Home / ਭਾਰਤ (page 140)

ਭਾਰਤ

ਸਰਕਾਰੀ ਕਰਮਚਾਰੀਆਂ ਨੂੰ ਦੀਵਾਲੀ ‘ਤੇ ਤੋਹਫਾ, ਸਰਕਾਰ ਨੇ ਮਹਿੰਗਾਈ ਭੱਤੇ ̵.....

ਨਵੀਂ ਦਿੱਲੀ: ਸਰਕਾਰ ਨੇ ਦਿਵਾਲੀ ਤੋਂ ਪਹਿਲਾਂ ਸਰਕਾਰੀ ਕਰਮਚਾਰੀਆਂ ਨੂੰ ਵੱਡਾ ਤੋਹਫਾ ਦਿੰਦੇ ਹੋਏ ਉਨ੍ਹਾਂ ਦਾ ਮਹਿੰਗਾਈ ਭੱਤੇ ‘ਚ ਵਾਧਾ ਕਰ ਦਿੱਤਾ ਹੈ। ਕੇਂਦਰੀ ਕੈਬੀਨਟ ਨੇ ਕੇਂਦਰ ਸਰਕਾਰ ਦੇ ਕਰਮਚਾਰੀਆਂ ਦੇ ਮਹਿੰਗਾਈ ਭੱਤੇ ‘ਚ 5 ਫ਼ੀਸਦੀ ਵਾਧਾ ਕਰਨ ਨੂੰ ਹਰੀ ਝੰਡੀ ਦੇ ਦਿੱਤੀ ਹੈ। ਕੈਬੀਨਟ ਦੇ ਇਸ ਫੈਸਲੇ ਨਾਲ ਕੇਂਦਰੀ …

Read More »

ਨਾਸ਼ਤੇ ‘ਚ ਵਾਲ ਮਿਲਣ ‘ਤੇ ਪਤੀ ਨੇ ਆਪਣੀ ਪਤਨੀ ਦੇ ਜ਼ਬਰਦਸਤੀ ਮੁੰਨ ਦਿੱਤੇ ਵ.....

ਢਾਕਾ: ਬੰਗਲਾਦੇਸ਼ ਵਿੱਚ ਇੱਕ ਸਨਕੀ ਪਤੀ ਨੇ ਆਪਣੀ ਪਤਨੀ ਦਾ ਜ਼ਬਰਦਸਤੀ ਸਿਰ ਮੁੰਨ ਦਿੱਤਾ। ਸਿਰਫ ਇਸ ਲਈ ਕਿਉਂਕਿ ਜਦੋਂ ਉਹ ਸਵੇਰ ਦਾ ਨਾਸ਼ਤਾ ਕਰ ਰਿਹਾ ਸੀ ਤਾਂ ਉਸਨੂੰ ਖਾਣੇ ਵਿੱਚ ਇੱਕ ਬਾਲ ਮਿਲਿਆ। ਹਾਲਾਂਕਿ ਬਾਅਦ ਵਿੱਚ ਸ਼ਿਕਾਇਤ ਹੋਣ ਉੱਤੇ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਇਹ ਮਾਮਲਾ ਬੰਗਲਾਦੇਸ਼ ‘ਚ …

Read More »

ਦਰੱਖਤ ਕੱਟਣ ਦਾ ਵਿਰੋਧ ਜਤਾ ਕੇ ਬੁਰੇ ਫਸੇ ਰੋਹਿਤ ਸ਼ਰਮਾਂ? ਲੋਕਾਂ ਨੇ ਕੀਤਾ ਉਨ੍.....

ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾਂ ਹਰ ਦਿਨ ਮੀਡੀਆ ਦੀ ਚਰਚਾ ਵਿੱਚ ਹੀ ਰਹਿੰਦੇ ਹਨ ਫਿਰ ਉਹ ਭਾਵੇਂ ਕੋਈ ਮੈਚ ਹੋਵੇ ਤੇ ਜਾਂ ਫਿਰ ਹੋਵੇ ਕੋਈ ਹੋਰ ਵਜ੍ਹਾ। ਇਸ ਵਾਰ ਰੋਹਿਤ ਮੁੰਬਈ ਦੀ ਆਰੇ

Read More »

ਐਮਾਜ਼ੋਨ ਤੇ ਫਲਿਪਕਾਰਟ ਦੀ ਬੰਪਰ ਕਮਾਈ, 6 ਦਿਨਾਂ ‘ਚ ਕਰ ਲਈ ਹਜ਼ਾਰਾਂ ਕਰੋੜ ਦੀ ਕ.....

