Home / ਭਾਰਤ (page 11)

ਭਾਰਤ

ਨਿਰਭਿਆ ਕੇਸ : ਇੱਕ ਵਾਰ ਫਿਰ ਟਲੀ ਚਾਰਾਂ ਦੋਸ਼ੀਆਂ ਦੀ ਫਾਂਸੀ!

ਨਵੀਂ ਦਿੱਲੀ : ਇਸ  ਵੇਲੇ ਦੀ ਵੱਡੀ ਖਬਰ ਦਿੱਲੀ ਤੋਂ ਆ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਨਿਰਭਿਆ ਦੇ ਚਾਰਾਂ ਦੋਸ਼ੀਆਂ ਦੀ ਫਾਂਸੀ ਫਿਲਹਾਲ ਮੁਲਤਵੀ ਕਰ ਦਿੱਤੀ ਗਈ ਹੈ।  ਦੱਸ ਦਈਏ ਕਿ ਆਉਂਦੀ ਕੱਲ੍ਹ ਸਵੇਰ 6 ਵਜੇ ਦੋਸ਼ੀਆਂ ਨੂੰ ਫਾਂਸੀ ਦਿੱਤੀ ਜਾਣੀ ਸੀ। ਪਰ ਹੁਣ ਅਦਾਲਤ ਦੇ ਅਗਲੇ ਹੁਕਮਾਂ ਤੱਕ ਇਸ …

Read More »

ਦਿੱਲੀ ‘ਚ ਕੋਰੋਨਾਵਾਇਰਸ ਦੇ ਪਹਿਲੇ ਮਾਮਲੇ ਦੀ ਹੋਈ ਪੁਸ਼ਟੀ

ਨਵੀਂ ਦਿੱਲੀ: ਚੀਨ ਵਿੱਚ ਫੈਲੇ ਕੋਰੋਨਾਵਾਇਰਸ ਦੇ ਦੋ ਨਵੇਂ ਮਾਮਲਿਆਂ ਦੀ ਭਾਰਤ ਵਿੱਚ ਪੁਸ਼ਟੀ ਕੀਤੀ ਗਈ ਹੈ। ਦੱਸਿਆ ਗਿਆ ਕਿ ਇੱਕ ਮਾਮਲਾ ਰਾਸ਼ਟਰੀ ਰਾਜਧਾਨੀ ਦਿੱਲੀ ਦਾ ਹੈ ਜਿੱਥੇ ਵਿਅਕਤੀ ਨੇ ਬੀਤੇ ਦਿਨੀਂ ਇਟਲੀ ਦੀ ਯਾਤਰਾ ਕੀਤੀ ਸੀ। ਉੱਥੇ ਹੀ ਦੂਜਾ ਮਾਮਲਾ ਤੇਲੰਗਾਨਾ ਦਾ ਹੈ ਮਰੀਜ਼ ਨੇ ਬੀਤੇ ਦਿਨੀਂ ਦੁਬਈ ਵਿੱਚ …

Read More »

ਸੁਪਰੀਮ ਕੋਰਟ ਨੇ ਦੋਸ਼ੀ ਪਵਨ ਗੁਪਤਾ ਦੀ ਕਿਊਰੇਟਿਵ ਪਟੀਸ਼ਨ ਕੀਤੀ ਖਾਰਜ

ਨਵੀਂ ਦਿੱਲੀ :  ਨਿਰਭਯਾ ਦੇ ਚਾਰ ਦੋਸ਼ੀਆਂ ‘ਚੋਂ ਇੱਕ ਦੋਸ਼ੀ ਪਵਨ ਗੁਪਤਾ ਦੀ ਕਿਊਰੇਟਿਵ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤਾ ਹੈ। ਜੱਜ ਐਨ.ਵੀ. ਰਮਨਾ, ਅਰੁਣ ਮਿਸ਼ਰਾ, ਆਰ.ਐਫ. ਨਰੀਮਨ, ਆਰ. ਭਾਨੁਮਤੀ ਅਤੇ ਅਸ਼ੋਕ ਭੂਸ਼ਣ ਦੀ ਬੈਂਚ ਨੇ ਜੱਜ ਰਮਨਾ ਦੇ ਚੈਂਬਰ ‘ਚ ਕਿਊਰੇਟਿਵ ਪਟੀਸ਼ਨ ‘ਤੇ ਸੁਣਵਾਈ ਕੀਤੀ। ਜਸਟਿਸ ਐਨ.ਵੀ. …

Read More »

ਨਿਰਭਯਾ ਸਮੂਹਿਕ ਗੈਂਗਰੇਪ ਮਾਮਲਾ : ਦੋਸ਼ੀ ਪਵਨ ਗੁਪਤਾ ਦੀ ਕਿਊਰੇਟਿਵ ਪਟੀਸ਼ਨ ̵.....

