Home / ਪੰਜਾਬ (page 845)

ਪੰਜਾਬ

ਖਹਿਰਾ ਤੋਂ ਬਾਅਦ ਹੁਣ ਡਾ. ਬਲਬੀਰ ਭਗਵੰਤ ਮਾਨ ਦਾ ਲਗਵਾਉਣਗੇ ਨੰਬਰ ? ਬੁਰੀ ਤਰ੍.....

ਕੁਲਵੰਤ ਸਿੰਘ  ਪਟਿਆਲਾ : ਹੁਣ ਤੱਕ ਤਾਂ ਇਹ ਸਮਝਿਆ ਜਾ ਰਿਹਾ ਸੀ ਕਿ ਆਮ ਆਦਮੀ ਪਾਰਟੀ ਦੇ ਵਿੱਚੋਂ 7 ਵਿਧਾਇਕ ਅਤੇ ਐੱਚ ਐੱਸ ਫੂਲਕਾ ਦੇ ਬਾਹਰ ਹੋਣ ਨਾਲ ਆਪ ਸਿਰਫ ਤੀਲਾ ਤੀਲਾ ਹੀ ਹੋਈ ਹੈ ਪਰ ਅੱਜ ਵਾਪਰੀ ਇੱਕ ਵੱਡੀ ਘਟਨਾ ਤੋਂ ਇੰਝ ਜਾਪਦਾ ਹੈ ਕਿ ਇਹ ਤੀਲੇ ਵੀ ਹੁਣ …

Read More »

“ਮੀ ਟੂ” ਦਾ ਦਾਨਵ ਫਿਰ ਉੱਠ ਖਲੋਤਾ, ਘਨੌਰ ਪੁਲਿਸ ਰਾਂਹੀ ਚੰਦੂ ਮਾਜਰਾ ਦਾ ਭ.....

ਪਟਿਆਲਾ: ਇੰਝ ਜਾਪਦਾ ਹੈ ਕਿ ਸਿਆਸਤਦਾਨਾਂ ਦਾ ਲਗਾਤਾਰ ਸ਼ਿਕਾਰ ਕਰ ਰਿਹਾ “ਮੀ ਟੂ” ਦਾ ਜਿਹੜਾ ਦਾਨਵ ਆਪਣੀ ਭੁੱਖ ਸ਼ਾਂਤ ਕਰਕੇ ਸੌਂ ਗਿਆ ਸੀ, ਉਹ ਦਾਨਵ ਇੱਕ ਵਾਰ ਫਿਰ ਉੱਠ ਖਲੋਤਾ ਹੈ। ਇਸ ਵਾਰ ਇਹ ਦਾਨਵ ਆਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਪ੍ਰੇਮ ਸਿੰਘ ਚੰਦੂ ਮਾਜ਼ਰਾ ਦੇ ਭਾਣਜੇ ਹਰਵਿੰਦਰ ਸਿੰਘ ਹਰਪਾਲਪੁਰ ਵਿਰੁੱਧ …

Read More »

ਮਨਜੀਤ ਸਿੰਘ ਜੀ.ਕੇ. ਖਿਲਾਫ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਐੱਫ.ਆਈ.ਆਰ ਦਰਜ

ਨਵੀਂ ਦਿੱਲੀ: ਦਿੱਲੀ ਸਿੱਖ ਗੁਰੂਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ ਦੀਆਂ ਮੁਸ਼ਕਿਲਾਂ ਵਿੱਚ ਵਾਧਾ ਹੋ ਗਿਆ ਹੈ। ਮਨਜੀਤ ਸਿੰਘ ਜੀ.ਕੇ ਖਿਲ਼ਾਫ ਦਿੱਲੀ ਦੇ ਨਾਰਥ ਐਵੀਨਊ ਪੁਲਿਸ ਸਟੇਸ਼ਨ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ। ਇੱਥੇ ਤੁਹਾਨੂੰ ਦਸ ਦਈਏ ਜੀ.ਕੇ ‘ਤੇ ਦਿੱਲੀ ਸਿੱਖ ਗੁਰੂਦੁਆਰਾ ਮੈਨੇਜ਼ਮੈਂਟ ਕਮੇਟੀ ‘ਚ ਭ੍ਰਿਸ਼ਟਾਚਾਰ ਕਰਨ …

Read More »

ਸਿੱਧੂ ਨੂੰ ਮਿਲੀ ਜ਼ੈੱਡ ਪਲੱਸ ਸੁਰੱਖਿਆ, ਸਰਕਾਰ ਨੇ ਦਿੱਤੀ ਬੁਲੇਟ ਪਰੂਫ਼ ਲੈਂਡ .....

