Home / ਪੰਜਾਬ (page 891)

ਪੰਜਾਬ

ਖਹਿਰਾ ਤੇ ਸੱਚੀਂ ਹੀ ਲੱਗਦੇ ਸੀ ‘ਆਪ’ ਵਾਲੇ, ਆਹ ਚੱਕੋ ਮਾਸਟਰ ਬਲਦੇਵ ਵੀ ਤਾ.....

ਚੰਡੀਗੜ੍ਹ : ਜਿਸ ਵੇਲੇ ਆਮ ਆਦਮੀ ਪਾਰਟੀ ਨੇ ਆਪਣੇ ਆਗੂ ਸੁਖਪਾਲ ਖਹਿਰਾ ਨੂੰ ਪੰਜਾਬ ਵਿਧਾਨ ਸਭਾ ਵਿੱਚੋਂ ਵਿਰੋਧੀ ਧਿਰ ਦੇ ਆਗੂ ਵਾਲੇ ਅਹੁਦੇ ਤੋਂ ਹਟਾਇਆ ਸੀ, ਤਾਂ ਉਸ ਵੇਲੇ ਖਹਿਰਾ ਵਲੋਂ ਇਸਦਾ ਵਿਰੋਧ ਕਰਨ ਤੇ ‘ਆਪ’ ਵਾਲਿਆਂ ਨੇ ਖਹਿਰਾ ਨੂੰ ਇਹ ਕਹਿ ਕੇ ਭੰਡਿਆ ਸੀ ਕਿ ਇਹ ਤਾਂ ਜੀ ਕੁਰਸੀ …

Read More »

ਆਪੇ ਮੰਨ ਗਿਆ ਭਗਵੰਤ ਮਾਨ ਖੁਦ ਨੂੰ ਦੱਸਿਆ ਸ਼ਰਾਬੀ, ਕਹਿੰਦਾ ਦਾਰੂ ਪੀਤੀ ਐ ਬਾਦਲ.....

ਸੰਗਰੂਰ : ਲੋਕ ਸਭਾ ਚੋਣਾਂ ਨੇੜੇ ਹਨ ਤੇ ਇੰਝ ਜਾਪਦਾ ਹੈ ਜਿਵੇਂ ਸ਼ਰਾਬੀ ਵਾਲਾ ਟੈਗ ਭਗਵੰਤ ਮਾਨ ਦਾ ਪਿੱਛੇ ਦੌੜਦਾ ਹੀ ਚਲਾ ਜਾ ਰਿਹਾ ਹੈ। ਭਾਵੇਂ ਕਿ ਕੇਜ਼ਰੀਵਾਲ ਨੇ ਵੀ ਬਰਨਾਲਾ ਵਿਖੇ ਇੱਕ ਵੱਡੀ ਸਾਰੀ ਰੈਲੀ ਕਰਕੇ ਭਗਵੰਤ ਮਾਨ ਤੋਂ ਸ਼ਰਾਬੀ ਵਾਲਾ ਇਹ ਟੈਗ ਲਾਹ ਕੇ ਸੁੱਟਣ ਲਈ ਭਰਪੂਰ ਯਤਨ …

Read More »

ਦੁਨੀਆਂ ਦੀ ਸਭ ਤੋਂ ਕੁਥਰੀ ਔਰਤ, ਰੋਟੀ ‘ਚ ਪਕਾ ਦਿੰਦੀ ਐ ਜੂੰਆਂ, ਪਤੀ ਤਲਾਕ ਲੈ.....

ਪਟਨਾ : ਕਹਿੰਦੇ ਨੇ ਜੇਕਰ ਤੁਸੀਂ ਮੱਛੀ ਬਜ਼ਾਰ ‘ਚ ਕੁਝ ਦਿਨ ਰਹੋ ਤਾਂ ਤੁਹਾਨੂੰ ਉੱਥੋ ਮੱਛੀ ਦੀ ਬੋਅ ਆਉਣੀ ਬੰਦ ਹੋ ਜਾਂਦੀ ਹੈ। ਅਜਿਹਾ ਇਸ ਲਈ ਕਿਹਾ ਜਾਂਦਾ ਹੈ ਕਿਉਕਿ ਬੋਅ ਜਾਂ ਬਦਬੋਅ ਨੂੰ ਲਗਾਤਾਰ ਸੁੰਘਣ ਕਾਰਨ ਤੁਹਾਡਾ ਨੱਕ ਤੇ ਫੇਫੜੇ ਉਸ ਨੂੰ ਸੁੰਘਣ ਦੇ ਆਦੀ ਹੋ ਜਾਂਦੇ ਹਨ ਤੇ …

Read More »

2017 ‘ਚ ਕੀਤਾ ਸੀ ਸੌ ਸੀਟਾਂ ਦਾ ਦਾਅਵਾ ਹੁਣ ‘ਆਪ’ ਨੂੰ ਗੱਠਜੋੜ ਲਈ ਪਾਰਟੀ ਦ.....