ਨਵੀਂ ਦਿੱਲੀ : ਨਿਰਭਯਾ ਸਮੂਹਿਕ ਜਬਰ ਜਨਾਹ ਮਾਮਲੇ ‘ਚ ਚਾਰਾਂ ਦੋਸ਼ੀਆਂ ‘ਚੋਂ ਇੱਕ ਪਵਨ ਗੁਪਤਾ ਦੀ ਕਿਊਰੇਟਿਵ ਪਟੀਸ਼ਨ ‘ਤੇ ਸੁਪਰੀਮ ਕੋਰਟ ਅੱਜ ਸੋਮਵਾਰ ਸੁਣਵਾਈ ਕਰੇਗਾ। ਜੱਜ ਐਨ.ਵੀ. ਰਮਨਾ, ਅਰੁਣ ਮਿਸ਼ਰਾ, ਆਰ.ਐਫ. ਨਰੀਮਨ, ਆਰ. ਭਾਨੁਮਤੀ ਅਤੇ ਅਸ਼ੋਕ ਭੂਸ਼ਣ ਦੀ ਬੈਂਚ ਜੱਜ ਰਮਨਾ ਦੇ ਚੈਂਬਰ ‘ਚ ਕਿਊਰੇਟਿਵ ਪਟੀਸ਼ਨ ‘ਤੇ ਸੁਣਵਾਈ ਕਰੇਗੀ। ਦਾਇਰ …

Read More »

‘ਗੋਲੀ ਮਾਰੋ’ ਵਾਲੇ ਵਿਵਾਦਿਤ ਨਾਅਰੇ ਨੂੰ ਲੈ ਕੇ ਪੱਤਰਕਾਰ ‘ਤੇ ਭੜਕੇ ਅਨ.....

ਨਵੀਂ ਦਿੱਲੀ: ਦਿੱਲੀ ਵਿੱਚ ਵਿਧਾਨਸਭਾ ਚੋਣ ਪ੍ਰਚਾਰ ਦੌਰਾਨ ਭੜਕਾਊ ਬਿਆਨ ਦੇ ਮਾਮਲੇ ਵਿੱਚ ਕੇਂਦਰੀ ਵਿੱਤ ਰਾਜਮੰਤਰੀ ਅਨੁਰਾਗ ਠਾਕੁਰ ਚੁੱਪੀ ਧਾਰ ਗਏ। ਐਤਵਾਰ ਨੂੰ  ਸੀਆਈਆਈ ਦਫ਼ਤਰ ਵਿੱਚ ਪ੍ਰੈੱਸ ਵਾਰਤਾ ਦੌਰਾਨ ਜਦੋਂ ਇੱਕ ਪੱਤਰਕਾਰ ਨੇ ਉਨ੍ਹਾਂ ਨੂੰ ਵਿਵਾਦਿਤ ਬਿਆਨ ‘ਤੇ ਸਵਾਲ ਕੀਤਾ ਤਾਂ ਉਹ ਭੜਕ ਗਏ ਅਤੇ ਕਿਹਾ ਕਿ ‘ਕੀ ਕਿਹਾ,ਮੈਂ ? …

Read More »

ਮੱਧਪ੍ਰਦੇਸ਼ ‘ਚ ਵਾਪਰਿਆ ਭਿਆਨਕ ਰੇਲ ਹਾਦਸਾ, ਤਿੰਨ ਮੌਤਾਂ

ਸਿੰਗਰੌਲੀ : ਮੱਧਪ੍ਰਦੇਸ਼ ਦੇ ਸਿੰਗਰੌਲੀ ਇਲਾਕੇ ‘ਚ ਅੱਜ ਦੋ ਰੇਲ ਗੱਡੀਆਂ ਦੀ ਹੋਈ ਭਿਆਨਕ ਟੱਕਰ ‘ਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਿਕ ਇਹ ਹਾਦਸਾ ਸਵੇਰ ਪੰਜ ਵਜੇ ਦੇ ਕਰੀਬ ਵਾਪਰਿਆ। ਦੱਸਣਯੋਗ ਹੈ ਕਿ ਇਹ ਦੋਵੇ ਟਰੇਨਾਂ ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ ਨਾਲ ਸਬੰਧਤ ਦੱਸੀਆਂ  ਜਾ ਰਹੀਆਂ ਹਨ। ਦੱਸ …

Read More »

ਦਿੱਲੀ ਅੰਦਰ ਵਾਪਰੀ ਹਿੰਸਾ ਤੋਂ ਬਾਅਦ ਭੜਕ ਉੱਠੇ ਅਮਿਤ ਸ਼ਾਹ, ਟਵੀਟ ਕਰ ਕਹੀ ਵੱਡ.....

