Home / ਭਾਰਤ (page 12)

ਭਾਰਤ

ਪ੍ਰਧਾਨ ਮੰਤਰੀ ਨੇ ਵਿਦਿਆਰਥੀਆਂ ਨੂੰ ਦਿੱਤੇ ਪ੍ਰੀਖਿਆਵਾਂ ਸਬੰਧੀ ਮੰਤਰ, ਜਾਰ.....

 ਨਵੀਂ ਦਿੱਲੀ : ਬੋਰਡ ਪ੍ਰੀਖਿਆਵਾਂ ਦੇ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਪੁਸਤਕ ਐਗਜ਼ਾਮ ਵਾਰੀਅਰਜ਼ ਦਾ ਨਵਾਂ ਐਡੀਸ਼ਨ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਨਵੇਂ ਐਡੀਸ਼ਨ ‘ਚ ਕੁਝ ਨਵੇਂ ਮੰਤਰ ਤੇ ਦਿਲਚਸਪ ਸਰਗਰਮੀਆਂ ਸ਼ਾਮਲ ਕੀਤੀਆਂ ਹਨ, ਜਿਹੜੀਆਂ ਵਿਦਿਆਰਥੀਆਂ ਨਾਲ ਅਧਿਆਪਕਾਂ ਤੇ ਮਾਪਿਆਂ ਨੂੰ ਵੀ ਪਸੰਦ ਆਉਣਗੀਆਂ। ਇਸ ਦੌਰਾਨ …

Read More »

ਮਾਰਚ ਦਾ ਮਹੀਨਾ ਰਿਹਾ ਸਭ ਤੋਂ ਗਰਮ, ਸੋਮਵਾਰ ਨੂੰ ਦਿੱਲੀ ਦਾ ਤਾਪਮਾਨ 40.1 ਡਿਗਰੀ .....

ਨਵੀਂ ਦਿੱਲੀ : -ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਮਾਰਚ ਦਾ ਮਹੀਨਾ 76 ਸਾਲਾਂ ‘ਚ ਸਭ ਤੋਂ ਗਰਮ ਰਿਹਾ, ਪਰ ਰਾਜਧਾਨੀ ਦੇ ਲੋਕਾਂ ਲਈ ਇਹ ਰਾਹਤ ਦੀ ਗੱਲ ਹੈ ਕਿ ਤਾਪਮਾਨ ਘੱਟ ਜਾਵੇਗਾ। ਬੀਤੇ ਸੋਮਵਾਰ ਨੂੰ ਦਿੱਲੀ ਦਾ ਤਾਪਮਾਨ 40.1 ਡਿਗਰੀ ਸੈਲਸੀਅਸ ਰਿਹਾ।  ਦੱਸ ਦਈਏ ਭਾਰਤੀ ਮੌਸਮ ਵਿਭਾਗ ਨੇ ਕਿਹਾ ਹੈ ਕਿ …

Read More »

ਧਾਰਮਿਕ ਪਾਰਟੀ ਵਿਵਾਦ ਵਿਚਾਲੇ DSGMC ਦੀਆਂ ਚੋਣਾਂ ਦਾ ਐਲਾਨ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਗੁਰਦੁਆਰਾ ਚੋਣ ਕਮਿਸ਼ਨ ਨੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਨੋਟੀਫਿਕੇਸ਼ਨ ਮੁਤਾਬਕ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ 25 ਅਪ੍ਰੈਲ ਨੂੰ ਹੋਣਗੀਆਂ ਅਤੇ ਵੋਟਾਂ ਦੇ ਨਤੀਜੇ 28 ਅਪ੍ਰੈਲ ਨੂੰ ਐਲਾਨੇ ਜਾਣਗੇ। ਨਾਮਜ਼ਦਗੀਆਂ …

Read More »

ਨਾਂਦੇੜ ਹਿੰਸਾ ਮਾਮਲੇ ‘ਚ ਪੁਲਿਸ ਦੀ ਵੱਡੀ ਕਾਰਵਾਈ, 18 ਤੋਂ ਵੱਧ ਕੀਤੇ ਗ੍ਰਿਫ਼.....