ਚੰਡੀਗੜ੍ਹ : ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸੌ ਸੀਟਾਂ ਲੈ ਕੇ ਸਰਕਾਰ ਬਨਾਉਣ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਅੱਜ ਸਿਆਸੀ ਤੌਰ ਤੇ ਆਪਣੇ ਆਪ ਨੂੰ ਇੰਨੀ ਕਮਜ਼ੋਰ ਸਮਝਣ ਲੱਗ ਪਈ ਹੈ ਕਿ ਪਾਰਟੀ ਨੂੰ ਇਹ ਪੱਕਾ ਹੋ ਗਿਆ ਹੈ ਕਿ ਆਉਂਦੀਆਂ ਲੋਕ ਸਭਾ ਚੋਣਾਂ ਹੁਣ ਹੋਰਨਾਂ …

Read More »

ਸਿਮਰਜੀਤ ਬੈਂਸ ਦਾ ਬਾਦਲ ਪਰਿਵਾਰ ਨੂੰ ਭਾਜੜ ਪਾਊ ਬਿਆਨ! ਅੱਜ ਰਾਤ ਬਾਦਲਾਂ ਨੂੰ .....

ਲੁਧਿਆਣਾ : ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਅੱਜ ਪੱਤਰਕਾਰ ਸੰਮੇਲਨ ਵਿੱਚ ਛਾਤੀ ਠੋਕ ਕੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਹਰਸਿਮਰਤ ਕੌਰ ਬਾਦਲ ਦੇ ਖ਼ਿਲਾਫ ਜਿੱਥੋਂ ਚੋਣ ਲੜਨ ਲਈ ਕਹੇਗੀ ਉਹ ਉੱਥੋਂ ਚੋਣ ਲੜਨ ਤੋਂ ਪਿੱਛੇ ਨਹੀਂ ਹਟਨਗੇ। ਫਿਰ ਭਾਵੇਂ ਹਰਸਿਮਰਤ ਬਠਿੰਡਾ ਛੱਡ ਕੇ ਫਿਰੋਜ਼ਪੁਰ …

Read More »

ਆਹ ਚੱਕੋ! ਫੂਲਕਾ ਦੇ ਮਿਹਣਿਆਂ ਦਾ ਅਸਰ! ਪੜ੍ਹੋ ਤੇ ਫੈਸਲਾ ਕਰੋ, ਜਥੇਦਾਰ ਅਕਾਲ ਤ.....

ਅੰਮ੍ਰਿਤਸਰ : ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਤੇ ਹੁਣ ਤਕ ਅਕਾਲੀਆਂ ਦੇ ਹੱਥਾਂ ਦੀ ਕਠਪੁਤਲੀ ਹੋਣ ਦੇ ਦੋਸ਼ ਲੱਗਦੇ ਆਏ ਨੇ, ਇੰਝ ਜਾਪਦਾ ਹੈ ਜਿਵੇਂ ਅੱਜ ਉਹ ਕਮੇਟੀ ਆਪਣੇ ‘ਤੇ ਲੱਗੇ ਇਲਜ਼ਾਮਾਂ ਨੂੰ ਧੋਣ ਲਈ ਪੂਰੀ ਅੱਡੀ ਚੋਟੀ ਦਾ ਜ਼ੋਰ ਲਾ ਰਹੀ ਹੈ। ਮੀਡੀਆ ਭਰਿਆ ਹੋਇਆ ਹੈ ਉਨ੍ਹਾਂ ਰਿਪੋਰਟਾਂ ਨਾਲ …

Read More »

ਖਹਿਰਾ ਵਾਂਗ ਸੁਖਬੀਰ ਦਾ ਵੀ ਨੰਬਰ ਲਾਉਣਗੇ ਰਾਣਾ ਕੇ.ਪੀ. ਵਿਧਾਨ ਸਭਾ ‘ਚ ਐਂਟ.....

ਚੰਡੀਗੜ੍ਹ :ਗੁਰਬਾਣੀ ‘ਚ ਲਿਖਿਆ ਹੈ ਕਿ ‘ਬਹੁਤਾ ਬੋਲਣ ਝੱਖਣ ਹੋਏ’। ਸਾਨੂੰ ਲੱਗਦਾ ਹੈ ਕਿ ਇਹ ਗੱਲ ਲਗਭਗ ਸਾਰੇ ਹੀ ਪੰਜਾਬੀਆਂ ਨੂੰ ਭਲੀ-ਭਾਂਤ ਪਤਾ ਹੈ। ਪਰ ਇਸ ਦੇ ਬਾਵਜੂਦ ਸੂਬੇ ਦੇ ਸਿਆਸਤ ਦਾਨਾਂ ਪਹਿਲਾਂ ਫਾਲਤੂ ਬੋਲ ਪੈਂਦੇ ਹਨ ਤੇ ਬਾਅਦ ਵਿੱਚ ਹੱਥ ਜੋੜ ਕੇ ਭੂੰਦੜ ਤੇ ਕੇਜ਼ਰੀਵਾਲ ਵਾਂਗ ਮਾਫੀ ਮੰਗਦਿਆਂ ਇਹ …

