Home / ਭਾਰਤ

ਭਾਰਤ

ਕੋਰੋਨਾ ਨੇ ਮਚਾਈ ਦੇਸ਼ ਵਿਚ ਹਾਹਾਕਾਰ! 773 ਨਵੇਂ ਮਾਮਲੇ ਆਏ ਸਾਹਮਣੇ ਅਤੇ 32 ਨੇ ਤੋੜ.....

ਨਵੀ ਦਿੱਲੀ : ਦੇਸ਼ ਵਿਚ ਕੋਰੋਨਾ ਵਾਇਰਸ ਨੇ ਹਾਹਾਕਾਰ ਮਚਾ ਦਿਤੀ ਹੈ । ਇਸ ਦੇ ਅੱਜ ਇਕ ਦਿਨ ਵਿਚ 773 ਨਵੇਂ ਮਾਮਲੇ ਸਾਹਮਣੇ ਆਏ ਹਨ ਉਥੇ ਹੀ 24 ਘੰਟਿਆਂ ਵਿਚ 32 ਲੋਕਾਂ ਨੇ ਦਮ ਤੋੜ ਦਿੱਤਾ ਹੈ । ਇਸ ਨਾਲ ਭਾਰਤ ਵਿਚ ਕੋਰੋਨਾ ਪੌਜ਼ਟਿਵ ਮਾਮਲਿਆਂ ਦੀ ਗਿਣਤੀ 5194 ਹੋ ਗਈ …

Read More »

ਕੋਰੋਨਾ ਵਾਇਰਸ : ਸੁਪਰੀਮ ਕੋਰਟ ਦਾ ਪ੍ਰਾਈਵੇਟ ਲੈਬਾਂ ਨੂੰ ਵੱਡਾ ਝਟਕਾ ! ਨਹੀਂ .....

ਨਵੀ ਦਿੱਲੀ : ਦੇਸ਼ ਅੰਦਰ ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦਿਆਂ ਹੁਣ ਸੁਪਰੀਮ ਕੋਰਟ ਵਲੋਂ ਵੀ ਇਸ ਦੇ ਟੈਸਟ ਨੂੰ ਲੈ ਕੇ ਵਡਾ ਫੈਸਲਾ ਲਿਆ ਗਿਆ ਹੈ। ਜਾਣਕਾਰੀ ਮੁਤਾਬਿਕ ਸੁਪਰੀਮ ਕੋਰਟ ਵਲੋਂ ਪ੍ਰਾਈਵੇਟ ਲੈਬਾਂ ਨੂੰ ਇਸ ਦੇ ਟੈਸਟਾਂ ਸੰਬੰਧੀ ਸਖ਼ਤ ਨਿਰਦੇਸ਼ ਦਿਤੇ ਗਏ ਹਨ ਕਿ ਉਹ ਕੋਰੋਨਾ ਵਾਇਰਸ …

Read More »

ਭਾਰਤ ‘ਚ 14 ਮਹੀਨੇ ਦੇ ਮਾਸੂਮ ਦੀ ਕੋਰੋਨਾ ਵਾਇਰਸ ਨੇ ਲਈ ਜਾਨ

ਜਾਮਨਗਰ: ਗੁਜਰਾਤ ਦੇ ਜਮਾਨਗਰ ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਨਾਲ ਇਕ 14 ਮਹੀਨਿਆਂ ਦੀ ਬੱਚੇ ਦੀ ਮੌਤ ਹੋ ਗਈ ਹੈ। ਖਬਰਾਂ ਅਨੁਸਾਰ, 14 ਮਹੀਨੇ ਦੇ ਇਸ ਬੱਚੇ ਦੀ ਕੋਈ ਟਰੈਵਲ ਹਿਸਟਰੀ ਨਹੀਂ ਹੈ। ਐਤਵਾਰ ਨੂੰ ਬੱਚੇ ਦਾ ਟੈਸਟ ਪੌਜ਼ਿਟਿਵ ਨਿਕਲਣ ‘ਤੇ ਉਸ ਨੂੰ ਵੈਂਟੀਲੇਟਰ ਤੇ ਰਖਿਆ ਗਿਆ। ਉਸਦੇ ਸਰੀਰ ਦੇ ਕਾਫੀ ਅੰਗਾਂ …

Read More »

 ਕੋਰੋਨਾ ਨਾਲ ਭਾਰਤੀ-ਅਮਰੀਕੀ ਪੱਤਰਕਾਰ ਦਾ ਦੇਹਾਂਤ, ਪੀਐੱਮ ਮੋਦੀ ਨੇ ਟਵੀਟ ਕਰ.....