navjot sidhu gets z plus security

ਚੰਡੀਗੜ੍ਹ: ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਕੁਝ ਸੰਗਠਨਾਂ ਵਲੋਂ ਮਿਲ ਰਹੀ ਧਮਕੀਆਂ ਤੋਂ ਬਾਅਦ ਪੰਜਾਬ ਸਰਕਾਰ ਨੇ ਅਚਾਨਕ ਉਨ੍ਹਾਂ ਦੀ ਸੁਰੱਖਿਆ ਵਧਾ ਦਿੱਤੀ ਹੈ। ਰਾਜ ਸਰਕਾਰ ਨੇ ਸਿੱਧੂ ਦੀ ਸੁਰੱਖਿਆ ਅਪਗਰੇਡ ਕਰਕੇ ਜ਼ੈੱਡ ਪਲੱਸ ਕਰ ਦਿੱਤੀ ਹੈ। ਨਾਲ ਹੀ ਕੇਂਦਰ ਸਰਕਾਰ ਨੂੰ ਲਿਖਿਆ ਹੈ ਕਿ ਸਿੱਧੂ ਨੂੰ ਸੈਂਟਰਲ ਆਰਮਡ …

Read More »

ਆਹ ਸੁਖਪਾਲ ਖਹਿਰਾ ਕਾਂਗਰਸ ਨੂੰ ਈ ਯਾਦ ਕਰੀ ਜਾਂਦੈ , ਕਿਤੇ ਦਾਲ ‘ਚ ਕੁਝ ਕਾਲਾ .....

ਚੰਡੀਗੜ੍ਹ : ਹਾਲੇ ਜੁੰਮਾ ਜੁੰਮਾਂ ਇੱਕ ਦਿਨ ਵੀ ਨਹੀਂ ਹੋਇਆ ਸੀ ਸੁਖਪਾਲ ਖਹਿਰਾ ਨੂੰ ਆਪਣੀ ਨਵੀਂ ਪਾਰਟੀ ਦਾ ਐਲਾਨ ਕੀਤਿਆਂ ਤੇ ਉਨ੍ਹਾਂ ਨੂੰ 24 ਘੰਟਿਆਂ ਦੌਰਾਨ ਹੀ ਆਪਣੀ ਉਸ ਪਾਰਟੀ ਦੀ ਯਾਦ ਆਉਣ ਲੱਗ ਪਈ ਹੈ ਜਿਸ ਪਾਰਟੀ ਨੂੰ ਖਹਿਰਾ ਦੀ ਮਾਤ ਪਾਰਟੀ ਕਿਹਾ ਜਾਂਦਾ ਹੈ। ਖਹਿਰਾ ਅਨੁਸਾਰ ਆਮ ਆਦਮੀ …

Read More »

ਖਹਿਰਾ ‘ਚ ਹਿੰਮਤ ਹੈ ਤਾਂ ਵਧਾਇਕੀ ਛੱਡ ਪੰਜਾਬੀ ਏਕਤਾ ਪਾਰਟੀ ਵੱਲੋਂ ਚੋਣ ਲੜ.....

ਜਲੰਧਰ : ਆਮ਼ ਆਦਮੀ ਪਾਰਟੀ ‘ਚੋਂ ਕੱਡੇ ਜਾ ਚੁੱਕੇ ਸੁਖਪਾਲ ਖਹਿਰਾ ਆਪ ਤੋਂ ਅਸਤੀਫ ਦੇਣ ਦਾ ਡਰਾਮਾ ਕਰ ਰਹੇ ਹਨ, ਜੇਕਰ ਉਨ੍ਹਾਂ ‘ਚ ਹਿੰਮਤ ਹੈ ਤਾਂ ਉਹ ਵਿਧਾਇਕੀ ਤੋਂ ਅਸਤੀਫਾ ਦੇ ਕੇ ਪੰਜਾਬੀ ਏਕਤਾ ਪਾਰਟੀ ਦੇ ਚੋਣ ਨਿਸ਼ਾਨ ਤੇ ਮੁੜ ਚੋਣ ਲੜੇ। ਬੀਬੀ ਜਗੀਰ ਕੌਰ ਨੇ ਇਹ ਗੱਲ ਖਹਿਰਾ ਦੇ …

Read More »

ਆਹ ਚੱਕੋ ਹੋ ਗਿਆ ਵੱਡਾ ਐਲਾਨ, ਫੂਲਕਾ ‘ਸਿੱਖ ਸੇਵਕ ਸੰਗਠਨ’ ਰਾਂਹੀ ਐਸਜੀਪੀ.....