Read More »

ਟਕਸਾਲੀਆਂ ਨੇ ਅਕਾਲੀ ਦਲ ਦੀ ਪਿੱਠ ‘ਚ ਛੁਰਾ ਮਾਰਿਆ ਹੈ : ਸੁਖਬੀਰ ਬਾਦਲ

ਖਡੂਰ ਸਾਹਿਬ : ਪੰਜਾਬ ‘ਚ ਮਹਾਂਗਠਜੋੜ ਦੀਆਂ ਤਿਆਰੀਆਂ ਲਗਭਗ ਮੁਕੰਮਲ ਹੋ ਚੁੱਕੀਆਂ ਨੇ। ਟਕਸਾਲੀ ਅਕਾਲੀ ਦਲ ਵੱਲੋਂ ਸਾਰੀਆਂ ਹੀ ਹਮ-ਖਿਆਲੀ ਪਾਰਟੀਆਂ ਨੂੰ ਇਸ ਗਠਜੋੜ ਵਿੱਚ ਸ਼ਾਮਿਲ ਕੀਤੇ ਜਾਣ ਲਈ ਜੱਦੋ ਜ਼ਹਿਦ ਜਾਰੀ ਹੈ। ਹਾਲਾਂਕਿ ਮਹਾਂਗਠਜੋੜ ਲਈ ਭਲਕੇ ਹੋਈ ਮੀਟਿੰਗ ‘ਚ ਖਹਿਰਾ ਨੇ ਸਾਫ ਕੀਤਾ ਕਿ ਲੋਕ ਸਭਾ ਚੋਣਾਂ ਲਈ ਉਨ੍ਹਾਂ …

Read More »

1984 ਸਿੱਖ ਕਤਲੇਆਮ: ਦਿੱਲੀ ਦੀ ਅਦਾਲਤ ਨੇ ਸੱਜਣ ਕੁਮਾਰ ਵਿਰੁੱਧ ਪੇਸ਼ਗੀ ਵਾਰੰਟ ਕੀ.....

ਨਵੀਂ ਦਿੱਲੀ: 1984 ਸਿੱਖ ਕਤਲੇਆਮ ਨਾਲ ਜੁੜੇ ਸੁਲਤਾਨਪੁਰੀ ਕੇਸ ‘ਚ ਸਾਬਕਾ ਕਾਂਗਰਸੀ ਆਗੂ ਸੱਜਣ ਕੁਮਾਰ ਖ਼ਿਲਾਫ਼ 28 ਜਨਵਰੀ ਲਈ ਪੇਸ਼ਗੀ ਵਾਰੰਟ ਜਾਰੀ ਕੀਤਾ ਹੈ। ਜ਼ਿਲ੍ਹਾ ਜੱਜ ਪੂਨਮ ਏ ਬਾਂਬਾ ਨੇ ਤਿਹਾੜ ਜੇਲ੍ਹ ਪ੍ਰਸ਼ਾਸਨ ਵੱਲੋਂ ਮੰਗਲਵਾਰ ਨੂੰ ਸੱਜਣ ਕੁਮਾਰ ਨੂੰ ਪੇਸ਼ ਨਾ ਸਕਣ ਮਗਰੋਂ ਵਾਰੰਟ ਜਾਰੀ ਕੀਤੇ ਹਨ। ਸੱਜਣ ਕੁਮਾਰ ਦੰਗਿਆਂ …

Read More »

ਸੁਖਪਾਲ ਖਹਿਰਾ ਦੀ ਵਿਧਾਇਕੀ ਸੰਕਟ ‘ਚ, ਪੰਜਾਬ ਵਿਧਾਨ ਸਭਾ ਵੱਲੋਂ ਨੋਟਿਸ ਜਾ.....

ਚੰਡੀਗੜ੍ਹ: ਆਪ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਤੋਂ ਬਾਅਦ ਆਪਣੀ ਵੱਖਰੀ ਪਾਰਟੀ ਕਾਇਮ ਕਰਨ ਵਾਲੇ ਖਹਿਰਾ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਹਲਕਾ ਭੁਲੱਥ ਤੋਂ ਵੋਟਰ ਅਤੇ ਵਕੀਲ ਹਰਸਿਮਰਨ ਸਿੰਘ ਅਤੇ ਆਪ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਖਹਿਰਾ ਦੀ ਵਿਧਾਇਕੀ ਰੱਦ ਕਰਨ ਦੀ ਪਟੀਸ਼ਨ ਵਿਧਾਨ ਸਭਾ ਦੇ …

Read More »