ਨਵੀਂ ਦਿੱਲੀ : ਭਾਰਤੀ-ਅਮਰੀਕੀ ਪੱਤਰਕਾਰ ਬ੍ਰਹਮ ਕਾਂਚੀਬੋਟਲਾ (Brahm Kanchibotla) ਦਾ ਬੀਤੇ ਸੋਮਵਾਰ ਨਿਊਯਾਰਕ ਦੇ ਇੱਕ ਹਸਪਤਾਲ ‘ਚ ਕੋਰੋਨਾ ਨਾਲ ਦੇਹਾਂਤ ਹੋ ਗਿਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ-ਅਮਰੀਕੀ ਪੱਤਰਕਾਰ ਬ੍ਰਹਮ ਕਾਂਚੀਬੋਟਲਾ ਦੇ ਦੇਹਾਂਤ ‘ਤੇ ਸੋਗ ਪ੍ਰਗਟ ਕੀਤਾ ਹੈ। ਪੀਐੱਮ ਮੋਦੀ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਬ੍ਰਹਮਾ ਕਾਂਚੀਬੋਟਲਾ ਨੂੰ ਸ਼ਰਧਾਂਜਲੀ …

Read More »

ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਅੰਕੜਾ 5,000 ਪਾਰ

ਨਵੀਂ ਦਿੱਲੀ: ਦੇਸ਼ ਵਿਚ ਤਬਲੀਗੀ ਜਮਾਤ ਕਾਰਨ ਕੋਰੋਨਾ ਵਾਇਰਸ ਦੇ ਮਾਮਲਿਆਂ ਨੇ ਇੱਕ ਦਮ ਤੇਜੀ ਫੜ ਲਈ ਸੀ। ਮੰਗਲਵਾਰ ਨੂੰ ਪੂਰੇ ਦੇਸ਼ ਵਿਚ ਲਗਭਗ 500 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਸ ਨਾਲ ਮਰੀਜ਼ਾਂ ਦਾ ਅੰਕੜਾ ਪੰਜ ਹਜ਼ਾਰ ਪਾਰ ਕਰ ਗਿਆ ਹੈ। ਉੱਥੇ ਹੀ ਵੱਖ-ਵੱਖ ਰਾਜਾਂ ਵਿਚ 16 ਲੋਕਾਂ ਦੀ ਜਾਨ …

Read More »

ਕੋਰੋਨਾ ਸੰਕਟ : ਭਾਰਤ ਸਰਕਾਰ ਨੇ ਹਾਈਡਰੋਕਸਾਈਕਲੋਰੋਕਿਨ ਦਵਾਈਆਂ ਦੇ ਨਿਰਯਾਤ .....

ਨਵੀਂ ਦਿੱਲੀ : ਇਸ ਸਮੇਂ ਦੁਨੀਆ ‘ਚ ਕੋਰੋਨਾ ਮਹਾਮਾਰੀ ਦਾ ਕਹਿਰ ਜਾਰੀ ਹੈ। ਇਸ ‘ਚ ਹੀ ਭਾਰਤ ਸਰਕਾਰ ਨੇ ਅੱਜ ਐਂਟੀ-ਮਲੇਰੀਆ ਦਵਾਈ ਹਾਈਡਰੋਕਸਾਈਕਲੋਰੋਕਿਨ ਦੇ ਨਿਰਯਾਤ ਨੂੰ ਲੈ ਕੇ ਇੱਕ ਵੱਡਾ ਫੈਸਲਾ ਲਿਆ ਹੈ। ਸਰਕਾਰ ਨੇ ਆਪਣੇ ਇਸ ਫੈਸਲੇ ਰਾਹੀਂ ਹਾਈਡਰੋਕਸਾਈਕਲੋਰੋਕਿਨ ਦਵਾਈ ਦੇ ਨਿਰਯਾਤ ‘ਤੇ ਲਗਾਈ ਗਈ ਪਾਬੰਦੀ ਨੂੰ ਹਟਾ ਦਿੱਤਾ …

Read More »

ਹਿਮਾਚਲ, ਪੰਜਾਬ, ਹਰਿਆਣਾ ਤੇ ਚੰਡੀਗੜ੍ਹ ‘ਚ ਲਾਕਡਾਊਨ ਕਾਰਨ ਫਸੇ ਅਮਰੀਕੀ ਨਾ.....

ਚੰਡੀਗੜ੍ਹ: ਲਾਕਡਾਊਨ ਕਾਰਨ ਭਾਰਤ ਵਿਚ ਫਸੇ ਆਪਣੇ ਨਾਗਰਿਕਾਂ ਨੂੰ ਵਾਪਸ ਬੁਲਾਉਣ ਲਈ ਅਮਰੀਕੀ ਐਂਬੈਸੀ ਨੇ ਖਾਸ ਤੌਰ ‘ਤੇ ਏਅਰ ਇੰਡੀਆ ਦਾ ਇੱਕ ਸਪੇਸ਼ਲ ਚਾਰਟਡ ਪਲੇਨ ਬੁੱਕ ਕੀਤਾ ਹੈ। ਚੰਡੀਗੜ੍ਹ ਤੋਂ ਏਅਰ ਬੱਸ 320 ਨਿਓ ਫਲਾਈਟ ਇਨ੍ਹਾਂ ਅਮਰੀਕੀ ਨਾਗਰਿਕਾਂ ਨੂੰ ਲੈ ਕੇ ਦਿੱਲੀ ਜਾਵੇਗੀ। ਇਹ ਫਲਾਈਟ ਮੰਗਲਵਾਰ ਸ਼ਾਮ ਨੂੰ 6:45 ਵਜੇ …