ਕੋਲਕਾਤਾ : ਦਿੱਲੀ ਅੰਦਰ ਇੰਨੀ ਦਿਨੀਂ ਨਾਗਰਿਕਤਾ ਸੋਧ ਕਨੂੰਨ ਦੇ ਸਮਰਥਕਾਂ ਅਤੇ ਵਿਰੋਧੀਆਂ ਵਿਚਕਾਰ ਹਿੰਸਕ ਝੜਪਾਂ ਹੋ ਰਹੀਆਂ ਹਨ। ਹੁਣ ਭਾਵੇਂ ਇਸ ‘ਤੇ ਕਾਫੀ ਨਿਯੰਤਰਨ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਪਰ ਇਸ ਦੇ ਚਲਦਿਆਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਸਖਤ ਪ੍ਰਤੀਕਿਰਿਆ ਦਿੱਤੀ ਗਈ ਹੈ। ਸ਼ਾਹ ਨੇ ਕਿਹਾ …

Read More »

ਮੌਸਮ ‘ਚ ਆਈ ਭਾਰੀ ਤਬਦੀਲੀ, ਕਈ ਉਡਾਣਾ ਪ੍ਰਭਾਵਿਤ

ਨਵੀਂ ਦਿੱਲੀ : ਅੱਜ ਅਚਾਨਕ ਹੋਈ ਬਰਸਾਤ ਕਾਰਨ ਮੌਸਮ ‘ਚ ਭਾਰੀ ਤਬਦੀਲੀ ਆਈ ਹੈ। ਅੱਜ ਜਿੱਥੇ ਕਈ ਥਾਂਈ ਭਾਰੀ ਮੀਂਹ ਪਿਆ ਉੱਥੇ ਹੀ ਕਈ ਸੂਬਿਆਂ ‘ਚ ਗੜ੍ਹੇ ਵੀ ਪਏ। ਇਸ ਦੇ ਚਲਦਿਆਂ ਦਿੱਲੀ ਹਵਾਈ ਅੱਡੇ ‘ਤੇ ਕਈ ਉਡਾਣਾਂ ਡਾਇਵਰਟ ਹੋਈਆਂ ਹਨ। ਜਾਣਕਾਰੀ ਮੁਤਾਬਿਕ ਵਿਸਤਾਰਾ 778 ਕੋਲਕਾਤਾ ਤੋਂ ਦਿੱਲੀ ਜਾਣ ਵਾਲੀ …

Read More »

ਨਿਰਭਿਆ ਕੇਸ : ਦੋਸ਼ੀ ਅਕਸ਼ੈ ਨੇ ਫਾਂਸੀ ਤੋਂ ਬਚਣ ਲਈ ਅਪਣਾਇਆ ਇੱਕ ਹੋਰ ਪੈਂਤੜਾ!

ਨਵੀਂ ਦਿੱਲੀ: ਨਿਰਭਿਆ ਮਾਮਲੇ ਦੇ ਦੋਸ਼ੀਆਂ ਵੱਲੋਂ ਫਾਂਸੀ ਤੋਂ ਬਚਣ ਲਈ ਹਰ ਪੈਂਤੜਾ ਅਪਣਾਇਆ ਜਾ ਰਿਹਾ ਹੈ। ਇਸ ਦੇ ਚਲਦਿਆਂ ਦੋਸ਼ੀ ਅਕਸ਼ੈ ਕੁਮਾਰ ਵੱਲੋਂ ਦੂਸਰੀ ਵਾਰ ਰਹਿਮ ਦੀ ਪਟੀਸ਼ਨ ਪਾਈ ਗਈ ਹੈ। ਦੱਸਣਯੋਗ ਹੈ ਕਿ ਉਂਝ ਭਾਵੇਂ ਅਕਸ਼ੈ ਦੇ ਸਾਰੇ ਕਨੂੰਨੀ ਵਿਕਲਪ ਖਤਮ ਹੋ ਗਏ ਸਨ ਪਰ ਹੁਣ ਇੱਕ ਵਾਰ …

Read More »

ਦਿੱਲੀ ਹਿੰਸਾ ਤੋਂ ਬਾਅਦ ਭਾਜਪਾ ਤੋਂ ਨਾਰਾਜ ਹੋਈ ਸੀਨੀਅਰ ਨੇਤਾ, ਦਿੱਤਾ ਅਸਤੀ.....

ਨਵੀਂ ਦਿੱਲੀ : ਦਿੱਲੀ ਅੰਦਰ ਭੜਕੀ ਹਿੰਸਾ ਵਿੱਚ 43 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਹੈ ਜਦੋਂ ਕਿ 200 ਦੇ ਕਰੀਬ ਜ਼ਖਮੀ ਹਨ। ਇਸ ਘਟਨਾ ਤੋਂ ਬਾਅਦ ਪ੍ਰਸਿੱਧ ਅਦਾਕਾਰਾ ਅਤੇ ਭਾਰਤੀ ਜਨਤਾ ਪਾਰਟੀ ਦੀ ਨੇਤਾ ਸੁਭੱਦਰਾ ਮੁਖਰਜੀ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਦੱਸਣਯੋਗ ਹੈ ਕਿ ਉਹ ਸਾਲ …

Read More »