ਚੰਡੀਗੜ੍ਹ : ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਚੁਕੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐੱਚ ਐੱਸ ਫੂਲਕਾ ਨੇ ਆਪਣੇ ਕਹੇ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਦਲਾਂ ਦੇ ਚੁੰਗਲ ਚੋਂ ਮੁਕਤ ਕਰਾਉਣ ਵਾਲੇ ਸੰਗਠਨ ਦਾ ਐਲਾਨ ਕਰ ਦਿੱਤਾ ਹੈ। ਫੂਲਕਾ ਅਨੁਸਾਰ ਇਸ ਸੰਗਠਨ ਦਾ ਨਾਮ ‘ਸਿੱਖ ਸੇਵਕ ਸੰਗਠਨ’ ਹੋਵੇਗਾ। ਫੂਲਕਾ …

Read More »

ਵੇਖ ਰੰਗ ਕਰਤਾਰ ਦੇ!… ਪੇਸ਼ੀ ਦੌਰਾਨ ਵੀ ਖੁਲ੍ਹੀ ਹਵਾ ਵਿੱਚ ਸਾਹ ਨਹੀਂ ਲੈ ਸਕੇ.....

ਪੰਚਕੂਲਾ: ਬਲਾਤਕਾਰ ਦੇ ਜ਼ੁਰਮ ‘ਚ ਸੁਨਾਰੀਆ ਜੇਲ੍ਹ ਅੰਦਰ ਬੰਦ ਡੇਰਾ ਮੁਖੀ ਰਾਮ ਰਹੀਮ ਦੇ ਖਿਲਾਫ ਸਿਰਸਾ ਦੇ ਪੱਤਰਕਾਰ ਰਾਮ ਚੰਦਰ ਛੱਤਰਪਤੀ ਹੱਤਿਆ ਕਾਂਡ ਸਬੰਧੀ ਪੰਚਕੂਲਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਵਿੱਚ ਚੱਲ ਰਹੇ ਕੇਸ ਵਿੱਚ ਅਦਾਲਤ ਆਪਣਾ ਫੈਂਸਲਾ ਆਉਂਦੀ 11 ਤਾਰੀਖ ਨੂੰ ਸੁਣਾਉਣ ਜਾ ਰਹੀ ਹੈ । ਅਦਾਲਤ ਨੇ ਸਰਕਾਰ ਵੱਲੋਂ …

Read More »

ਕਮਾ ਕੇ ਲਿਆਉਣ ਨੂੰ ਕਿਹਾ, ਤਾਂ ਅਗਲੇ ਨੇ ਸਿਰ ‘ਚ ਮਾਰੇ ਕਈ ਹਥੌੜੇ

ਦਿੱਲੀ : ਬੇਰੁਜ਼ਗਾਰੀ ਕਾਰਨ ਹਰ ਦਿਨ ਕਿਸੇ ਨਾ ਕਿਸੇ ਦੀ ਮੌਤ ਦੀ ਖਬਰ ਸਾਹਮਣੇ ਆਉਂਦੀ ਹੈ। ਸਰਕਾਰਾਂ ਵੱਲੋਂ ਭਾਵੇਂ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਦਾਅਵੇ ਤਾਂ ਕੀਤੇ ਜ਼ਾਦੇ ਹਨ ਪਰ ਇਹ ਦਾਅਵੇ ਸਿਰਫ ਦਾਅਵੇ ਹੀ ਬਣ ਕੇ ਰਹਿ ਜਾਂਦੇ ਹਨ ਜਿਸ ਨਾਲ ਹਰ ਦਿਨ ਆਤਮ ਹੱਤਿਆ ਦਾ ਮਾਮਲਾ ਸਾਹਮਣੇ …

Read More »

ਸਰਕਾਰ ਦੇ ਸਤਾਏ ਗਰੀਬ ਕਿਸਾਨ ਲਈ ਮਸੀਹਾ ਬਣ ਕੇ ਆਇਆ ਬਟਾਲੇ ਦੇ ਡਾ.ਸਤਨਾਮ ਸਿੰਘ.....

ਬਟਾਲਾ: ਕੈਪਟਨ ਸਰਕਾਰ ਦੇ ਲਾਏ ਝੂਠੇ ਲਾਰਿਆਂ ਦਾ ਸ਼ਿਕਾਰ ਹੋਇਆ ਗਰੀਬ ਕਿਸਾਨ ਆਪਣੇ ਮਾੜ੍ਹੇ ਕਰਮਾਂ ਨੂੰ ਬੁਰੀ ਤਰ੍ਹਾਂ ਕੋਸ ਰਿਹਾ ਸੀ। ਪਰ ਕਹਿੰਦੇ ਨੇ ਕਿ ਉੱਪਰ ਵਾਲਾ ਜਦ ਵੀ ਦਿੰਦਾ, ਛੱਪੜ ਪਾੜ ਕੇ ਦਿੰਦਾ। ਜੀ ਹਾਂ ਬਟਾਲਾ ਦੇ ਇਸ ਕਿਸਾਨ ਲਈ ਡਾ.ਡਾਕਟਰ ਸਤਨਾਮ ਸਿੰਘ ਇੱਕ ਮਸੀਹੇ ਦਾ ਰੂਪ ਧਾਰਣ ਕਰ …

Read More »