ਨਾਂਦੇੜ : ਹੋਲਾ ਮਹੱਲਾ ਦੌਰਾਨ ਸ੍ਰੀ ਨਾਂਦੇੜ ਸਾਹਿਬ ‘ਚ ਵਾਪਰੀ ਘਟਨਾ ਤੋਂ ਬਾਅਦ ਮਹਾਰਾਸ਼ਟਰ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ। ਨਾਂਦੇੜ ਪੁਲਿਸ ਨੇ ਗੁਰਦੁਆਰਾ ਹਿੰਸਾ ਮਾਮਲੇ ਵਿੱਚ ਹੁਣ ਤੱਕ 18 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਮੁਤਾਬਕ ਉਹਨਾਂ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਕੋਰਟ ‘ਚ ਪੇਸ਼ …

Read More »

ਕੋਰੋਨਾ ਦੀ ਲਪੇਟ ‘ਚ ਆਈ ਭਾਰਤੀ ਮਹਿਲਾ ਟੀਮ ਦੀ ਕਪਤਾਨ

ਨਵੀਂ ਦਿੱਲੀ: ਭਾਰਤੀ ਮਹਿਲਾ ਟੀ-20 ਕ੍ਰਿਕਟ ਟੀਮ ਦੀ ਕਪਤਾਨ ਅਤੇ ਸਟਾਰ ਆਲਰਾਊਂਡਰ ਹਰਮਨਪ੍ਰੀਤ ਕੌਰ ਕੋਰੋਨਾ ਸੰਕਰਮਿਤ ਪਾਈ ਗਈ ਹਨ। ਹਰਮਨਪ੍ਰੀਤ ਨੇ ਕੋਵਿਡ ਦੇ ਹਲਕੇ ਲੱਛਣ ਮਹਿਸੂਸ ਕਰਨ ਤੋਂ ਬਾਅਦ ਆਪਣਾ ਟੈਸਟ ਕਰਵਾਇਆ ਤੇ ਜਿਸ ‘ਚ ਉਹ ਪਾਜ਼ਿਟਿਵ ਪਾਈ ਗਈ। 32 ਸਾਲਾ ਮਹਿਲਾ ਕ੍ਰਿਕਟਰ ਹਾਲ ਹੀ ਵਿਚ ਦੱਖਣ ਅਫ਼ਰੀਕੀ ਟੀਮ ਦੇ …

Read More »

ਹਿਮਾਚਲ ’ਚ ਭਿਆਨਕ ਅੱਗ ’ਚ 4 ਦੀ ਮੌਤ, 9 ਪਸ਼ੂ ਵੀ ਝੁਲਸ ਕੇ ਮਰੇ

 ਚੁਰਾਹ :- ਜ਼ਿਲ੍ਹਾ ਚੰਬਾ ਦੀ ਚੁਰਾਹ ਸਬ ਡਵੀਜ਼ਨ ਦੇ ਸੁਈਲਾ ਪਿੰਡ ’ਚ ਦਰਦਨਾਕ ਅਗਨੀਕਾਂਡ ’ਚ ਚਾਰ ਜਣਿਆਂ ਦੀ ਝੁਲਸ ਕੇ ਮੌਤ ਹੋ ਗਈ। ਇਨ੍ਹਾਂ ’ਚ ਦੋ ਬੱਚੇ ਤੇ ਪਤੀ-ਪਤਨੀ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਅੱਗ ਲੱਗਣ ਕਾਰਨ ਨਾਲ ਲੱਗਦੀ ਪਸ਼ੂਸ਼ਾਲਾ ’ਚ ਬੱਝੇ ਨੌਂ ਪਸ਼ੂ ਵੀ ਝੁਲਸ ਕੇ ਮਰ ਗਏ। …

Read More »

ਪਹਿਲੀ ਤੋਂ ਲੈ ਕੇ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀ ਨਵੇਂ ਸੈਸ਼ਨ ਦੀ ਸ਼ੁਰੂਆਤ ’.....

 ਨਵੀਂ ਦਿੱਲੀ:- ਦਿੱਲੀ ਸਮੇਤ ਸਾਰੇ ਰਾਜਾਂ ’ਚ 1 ਅਪ੍ਰੈਲ ਤੋਂ ਨਵਾਂ ਵਿਦਿਅਕ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਲਈ ਨਵੇਂ ਦਿਸ਼ਾ-ਨਿਰਦੇਸ਼ ਤਿਆਰ ਕੀਤੇ ਗਏ ਹਨ; ਤਾਂ ਜੋ ਕੋਰੋਨਾ ਦੀ ਸਥਿਤੀ ਉੱਤੇ ਕਾਬੂ ਪਾਇਆ ਜਾ ਸਕੇ। ਦਿੱਲੀ ਸਮੇਤ ਜ਼ਿਆਦਾਤਰ ਰਾਜਾਂ ’ਚ ਪਹਿਲੀ ਤੋਂ ਲੈ ਕੇ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀ …

Read More »

ਸੋਸ਼ਲ ਮੀਡੀਆ ‘ਤੇ ਦਾਅਵਾ: ਕਿਸਾਨਾਂ ਦੇ ਖਿਲਾਫ਼ ਬੋਲਣ ‘ਤੇ ਅਜੇ ਦੇਵਗਨ ਦਾ ਚ.....