Read More »

ਯੂਪੀ ‘ਚ ਕੋਰੋਨਾ ਦੀ ਲਪੇਟ ‘ਚ ਆਇਆ ਢਾਈ ਸਾਲ ਦਾ ਬੱਚਾ

ਲਖਨਊ: ਲਖਨਊ ਵਿੱਚ ਕੈਨੇਡਾ ਤੋਂ ਪਰਤੀ ਮਹਿਲਾ ਡਾਕਟਰ ਦੇ ਢਾਈ ਸਾਲਾ ਬੱਚੇ ਵਿੱਚ ਵਾਇਰਸ ਦੇ ਸੰਕਰਮਣ ਦੀ ਪੁਸ਼ਟੀ ਹੋਈ ਹੈ। ਬੀਤੇ ਦਿਨੀਂ ਮਹਿਲਾ ਤਾਂ ਕੋਰੋਨਾ ਵਾਇਰਸ ਦੀ ਜੰਗ ਜਿੱਤ ਚੁੱਕੀ ਹੈ, ਪਰ ਉਨ੍ਹਾਂ ਦੇ ਪਰਿਵਾਰ ਦੇ ਲੋਕ ਇਕ-ਇਕ ਕਰ ਕੇ ਸੰਕਮ੍ਰਿਤ ਹੋ ਰਹੇ ਹਨ। ਸੱਸ ਤੇ ਸਹੁਰੇ ਤੋਂ ਬਾਅਦ ਹੁਣ …

Read More »

ਪ੍ਰਧਾਨ ਮੰਤਰੀ ਤੇ ਸੰਸਦ ਮੈਂਬਰਾਂ ਦੀ ਤਨਖਾਹ ‘ਚ ਹੋਵੇਗੀ 30 ਫੀਸਦੀ ਦੀ ਕਟੌਤ.....

ਨਵੀਂ ਦਿੱਲੀ: ਨਰਿੰਦਰ ਮੋਦੀ ਸਰਕਾਰ ਨੇ ਕੋਰੋਨਾ ਨਾਲ ਨਜਿੱਠਣ ਲਈ ਸੋਮਵਾਰ ਨੂੰ ਇੱਕ ਵੱਡਾ ਫੈਸਲਾ ਲਿਆ ਹੈ। ਸਰਕਾਰ ਨੇ ਪ੍ਰਧਾਨਮੰਤਰੀ ਸਣੇ ਸਾਰੇ ਕੈਬੀਨਟ ਮੰਤਰੀਆਂ ਅਤੇ ਸੰਸਦਾਂ ਦੀ ਸੈਲਰੀ ਵਿੱਚ 30 ਫੀਸਦੀ ਦੀ ਕਟੌਤੀ ਕਰਨ ਦਾ ਫੈਸਲਾ ਲਿਆ ਹੈ ਅਤੇ ਇਹ ਕਟੌਤੀ ਇੱਕ ਸਾਲ ਤੱਕ ਰਹੇਗੀ। ਕੈਬਿਨਟ ਫੈਸਲੇ ਦੀ ਜਾਣਕਾਰੀ ਦਿੰਦੇ …

Read More »

ਵੱਡੀ ਖ਼ਬਰ : ਕੋਰੋਨਾ ਵਾਇਰਸ ਕਾਰਨ ਸੰਸਦ ਮੈਂਬਰਾਂ, ਰਾਸ਼ਟਰਪਤੀ, ਉਪ ਰਾਸ਼ਟਰਪਤੀ ਅ.....

ਨਵੀਂ ਦਿੱਲੀ : ਕੇਂਦਰ ਅਤੇ ਰਾਜ ਸਰਕਾਰਾਂ ਦੇਸ਼ ਵਿਚ ਕੋਰੋਨਾਵਾਇਰਸ ਦੇ ਫੈਲਣ ਨੂੰ ਰੋਕਣ ਲੜਨ ਲਈ ਸਾਰੇ ਯਤਨ ਕਰ ਰਹੀਆਂ ਹਨ। ਇਸ ਲਈ ਹਰ ਦਿਨ ਨਵੇਂ ਕਦਮ ਚੁਕੇ ਜਾ ਰਹੇ ਹਨ। ਇਸ ਦੌਰਾਨ ਅੱਜ ਯਾਨੀ ਸੋਮਵਾਰ ਨੂੰ ਹੋਈ ਮੰਤਰੀ ਮੰਡਲ ਦੀ ਬੈਠਕ ਵਿਚ ਕੁਝ ਅਹਿਮ ਫੈਸਲੇ ਲਏ ਗਏ। ਇਸ ਮੀਟਿੰਗ …

Read More »