ਐਮਾਜ਼ੋਨ ਤੇ ਫਲਿਪਕਾਰਟ ਦੀ ਅਗਵਾਈ ਵਿੱਚ ਈ – ਟੇਲਰਸ ( ਇਲੈਕਟਰਾਨਿਕ ਲੈਣ- ਦੇਣ ਜ਼ਰੀਏ ਸਾਮਾਨ ਵੇਚਣ ਵਾਲੇ ) ਨੇ 29 ਸਤੰਬਰ ਤੋਂ ਲੈ ਕੇ 4 ਅਕਤੂਬਰ ਦੇ ਵਿੱਚ ਸਿਰਫ਼ ਛੇ ਦਿਨਾਂ ‘ਚ 3 ਅਰਬ ਡਾਲਰ ( ਲਗਭਗ 21,335 ਕਰੋੜ ਰੁਪਏ ) ਦੀ ਵਿਕਰੀ ਕੀਤੀ ਹੈ। ਬੈਂਗਲੁਰੂ ਦੀ ਰਿਸਰਚ ਕੰਪਨੀ ਰੇਡਸੀਰ …

Read More »

ਪ੍ਰਧਾਨ ਮੰਤਰੀ ਮੋਦੀ ਨੇ ਸਾੜਿਆ 107 ਫੁੱਟ ਉੱਚਾ ਰਾਵਣ ਦਾ ਪੁਤਲਾ! ਦੇਖੋ ਤਸਵੀਰਾ.....

ਅੱਜ ਪੂਰੇ ਦੇਸ਼ ਅੰਦਰ ਦੁਸ਼ਿਹਰੇ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਅਤੇ ਰਾਵਣ ਦੇ ਪੁਤਲੇ ਸਾੜੇ ਜਾ ਰਹੇ ਹਨ। ਇਸੇ ਸਿਲਸਿਲੇ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਦਿੱਲੀ ਦੇ ਦਵਾਰਕਾ ਇਲਾਕੇ ‘ਚ ਰਾਵਣ ਦਾ ਪੁਤਲਾ ਸਾੜਿਆ। ਜਾਣਕਾਰੀ ਮੁਤਾਬਿਕ ਇਹ ਰਾਵਣ ਦਾ ਪੁਤਲਾ 107 ਫੁੱਟ ਉੱਚਾ ਸੀ। ਇਸ ਸਮੇ ਉਨ੍ਹਾਂ …

Read More »

ਅੱਜ ਵੀ ਇਸ ਗੁਫਾ ‘ਚ ਮੌਜੂਦ ਹੈ ਰਾਵਣ ਦੀ ਦੇਹ, ਹਜ਼ਾਰਾਂ ਸਾਲ ਬਾਅਦ ਹੋਇਆ ਖੁਲਾ.....

ਰਾਮਾਇਣ ਨਾਲ ਜੁੜ੍ਹੇ ਇਤਿਹਾਸ ਵਾਰੇ ਜਾਣਨ ਦੀ ਉਤਸੁਕਤਾ ਹਰ ਕਿਸੇ ਨੂੰ ਹੁੰਦੀ ਹੈ ਕਿਹਾ ਜਾਂਦਾ ਹੈ ਕਿ ਸ੍ਰੀਲੰਕਾ ‘ਚ ਅੱਜ ਵੀ ਰਾਮਾਇਣ ਨਾਲ ਜੁੜੇ ਕਈ ਇਤਿਹਾਸਿਕ ਸਥਾਨ ਮੌਜੂਦ ਹਨ, ਜਿਨ੍ਹਾਂ ਦੇ ਵਾਰੇ ਹਰ ਕੋਈ ਜਾਣਨਾ ਚਾਹੁੰਦਾ ਹੈ। ਇਹ ਥਾਂਵਾਂ ਭਗਵਾਨ ਸ੍ਰੀ ਰਾਮ ਤੇ ਰਾਵਣ ਨਾਲ ਜੁੜੀਆਂ ਕਈ ਸੱਚਾਈਆਂ ਬਿਆਨ ਕਰਦੀਆਂ …

Read More »

ਦਰੱਖਤ ਕੱਟਣ ‘ਤੇ ਅਜਿਹਾ ਕੀ ਹੋਇਆ ਕਿ ਦੇਖਣ ਵਾਲਿਆਂ ਦੀਆਂ ਅੱਖਾਂ ‘ਚੋਂ ਵੀ ਆ ਗ.....

