਕੁਝ ਮਹੀਨਿਆਂ ਤੋਂ ਭਾਰਤ ਤੇ ਚੀਨ ‘ਚ ਆਈਫੋਨਜ਼ ਦੀ ਵਿਕਰੀ ‘ਚ ਕਮੀ ਹੋਣ ਦੀ ਵਜ੍ਹਾ ਕਾਰਨ ਕੰਪਨੀ ਘਾਟੇ ‘ਚ ਚਲ ਰਹੀ ਹੈ। …

Read More »