ਚੰਡੀਗੜ੍ਹ : ਸੋਸ਼ਲ ਮੀਡੀਆ ‘ਤੇ ਕੁੱਟਮਾਰ ਦੀ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ‘ਚ ਇੱਕ ਸਫੈਦ ਸ਼ਰਟ ‘ਚ ਨਜ਼ਰ ਆ ਰਹੇ ਵਿਅਕਤੀ ਨਾਲ ਕੁੱਝ ਲੋਕ ਕੁੱਟਮਾਰ ਕਰ ਰਹੇ ਹਨ। ਸੋਸ਼ਲ ਮੀਡੀਆ ਉੱਪਰ ਕਥਿਤ ਤੌਰ ‘ਤੇ ਇਸ ਵਿਅਕਤੀ ਨੂੰ ਬਾਲੀਵੁੱਡ ਅਦਾਕਾਰ ਅਜੇ ਦੇਵਗਨ ਦੱਸਿਆ ਜਾ ਰਿਹਾ ਹੈ। ਵੀਡੀਓ …

Read More »

ਸ਼ਰਾਬ ਪੀ ਕੇ ਵਾਹਨ ਚਲਾਉਣਾ ਪੈ ਸਕਦੈ ਮਹਿੰਗਾ

ਨਵੀਂ ਦਿੱਲੀ :– ਆਵਾਜਾਈ ਵਿਭਾਗ ਹਰ ਸਾਲ ਹੋਲੀ ‘ਤੇ ਚਿਤਾਵਨੀ ਜਾਰੀ ਕਰਦੇ ਹੋਏ ਕਿਹਾ ਹੈ ਕਿ ਜੇ ਕੋਈ ਸ਼ਰਾਬ ਪੀ ਕੇ ਵਾਹਨ ਚਲਾਉਂਦਾ ਫੜਿਆ ਗਿਆ ਤਾਂ ਉਸ ‘ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਦੱਸ ਦਈਏ ਕਿ ਕੋਰੋਨਾ ਮਹਾਮਾਰੀ ਕਰਕੇ ਜਨਤਕ ਹੋਲੀ ਮਿਲਣ ‘ਤੇ ਰੋਕ ਹੈ। ਇਸ ਤਰ੍ਹਾਂ ਸੜਕ ‘ਤੇ ਹੋਰ …

Read More »

ਏਅਰ ਇੰਡੀਆ ਦੇ ਜਹਾਜ਼ ਨੇ ਨਵੀਂ ਦਿੱਲੀ-ਗਯਾ-ਵਾਰਾਨਸੀ ਉਡਾਣ ਕੀਤੀ ਸ਼ੁਰੂ

ਨਵੀਂ ਦਿੱਲੀ:– ਏਅਰ ਇੰਡੀਆ ਦੇ ਜਹਾਜ਼ ਨੇ ਬੀਤੇ ਐਤਵਾਰ ਤੋਂ ਨਵੀਂ ਦਿੱਲੀ-ਗਯਾ-ਵਾਰਾਨਸੀ-ਨਵੀਂ ਦਿੱਲੀ ਵਿਚਾਲੇ ਉਡਾਣ ਸ਼ੁਰੂ ਕਰ ਦਿੱਤੀ। ਏਅਰ ਇੰਡੀਆ ਦੇ ਜਹਾਜ਼ ਇਸ ਰੂਟ ‘ਤੇ ਏਆਈ-433 ਉਡਾਣ ਤਹਿਤ ਹਫ਼ਤੇ ‘ਚ ਚਾਰ ਦਿਨ ਮੰਗਲਵਾਰ, ਵੀਰਵਾਰ, ਸ਼ਨਿਚਰਵਾਰ ਤੇ ਐਤਵਾਰ ਨੂੰ ਉਡਾਣ ਭਰਣਗੇ। ਦੱਸ ਦਈਏ ਲਗਪਗ 13 ਮਹੀਨਿਆਂ ਪਿੱਛੋਂ ਗਯਾ ਕੌਮਾਂਤਰੀ ਹਵਾਈ ਅੱਡੇ …

Read More »