ਕੇਰਲ : ਮੁੰਬਈ ਦੇ ਪਿੰਡ ਗੋਰੇਗਾਂਵ ਦੀ ਆਰੇ ਕਾਲੋਨੀ ‘ਚ ਦੋ ਹਜ਼ਾਰ ਰੁੱਖ ਕੱਟਣ ਦੇ ਮਾਮਲੇ ‘ਚ ਹੁਣ ਨਵਾਂ ਮੋੜ ਆਇਆ ਹੈ। ਮੋੜ ਵੀ ਅਜਿਹਾ ਜਿਸ ਨੇ ਸਾਰਿਆਂ ਦੀਆਂ ਅੱਖਾਂ ਵਿੱਚ ਹੰਝੂ ਅਤੇ ਚਿਹਰੇ ‘ਤੇ

Read More »

ਅਜਿਹਾ ਲੱਖਪਤੀ ਭਿਖਾਰੀ ਜਿਸ ਦੇ ਬੈਂਕ ਖਾਤੇ ਬਾਰੇ ਜਾਣ ਕੇ ਤੁਸੀਂ ਵੀ ਰਹਿ ਜਾਓ.....

ਮੁੰਬਈ : ਕਹਿੰਦੇ ਨੇ ਜੇ ਭੀਖ ਮੰਗਣਾ ਪਾਪ ਹੈ ਤਾਂ ਭੀਖ ਦੇਣਾ ਵੀ ਪਾਪ ਹੈ। ਇਸੇ ਲਈ ਕਈ ਦੇਸ਼ਾਂ ‘ਚ ਭੀਖ ਮੰਗਣ ‘ਤੇ ਰੋਕ ਵੀ ਲਗਾਈ ਗਈ ਹੈ। ਪਰ ਇਸ ਦੇ ਬਾਵਜੂਦ ਵੀ ਦੁਨੀਆਂ ਵਿੱਚ ਭਿਖਾਰੀਆਂ ਦੀ

Read More »

ਮੋਦੀ ਸਰਕਾਰ ਕਾਲਾ ਧਨ ਲੈ ਕੇ ਆਵੇਗੀ ਵਾਪਸ? ਆ ਦੇਖੋ ਮਹੱਤਵਪੂਰਨ ਜਾਣਕਾਰੀ ਲੱਗ.....

ਵਿਦੇਸ਼ੀ ਬੈਂਕਾਂ ‘ਚ ਕਾਲੇ ਧਨ ਨੂੰ ਲੈ ਕੇ ਭਾਰਤ ਸਰਕਾਰ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ। ਜਾਣਕਾਰੀ ਮੁਤਾਬਿਕ ਸਵਿੱਟਜਰਲੈਂਡ ਸਰਕਾਰ ਨੇ ਭਾਰਤ ਨੂੰ ਸਵਿੱਸ ਬੈਂਕ ‘ਚ ਭਾਰਤੀ ਖਾਤਿਆਂ ਨਾਲ ਜੁੜੀ ਪਹਿਲੀ

Read More »

ਲੜਕੀ ਦੇ ਛੋਟੇ ਕੱਪੜੇ ਵੇਖ ਭੜਕੇ ਵਿਅਕਤੀ ਨੇ ਕੀਤਾ ਮਾੜਾ ਵਿਵਹਾਰ, ਵੀਡੀਓ ਵਾਇ.....

ਛੋਟੇ ਕੱਪੜਿਆਂ ਕਾਰਨ ਅਕਸਰ ਮਹਿਲਾਵਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕੁੱਝ ਮਹੀਨੇ ਪਹਿਲਾਂ ਇੱਕ ਅਮਰੀਕੀ ਮਹਿਲਾ ਨੂੰ ਜਹਾਜ਼ ਤੋਂ ਸਿਰਫ ਇਸ ਲਈ ਉਤਾਰ ਦਿੱਤਾ ਗਿਆ ਸੀ, ਕਿਉਂਕਿ ਉਸਨੇ ਛੋਟੇ ਕੱਪੜੇ ਪਹਿਨ ਰੱਖੇ ਸਨ। ਹੁਣ ਅਜਿਹਾ ਹੀ ਇੱਕ ਮਾਮਲਾ ਕਰਨਾਟਕ ਦੀ ਰਾਜਧਾਨੀ ਬੰਗਲੁਰੁ ਤੋਂ ਵੀ ਸਾਹਮਣੇ …

Read More »